November 26, 2024, 04:51:45 AM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 203 204 205 206 207 [208] 209 210 211 212 213 ... 342
4141
Shayari / ਮਾੜੇ ਵੱਜਦੇ ਕਾਕੇ...
« on: November 14, 2010, 12:23:08 AM »
phone ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ /

ਏਸੇ ਕਰਕੇ 1 ਦੀ ਥਾਂ ਤੇ........ ਦੋ-ਦੋ ਰੱਖੇ cell ਕੁੜੇ /

ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ /

ਮਾੜੇ ਵੱਜਦੇ ਕਾਕੇ....... ਪੰਗੇ ਕੁੜੀਆਂ ਲੈਂਦੀਆਂ ਨੇ /

4142
Request / Re: Request Video Of The Day
« on: November 13, 2010, 09:58:03 AM »
HARPREET DHILLON JAWAB 1

4143
Religion, Faith, Spirituality / Re: Bhai Bota Singh & Bhai Garja Singh
« on: November 13, 2010, 09:18:35 AM »
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

4144
Religion, Faith, Spirituality / Re: Gurudwara Hemkund Sahib
« on: November 13, 2010, 09:17:38 AM »
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

4145
Religion, Faith, Spirituality / Re: ☬Sri Guru Granth Sahib☬
« on: November 13, 2010, 09:16:42 AM »
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

4146
Religion, Faith, Spirituality / Re: Hukamnama
« on: November 13, 2010, 09:15:09 AM »
ਸੋਰਠਿ ਮਹਲਾ ੪ ॥ ਹਰਿ ਸਿਉ ਪ੍ੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥ ਮੇਰੇ ਪ੍ਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥ ਜਿਉ ਚਾਤਿ੍ਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥ ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥ ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹ ਮਿਲੈ ਸਜਾਈ ॥੩॥ ਕਿ®ਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥ ਨਾਨਕ ਦੀਨ ਦਇਆਲ ਭਏੇ ਹੈ ਤਿ੍ਸਨਾ ਸਬਦਿ ਬੁਝਾਈ ॥੪॥੮॥

English Translation:

SORAT’H, FOURTH MEHL: The inner depths of my mind are pierced by love for the Lord; I cannot live without the Lord. Just as the fish dies without water, I die without the Lord’s Name. || 1 || O my God, please bless me with the water of Your Name. I beg for Your Name, deep within myself, day and night; through the Name, I find peace. || Pause || The song-bird cries out for lack of water — without water, its thirst cannot be quenched. The Gurmukh obtains the water of celestial bliss, and is rejuvenated, blossoming forth through the blessed Love of the Lord. || 2 || The self-willed manmukhs are hungry, wandering around in the ten directions; without the Name, they suffer in pain. They are born, only to die, and enter into reincarnation again; in the Court of the Lord, they are punished. || 3 || But if the Lord shows His Mercy, then one comes to sing His Glorious Praises; deep within the nucleus of his own self, he finds the sublime essence of the Lord’s elixir. The Lord has become Merciful to meek Nanak, and through the Word of the Shabad, his desires are quenched. || 4 || 8 ||

4147
Members Pics / Re: sukhi @@@
« on: November 13, 2010, 08:55:38 AM »
DESI DARU WARGI.................

4148
Pics / JAWANI
« on: November 11, 2010, 11:13:47 AM »
SAT SHRI AKAL JI...

4149
Pics / PHULL WARGI
« on: November 11, 2010, 11:12:34 AM »
SAT SHRI AKAL JI...

4150
Pics / KITAB
« on: November 11, 2010, 11:11:23 AM »
SAT SHRI AKAL JI........

4151
Pics / 84
« on: November 11, 2010, 11:10:05 AM »
SAT SHRI AKAL JI......

4152
ਅਜੀਬ ਹੈ ਇਹ ਜਿੰਦਗੀ
ਜਿਸ ਵਿੱਚ ਭੜਕਦਿਆਂ ਬਿਤਾ ਦਿੰਦਾ ਹੈ ਇਨਸਾਨ
ਜਿੰਦਗੀ ਹੈ ਦੇ ਹੁਸੀਨ ਪਲ।
ਸੁੱਕੀਆਂ ਤੇ ਬੁੱਢੀਆ ਅੱਖਾਂ
ਜਿਸ ਵਿੱਚ ਦਰਦ ਹੈ
ਜਿੰਦਗੀ ਦੇ ਦੁੱਖਾਂ ਦਾ
ਚਮਕ ਹੈ ਹੁਸੀਨ ਯਾਦਾਂ ਦੀ।
ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ
ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ
ਰੂਹ ਅਦਿੱਖ ਰਹਿੰਦੀ,ਜਿਸਮ ਬਣ ਜਾਂਦਾ ਮਿੱਟੀ
ਤੇ ਫਿਰ ਇਹ ਮਿੱਟੀ ਹਵਾਵਾਂ ਸੰਗ ਰਲ ਉੱਡਦੀ
ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ
ਜਿੰਦਗੀ ਦੇ ਅਰਥ ਦੱਸਣ ਲਈ
ਬੜੀ ਅਜੀਬ ਹੈ ਇਹ ਜਿੰਦਗੀ
ਬੜੀ ਅਜੀਬ ਹੈ ਇਹ ਜਿੰਦਗੀ…………TIGER STYLE...

4153
ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ
ਮਾਂ ਕੱਢੇ ਗਾਲ੍ਹਾਂ ਬੇਸ਼ੱਕ ਪਰ ਔਲਾਦ ਦਾ ਦੁੱਖ ਨਹੀ ਸਹਿੰਦੀ
ਔਲਾਦ ਦੀ ਖਾਤਰ ਥਾਂ ਥਾਂ ਤੇ ਮਾਂ ਨੱਕ ਰੱਗੜਦੀ ਰਹਿੰਦੀ
ਜਿਉਦੇ ਰਹਿਣ ਬੱਚੇ ਮੇਰੇ ਮਾਂ ਸੁੱਖਾਂ ਸੁੱਖੇ ਸੋ ਸੋ ਵਾਰੀ
ਮਾਂ ਹੈ ਰੱਬ ਦਾ ਨਾਂਅ
ਮਾਂ ਵਰਗਾ ਕੋਈ ਨਾ ਜੱਗ ਤੇ ਮਾਵਾਂ ਹੁੰਦੀਆਂ ਨੇ ਮਾਂਵਾਂ
ਜੰਮਣ ਤੋ ਲੈਕੇ ਮਰਨ ਤੱਕ ਬਣਕੇ ਰਹਿਣ ਪਰਛਾਵਾਂ
ਮਾਂ ਹੈ ਮੱਮਤਾ ਦੀ ਮੂਰਤ ਸਾਰੇ ਜੱਗ ਤੋਂ ਨਿਆਰੀ
ਮਾਂ ਹੈ ਰੱਬ ਦਾ ਨਾਂਅ
ਸਾਰੀ ਉਮਰ ਮਾਂ ਦਾ ਦੇਣਾ ਔਲਾਦ ਕਦੇ ਨਹੀ ਦੇ ਪਾਵੇ
ਆਪ ਸਹੇ ਧੁੱਪਾਂ ਮਾਂ ਔਲਾਦ ਦੇ ਸਿ਼ਰ ਤੇ ਛਾਂ ਬਣ ਜਾਵੇ
ਮਾਂ ਮੋਹ ਦੀ ਪਿਆਸੀ ਰਹੇ ਜਿੰਦਗੀ ਸਾਰੀ
ਮਾਂ ਹੈ ਰੱਬ ਦਾ ਨਾਂਅ......
ਦੁਨੀਆਂ ਤੇ ਜਿੰਨੀਆਂ ਮਾਵਾਂ ਨੇ,ਮਮਤਾ ਦੀਆਂ ਗੂੜੀਆਂ ਛਾਵਾਂ ਨੇ
ਹਿੱਕ ਨਾਲ ਲਾਕੇ ਰਹਿਣ ਚੁੰਮਦੀਆਂ,ਆਪਣੇ ਜ਼ਿਗਰ ਦੇ ਟੁੱਕੜੇ ਨੂੰ
ਦੱਸੋ ਕੌਣ ਜਾਣਦਾ,ਮਾਂ ਤੋਂ ਵੱਧਕੇ ਪੁੱਤਾਂ
                                           TIGER STYLE...

4154
Religion, Faith, Spirituality / Re: ☬Sri Guru Granth Sahib☬
« on: November 11, 2010, 10:13:52 AM »
ਬੋਲੋ ਜੀ ਵਾਹਿਗੁਰੂ!

4155
Religion, Faith, Spirituality / Re: Hukamnama
« on: November 11, 2010, 10:12:13 AM »
ਸੂਹੀ ਮਹਲਾ ੩ ॥ ਜੇ ਲੋੜਹਿ ਵਰੁ ਬਾਲੜੀਏੇ ਤਾ ਗੁਰ ਚਰਣੀ ਚਿਤੁ ਲਾਏੇ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏੇ ਰਾਮ ॥ ਹਰਿ ਜੀਉ ਮਰੈ ਨ ਜਾਏੇ ਗੁਰ ਕੈ ਸਹਜਿ ਸੁਭਾਏੇ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥ ਪਿਰੁ ਪਾਇਅੜਾ ਬਾਲੜੀਏੇ ਅਨਦਿਨੁ ਸਹਜੇ ਮਾਤੀ ਰਾਮ ॥ ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥ ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਭਿ ਰਾਤੀ ਮੇਰਾ ਪ੍ਭੁ ਮੇਲਿ ਮਿਲਾਏੇ ॥ ਅਨਦਿਨੁ ਰਾਵੇ ਹਰਿ ਪ੍ਭੁ ਅਪਣਾ ਵਿਚਹੁ ਆਪੁ ਗਵਾਏੇ ॥ ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ੀਤਮ ਰਾਤੀ ॥ ਨਾਨਕ ਨਾਮੁ ਮਿਲੈ ਵਡਿਆਈ ਪ੍ਭੁ ਰਾਵੇ ਰੰਗਿ ਰਾਤੀ ॥੨॥ ਪਿਰੁ ਰਾਵੇ ਰਾਤੜੀਏੇ ਪਿਰ ਕਾ ਮਹਲੁ ਤਿਨ ਪਾਇਆ ਰਾਮ ॥ ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥ ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥ ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥ ਜੁਗ ਚਾਰੇ ਸਾਚਾ ਏੇਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥ ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥ ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥ ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥ ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥ ਪ੍ੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥ ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥

English Translation:

SOOHEE, THIRD MEHL: If you long for your Husband Lord, O young and innocent bride, then focus your consciousness on the Guru’s feet. You shall be a happy soul bride of your Dear Lord forever; He does not die or leave. The Dear Lord does not die, and He does not leave; through the peaceful poise of the Guru, the soul bride becomes the lover of her Husband Lord. Through truth and self-control, she is forever immaculate and pure; she is embellished with the Word of the Guru’s Shabad. My God is True, forever and ever; He Himself created Himself. O Nanak, she who focuses her consciousness on the Guru’s feet, enjoys her Husband Lord. || 1 || When the young, innocent bride finds her Husband Lord, she is automatically intoxicated with Him, night and day. Through the Word of the Guru’s Teachings, her mind becomes blissful, and her body is not tinged with filth at all. Her body is not tinged with filth at all, and she is imbued with her Lord God; my God unites her in Union. Night and day, she enjoys her Lord God; her egotism is banished from within. Through the Guru’s Teachings, she easily finds and meets Him. She is imbued with her Beloved. O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. || 2 || Ravishing her Husband Lord, she is imbued with His Love; she obtains the Mansion of His Presence. She is utterly immaculate and pure; the Great Giver banishes self-conceit from within her. The Lord drives out attachment from within her, when it pleases Him. The soul bride becomes pleasing to the Lord’s Mind. Night and day, she continually sings the Glorious Praises of the True Lord; she speaks the Unspoken Speech. Throughout the four ages, the One True Lord is permeating and pervading; without the Guru, no one finds Him. O Nanak, she revels in joy, imbued with His Love; she focuses her consciousness on the Lord. || 3 || The mind of the soul bride is very happy, when she meets her Friend, her Beloved Lord. Through the Guru’s Teachings, her mind becomes immaculate; she enshrines the Lord within her heart. Keeping the Lord enshrined within her heart, her affairs are arranged and resolved; through the Guru’s Teachings, she knows her Lord. My Beloved has enticed my mind; I have obtained the Lord, the Architect of Destiny. Serving the True Guru, she finds lasting peace; the Lord, the Destroyer of pride, dwells in her mind. O Nanak, she merges with her Guru, embellished and adorned with the Word of the Guru's Shabad. || 4 || 5 || 6 ||
 :rabb: :rabb: :rabb:

4156
Pics / Re: CHAKAR
« on: November 10, 2010, 12:52:23 PM »
 :superhappy: :superhappy: :superhappy: :rockon: :rockon: :rockon: :rockon: :rockon:

4157
Request / Re: Request Video Of The Day
« on: November 10, 2010, 12:50:43 PM »
Song Sahib Jina Diyaan Directed By Rimpy Prince,Singer Nachhter Gill

4158
Pics / KULLI
« on: November 10, 2010, 12:37:15 PM »
SAT SHRI AKAL JI...

4159
Pics / CHAKAR
« on: November 10, 2010, 12:34:57 PM »
SAT SHRI AKAL JI....

4160
Religion, Faith, Spirituality / Re: ☬Sri Guru Granth Sahib☬
« on: November 10, 2010, 12:27:27 PM »
"WAHEGURU JI KA KHALSA WAHEGURU JI KI FATEH"

Pages: 1 ... 203 204 205 206 207 [208] 209 210 211 212 213 ... 342