4121
Religion, Faith, Spirituality / Re: ☬Sri Guru Granth Sahib☬
« on: November 16, 2010, 09:37:00 AM »
ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
This section allows you to view all posts made by this member. Note that you can only see posts made in areas you currently have access to. 4121
Religion, Faith, Spirituality / Re: ☬Sri Guru Granth Sahib☬« on: November 16, 2010, 09:37:00 AM »
ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
4122
Religion, Faith, Spirituality / Re: Hukamnama« on: November 16, 2010, 09:36:05 AM »
ਸੋਰਠਿ ਮਹਲਾ ੯ ॥ ਮਨ ਰੇ ਪ੍ਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍¨ਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
English Translation: SORATH, NINTH MEHL: O mind, contemplate the Sanctuary of God. Meditating on Him in remembrance, Ganika the prostitute was saved; enshrine His Praises within your heart. || 1 || Pause || Meditating on Him in remembrance, Dhroo became immortal, and obtained the state of fearlessness. The Lord and Master removes suffering in this way why have you forgotten Him? || 1 || As soon as the elephant took to the protective Sanctuary of the Lord, the ocean of mercy, he escaped from the crocodile. How much can I describe the Glorious Praises of the Naam? Whoever chants the Lords Name, his bonds are broken. || 2 || Ajaamal, known throughout the world as a sinner, was redeemed in an instant. Says Nanak, remember the Chintaamani, the jewel which fulfills all desires, and you too shall be carried across and saved. || 3 || 4 || 4123
Pics / Re: TIGER STYLE PICS« on: November 16, 2010, 05:30:45 AM »
:dumlak: :dumlak: :dumlak: :dumlak: :dumlak: :dumlak: :dumlak:
4124
Pics / Re: maan sahib« on: November 16, 2010, 05:28:11 AM »
YAAR HAD A PJ JANTA DI............ :angry: :angry: :angry: :angry:
4125
Pics / Re: maan sahib« on: November 15, 2010, 10:24:06 AM »
SAT SHRI AKAL JI..........AA DEKHO...........
4127
Religion, Faith, Spirituality / Re: ☬Sri Guru Granth Sahib☬« on: November 15, 2010, 02:07:58 AM »
ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
4128
Religion, Faith, Spirituality / Re: Hukamnama« on: November 15, 2010, 02:05:41 AM »
ਵਡਹੰਸੁ ਮਹਲਾ ੫ ਘਰੁ ੨ ੴ> ਸਤਿਗੁਰ ਪ੍ਸਾਦਿ ॥ ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐੈ ਬਾਲਕੁ ਰਹਿ ਨ ਸਕੈ ਬਿਨ ਖੀਰੇ ॥ ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ ਮੇਰੈ ਮਨਿ ਤਨਿ ਪ੍ੇਮੁ ਪਿਰੰਮ ਕਾ ਬਿਨੁ ਦਰਸਨ ਕਿੳ ਮਨੁ ਧੀਰੇ ॥੧॥ ਸੁਣਿ ਸਜਣ ਮੇਰੇ ਪ੍ੀਤਮ ਭਾਈ ਮੈ ਮੇਲਿਹੁ ਮਿਤ੍ü ਸੁਖਦਾਤਾ ॥ ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤਿ੍ਕੁ ਜਲ ਕਉ ਬਿਲਲਾਤਾ ॥ ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏੇ ॥ ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏੇ ॥ ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏੇ ॥ ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏੇ ॥੪॥ ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਭੁ ਦੂਰੇ ॥ ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥
English Translation: WADAHANS, FIFTH MEHL, SECOND HOUSE: ONE UNIVERSAL CREATOR GOD. BY THE GRACE OF THE TRUE GURU: Deep within my inner being, is the longing to meet my Beloved; how can I find the Perfect Guru? Even though a baby may play hundreds of games, he cannot survive without milk. The hunger deep within me is not satisfied, O my friend, even though I am served hundreds of dishes. My mind and body are filled with love for my Beloved; how can my mind be comforted, without the Blessed Vision of His Darshan? || 1 || Listen, O my dear friends and Siblings of Destiny lead me to my True Friend, the Giver of peace. He knows all the troubles of my soul; every day, he tells me stories of the Lord. I cannot survive without Him, even for an instant. I cry out for Him, as the song-bird cries for water. Which of Your Excellent Virtues should I contemplate? You save even worthless beings like me. || 2 || I have become sad and depressed, longing for my Husband Lord, O my friend; when will I see my Husband with my eyes? I have forgotten how to enjoy all pleasures; without my Husband Lord, they are of no use at all. These clothes do not bring my body any pleasure; I cannot dress myself. I bow to those friends of mine, who have enjoyed their Beloved Husband Lord. || 3 || I have adorned myself with all sorts of decorations, O my friend, but without my Husband Lord, they are of no use at all. When my Husband does not care for me, O my friend, then my youth passes away, totally useless. Blessed, blessed are the happy soul-brides, O my friend, who are immersed in their Husband Lord. I am a sacrifice to those happy soul-brides, O my friend; I wash their feet forever. || 4 || As long as I suffered from duality and doubt, O my friend, I thought that God was far away. But when I met the Perfect True Guru, O my friend, then all my hopes and desires were fulfilled. I have obtained all pleasures and comforts, O my friend; my Husband Lord is all-pervading everywhere. Servant Nanak enjoys the Lords Love, O my friend; I fall at the feet of the Guru, the True Guru. || 5 || 1 || 9 || 4129
Shayari / ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ« on: November 14, 2010, 11:24:32 PM »
ਪਰਦੇਸਾ ਵਿੱਚ ਆ ਕੇ ਉੱਚੀ-੨ ਰੋਲਾ ਪਾ ਕੇ
ਨਾਅਰੇ ਖਾਲਿਸਤਾਨ ਦੇ ਲਾਉਣ ਵਾਲਿਓ ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ ਅੱਗੇ ਪਹਿਲਾ ਹੀ ਹੋ ਚੁੱਕੀ ਏਥੇ ਬੜੀ ਬਰਬਾਦੀ ਕੱਲੇ ਨਾਅਰਿਆ ਨਾ ਦੱਸੋ ਕਿਵੇ ਮਿਲਜੂ ਆਜਾਦੀ ? ਖੂਨ ਜਿਹਨਾ ਦੇ ਡੁੱਲੇ ਸੀ ਦੱਸੋ ਉਹ ਕਿਉ ਭੁੱਲੇ ਨੇ ? ਉਹਨਾ ਸਿੰਘਾ ਦੇ ਟੱਬਰ ਪਏ ਗਰੀਬੀ ਚ ਰੁਲੇ ਨੇ ਦਰਦੀ ਪੰਥ ਦੇ ਖੁਦ ਨੂੰ ਅਖਵਾਉਣ ਵਾਲਿਓ ਪੁੱਤ ਆਪਣੇ ਬਚਾ ਕੇ ਤੁਸੀ ਲੋਕਾ ਦੇ ਮਰਾਉਣੇ ਕਾਹਤੋ ਹਉਕਿਆ ਦੇ ਹਾਰ ਗਲੀ ਮਾਵਾ਼ ਦੇ ਪਵਾਉਣੇ ? ਕਦੇ ਪਾ ਕੇ ਦੇਖੋ ਉਹਨਾ ਗਲੀਆ ਚ ਫੇਰਾ ਜਿੱਥੇ ਸਿਖਰ ਦੁਪਹਿਰਾ਼ ਨੂੰ ਵੀ ਘੁੱਪ ਹੈ ਹਨੇਰਾ ਠਾਠ ਬਾਠ ਨਾਲ ਜਿੰਦਗੀ ਬਿਤਾਉਣ ਵਾਲਿਓ ਜਿਹੜੇ ਪਾ ਗਏ ਸ਼ਹੀਦੀ ਉਹ ਪਵਿੱਤਰ ਸੀ ਰੂਹਾ ਉਹਨਾ ਸੂਰਿਆ ਦੇ ਬਾਜੋ ਹੋਈਆ ਸੁੰਨੀਆ ਨੇ ਜੂਹਾ ਪਿੰਡਾ ਵਿੱਚ ਨੇ ਉਜਾੜੇ ਗਏ ਬੇ-ਗੁਨਾਹ ਵੀ ਮਾਰੇ ਬੇਗਿਣਤ ਬੇਚਾਰੇ ਕਹਿ ਲਾਵਾਰਿਸ ਗਏ ਸਾੜੇ ਅੱਗ ਧੁੱਖਦੀ ਦੇ ਉੱਤੇ ਤੇਲ ਪਾਉਣ ਵਾਲਿਓ ਖੋਟੇ ਨੇ ਈਮਾਨ ਦੇ ਇਹ ਸਾਡੇ ਆਪਣੇ ਹੀ ਨੇਤਾ ਸਾਰਾ ਲੁੱਟ ਕੇ ਪੰਜਾਬ ਜਾ ਚੜਾਉਦੇ ਦਿੱਲੀ ਭੇਟਾ ਜਿਹਨਾ ਬਲਦੇ ਹੋਏ ਟਾਇਰ ਸਾਡੇ ਗਲੀ ਸੀ ਪਰੋਤੇ ਇਹਨਾ ਉਹਨਾ ਦੇ ਗਲਾ ਚ ਕਿਉ ਸਜਾਏ ਨੇ ਸਰੋਪੇ ?? ਮਾਣ ਸੱਚੀ ਸੁੱਚੀ ਚੀਜ ਦਾ ਘਟਾਉਣ ਵਾਲਿਓ ਮੰਨ ਲੈਦੇ ਹਾ ਜੇ ਕੱਲ ਸਾਨੂੰ ਮਿਲ ਰਾਜ ਕੋਣ ਕਾਬਿਲ? ਸਜਾਉਣਾ ਜਿਹਦੇ ਸਿਰ ਉੱਤੇ ਤਾਜ ਸਾਰੇ ਕੂੜ ਪ੍ਧਾਨ ਵਿਕੇ ਹੋਏ ਨੇ ਜਥੇਦਾਰ ਸਾਥੋ ਸਾ਼ਭ ਹੀ ਨਹੀ ਹੁੰਦੇ ਏਹੇ ਆਪਣੇ ਗੱਦਾਰ ਪੈਸੇ ਦੇ ਕੇ ਛੇਕ ਪੰਥ ਚ ਕਰਾਉਣ ਵਾਲਿਓ ਨਾ ਬਣਾਓ ਗੁਰੂ ਘਰ ਰਾਜਨੀਤੀ ਵਾਲੇ ਅੱਡੇ ਫੇਰ ਪੂਰ ਨਹੀਓ ਹੋਣੇ ਪਾੜੇ ਪੈ ਗਏ ਜੇ ਵੱਡੇ ਲੜ ਖੁਦ ਹੀ ਨਾ ਮਰੋ ਕੁੱਝ ਕੋਮ ਲਈ ਵੀ ਕਰੋ ਫੋਕੇ ਨਾਰਿਆ ਦੇ ਨਾਲ ਹੀ ਨਾ ਢਿੱਡ ਸਾਡਾ ਭਰੋ ਵੋਟਾ ਬਦਲੇ ਪੱਗਾ ਨੂੰ ਹੱਥ ਪਾਉਣ ਵਾਲਿਓ ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ... 4130
khaure kis mitti diya bnayiyan ne eh yaadan,
na tan ussarke mehal bnaundiyan ne, te na hi dhehke mitti hundiyan ne eh yaadan, pata nhi ehna de khatam hoye to mai khatam houn, ya mere khatam hon te khatam hongiyan eh yaadan, hor kinne k jazbaatan nu kaid kraugiyan eh yaadan, kadon jaangiya te kado wapis na aungiyan eh yaadan....... 4131
Shayari / peyaar ta vadhu mil gaye ne, nai mileya pehle peyaar jeha« on: November 14, 2010, 11:14:40 PM »
koi saahni mainu nai mileya………
bachpan de us yaar jeha………. peyaar ta vadhu mil gaye ne……. nai mileya pehle peyaar jeha………….. bol c kambde, hath c kambde……. gal kiti main sangde sangde……… izhaar ta vadhu kar laye ne……… nai kita us izhaar jeha……………. peyaar ta vadhu mil gaye ne……. nai mileya pehle peyaar jeha………….. main taare tode kaiyan lai……. soolan te paer tika laye ne…………… main bahutiyaan uchiyaan chad chad k……….. kaiyan lai taaj bnaa laye ne…………… na dita kise nu mud challa……….. taambe di us taar jeha………….. peyaar ta vadhu mil gaye ne……. nai mileya pehle peyaar jeha………….. usde sandhli haase chon…………. kai baari rabb nu takda c……… laali aoni sang k chehre te……………. jad hath hathan te rakhda c……………… “”BHATIA”" chehre kai dekhe………… nai dikhiyan us mutiyaar jeha…………….. peyaar ta vadhu mil gaye ne……. nai mileya pehle peyaar jeha………….. ajj v ohdeyan khattan chon…………. mainu mehak baffa di aondi hai………….. ajj v beti chuchak di……………. mere muh ch burakiyaan paondi hai…………. barhce sinne kai jarr laye…………….. koi ik ni us talwaar jeha…………………. peyaar ta vadhu mil gaye ne……. nai mileya pehle peyaar jeha………….. 4132
Shayari / Teer Tod K SAHIBA Ne« on: November 14, 2010, 11:11:10 PM »
Teer Tod K SAHIBA Ne
Zindgi MIRJE di gawai, ik di maut kara k jaan 7ta di bachai. Je tode na hunde teer SAHIBA ne rehndi na suhagan ik V bharjai. Maadi SAHIBA ne nahi kiti eh ta honi ne karvai. Maadi SAHIBA tan akhvondi, Je hundi APNI JAAN bachai, NAAL YAAR DE AAP V MARKE SAHIBA NE TA SACHI PREET NIBHAYI. 4133
Mere kolo rang koi bhar na hoya
ek sohni jihi tasveer hai loko tota tota karke tukarre hoye mere mai phati hoyi ek leer hai loko riha mai kade hoyi nahi mai peira ch payi janzeer hai loko khushkismiti mere hise kithe mai marri likhi hoyi takdeer hai loko rajhe nu labhdi mai khud guyachi ek hari hoyi fakeer hai loko keido jihe ajj vi raaha ch kharre mai akhiya cho vagda neer hai loko phir mainu kherre le gaye viyah ke mai saaha to bina ek sareer hai loko mai dholi ch beh ke tur gayi dure kite mai kamano chhadiya ek teer hai loko ajj vi pyar de dushman barre mai ashaqa de dil di peer hai loko sadiya to HEER kade puri na hoyi mai ek hor adhuri HEER hai loko __________________ 4134
Shayari / Ohde haase te kade na shakk kariye« on: November 14, 2010, 11:04:50 PM »
...Jis aas te khari hove zindgi,
Oh aas na chaknachoor hove. ...Kehna pave aapne aap nu doshi, Banda aina v na kade majboor hove, ...Ohde haase te kade na shakk kariye, muskrauna hi jisda dastoor hove. ......Jehda sache dilon horna di khushi mange, RABBA us 'Dil' ton khushi kade na door hove. 4135
Shayari / ਕਦੀ ਲਗਦਾ ਇੱਕ ਬਿਰਖ ਜਿਹਾ,« on: November 14, 2010, 10:59:07 PM »
ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ,
ਜੋ ਪੜਨ ਤੋਂ ਪਹਿਲਾਂ ਹੀ ਪਾੜ ਦਿੱਤਾ ਗਿਆ... ਜਾਂ ਆਖ ਲੳ ਬਾਗ ਉਹ, ਮਹਿਕਾਂ ਲੁੱਟਕੇ ਜੋ ਉਜਾੜ ਦਿੱਤਾ ਗਿਆ... ਜਾਂ ਫਿਰ ਇੱਕ ਅਰਮਾਨ ਜਿਹੜਾ ਬੇਗੁਨਾਹ, ਬੰਦਿਸ਼ਾਂ ਦੀ ਜੇਲ ਚ ਤਾੜ ਦਿੱਤਾ ਗਿਆ... ਜਾਂ ਕਿਸੇ ਦੀਵੇ ਦਾ ਉਹ ਧਾਗਾ, ਰੌਸ਼ਨੀ ਕਰਨ ਲਈ ਜੋ ਸਾੜ ਦਿੱਤਾ ਗਿਆ... ਕਦੀ ਲਗਦਾ ਇੱਕ ਬਿਰਖ ਜਿਹਾ, ਲੈਕੇ ਛਾਵਾਂ ਉਖਾੜ ਦਿੱਤਾ ਗਿਆ... ਜਾਂ ਸ਼ਾਇਦ ਸਿਰਫ਼ ਇੱਕ ਪੱਤਾ, ਬਹਾਰ ਦੀ ਰੁੱਤੇ ਜੋ ਝਾੜ ਦਿੱਤਾ ਗਿਆ... ਜਾਂ ਅਧਮੋਇਆ ਜਿਹਾ ਸੁਪਨਾ ਕਿਸੇ ਅੱਲੜ ਦਾ, ਸੂਲੀ ਫ਼ਰਜ਼ਾਂ ਦੀ ਜੋ ਚਾੜ ਦਿੱਤਾ ਗਿਆ... 'ਸਵਾਲ ਬਣਕੇ ਰਹਿ ਗਿਆ 'ਖੁਸ਼ਹਾਲ' ਯਾਰੋ, ਜਿਸ ਤੋਂ ਵੀ ਪੁੱਛਿਆ ਬੱਸ ਟਾਲ ਦਿੱਤਾ ਗਿਆ........ 4136
Pics / Re: guglo nu pr mil gyi« on: November 14, 2010, 10:47:43 PM »
:laugh: :laugh: :laugh: :laugh: :laugh: :laugh: :laugh: thnx :laugh: :laugh: :laugh: :laugh: :laugh: :laugh: :laugh:
4137
Pics / guglo nu pr mil gyi« on: November 14, 2010, 11:12:43 AM »
GUGLO MUGLO NU PR MIL GYI......... :laugh: :laugh: :laugh: :laugh: :laugh: :laugh:
4138
Religion, Faith, Spirituality / Re: ☬Sri Guru Granth Sahib☬« on: November 14, 2010, 05:34:51 AM »
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
4139
Religion, Faith, Spirituality / Re: Hukamnama« on: November 14, 2010, 05:33:04 AM »
ਬਿਹਾਗੜਾ ਮਹਲਾ ੫ ਛੰਤ ॥ ਸੁਨਹੁ ਬੇਨµਤੀਆ ਸੁਆਮੀ ਮੇਰੇ ਰਾਮ ॥ ਕੋਟਿ ਅਪ੍ਾਧ ਭਰੇ ਭੀ ਤੇਰੇ ਚੇਰੇ ਰਾਮ ॥ ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥ ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥ ਸੁਨਤ ਪੇਖਤ ਸੰਗਿ ਸਭ ਕੈ ਪ੍ਭ ਨੇਰਹੂ ਤੇ ਨੇਰੇ ॥ ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥ ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥ ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥ ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥ ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥ ਕਰਿ ਅਨੁਗ੍ਹੁ ਪਤਿਤ ਪਾਵਨ ਬਹੁ ਜੋਨਿ ਭ੍ਮਤੇ ਹਾਰੀ ॥ ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਭ ਜੀਅ ਪ੍ਾਨ ਅਧਾਰੀ ॥੨॥ ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ ਪਾਲਹਿ ਅਕਿਰਤਘਨਾ ਪੂਰਨ ਦਿ੍ਸਟਿ ਤੇਰੀ ਰਾਮ ॥ ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥ ਰਤਨੁ ਤਿਆਗਿ ਸੰਗ੍ਹਨ ਕਉਡੀ ਪਸੂ ਨੀਚੁ ਇਆਨਾ ॥ ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥ ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥ ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥ ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣਮੈ ਪਰਗਟ ਭਏੇ ॥ ਸੇਜਾ ਸੁਹਾਵੀ ਸੰਗਿ ਪ੍ਭ ਕੈ ਆਪਣੇ ਪ੍ਭ ਕਰਿ ਲਏੇ ॥ ਛੋਡਿ ਚਿੰਤ ਅਚਿੰਤ ਹੋਏੇ ਬਹੁੜਿ ਦੂਖੁ ਨ ਪਾਇਆ ॥ ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣਨਿਧਿ ਗਾਇਆ ॥੪॥੫॥੮॥
English Translation: BIHAAGRAA, FIFTH MEHL, CHHANT: Listen to my prayer, O my Lord and Master. I am filled with millions of sins, but still, I am Your slave. O Destroyer of pain, Bestower of mercy, Fascinating Lord, Destroyer of sorrow and strife: I have come to Your Sanctuary; please preserve my honor. You are in all, O Immaculate Lord. God hears and beholds all; He is with us, the nearest of the near. O Lord and Master, hear Nanaks prayer; please save the servants of Your household. || 1 || You are eternal and all-powerful; I am a mere beggar, Lord. I am intoxicated with emotional attachment to Maya save me, Lord! Bound down by greed, emotional attachment and corruption, I have made all sorts of bad mistakes. The creator is detached, and free of entanglement; one obtains the fruits of his own actions. Be kind to me, O Purifier of sinners; I am so tired of wandering through reincarnation. Prays Nanak, I am the slave of the Lord; God is the Support of my soul, and my breath of life. || 2 || You are great and all-powerful; my understanding is shallow, O Lord. You cherish even those who are ungrateful; Your Glance of Grace is perfect, Lord. Your wisdom is unfathomable, O Infinite Creator. I am lowly I know nothing at all. Rejecting the jewel, I have saved the shell; I am a lowly, ignorant beast. I have gathered that fickle wealth which will forsake me; I committed sins, over and over again. Nanak seeks Your Sanctuary, Almighty Lord and Master; please, preserve my honor. || 3 || I was separated from Him, and now, He has united me with Himself. In the Saadh Sangat, the Company of the Holy, I sing the Glorious Praises of the Lord. Singing the Praises of the Lord of the Universe, forever sublime, the blissful Lord is revealed to me. My bed is adorned with God; my God has made me His own. Abandoning anxiety, I have become carefree, and I shall not suffer in pain any more. Nanak lives by gazing upon the Blessed Vision of His Darshan, singing the Glorious Praises of the Lord of the Universe, the Ocean of excellence. || 4 || 5 || 8 || 4140
Shayari / ਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ...........« on: November 14, 2010, 12:28:01 AM »
ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ, ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ, ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ........... ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ, ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ, ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ............. ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ, ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ, ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ............. Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ, ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ, ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ.......... . __________________ |