4061
November 26, 2024, 02:30:35 AM
This section allows you to view all posts made by this member. Note that you can only see posts made in areas you currently have access to. 4063
Religion, Faith, Spirituality / Re: ☬Sri Guru Granth Sahib☬« on: November 24, 2010, 05:53:38 AM »
[/i][/b]
4064
Religion, Faith, Spirituality / Re: Hukamnama« on: November 24, 2010, 05:51:51 AM »
ੴ> ਸਤਿਗੁਰ ਪ੍ਸਾਦਿ ॥ ਰਾਗੁ ਗੂਜਰੀ ਵਾਰ ਮਹਲਾ ੫ ਸਲੋਕੁ ਮÚ ੫ ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ੀ ਸਤਿਗੁਰੁ ਪੇਖਣਾ ਸ੍ਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐੈ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏੇਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ ਮÚ ੫ ॥ ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥ ਪਉੜੀ ॥ ਅਕੁਲ ਨਿਰੰਜਨ ਪੁਰਖੁ, ਅਗਮੁ ਅਪਾਰੀਐੈ ॥ ਸਚੋ ਸਚਾ ਸਚੁ ਸਚੁ ਨਿਹਾਰੀਐੈ ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐੈ ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐੈ ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐੈ ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐੈ ॥ ਪ੍ਭ ਜੀਉ, ਤੁਧੁ ਧਿਆਏੇ ਸੋਇ ਜਿਸੁ ਭਾਗੁ ਮਥਾਰੀਐੈ ॥ ਤੇਰੀ ਗਤਿ ਮਿਤਿ ਲਖੀ ਨ ਜਾਇ, ਹਉ ਤੁਧੁ ਬਲਿਹਾਰੀਐੈ ॥੧॥
English Translation: RAAG GUJRI, VAAR, FIFTH MEHL: ONE UNIVERSAL CREATOR GOD. BY THE GRACE OF THE TRUE GURU: SHALOK, FIFTH MEHL: Deep within yourself, worship the Guru in adoration, and with your tongue, chant the Gurus Name. Let your eyes behold the True Guru, and let your ears hear the Gurus Name. Attuned to the True Guru, you shall receive a place of honor in the Court of the Lord. Says Nanak, this treasure is bestowed on those who are blessed with His Mercy. In the midst of the world, they are known as the most pious they are rare indeed. || 1 || FIFTH MEHL: O Savior Lord, save us and take us across. Falling at the feet of the Guru, our works are embellished with perfection. You have become kind, merciful and compassionate; we do not forget You from our minds. In the Saadh Sangat, the Company of the Holy, we are carried across the terrifying world-ocean. In an instant, You have destroyed the faithless cynics and slanderous enemies. That Lord and Master is my Anchor and Support; O Nanak, hold firm in your mind. Remembering Him in meditation, happiness comes, and all sorrows and pains simply vanish. || 2 || PAUREE: He is without relatives, immaculate, all-powerful, unapproachable and infinite. Truly, the True Lord is seen to be the Truest of the True. Nothing established by You appears to be false. The Great Giver gives sustenance to all those He has created. He has strung all on only one thread; He has infused His Light in them. By His Will, some drown in the terrifying world-ocean, and by His Will, some are carried across. O Dear Lord, he alone meditates on You, upon whose forehead such blessed destiny is inscribed. Your condition and state cannot be known; I am a sacrifice to You. || 1 || 4065
Introductions / New Friends / HAPPY B'DAYਜਲੇਬੀ ਵਰਗਾ ਸਿੱਧਾ ਜੱਟ« on: November 24, 2010, 01:28:17 AM »4066
Shayari / Re: ਇਂਤ੍ਜ਼ਾਰ« on: November 23, 2010, 09:34:52 AM »:rockon: :rockon: wah wahTHNX JI......... 4067
Shayari / Re: ਕੱਢੋ ਅੱਜ ਗਿੱਲ ਨੂੰ ਕੋਈ ਗਾਲ« on: November 23, 2010, 09:33:42 AM »
BALLE TERE.............SAD KYU A........VEER
4069
Shayari / ਯਾਰੀਆਂ ਜੋ ਨਿਭਾਓਣ ਓਹ ਯਾਰ ਲਭਣੇ ਸੌਖੋ ਨਹੀਂ..« on: November 23, 2010, 07:25:39 AM »
ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ,
ਮੈਂ ਕੀਤਾ ਧੰਨਵਾਦ ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ, ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ ਮੰਗਿਆ ਕਿ ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ, ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ, ਖੁਆਹਿਸ਼ ਰੱਖਦਾ ਹਾਂ ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ ਮੈਂ ਦੀਵਾ ਬਣ ਜੱਗ ਜਾਵਾਂ ਓਹਦੀ ਹਰ ਇੱਕ ਪੀੜ ਦੇ ਗਲ਼ ਮੈਂ ਓਹਤੋਂ ਪਿਹਲਾਂ ਲੱਗ ਜਾਵਾਂ, ਕੀ ਕਰਨਗੇ ਬਿਆਨ ਇਹ ਸਬੂਤ ਸਾਡੀ ਯਾਰੀ ਦਾ , ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ, ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ ਸੱਚੇ ਯਾਰ ਲੱਭਣੇ ਸੌਖੇ ਨਹੀਂ, ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ ਪਰ. 4071
Shayari / ayad main koi mit gayi gazal han« on: November 23, 2010, 06:58:15 AM »
sayad main koi mit gayi gazal han
ya sayad kise shayar di adhuri shayari tanhiyon har koi padan ton baad kasmkas wich pai janda kise nu lafaz nahi milde te koi hairat wich reh janda khud kuj keh nahi paunda kyu k izajat nahi sab apni soch de tagehyan wich pro jande ne kuj kuj akhar tan samaj paunde ne sab te kuj nu jan bujh ke lako jande ne har war kyu khud ton hi sharminda hona painda hai main oh nahi jo oh smj gae eh kyu samjona painda hai eh mere mukadar wich hai ya eh hai meri kayari sayad main koi mit gayi gazal han ya sayad kise shayar di adhuri shayari __________________TIGER STYLE 4072
ਬੁਲ੍ਹਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇਂਤਜ਼ਾਰ ਰਹੇਗਾ,
ਉਜਿੜਆਂ ਨੂੰ ਮੁੜ ਕੇ ਵਸਣ ਦਾ ਖੁਆਬ ਰਹੇਗਾ, ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀਂ ਆਉਣਾ, ਨਦੀਂਆ ਨੂੰ ਫ਼ੇਰ ਵੀ ਵਹਿ ਚੁਕੇ ਪਾਣੀ ਦਾ ਇਂਤ੍ਜ਼ਾਰ ਰਹੇਗਾ, ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ, ਸ਼ੀਸ਼ਿਆਂ ਨੂੰ ਓਨ੍ਹਾਂ ਪਥਰਾਂ ਨਾਲ ਪਿਆਰ ਰਹੇਗਾ, ਤੂੰ ਇਕ ਵਾਰ ਕਰ ਤਾਂ ਸਹੀ ਵਾਧਾ ਮਿਲਣ ਦਾ, ਸਾਨੂੰ ਲੱਖਾਂ ਕਰੋੜਾਂ ਜਨਮ ਤੱਕ ਤੇਰਾ ਇਂਤ੍ਜ਼ਾਰ ਰਹੇਗਾ, ਇਹ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ ਨੂੰ ਜਲਾ ਆਏ ਨੇ, ਇਨ੍ਹਾਂ ਨੂੰ ਕੀ ਪਤਾ ਮੇਰੀ ਰਾਖ ਤਕ ਨੂੰ ਵੀ ਤੇਰਾ ਇਂਤ੍ਜ਼ਾਰ ਰਹੇਗਾ... TIGER STYLE 4073
Shayari / ਕੈਸਾ ਦਸਤੂਰ ਹੈ« on: November 23, 2010, 06:54:07 AM »
ਕੈਸਾ ਦਸਤੂਰ ਹੈ ਇਸ ਦੁਨਿਆ ਦਾ,
ਕਿ ਕਾਗਜ਼ ਕਲਮ ਵੀ ਜ਼ਾਰੋ ਜ਼ਾਰ ਰੋਏ। ਕੈਸੇ ਬੇ-ਦਿਲ ਤੇ ਪੱਥਰ ਸ਼ਹਿਰ ਆਏ, ਰਾਤ ਅਸੀ ਰੋਈਏ,ਦਿਨੇ ਅਖਬਾਰ ਰੋਏ। ਨੀਰ-ਏ-ਪੰਜਆਬ ਤੋ ਅੱਜ ਸ਼ਰਾਬ ਜਿਆਦਾ, ਕਿ ਸਤਲੁਜ,ਜ਼ੇਹਲਮ,ਬਿਆਸ,ਰਾਵੀ,ਚਨਾਬ ਰੋਏ। ਕੈਸੇ ਹੱਥੀ ਥ੍ਹਮਾ ਦਿੱਤੇ ਨੇ ਗੁਲਦਸਤੇ ਤੁਸਾਂ, ਕਿ ਸਹਿਮੀ ਤੇ ਹੋਈ ਡਰੀ ਬਹਾਰ ਰੋਏ। ਅੱਜ ਕਿਉ ਗੋਰੇ ਦੇਸ਼ਾ ਦੀਆ ਮਸ਼ੀਨਾ ਬਣੇ, ਕਿ ਇਕੱਲੜੇ ਰਹੇ ਤੁਹਾਡੇ ਘਰ-ਬਾਰ ਰੋਏ। ਕਿਸੇ ਦੇ ਵਿਹੜੇ ਦੋ ਫੁੱਲ ਖਿੜੇ ਸਨ, ਕਿ ਕਰਜ਼ੇ ਕੀਤੀ ਮੌਤ ਦੀ ਪੁਕਾਰ ਰੋਏ। ਕਿਉ ਪਏ ਅੱਜ ਖੰਜ਼ਰਾ ਦੀ ਖੇਤੀ ਕਰਦੇ, ਕਿ ਅੱਜ ਮਹਿਕ ਵਿਹੂਣੇ ਸਾਡੇ ਬਾਗ ਰੋਏ। ਲੜਾਈ ਹਨੇਰੇ ਸੰਗ ਸੀ ਹਨੇਰੀ ਨਾਲ ਨਹੀ, ਕਿ ਹਵਾ ਵਿੱਚ ਜਗੀ ਹੋਈ ਮਸ਼ਾਲ ਰੋਏ। ਮੌਤ ਮੇਰੀ ਸੀ ਗ਼ਮਾ ਵਿੱਚ ਮੱਚ ਕੇ ਹੋਈ, ਕੁਝ ਦਿਲ ਹੱਸੇ ਪਰ ਸੀ ਅੰਗਿਆਰ ਰੋਏ। PRINCE ਜਿਊਦਾ ਤਾ ਬੱਸ ਰਿਹਾ ਰੋਦਾ, ਦੁਆ ਕਰੀ ਹੁਣ ਉਸਦੇ ਹਰਫ਼ਾ ਦੀ ਮਜ਼ਾਰ ਰੋਏ। 4074
Religion, Faith, Spirituality / Re: ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ« on: November 23, 2010, 06:37:46 AM »
THNX VEER JI.............
4075
Religion, Faith, Spirituality / ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ« on: November 23, 2010, 06:22:02 AM »
ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਅਜ਼ਾਦੀ ਦੀਆਂ ਸੰਘਰਸ਼ਮਈ ਗਤੀਆਂ, ਵਿਧੀਆਂ ਵਿਚ ਭਰਪੂਰ ਯੋਗਦਾਨ ਪਾਣ ਵਾਲੇ ਮਰਜੀਵੜਿਆਂ ਦੀ ਸੂਚੀ ਬਹੁਤ ਲੰਬੀ ਹੈ । ਇਸ ਸੂਚੀ ਦੇ ਸਿਖਰ ਉਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦਾ ਮਹਾਨ ਨਾਮ ਬਿਰਾਜਮਾਨ ਹੈ ।
ਸ਼ਹੀਦ ਭਗਤ ਸਿੰਘ ਇਸ ਸੰਖੇਪ ਭੂਮਕਾ ਵਿਚ ਅਸੀਂ ਸ੍ਰ. ਭਗਤ ਸਿੰਘ ਦੀ ਸਿੱਖੀ ਵਿਚਾਰਧਾਰਾ ਅਤੇ ਪਛੋਕੜ ਉਤੇ ਕੁਝ ਪ੍ਰਕਾਸ਼ ਪੌਣ ਦਾ ਯਤਨ ਕਰਦੇ ਹਾਂ । ਆਪ ਜੀ ਦੇ ਪਰੀਵਾਰ ਦੇ ਵਿਚ ਸਿੱਖੀ ਸਿਦਕ ਦੀ ਪ੍ਰੰਪਰਾ ਬਹੁਤ ਡੂੰਘੀ ਸੀ । ਦੁਆਬੇ ਦੇ ਪਿੰਡ ਆਪਦੇ ਜਨਮ ਨਗਰ ਖਟਕੜ ਕਲਾਂ ਵਿਚ ਇਤਿਹਾਸਕ ਗੁਰਧਾਮ ‘ਝੰਡਾ ਜੀ’ ਦੇ ਜੋੜ ਮੇਲੇ ਉਤੇ ਹੁੰਮ ਹੁਮਾ ਕੇ ਇੱਕਤ੍ਰ ਹੁੰਦੇ ਹਨ । ਉਸ ਇਲਾਕੇ ਦਾ ਸਿੱਖੀ ਪਿਛੋਕੜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਇਤਿਹਾਸਕਾਰਾਂ ਨੇ ਖੋਜਿਆ ਹੈ । ਸਾਰੇ ਨਗਰਾਂ ਦਾ ਵਾਤਾਵਰਨ ਸਿੱਖ ਸ਼ਰਧਾ ਨਾਲ ਓਤ ਪੋਤ ਸੀ । ਇਹੋ ਕਾਰਨ ਹੈ ਕਿ ਸ੍ਰ. ਭਗਤ ਸਿੰਘ ਦੇ ਬਾਬਾ ਜੀ ਆਪਣੇ ਸਮੇਂ ਦੇ ਪ੍ਰਮੁੱਖ ਗੁਰਸਿੱਖਾਂ ਵਿਚੋਂ ਸਿਰ ਕੱਢ ਹੋਏ ਹਨ, ਜਦੋਂ ਆਪ ਬਾਰ ਵਿਚ ਲਾਇਲਪੁਰ ਜ਼ਿਲੇ ਅੰਦਰ ਨਵੇਂ ਵਸਾਏ ਚੱਕ ਵਿਚ, ਜਿਸਨੂੰ ਬੰਗਾ ਆਖਦੇ ਹਨ, ਜਾ ਵਸੇ ਤਾਂ ੳੇਸ ਸਮੇਂ ਜੈਤੋ ਦੇ ਮੋਰਚੇ ਲਈ ਜਥੇ ਜਾਂਦੇ ਸਨ । ਇਨ੍ਹਾਂ ਜਥਿਆਂ ਦੀ ਚਾਹ ਪਾਣੀ ਦੀ ਸੇਵਾ ਪਿੰਡ ਦੇ ਭੁਝੰਗੀ ਨੌਜਵਾਨ ਭਗਤ ਸਿੰਘ ਦੀ ਅਗੁਵਾਈ ਵਿਚ ਨਿਰੰਤਰ ਕਰਦੇ ਰਹੇ । ਜੋਟੀਆਂ ਨਾਲ, ਹੱਲੇਦਾਰ ਸ਼ਬਦ ਪੜ੍ਹਿਆ ਕਰਦੇ ਸਨ । ਜਿਸ ਪਰਕਾਰ ਕੂਕਿਆਂ ਦੇ ਨਗਰ ਕੀਰਤਨ ਵਿਚ ਹੁੰਦਾ ਹੈ ਐਨ ਇਸੇ ਹੀ ਤਰ੍ਹਾਂ ਭਗਤ ਸਿੰਘ ਦਾ ਬਚਪਨ ਅਜੇਹੇ ਕਾਰਜਾਂ ਵਿਚੋਂ ਅਤੇ ਗੁਰਸਿੱਖੀ ਦੀਆਂ ਲੋਰਾਂ ਵਿਚੋਂ ਗੁਜ਼ਰਿਆ, ਇਥੇ ਇਹ ਦਸਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਕਈ ਬਿਆਨਾ ਵਿਚ ਸ੍ਰ ਭਗਤ ਸਿੰਘ ਨੇ ਨਾਮਧਾਰੀ ਲਹਿਰ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਨੂੰ ਆਪਣਾ ਪੱਥ ਪ੍ਰਦਰਸ਼ਕ ਮੰਨਿਆ ਹੈ, ਅਤੇ ਕੂਕਿਆਂ ਦਾ ਆਜ਼ਾਦੀ ਪ੍ਰਤੀ ਸੰਘਰਸ਼, ਉਨ੍ਹਾਂ ਦੀਆਂ ਲਾਸਾਨੀ ਸ਼ਹੀਦੀਆਂ ਜਿਹੜੀਆਂ ਦਿਲ ਹਿਲਾ ਦੇਣ ਵਾਲੀਆਂ ਹਨ ਜਿਵੇਂ ਕਿ 66 ਕੂਕਿਆਂ ਨੂੰ ਮਲੇਰਕੋਟਲੇ ਤੋਪਾਂ ਅੱਗੇ ਉਡਾਉਣਾ ,ਅਤੇ ਫਾਸੀ ਦੇ ਰੱਸਿਆਂ ਨੂੰ ਚੁੰਮ ਕੇ ਗਲ ਵਿਚ ਪਾਉਣਾ, ਆਦਿ । ਇਸ ਦਾ ਪਰਭਾਵ ਅਸੀਂ ਆਪ ਜੀ ਦੇ ਸੰਗਰਾਮ ਭਰੇ ਜੀਵਨ ਵਿਚ ਥਾਂਹ ਪਰ ਥਾਂਹ ਭਲੀਪਰਕਾਰ ਅਨੁਭਵ ਕਰਦੇ ਹਾਂ । ਅੰਤਮ ਸਮੇਂ ਜੇਹਲ ਵਿਚ ਵੀ ਆਪ ਸਿਮਰਨ ਵਿਚ ਜੁੜੇ ਰਹਿੰਦੇ ਸਨ, ਜਿਸਦੇ ਨਾਲ ਭਗਤੀ ਔਰ ਸ਼ਕਤੀ ਦਾ ਸੁਮੇਲ ਉਨ੍ਹਾਂ ਦੀ ਅੰਤਰ ਆਤਮਾ ਵਿਚ ਉਂਗਰਦਾ ਹੋਇਆ ਨਿਰੰਤਰ ਫਲੀ ਭੂਤ ਹੋ ਰਿਹਾ ਸੀ ਜੋ ਉਨ੍ਹਾਂ ਦੀ ਆਤਮਕ ਬੁਲੰਦੀ ਨੂੰ ਮਜ਼ਬੂਤ ਕਰਦਾ ਜਾ ਰਿਹਾ ਸੀ । ਮਾਤਾ, ਸ: ਅਜੀਤ ਸਿੰਘ, ਸ: ਕਿਸ਼ਨ ਸਿੰਘ ਆਪ, ਆਪਣੇ ਚਾਚਾ ਜੀ ਅਤੇ ਚਾਚੀ ਜੀ ਨੂੰ ਬਹੁਤ ਪਿਆਰ ਕਰਦੇ ਸਨ । ਚਾਚੀ ਜੀ ਨੂੰ ੴ ਅੰਕਾਰ ਲਿਖ ਕੇ, “ਪਿਆਰੀ ਚਾਚੀ ਜੀ, ਸਤਿ ਸ੍ਰੀ ਅਕਾਲ,” ਸਹਿਤ ਸੰਬੋਧਨ ਕਰਿਆ ਕਰਦੇ ਸਨ । ਇਸ ਦਾ ਦਸਤਾਵੇਜ਼ੀ ਸਬੂਤ ਮਿਲਦਾ ਹੈ । ਲੇਖਕ ਨੇ ਡਾ. ਚਨੰਣ ਸਿੰਘ ਚੰਨ ਦੇ ਸੰਗ੍ਰਹਿ ਵਿਚ ਸ਼ਹੀਦ ਭਗਤ ਸਿੰਘ ਦੀ ਸੈਂਟਰਲ ਜੇਲ ਲਾਹੌਰ ਵਾਲੀ ਫਾਇਲ ਦੇਖੀ ਜਿਸ ਵਿਚ ਸ੍ਰ. ਭਗਤ ਸਿੰਘ ਜੀ ਦੀ ਦੇਸ਼-ਭਗਤੀ ਅਤੇ ਪ੍ਰਭੂ ਭਗਤੀ ਦੇ ਅਨੇਕਾਂ ਚਮਤਕਾਰੀ ਪ੍ਰਮਾਣ ਮੌਜੂਦ ਹਨ । ਨਿਰਸੰਦੇਹ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਇਕ ਪੂਰਨ ਇਨਸਾਨ ਦੀ ਤਸਵੀਰ ਸਿੱਖ ਵਿਚਾਰਧਾਰਾ ਵਿਚੋਂ ਹੀ ਲਭਦਾ ਹੈ । ਕ੍ਰਾਂਤੀਕਾਰੀ ਨੌਜਵਾਨ ਉਨ੍ਹਾਂ ਦਿਨਾਂ ਵਿਚ (ਅਤੇ ਅੱਜ ਵੀ) ਇਨਕਲਾਬੀ ਸਾਹਿਤ ਅਤੇ ਅੰਤਰ-ਰਾਸ਼ਟਰੀ ਮੰਚ ਦੀਆਂ ਗਤੀਆਂ ਵਿਧੀਆਂ ਪੜ੍ਹਨਾਂ ਜ਼ਰੂਰੀ ਸਮਝਦੇ ਸਨ । ਸ੍ਰ. ਭਗਤ ਸਿੰਘ ਨੇ ਵੀ ਮੁਸਤਫਾ ਕਮਾਲ ਪਾਸ਼ਾ, ਲੈਨਿਨ ਅਤੇ ਕੂਕਿਆਂ ਆਦਿ ਦੇ ਸੰਘਰਸ਼ਾਂ ਨੂੰ ਗਹਿਰ ਗੰਭੀਰ ਕ੍ਰਾਂਤੀਕਾਰੀ ਦੀ ਦ੍ਰਿਸ਼ਟੀ ਨਾਲ ਪੜ੍ਹਿਆ ਅਤੇ ਵਿਚਾਰਿਆ । ਮੁਸਲਮਾਨ ‘ਕਮਾਲ’ ਬਾਰੇ ਪੜ੍ਹਨ ਨਾਲ ਸ੍ਰ. ਭਗਤ ਸਿੰਘ ਨੇ ਇਸਲਾਮ ਕਬੂਲ ਨਹੀਂ ਸੀ ਕਰ ਲਿਆ ਅਤੇ ਲੈਨਿਨ ਦਾ ਕ੍ਰਾਂਤੀ ਕਾਰੀ ਜੀਵਨ ਪੜ੍ਹਨ ਪਿਛੋਂ ਉਹ ਕਮਿਊਨਿਸਟ ਜਾਂ ਨਾਸਤਕ ਨਹੀਂ ਸੀ ਬਣ ਗਿਆ । ਉਹ ਤਾਂ ਹਰ ਇਕ ਕ੍ਰਾਂਤੀਕਾਰੀ ਦਾ ਆਸ਼ਿਕ ਸੀ ਅਤੇ ਸਭ ਤੋਂ ਵੱਧ ਉਸਨੂੰ ਇਸ਼ਕ ਸੀ ਪੜ੍ਹਾਈ ਨਾਲ, ਇਲਮ ਨਾਲ ਅਤੇ ਵਿਦਿਆ ਨਾਲ ਜਿਸ ਦੀ ਅਧੂਰੀ ਪ੍ਰਾਪਤੀ ਦਾ ਜ਼ਿਕਰ ਉਹ ਹਮੇਸ਼ਾਂ ਕਰਿਆ ਕਰਦਾ ਸੀ ੳਤੇ ਜਿਸਦੀ ਪੂਰਨਤਾ ਵਲ ਜੀਵਨ ਦੇ ਅੰਤਮ ਸਾਹਾਂ ਤਕ ਉਹ ਅਗਰਸਰ ਹੁੰਦਾ ਗਿਆ । ਅਜੇਹੇ ਮਰਜੀਵੜਿਆਂ ਨੂੰ ਇਕ ਇਜ਼ਮ ਜਾਂ ਵਿਚਾਰਾਂ ਨਾਲ ਬੰਨਣਾ ਜ਼ਿਆਦਤੀ ਹੈ। ਇਹੋ ਗੱਲ ਸਿੱਖੀ ਦੇ ਬਾਹਰੀ ਸਰੂਪ ਨਾਲ ਬੰਨਣ ਵਾਲਿਆਂ ਉਤੇ ਵੀ ਲਾਗੂ ਹੁੰਦੀ ਹੈ । ਇਸ ਸਰੂਪ ਨੂੰ ਮਹਾਂਨ ਸ਼ਹੀਦ ਨੇ ਆਜ਼ਾਦੀ ਦੀ ਪ੍ਰਾਂਪਤੀ ਦੇ ਪੈਂਤੜਿਆਂ ਨਾਲੋਂ ਵੱਧ ਤਰਜੀਹ ਨਹੀਂ ਦਿਤੀ ਅਤੇ ਲੋੜ ਪੈਣ ਉਤੇ ਕੇਸਾਂ ਦਾ ਬਲੀਦਾਨ ਵੀ ਦਿਤਾ। ਇਹ ਬਲੀਦਾਨ ਵੀ ਸ਼ਹੀਦੀ ਵਰਗਾ ਮਹਾਨ ਕਾਰਜ ਸੀ। ਸ਼ਹੀਦ ਭਗਤ ਸਿੰਘ ਦਾ ਘਰ – ਖਟਕੜ ਕਲਾਂ ਕਈ ਆਖਦੇ ਹਨ ਕਿ ਸ਼ਹੀਦ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੇਕਰ ਤਨੋ ਮਨੋ ਸਿੱਖ ਸਨ ਤਾਂ ਉਨ੍ਹਾਂ ਭਗਤ ਸਿੰਘ ਨੂੰ ਆਰੀਆ ਸਮਾਜੀ ਡੀ.ਏ.ਵੀ ਕਾਲਜ ਲਾਹੌਰ ਵਿਚ ਪੜ੍ਹਨ ਕਿਉਂ ਪਾਇਆ ? ਗ਼ੌਰ ਨਾਲ ਦੇਖਿਆਂ ਪਤਾ ਲਗ ਜਾਵੇਗਾ ਕਿ ਸਿੱਖ ਵਿਦਿਅਕ ਸੰਸਥਾਵਾਂ ਚੀਫ ਖਾਲਸਾ ਦੀਵਾਨ ਦੇ ਪ੍ਰਭਾਵ ਹੇਠਾਂ ਸਨ ਜੋ ਅੰਗਰੇਜ਼ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਵਾਲਿਆਂ ਦੇ ਵਿਰੋਧ ਵਾਲੀ ਕਤਾਰ ਵਿਚ ਖੜੇ ਸਨ, ਟੋਡੀ ਸਨ ਅਤੇ ਦੇਸ਼ ਦੇ ਐਲਾਨੀਆ ਗ਼ੱਦਾਰ ਸਨ । ਇਸ ਤੋਂ ਉਲਟ ਡੀ.ਏ.ਵੀ ਕਾਲਜ ਦੀ ਪੜ੍ਹਾਈ ਅਤੇ ਗਤੀਆਂ ਵਿਧੀਆਂ ਦੇਸ਼ ਭਗਤਾਂ ਦੇ ਸੰਗਰਾਮ ਲਈ ਇਕ ਪੂਰਕ ਦਾ ਕੰਮ ਦਿੰਦੀਆਂ ਸਨ । ਇਹੋ ਕਾਰਨ ਹੈ ਕਿ ਲਾਹੌਰ ਦਾ ਡੀ.ਏ.ਵੀ. ਕਾਲਜ ਦੇਸ਼ ਭਗਤਾਂ ਦਾ ਕਾਲਜ ਕਰਕੇ ਪ੍ਰਸਿੱਧ ਸੀ। ਨਾਲੇ ਗੁਲਾਮ ਹਿੰਦੁਸਤਾਨ ਵਿਚ ਆਰੀਆ ਸਮਾਜ ਦਾ ਰੋਲ ਆਜ਼ਾਦ ਹਿੰਦੁਸਤਾਨ ਦਾ ਅਜੋਕਾ ਰੋਲ ਦੋ ਵਖੋ ਵਖਰੇ ਪਰਿਪੇਖ ਹਨ। ਸ੍ਰ. ਭਗਤ ਸਿੰਘ ਦੀਆਂ ਸੈਂਟਰਲ ਜੇਲ ਵਿਚ ਹੋਰ ਦੇਸ਼ ਭਗਤਾਂ ਨਾਲ ਮੁਲਾਕਾਤਾਂ ਦਾ ਉਲੇਖ ਆਮ ਕੀਤਾ ਜਾਂਦਾ ਹੈ । ਇਸ ਸਿਲਸਿਲੇ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਭੇਂਟ ਬਾਰੇ ਬਹੁਤ ਚਰਚਾ ਕੀਤੀ ਗਈ ਹੈ । ਇਸ ਸਮੇਂ ਭਾਈ ਸਾਹਿਬ ਨੇ ਸ਼ਹੀਦੇ ਆਜ਼ਮ ਦੇ ਬਾਬਾ ਜੀ ਸ੍ਰ. ਅਰਜਨ ਸਿੰਘ ਦੇ ਸਿੱਖੀ ਪੂਰਨਿਆਂ ਉਤੇ ਤੁਰਨ ਦੀ ਪ੍ਰਸੰਸਾ ਕੀਤੀ ਅਤੇ ਸ੍ਰ. ਕਿਸ਼ਨ ਸਿੰਘ ਰਾਹੀਂ ਉਨ੍ਹਾਂ ਮਹਾਨ ਪ੍ਰੰਪਰਾਵਾਂ ਦਾ ਸੰਚਾਰ ਸ੍ਰ. ਭਗਤ ਸਿੰਘ ਵਿਚ ਸਾਖਸ਼ਾਤ ਦੇਖਿਆ । ਨਾਸਤਿਕਤਾ ਦਾ ਸ਼ਹੀਦ ਦੇ ਜੀਵਨ ਵਿਚ ਕੋਈ ਦਖਲ ਨਹੀਂ ਦਸਿਆਂ ਗਿਆ । ਸ਼ਹੀਦ ਤਾਂ ਆਪਣੇ ਵਿਰਸੇ ਵਿਚੋਂ “ਸਭੇ ਸਾਂਝੀਵਾਲ ਸਦਾਇਣ” ਦੇ ਮਹਾਂਵਾਕ ਉਤੇ ਵਿਸ਼ਵਾਸ ਰਖਦਾ ਸੀ ਅਤੇ ਦਸਮ ਪਿਤਾ ਦੇ ਨਕਸ਼ੇ-ਕਦਮ ਉਤੇ ਚਲਦਾ “ਬਸੰਤੀ ਚੋਲਾ” ਪਹਿਣ ਕੇ ਹਮੇਸ਼ਾਂ ਆਖਦਾ ਸੀ, “ਜਬ ਆਵ ਕੀ ਆਉਧ ਨਿਦਾਨ ਬਨੇ, ਅਤ ਹੀ ਰਣ ਮੇਂ ਤਬ ਜੂਝ ਮਰੋਂ ॥” ਸ਼ਹੀਦੇ-ਆਜ਼ਮ ਦੀ ਕਲਮ ਦਾ ਕਮਾਲ ਅਬ ਤੋ ਖਾ ਬੈਠੇ ਹੈਂ ਚਿਤੌੜ ਕੇ ਗੜ੍ਹ ਕੀ ਕਸਮੇ, ਸ਼ਰਫਰੋਸ਼ੀ ਕੀ ਅਦਾ ਹੋਤੀ ਹੈ ਯੂੰ ਹੀ ਰਸਮੇ । ਕਿਆ ਲਜ਼ਤ ਹੈ ਕਿ ਰਗ਼ ਰਗ਼ ਮੇਂ ਆਤੀ ਹੈ ਸਦਾ, ਦਮ ਤਲੇ ਤਲਵਾਰ ਜਬ ਤਕ ਜਾਨ ਬਿਸਮਿਲ ਮੇਂ ਰਹੇ । ਕੋਈ ਦਮ ਕਾ ਮਹਿਮਾਂ ਹੂੰ ਅਹਿਲੇ ਮਹਿਫਿਲ, ਚਿਰਾਗ਼ੇ ਸਹਿਰ ਹੂੰ ਬੁਝ੍ਹਾ ਚਾਹਤਾ ਹੂੰ । ਹੋਂ ਫਰਿਸ਼ਤੇ ਭੀ ਫਿਦਾ ਜਿਨ ਪਰ ਯੇਹ ਵੋਹ ਇਨਸਾਂ ਹੈਂ । TIGER STYLE 4076
Religion, Faith, Spirituality / Re: ☬Sri Guru Granth Sahib☬« on: November 22, 2010, 11:22:21 AM »
ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
4077
Religion, Faith, Spirituality / Re: Hukamnama« on: November 22, 2010, 11:21:17 AM »
ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮਿ੍ਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥ ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ ਮਨਾ ॥ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥ ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥ ਸਾਧਹ ਸਰਣੀ ਪਾਈਐੈ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥ ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥ ਪਤਿਤਾ ਪੁਨੀਤਾ ਹੋਹਿ ਤਿਨ੍ ਸੰਗਿ ਜਿਨ੍ ਬਿਧਾਤਾ ਪਾਇਆ ॥ ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥ ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥ ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥ ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥ ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥ ਕਾਮੁ ਕ®ੋਧੁ ਨ ਲੋਭੁ ਬਿਆਪੈ ਜੋ ਜਨ ਪ੍ਭ ਸਿਉ ਰਾਤਿਆ ॥ ਏੇਕੁ ਜਾਨਹਿ ਏੇਕੁ ਮਾਨਹਿ ਰਾਮ ਕੈ ਰੰਗਿ ਮਾਤਿਆ॥ ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥ ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥ ਨਾਨਕ ਸੋਈ ਸਿਮਰੀਐੈ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥ ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ ਦੂਖੁ ਰੋਗੁ ਨ ਭਉ ਬਿਆਪੈ ਜਿਨ੍ੀ ਹਰਿ ਹਰਿ ਧਿਆਇਆ ॥ ਸੰਤ ਪ੍ਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੰਨੀ ਹਮਾਰੀ ॥੪॥੩॥
English Translation: BIHAAGRAA, FIFTH MEHL: Grant Your Grace, O Guru, O Perfect Supreme Lord God, that I might chant the Naam, the Name of the Lord, night and day. I speak the Ambrosial Words of the Gurus Bani, praising the Lord. Your Will seems so sweet to me, Lord. Show kindness and compassion, O Lord of the Word, Lord of the Universe; without You, I have no other at all. Almighty, sublime, infinite and perfect Lord my soul, body, wealth and mind are Yours. I am foolish, stupid, masterless, fickle, powerless, lowly and ignorant. Prays Nanak, I seek Your Sanctuary please save me from coming and going in reincarnation. || 1 || In the Sanctuary of the Holy, I have found the Dear Lord; I constantly sing the Glorious Praises of the Lord. Applying the dust of the devotees to the mind and body, O Dear Lord, all sinners are sanctified. The sinners are sanctified in the company of those who have met the Primal Lord of Destiny. Attuned to the Naam, the Name of the Lord, they are given the gift of the life of the soul; their gifts increase day by day. Wealth, the supernatural spiritual powers of the Siddhas, and the nine treasures come to those who meditate on the Lord, and conquer their own soul. Prays Nanak, it is only by great good fortune that the Holy, the Lords companions are found, O friends. || 2 || Those who deal in Truth, O Dear Lord, are the perfect bankers. They possess the great treasure, O Dear Lord, and they earn the profit of the Lords Praise. Sexual desire, anger and greed do not cling to those who are attuned to God. They know the One, and they believe in the One; they are intoxicated with the Lords Love. They fall at the Feet of the Saints, and seek their Sanctuary; their minds are filled with joy. Prays Nanak, those who have the Naam in their laps are the true bankers. || 3 || O Nanak, meditate in remembrance on that Dear Lord, who supports all by His Power. The Gurmukhs do not forget the Dear Lord, the Primal Creator Lord, from their minds. Pain, disease and fear do not cling to those who meditate on the Lord, Har, Har. By the Grace of the Saints, they cross over the terrifying world-ocean, and obtain their pre-ordained destiny. They are congratulated and applauded, and their minds are at peace; they meet the Infinite Lord God. Prays Nanak, meditating in remembrance on the Lord, Har, Har, my desires are fulfilled. || 4 || 3 || 4078
Lyrics / Re: Mahi Da Mahi Da - need lyrics« on: November 22, 2010, 11:04:29 AM »
WELCOME JI..............
4079
Religous Videos / Re: Ucha Dar Babe Nanak Da - Surinder Shinda« on: November 22, 2010, 11:03:02 AM »
SATNAM WAHEGURU JI
4080
Pics / Re: Jatt in Style di Kheti Barhi« on: November 22, 2010, 10:46:13 AM »
BALLE TERE O A.....................NICE SAKEEM KHA KE FEEM
|