This section allows you to view all posts made by this member. Note that you can only see posts made in areas you currently have access to.
Messages - Pj Sarpanch
4041
« on: November 27, 2010, 10:46:11 AM »
ਜਿੰਨੇ ਸਾਲ ਤੇਰੇ ਪਿੱਛੇ ਗਾਲ੍ ਦਿਤੇ ਵੈਰਨੇ ਨੀ, ਜੇ ਰੱਬ ਨੂੰ ਧਿਆਉਂਦੇ ਤਾ ਰੱਬ ਲੱਭ ਜਾਣਾ ਸੀ ਇਹਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗਾਉਣ ਲੱਗ ਜਾਣਾ ਸੀ ਚੱਕ ਕਿਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ ਡੀ ਸੀ ਲੱਗ ਜਾਣਾ ਸੀ ਮਾਪਿਆਂ ਦੇ ਆਖ਼ੇ ਲੱਗ ਜੇ ਵਿਆਹ ਕਰਵਾਉਂਦੇ, ਨੀ ਸੁੱਖ ਨਾਲ ਤਿੰਨ ਬੱਚਿਆਂ ਦਾ ਬਾਪੂ ਬਣ ਜਾਣਾ ਸੀ ਜਿੰਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਹਨੇ ਦਾ ਤਾਂ ਮਿਤੱਰਾਂ ਦਾ ਪੈਟਰੋਲ ਪੰਪ ਲੱਗ ਜਾਣਾ ਸੀ।
4042
« on: November 27, 2010, 10:45:02 AM »
ਮੇਰੇ ਦਿੱਤੇ ਪੈਸਿਆਂ ਦੇ , Burger-Pizze ਖਾ ਉਹ ਰੱਜ ਗਈ -- ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ... ਕਹਿੰਦੀ Face Book 'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ .. ਤੇਰੀ Wall ਤੇ ਕਦੇ ਵੀ ਲਿਖਣਾ ਨਹੀਂ ,ਤੇ Scrap ਕਰਨਾ ਵੀ ਛੱਡ ਦੇਣਾ ਏ. ਚਾਹੇ ਦੇਖ ਲੋ Orkut ਮੇਰਾ ਉਹ , ਮੇਰੀ Friend List 'ਚੋਂ ਅੱਜ ਗਈ . ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ. ਅਸੀਂ mel krade rabba ਦੇਖਣ ਜਾਣਾ ਸੀ ,ਮੈਂ ਟਿਕਟ ਲਿਆ ਤੀ 'ਪੰਜਾਬਣ' ਦੀ . ਮੈਨੂੰ ਕਹਿੰਦੀ ਸੀ ਸ਼ਰਾਬ ਛੱਡ ਦੇਉਂ .ਪਰ ਆਪ ਸ਼ਰਾਬ ਦੇ ਰੰਗ ਵਿਚ ਰੰਗ ਗਈ... ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ ਹੀ ਟੱਲੀ ਵੱਜ ਗਈ . ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ. ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ. "PRINCE" ਦੇ ਹਾਲਾਤ ਤੇ , ਤੁਸੀ Comment ਪਏ ਕੱਸਦੇ ਹੋਵੋਂਗੇ . ਛੱਡ ਕੇ ਉਹ ਦਰ ਮੇਰਾ ,ਕਿਸੇ ਹੋਰ ਦੇ ਵਹਿੜੇ ਸੱਜ ਗਈ. ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ.
4043
« on: November 26, 2010, 11:56:10 AM »
BOYS..............KUDIYA :break: :break: :break: :break: :break: :break: :break:
4044
« on: November 26, 2010, 11:54:53 AM »
SAVERE CHA.......SHAM NU CHU :excited: :excited: :excited: :excited: :excited:
4045
« on: November 26, 2010, 11:23:54 AM »
WELCOME JI............MASTI KARO..................PJ IS THE BEST
4046
« on: November 26, 2010, 09:52:13 AM »
4047
« on: November 26, 2010, 09:23:31 AM »
ਤੂੰ ਹਾਸੇ ਵੰਡਣ ਆਇਆਂ
ਲਿਖ ਵੇ ਸੱਜਣਾ, ਕਿਸੇ ਡੂੰਘੇ ਦਰਦ ਵਿਚਾਰਾਂ ਦੀ ਗੱਲ,
ਲਿਖ ਵੇ ਸੱਜਣਾ, ਕਿਸੇ ਗਡ਼੍ਹਿਆਂ ਮਾਰੀ ਬਹਾਰਾਂ ਦੀ ਗੱਲ,
ਲਿਖ ਵੇ ਸੱਜਣਾ, ਕਿਸੇ ਦਰਦ ਵਧਾਉਂਦੇ ਯਾਰਾਂ ਦੀ ਗੱਲ,
ਲਿਖ ਵੇ ਸੱਜਣਾ, ਵੈਣ ਪਾਉਂਦੀਆਂ ਲੰਮੀਆਂ ਕਤਾਰਾਂ ਦੀ ਗੱਲ,
ਲਿਖ ਵੇ ਸੱਜਣਾ, ਜਨਤਾ ਨੂੰ ਕ਼ਤਲ ਕਰਾਉਂਦੀਆਂ ਸਰਕਾਰਾਂ ਦੀ ਗੱਲ,
ਲਿਖ ਵੇ ਸੱਜਣਾ, ਬਾਜ਼ਾਂ ਵਿੱਚ ਘਿਰੀਆਂ ਕੂੰਜ ਕਤਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਲਿਖ ਵੇ ਸੱਜਣਾ,
ਹੁਣ ਤੂੰ ਥੱਕ ਗਿਐਂ ਸੱਜਣਾ,
ਆਜਾ ਸੱਜਣਾ, ਤੈਨੂੰ ਸੁਣਾਵਾਂ ਪਿਆਰਾਂ ਦੀ ਗੱਲ,
ਦਰਦ ਰੋਕ ਕੇ ਸੁਣੀਂ ਵਿਚਾਰਾਂ ਦੀ ਗੱਲ,
ਆਜਾ ਸੱਜਣਾ, ਤੂੰ ਹਾਸੇ ਵੰਡਣ ਆਇਆਂ ਸੈਂ ,
ਛੇਡ਼ ਕੋਈ ਆਬਸ਼ਾਰਾਂ ਦੀ ਗੱਲ। ਦੁੱਖ ਪੁੱਤਾਂ ਵਾਂਗ ਨਾ ਪਾਲ ਸੱਜਣਾ,
ਪੱਲੇ ਬੰਨ੍ਹ ਲੈ ਯਾਰਾਂ ਦੀ ਗੱਲ । ਪੱਲੇ ਬੰਨ੍ਹ ਲੈ ਯਾਰਾਂ ਦੀ ਗੱਲ ।
ਲਿਖ ਵੇ ਸੱਜਣਾ, ਆਪਣੇ ਕੀਤੇ ਪਿਆਰਾਂ ਦੀ ਗੱਲ ।
ਲਿਖ ਵੇ ਸੱਜਣਾ ਲਿਖ ਵੇ ਸੱਜਣਾ ਲਿਖ ਵੇ ਸੱਜਣਾ
4048
« on: November 26, 2010, 08:33:21 AM »
NICE AA........ =D> =D> =D> =D> =D> =D>
4049
« on: November 26, 2010, 07:52:47 AM »
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ,
4050
« on: November 26, 2010, 07:51:16 AM »
ਆਸਾ ॥ ਕਾਹੂ ਦੀਨ੍ੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕਿ®ਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਕੁਮ੍ਾਰੈ ਏੇਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥ ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥ ਹਰਿ ਜਨੁ ਊੂਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ੪॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥ ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥
English Translation:
AASAA: To some, the Lord has given silks and satins, and to some, beds decorated with cotton ribbons. Some do not even have a poor patched coat, and some live in thatched huts. || 1 || Do not indulge in envy and bickering, O my mind. By continually doing good deeds, these are obtained, O my mind. || 1 || Pause || The potter works the same clay, and colors the pots in different ways. Into some, he sets pearls, while to others, he attaches filth. || 2 || God gave wealth to the miser for him to preserve, but the fool calls it his own. When the Messenger of Death strikes him with his club, in an instant, everything is settled. || 3 || The Lords humble servant is called the most exalted Saint; he obeys the Command of the Lords Order, and obtains peace. Whatever is pleasing to the Lord, he accepts as True; he enshrines the Lords Will within his mind. || 4 || Says Kabeer, listen, O Saints it is false to call out, Mine, mine. Breaking the bird cage, death takes the bird away, and only the torn threads remain. || 5 || 3 || 16 ||
4051
« on: November 26, 2010, 07:31:07 AM »
:rockon: :rockon: :rockon: :rockon: :rockon: :rockon: :rockon: GORI MEM............ :hihpanga: :hihpanga: :hihpanga:
4052
« on: November 26, 2010, 07:29:05 AM »
A SAARE PJ NU BADNAM KARN WALE AA.............CHAT CH JADO KOI GAAL KADE OHNU BAN KAR DEO.........2 DIN BAN KARKE FIR UNBAN KAR DEDE AA...............OHNA NU PTA A.......KUJ NI KARDE PJ WALE.........SUDAR JAO JANTA........................KEH BAHUT NICE SITE AA.............. :angry: :angry: :angry: :angry: :angry: :angry:
4053
« on: November 25, 2010, 09:34:28 AM »
4054
« on: November 25, 2010, 09:28:45 AM »
WELCOME JI............
4055
« on: November 25, 2010, 09:23:56 AM »
NICE JI.................. :scared: :scared: :scared:
4056
« on: November 25, 2010, 09:22:51 AM »
GOOD JI.......... :omg: :omg:
4057
« on: November 25, 2010, 09:20:03 AM »
THNX FOR REPLY.........SATNAM WAHEGURU JI
4058
« on: November 25, 2010, 09:18:10 AM »
GORI MEM..........THNX :kiss: :kiss: :kiss: :kiss: :kiss: :kiss:
4059
« on: November 24, 2010, 12:02:15 PM »
HOYA KUJ NI MAI KEHA VEER AA VI PAD LAI........... : : :
4060
« on: November 24, 2010, 11:42:51 AM »
|