October 07, 2024, 08:27:28 PM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 184 185 186 187 188 [189] 190 191 192 193 194 ... 342
3761
Pics / Hadh ho gi kurian aali
« on: December 29, 2010, 11:58:20 AM »
Kurian taan makeup bina mardian hi jandian hun ehnu dekh lao ehnu sheesha ni milya par makeup jaroor karna so vekho kiven laggi a makeup karan


3762
Pics / ਹਾਏ ਓਏ...... ਕੋਈ ਤਾਂ ਕੱਢ ਦੋ..
« on: December 29, 2010, 11:55:30 AM »
 :hehe: :hehe: :hehe:

3765
Shayari / ਸਹੇਲੀਆ ਅਣਮੂਲੀਆby girlzz
« on: December 29, 2010, 11:44:40 AM »
ਸਹੇਲੀਆ ਅਣਮੂਲੀਆby girlzz>>

ਬੜਾ Activa ਪੇਆਰਾ ਸੀ,

ਆਪ ਨਾ ਨਹਾਉਂਦੀਆਂ,

Activa ਚਮਕਾਉਂਦੀਆਂ,

ਤੇਜ ਭਜਾਉਂਦੀਆਂ,

active ਦੇ ਪਿਛੇ BULLET ਵੀ ਆਉਂਦੇ.

ਜਿਹੜਾ ਕਮਰਾ ਪ੍ਰੀਤੀ ਦਾ ਸੀ,

ਆਂਟੀ ਸੀ ਪਿੱਟ ਦੀ,

ਕਿੱਟੀ-ਪਾਰਟੀ ਨਿੱਤ ਦੀ,

ਸੇਹਲੀਆਂ ਆਈ ਰਿਹੰਦੀਆਂ

ਕੱਠੀ ਜਦ ਬੇਹੰਦੀਆਂ. ਚੁਗਲਿਆਂ ਚਲਦਿਆਂ

ਮਾਰਦੀਆ ਲਾਇਨਾ ਸੋਹਣੇ ਜਿਹੇ ਗੱਭਰੁਆ ਨੂੰ

ਕਿਵੇ ਪਟਾਈਏ ਗੱਭਰੁ ਸੋਹਣਾ ਜਿਹਾ

ਇਕ ਮੁੰਡਾ bmw ਕਾਰ ਵਾਲਾ ਕਾਲਜ ਚ ਪੜਦਾ ਸੀ

ਪਲੈਨਿਗ ਬਣਦੀ ਕਿਵੇ ਫਸਾਈਏ

ਉਹਦੇ ਕੋਲੋ ਪੂਰੇ ਖਰਚੇ ਆਪਣੇ ਚਕਵਾਈਏ

ਇਵੇ ਪਲੈਨਿਗ ਬਣਾਦੀਆ

ਸਹੇਲੀਆ ਅਣਮੂਲੀਆ



3766
ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ

ਘਰ ਇਹਨਾਂ ਨੇ ਬਹੁਤ ਉਜਾੜੇ

ਇਹਨਾਂ ਨੂੰ ਕੋਈ ਮੂੰਹ ਨਾ ਲਾਇਓ

ਜ਼ਿੰਦਗੀ ਸੁੱਖਾਂ ਨਾਲ ਹੰਢਾਇਓ

ਇਹ ਨਸ਼ੇ ਜਿਸ ਘਰ ਵਿਚ ਵੜਦੇ

ਸੁੱਖ ਫਿਰ ਓਥੇ ਨਹੀ ਖੜ੍ਹਦੇ

ਦੁੱਖ ਲਾ ਲੈਂਦੇ ਉਸ ਥਾਂ ਡੇਰੇ

ਦਿਨ ਚਿੱਟੇ ਓਥੇ ਰਹਿਣ ਹਨੇਰੇ

ਬਚਿਆਂ ਹੱਥ ਨਾ ਰਹਿਣ ਕਿਤਾਬਾਂ

ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ

ਸਿਰੇ ਨਾ ਚੜ੍ਹਦੀ ਕੋਈ ਸਕੀਮ

ਜਿਸ ਘਰ ਦੇ ਵਿਚ ਵਰਤੇ ਅਫੀਮ

ਭੁੱਕੀ,ਪੋਸਤ, ਭੰਗ ਤੇ ਡੋਡੇ

ਵਿਚ ਜਵਾਨੀ ਕਰ ਦੇਣ ਕੋਡੇ

ਜਿਸਮ ਨੂੰ ਅੰਦਰੋਂ ਕਰਦੇ ਪੋਲਾ

ਹੋ ਜਾਏ ਬੰਦਾ ਕੱਖੋਂ ਹੌਲਾ

ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ

ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ

ਮੇਰੀ ਇਹ ਅਰਜ਼ ਹੈ ਵੀਰੋ

ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ

ਇਸ ਕਰਜ਼ ਅਸਾਂ ਹੈ ਲਾਹੁਣਾ

ਸੋਹਣੇ ਰੱਬ ਨੂੰ ਅਸਾਂ ਰਿਝਾਉਣਾ

ਮਾਨਵਤਾ ਦੀ ਸੇਵਾ ਕਰਕੇ

ਸਭ ਨੂੰ ਵਿਚ ਕਲਾਵੇ ਭਰਕੇ

ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ

ਬਣਨਾ ਪੁੱਤਰ ਚੰਗੇ ਰੱਬ ਦੇ


3767
ਪੰਜਾਬਣੇ ਮੈਨੂ ਹੁਣ ਮਾਣ ਨਹੀ ਰਿਹਾ ਤੇਰੇ ਤੇ
ਇਤਬਾਰ ਮੇਰਾ ਘਟਦਾ ਘਟਦਾ ਘਟ ਗਯਾ ਤੇਰੇ ਤੇ
ਤੇਰੀ ਸਰਕਦੀ ਚੁੰਨੀ ਨਿੱਕੇ ਨਿੱਕੇ ਲੀੜੇ
ਤੇ ਲਗਾਤਾਰ ਮੇਰੇ ਵਿਰਸੇ ਦੇ ਮਾਰਦੀ ਤੂੰ ਅਣਗਿਣਤ ਥੱਪੜ
ਮੈਥੋ ਹੁਣ ਬਰਦਾਸ਼ਤ ਨਹੀ ਹੁੰਦੇ
ਤੇਰਾ ਸਕੂਲ ਜਾਣ ਬਹਾਨੇ ਪ੍ਰੇਮੀ ਨਾਲ ਫਿਲਮ ਵੇਖਣ ਜਾਣਾ
ਚਾਰ ਪੰਜ ਚੋਬਰਾਂ ਸੰਗ ਇੱਕੋ ਵੇਲੇ ਤੇਰੀ ਯਾਰੀ ਤੱਕ ਕੇ ਮੈਨੂ ਇੰਝ ਪ੍ਰਤੀਤ ਹੁੰਦਾ
ਜਿਉਂ ਮੇਰੀ ਮਾਂ ਦੀ ਪੱਤ ਮੇਰੇ ਨੈਣਾ ਸਾਹਵੇ ਹੀ ਲੁੱਟ ਗਈ ਹੋਵੇ
ਇਹ ਤੱਕ ਕੇ ਮੈਂ ਇਕੋ ਹੀ ਗੱਲ ਕਹਾਂਗਾ
ਕੇ ਹੀ ਕਵੀਓ ਮੈਨੂ ਮਾਫ਼ ਕਰੇਓ
ਮੈਨੂ ਮਾਫ਼ ਕਰੇਓ
ਮੈਂ ਹੁਣ ਔਰਤਾਂ ਦੇ ਹੱਕ ਵਿਚ ਲਿਖ ਨਹੀਓ ਸਕਦਾ
ਮੈਂ ਨਹੀ ਚਾਹੁੰਦਾ ਕੇ ਸਾਹਿਬਾ ਹੁਣ ਮੇਰੇ ਘਰ ਜੰਮੇ
ਮੈਂ ਨਹੀ ਚਾਹੁੰਦਾ ਕੇ ਅੱਜ ਦਾ ਕੋਈ ਵਾਰਿਸ ਸ਼ਾਹ ਮੇਰੀ ਧੀ ਤੇ ਕੋਈ ਕਿੱਸਾ ਲਿਖੇ
ਤੇ ਲੋਕੀ ਵਾਹ ਵਾਹ ਕਰਨ
ਕਿਉਂ ਕੇ ਮੈਂ ਇੱਕ ਪਿਉ ਹਾਂ ਇਕ ਧੀ ਦਾ ਬਾਪ ਹਾਂ
ਮੈਂ ਓਹ ਪੰਜਾਬੀ ਬਾਪ ਨਹੀ ਹਾਂ ਦੋਸਤੋ
ਜੋ ਆਪਣੀ ਧੀ ਨੂ ਵਲੈਤੀ ਪੇਹਰਾਵੇ ਚ ਅਧਨੰਗੀ ਕਰ ਕੇ ਮੋਡ੍ਰਨ ਯੁਗ ਦੀ ਆੜ ਵਿਚ
ਨੰਗੇਜ਼ ਵੱਲ ਵਧਦੇ ਜਾ ਰਹੇ ਨੇ
ਮੈਂ ਓਹ ਪਿਉ ਨਹੀ ਹਾਂ ਦੋਸਤੋ
ਜੋ ਤੋੜ ਰਹੇ ਨੇ ਵਿਰਸੇ ਦੀਆਂ ਵਿਸ਼ਾਲ ਇਮਾਰਤਾਂ
ਜੋ ਤਹਸ ਨਹਸ ਕਰ ਰਹੇ ਨੇ
ਪੰਜਾਬੀ ਪਹਿਰਾਵੇ ਨੂੰ ,ਪੰਜਾਬੀ ਸੋਚ ਨੂੰ
ਪੰਜਾਬਣ ਕੁੜੀ ਦੀ ਅਸਲੀਅਤ ਨੂੰ

ਤਾਂ ਆਓ ਯਾਰੋ
ਅੱਜ ਬੈਠ ਕੇ ਵਿਚਾਰ ਕਰੀਏ
ਪੰਜਾਬੀ ਵਿਰਸੇ ਵੱਲ ਕਦਮ ਧਰੀਏ
ਤੇ ਆਖਿਰ ਚ ਇਕੋ ਹੀ ਗੱਲ ਕਰੀਏ
ਕੇ ਵਿਖਾਵੇ ਤੋਂ ਬਚਿਆ ਕਿਵੇ ਜਾਵੇ
ਤਾਂ ਜੋ ਮੈਂ ਫਿਰ ਤੋਂ ਕਹ ਸਕਾਂ
ਕੇ ਪੰਜਾਬਣੇ
ਮੈਨੂ ਮਾਨ ਹੈ ਤੇਰੇ ਤੇ ............


3768
Shayari / PJ ਸੱਜਣ ਸਾਰੇ ਪਿਆਰੇ ਨੇ
« on: December 29, 2010, 11:22:19 AM »
PUNJABIJANTA ਦੇ ਸੱਜਣ ਸਾਰੇ ਪਿਆਰੇ ਨੇ
ਉਹ ਸਾਰੇ ਜੱਗ ਤੋਂ ਨਿਆਰੇ ਨੇ,
ਕਈ ਰੋਜ਼ ਨੇ ਮਿਲਦੇ PJ ਤੇ,
ਕਈ facebook ਤੇ ਬਹਿੰਦੇ ਨੇ,
ਕਈ ਲੋਗਿੰਨ ਕਰਦੇ ਕਦੀ ਕਦੀ,
ਕਈ ਸਦਾ ਲਾਈਨ ਤੇ ਰਹਿੰਦੇ ਨੇ,
ਇਹਨਾਂ ਵਿੱਚ ਕਈ ਤਾਂ ਐਸੇ ਨੇ
ਜੋ ਬੜੀ ਗੌਰ ਨਾਲ ਪੜਦੇ ਨੇ,
ਪਰ ਕਈ ਦੇਸੀ ਮੇਰੇ ਵਰਗੇ ਵੀ
ਜੋ ਬਿਨਾ ਪੜੇ ਕੋਮਮੇੰਟ ਕਰਦੇ ਨੇ


3769
Gup Shup / Re: ਇਸ਼ਕ ਵਿੱਚ
« on: December 29, 2010, 11:15:51 AM »
22 ji good ta udo howega jado koi ishq karegi aje ta bad  hi aa :sad: :sad:


A TA GAL FIR GOOD AA..................YAAR JE KOI MILI TA DAI MAI VI VELA AVE SUUTA RHNA AA :hehe:

3770
Shayari / ਮਾਂ
« on: December 29, 2010, 11:11:21 AM »
ਜਦੋਂ ਰੋਟੀ ਖੋਹੰਦੇ ਹੱਥ 'ਚੋਂ ਕਾਂ,
ਤਾਂ ਚੇਤੇ ਆਉਂਦੀ ਹੈਂ ਮਾਂ,

ਜਦੋਂ ਕਿਸੇ ਦਰਖਤ ਦੀ ਵੇਖਾਂ ਠੰਡੜੀ ਛਾਂ,
ਤਾਂ ਚੇਤੇ ਆਉਂਦੀ ਹੈਂ ਮਾਂ,


ਜਦੋਂ ਕਿਸੇ ਅਨਾਥ ਨੂੰ ਭਟਕਦਾ ਵੇਖਾਂ ਥਾਂ ਥਾਂ,
ਤਾਂ ਚੇਤੇ ਆਉਂਦੀ ਹੈਂ ਮਾਂ


ਪਰਦੇਸਾਂ ਵਿੱਚ ਇਕੱਲਾ ਬੈਠਾਂ ਤਾਂ,
ਤਾਂ ਚੇਤੇ ਆਉਂਦੀ ਹੈਂ ਮਾਂ,

ਜਦੋਂ ਬਾਕੀ ਦੇ ਰਿਸ਼ਤੇ ਜੋ ਜਾਂ ਪਰਾਂ
ਤਾਂ ਚੇਤੇ ਆਉਂਦੀ ਹੈਂ ਮਾਂ

ਇੱਕ ਬੱਚੇ ਨੂ ਰੋਂਦਿਆਂ ਵੇਖਾਂ ਤਾਂ,
ਤਾਂ ਚੇਤੇ ਆਉਂਦੀ ਹੈਂ ਮਾਂ


3771
Shayari / ਤਾਂ ਪੀਤੀ ਗਈ
« on: December 29, 2010, 11:09:08 AM »
ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ... 


ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ ਗੁੱਡ-ਬਾਏ ਤਾਂ ਪੀਤੀ ਗਈ... 


ਕਈ ਵਾਰ ਤਾਂ "PRINCE" ਪੀਂਦਾ ਆ ਉਹਨਾਂ ਨੂੰ ਦਿਲੋਂ ਭੁਲਾਵਣ ਲਈ,   


ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ 



3772
ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ, ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ, ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ ਮਾਪਿਆਂ ਦਾ ਸਾਊ putt ਅਵਾਰਾ ਨਾ hunda


3773
Pics / P J
« on: December 29, 2010, 10:57:25 AM »
SAT SHRI AKAL JI..................




3774
Gup Shup / Re: ਇਸ਼ਕ ਵਿੱਚ
« on: December 29, 2010, 10:54:12 AM »
 :hehe:   good a ji

3775
Gup Shup / Re: Dream Vehicle
« on: December 29, 2010, 10:39:21 AM »
hah j okat nal ayunde aa veer dream, fir menu samjh nahi ayundi :wait: mere dream ch bhot chuela hi keyo ayunyea 8-> :rabb: :laugh: :laugh: :laugh:
:laugh: :laugh: :laugh: :laugh: :laugh:  APNI SHAKAL JO OKHO JAHI HUNDI A :laugh: :laugh: :laugh:

3776
PJ Games / Re: PJ Award 2010
« on: December 29, 2010, 10:04:03 AM »
☫ੴƬỊGER☬SƬYLĖੴ☫

3777
Gup Shup / Re: Dream Vehicle
« on: December 29, 2010, 09:46:45 AM »
22 tere dream ch v eah ayundi aa :loll: :loll: :loll:

VEER JI APNI OKAAD DE SAAB NAAL DREAM AAUNDE NE..............

3778
Shayari / Re: ਅੱਖ ਦਾ ਪਾਣੀ
« on: December 29, 2010, 09:28:09 AM »
VERY VADIYA A JI......................

3779
Gup Shup / Re: Dream Vehicle
« on: December 29, 2010, 09:27:11 AM »
SADI PASAND

3780
Shayari / Re: ●•∙ਟੱਪੇ .●•∙
« on: December 29, 2010, 04:09:43 AM »
hahahhaha
aukha pehla thore aaa singer punjab ch. :laugh: :laugh: :laugh:

CHAL VEER TERI MAN LAIENE AA..........NHI BANDE AAPA SINGER

Pages: 1 ... 184 185 186 187 188 [189] 190 191 192 193 194 ... 342