3621
Shayari / Re: ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ,
« on: January 09, 2011, 04:11:39 AM »
GOOD JI......................
This section allows you to view all posts made by this member. Note that you can only see posts made in areas you currently have access to. 3621
Shayari / Re: ਪਾ ਦੇ ਕੋਈ ਖੈਰ ਜਾਂ ਖਾਲੀ ਹੀ ਸਾਨੂੰ ਮੋੜ ਦੇ,« on: January 09, 2011, 04:11:39 AM »
GOOD JI......................
3622
Fun Time / LOK BOLIYA« on: January 09, 2011, 04:06:21 AM »
SAT SHRI AKAL JI...........................PUNJABI SITE TE PUNJABI BOLIYA NA PAUN A NHI HO SAKDA..................MERI RESQUST A KI TUSI EHTE SAARE BOLIYA.....REPLY KARO....................TUHANU JEHDI VI LOK BOLI AAUNDI A.....LETS START..........
AA CHAK MERE WALO................ KINNA SOHAN MUNDA SARDAR NE MAJAJNE, KARDA E TAINU KINNA PYAAR NE MAJAJNE, LAGGE SAARE JAGG NU PIYARA BALLIYE, KAHTON KEHNI EE JATTAN DA PUTT MAARA BALLIYE, KAHTON KEHNE EE TIGER MAARA BALLIYE 3624
Gup Shup / Re: JATT KI HUNDE AI???« on: January 09, 2011, 03:54:35 AM »
BALLE VEER BADA VADIYA KAM AA...............JATT HUNDE MEHNTI AA.................SAARE DESH DI ROTI DA KAM JATT KARDE AA......................PAR JE JATT NE GUTT LAI HOVE TA..........A VELLY BAN JADA.............BURRRRRRHHHHHAAAAA...................JATT DO IT
3625
PJ Games / Re: PJ Award 2010 Results« on: January 09, 2011, 01:40:43 AM »ahho bhee aa vota walle takka karde aa.. Wekhla tere samne mainu flirt dusde aa.. Nah bai tu dus main kade tere nal flirt ketta hove :hehe: :hehe: NA NA YAAR TU TA SADA VEER A..............YAAR KOI NA...........KARA GE GAL PJ NAAL SADA TIME ON DE............................ :hehe: :hehe: 3626
PJ Games / Re: PJ Award 2010 Results« on: January 09, 2011, 01:39:32 AM »tigerstyle creative banda. dekh kinne vadiya signature banounda... ki patta aggr signature wali category hundi te jitt he jandaKARLO KARLO MAZAK SADE NAAL.................. 3627
PJ Games / Re: PJ Award 2010 Results« on: January 09, 2011, 01:37:04 AM »Tiger mae te tenu best sher of PJ vote karti si bas baaki de admin ni manne, sowwie sweetie, you like the biggest star in my eyes, sachi te... :happy::hehe: :hehe: THNX........... :excited: :excited: :excited:..............KOI NA ADMIN 3628
Shayari / Re: ਮੈਂ ਗਲੀਆਂ ਚ ਰੁਲਦਾ ਕਖ ਦਾਤਾ.« on: January 09, 2011, 01:35:37 AM »
THNX JI...........
3629
PJ Games / Re: PJ Award 2010 Results« on: January 09, 2011, 01:12:44 AM »Naah Raje, We all know TigerStyle is the best..Vekho mein kinni vari tareef kitti aa tuhadi, nalle vote v payee c..ohdi koyee valuse nai aa :sad: :sad: MAINU JEE TUHADE NAAL KOI GUSSA NHI..............TUSI TA HO HI BEST........................AA RESULT WALEAA NAAL GUSSA AA JEHDE CHANGE C OHNA NA NHI..............MAI APNI NHI MERE HOR DOSTA NAAL V NA ENSAAFI HOE A................KOI GAL NI 3630
PJ Games / Re: PJ Award 2010 Results« on: January 09, 2011, 01:04:50 AM »
koi gal nhi pj .................sade kam di kadr nhi pae..........i hate u :angry: :angry: :angry: :angry: :angry: :angry:
3632
Shayari / ਮੈਂ ਗਲੀਆਂ ਚ ਰੁਲਦਾ ਕਖ ਦਾਤਾ.« on: January 08, 2011, 09:52:49 AM »
ਮੈਨੂੰ ਤੇਰੇ ਜਿਹਾ ਨਾ ਹੋਰ ਕੋਈ,
ਤੈਨੂੰ ਮੇਰੇ ਵਰਗੇ ਲਖ ਦਾਤਾ | :rabb: ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਤੇ ਗਲੀਆਂ ਚ ਰੁਲਦਾ ਕਖ ਦਾਤਾ| :rabb: ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ, ਕਿੰਜ ਤੇਰੇ ਮੈਂ ਗੁਣਗਾਣ ਕਰਾਂ| ਮੇਰੇ ਕੋਲ ਕੁਝ ਵੀ ਆਪਣਾ ਨਹੀਂ, ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ| ਤੂੰ ਰਿਧੀਆਂ ਸਿਧੀਆਂ ਦਾ ਮਾਲਿਕ, ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ| :rabb: ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਤੇ ਗਲੀਆਂ ਚ ਰੁਲਦਾ ਕਖ ਦਾਤਾ| :rabb: ਤੇਰੀਆਂ ਰਹਿਮਤਾਂ ਦੀ ਨਾ ਹੱਦ ਕੋਈ, ਦਿਲ ਕਿੰਨੀਆਂ ਕੁ ਦਾ ਧਨੰਵਾਦ ਕਰੇ| ਤੂੰ ਦੀਨ ਦੁਖੀਆਂ ਦੀ ਓਟ ਬਣੇਂ, ਤੇ ਉਜੜਿਆਂ ਨੂੰ ਆਬਾਦ ਕਰੇਂ| ਤੂੰ ਹਰ ਦਿਲ ਦੇ ਵਿੱਚ ਵਸਦਾਂ ਏ, ਸਾਡੀ ਨਾ ਵੇਖਣ ਵਾਲੀ ਅਖ ਦਾਤਾ| :rabb: ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਤੇ ਗਲੀਆਂ ਚ ਰੁਲਦਾ ਕਖ ਦਾਤਾ| :rabb: ਜਦ ਤੂੰ ਮਿਲ ਜਾਵੇਂ ਤਾ "ਮੈਂ" ਨਾ ਰਹਿੰਦੀ, ਦੇਖ ਕੈਸੀ ਖੇਡ ਨਿਆਰੀ ਹੈ| ਤੂੰ ਜਾ ਵਸਦਾ ਵਿੱਚ ਕੁੱਲੀਆਂ ਦੇ, ਤੇਰੀ ਨਾਲ ਮਲੰਗਾਂ ਯਾਰੀ ਹੈ| ਅਸੀਂ ਝੂਠ ਦੇ ਢੋਲ ਵਜਾਉਂਦੇ ਹਾਂ, ਤੂੰ ਪੂਰੇਂ ਸੱਚ ਦਾ ਪਖ ਦਾਤਾ| ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਤੇ ਗਲੀਆਂ ਚ ਰੁਲਦਾ ਕਖ ਦਾਤਾ| :rabb: ਮੁੱਕ ਜਾਵੇ ਹਓਮੇ ਦਿਲ ਵਿਚੋਂ, ਬਸ ਪਿਆਰ ਮੋਹੱਬਤ ਰਹਿ ਜਾਵੇ| ਛੱਡ ਕੇ ਫ਼ਰੇਬ ਇਹ ਦੁਨੀਆਂ ਦੇ, ਦਿਲ ਤੇਰੇ ਦਰ ਤੇ ਬਹਿ ਜਾਵੇ| ਇਹ ਅਰਦਾਸ ਹਾਂ ਨਿੱਤ ਕਰਦਾ ਮੈਂ, ਲਾ "ਢੀਡਸੇ" ਨੂੰ ਚਰਨੀਂ ਰਖ ਦਾਤਾ| :rabb: ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਤੇ ਗਲੀਆਂ ਚ ਰੁਲਦਾ ਕਖ ਦਾਤਾ| :rabb: ਮੈਂ ਗਲੀਆਂ ਚ ਰੁਲਦਾ ਕਖ ਦਾਤਾ. ਮੈਂ ਗਲੀਆਂ ਚ ਰੁਲਦਾ ਕਖ ਦਾਤਾ. :rabb: :rabb: 3633
Jokes Majaak / Re: Tiger te Qadi« on: January 08, 2011, 08:11:41 AM »
:laugh: :laugh: :laugh: :laugh: :laugh: :hehe: JATT LUTEYA GYA...................NICE VEER
3634
Love Pyar / Re: ਦੁੱਧ ਦੇ ਉਬਾਲ« on: January 08, 2011, 07:28:45 AM »
begana putt kaala maal kha ke........nice ji
3635
Introductions / New Friends / Re: Wish u Happy Birthday Fateh« on: January 08, 2011, 07:20:51 AM »
HAPPY BIRTHDAY Dear Fateh veer........rabb TERIYA SAAREAA MANO KAMNAVA PURIYA KATRE..............CHALU KUDI TERE NAAL SET HO JAAVE............SHAREEF KUDI NAAL TERA VIAH HOVE....................
3639
Shayari / Re: ਚੁੱਲ੍ਹਾ ਛੜਿਆਂ ਦਾ full« on: January 08, 2011, 03:40:21 AM »
NICE AA..................
|