November 25, 2024, 03:50:44 PM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 172 173 174 175 176 [177] 178 179 180 181 182 ... 342
3521
Request / Re: CHANGE USER NAME PLEASE
« on: January 18, 2011, 12:22:29 AM »
KOI MERI HELP KAR DEO PJ WALEOOOOOOOOOOOOOOOOOOOOOO :angry: :angry: :angry: :angry: :angry: :angry: :angry: :angry: :angry:

3522
Fun Time / Re: Afeem nal cha
« on: January 18, 2011, 12:14:52 AM »
  NICE AA VEER........MERA JEE KARDA A KUJ KHAVA DE...............                                   

3523
NICE A JI =D> =D> =D>

3524
ਸਹਾਦਤ ਦੀ ਅਦੁੱਤੀ ਮਿਸਾਲ ਕਾਇਮ ਕਰ ਗਏ ਕੂਕੇ ਸਿੱਖ...!


3525
Shayari / Re: ਗੱਪ
« on: January 17, 2011, 09:20:02 AM »
THNX DOSTO.........................

3526
THNX JHANDA VEER JI...........................AND THNX GILL SAAB

3527
Introductions / New Friends / Re: Welcome to Pj Romy
« on: January 16, 2011, 09:44:55 AM »
TENU KOI KAM NHI..........AAP HI ID BANNA KE APP HI WELCOME KARI JA............... :hehe:

3528
Gup Shup / YAMLA PAGLA DEWANA POLL
« on: January 16, 2011, 09:42:34 AM »
SAT SHRI AKAL JI............

HANJI TUSI DASO YARA KI YAMLA PAGLA DEWANA MOVIE TUHANU KIDA LAGI................






JISNE NHI DEKHI DEKH LAVO...............

LINK.....

http://travelinfo247.com/world_travel_video.php?num=2&id=6943





3529


ਮੋਗਾ, 15 ਜਨਵਰੀ (ਆਜ਼ਾਦ)- ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਗਰੁੱਪ ਵੱਲੋਂ ਖਾਲਿਸਤਾਨ ਦੇ ਸਮਰਥਨ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸਹਿਤ ਮੋਗਾ ਜ਼ਿਲੇ ਅੰਦਰ ਲਗਾਏ ਗਏ ਵੱਡੇ-ਵੱਡੇ ਪੋਸਟਰਾਂ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਹੈ। ਉਕਤ ਪੋਸਟਰ ਮੋਗਾ ਜ਼ਿਲੇ ਦੇ ਵੱਖ-ਵੱਖ ਕਸਬਿਆਂ, ਪਿੰਡਾਂ ਦੇ ਇਲਾਵਾ ਮੋਗੇ ਦੇ ਮੁੱਖ ਚੌਕਾਂ ਤੇ ਕਈ ਜਨਤਕ ਸਥਾਨਾਂ ‘ਤੇ ਲੱਗੇ ਹੋਣ ਕਾਰਨ ਲੋਕ ਇਨ੍ਹਾਂ ਪੋਸਟਰਾਂ ਨੂੰ ਪੜ੍ਹਨ ਲੱਗੇ। ਇਸ ਦੀ ਜਾਣਕਾਰੀ ਮੋਗਾ ਪੁਲਸ ਨੂੰ ਮਿਲਣ ‘ਤੇ ਸ਼ਹਿਰ ਅਤੇ ਜ਼ਿਲੇ ਅੰਦਰ ਅਮਨ ਦਾ ਮਾਹੌਲ ਬਣਾਈ ਰੱਖਣ ਲਈ ਇਨ੍ਹਾਂ ਪੋਸਟਰਾਂ ਨੂੰ ਤੁਰੰਤ ਉਤਾਰ ਦਿੱਤਾ ਗਿਆ ਅਤੇ ਕਈ ਪੋਸਟਰਾਂ ਨੂੰ ਲੋਕ ਵੀ ਲਾਹ ਕੇ ਨਾਲ ਲੈ ਗਏ। ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਮੋਗਾ ਦੀਆਂ ਵੱਖ -ਵੱਖ ਹਿੰਦੂ ਜੱਥੇਬੰਦੀਆਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਧਰਮ ਜਾਗਰਣ ਵਿਭਾਗ, ਸ਼ਿਵ ਸੈਨਾ ਸਹਿਤ ਹੋਰ ਕਈ ਸੰਸਥਾਵਾਂ ਵੱਲੋਂ ਇਕ ਹੰਗਾਮੀ ਮੀਟਿੰਗ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਜ਼ਿਲਾ ਪ੍ਰਧਾਨ ਨਵੀਨ ਸੂਦ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਪੰਜਾਬ ਇੰਚਾਰਜ ਵਿਨੋਦ ਗੋਇਲ, ਕੁਲਵੰਤ ਸਿੰਘ ਰਾਜਪੂਤ, ਰਾਜ ਕੁਮਾਰ ਸ਼ਰਮਾ, ਪ੍ਰਵੀਨ ਰਾਜਪੂਤ, ਪਵਨ ਚੌਧਰੀ, ਗੁਰਮੇਲ ਸਿੰਘ, ਅਸ਼ਵਨੀ ਕੁਮਾਰ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਨਰੇਸ਼ ਬਾਥ, ਸੰਜੀਵ ਕੁਮਾਰ, ਮੰਗਤ ਸ਼ਰਮਾ ਦੇ ਇਲਾਵਾ ਵੀਰਭਾਨ ਦਾਨਵ ਅਤੇ ਹੋਰ ਕਈ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਵਿਚ ਅੱਜ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰਾਂ ਦਾ ਇੱਕਸੁਰ ‘ਚ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨ ਦੇ ਸਮਰਥਨ ‘ਚ ਮੁਹਿੰਮ ਚੱਲਦੀ ਆ ਰਹੀ ਹੈ, ਜਿਸ ਕਾਰਨ ਹਿੰਦੂ ਸਮਾਜ ਵਿਚ ਡਰ ਅਤੇ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ ਪਰ ਅਕਾਲੀ-ਭਾਜਪਾ ਸਰਕਾਰ ਅੱਖਾਂ ਮੀਚੀ ਬੈਠੀ ਹੈ। ਸਾਰੇ ਸੰਗਠਨਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਖਾਲਿਸਤਾਨ ਦਾ ਸਮਰਥਨ ਕਰਦੀ ਹੈ? ਜੇ ਨਹੀਂ ਤਾਂ ਉਹ ਚੁੱਪ ਬੈਠ ਕੇ ਤਮਾਸ਼ਾ ਕਿਉਂ ਵੇਖ ਰਹੀ ਹੈ?  ਸਾਰੇ ਆਗੂਆਂ ਨੇ ਕਿਹਾ ਕਿ ਹਿੰਦੂ ਸਮਾਜ ਵਿਚ ਡਰ ਅਤੇ ਭੈਅ ਪੈਦਾ ਕਰਨ ਦੀਆਂ ਹਰਕਤਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਮੁਹਿੰਮ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਇਲਾਵਾ ਜ਼ਿਲਾ ਪ੍ਰਸ਼ਾਸਨ ਮੋਗਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਦਾ ਅਮਨ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇ, ਤਾਂ ਕਿ ਹਿੰਦੂ ਸਮਾਜ ਜੋ ਅਮਨ ਪਸੰਦ ਹੈ, ਬਿਨਾਂ ਡਰ ਭੈਅ ਦੇ ਜੀ ਸਕੇ। ਉਕਤ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਉਨ੍ਹਾਂ ਪੋਸਟਰਾਂ ਦੀ ਕਾਪੀ ਵੀ ਵਿਖਾਈ ਗਈ, ਜਿਸ ਵਿਚ ਸਾਫ ਲਿਖਿਆ ਸੀ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ, ਸਾਡੀ ਮੰਜ਼ਿਲ ਖਾਲਿਸਤਾਨ’  ਉਕਤ ਪੋਸਟਰ ਵਿਚ ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ ਦੇ ਆਗੂਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ।   ਇਸ ਸਬੰਧ ਵਿਚ ਜਦੋਂ ਐੱਸ. ਅੱੈਸ. ਪੀ. ਮੋਗਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।  ਸਿਟੀ ਡੀ. ਅੱੈਸ. ਪੀ. ਸੱਤਪਾਲ ਸਿੰਘ ਭੰਗੂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਜ਼ਿਲਾ ਪੁਲਸ ਮੁੱਖੀ ਤੇ ਹੋਰਨਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਜ਼ਿਲੇ ਅੰਦਰ ਕਿਸੇ ਨੂੰ ਡਰ ਦਾ ਮਾਹੌਲ ਪੈਦਾ ਕਰਨ ਤੇ ਅਮਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਅਮਨ ਭੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।



3530
Request / Re: Request Video Of The Day
« on: January 16, 2011, 05:42:27 AM »
[MZC] JASSI SOHAL-BAPU (OFFICIAL VIDEO)

3531
Shayari / Re: ਮਿਰਜੇ ਦੇ ਤੀਰ
« on: January 16, 2011, 01:07:36 AM »

3532
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ


ਖੋਟੇ ਸਿੱਕੇ ਅਸੀਂ ਹਾਂ ਅਖਵਾਉਂਦੇ,
ਭਾਵੇਂ ਸਾਨੂੰ ਕਈ ਲੋਕੀ ਮੂੰਹ ਵੀ ਨਹੀਂ ਲਾਉਂਦੇ,,
ਰਹੀਏ ਹਮੇਸ਼ਾ ਮਸਤੀ ਦੇ ਵਿੱਚ ਬੈਜੋੜ ਦਿਲਾਂ ਦੀਆਂ ਤਾਰਾਂ ਨੇ..
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ.....

ਸਹੋਣੇ ਚਿਹਰੇ ਹੇਠ ਲੁਕੀ ਸ਼ਕਲਨੂੰ ਪਹਿਚਾਣਿਏ,,
ਦਿਲੋਂ ਕੌਣ ਖਰਾ ਅਸੀਂ ਖੋਟੇ ਸੱਭ ਜਾਣਿਏ,,
ਆਪਣਾ ਬਣਾ ਕੋਈ ਕਿੰਝ ਹੈ ਲੁੱਟਦਾ ਅਸੀਂ ਝੱਲੀਆਂ ਇਹ ਸੱਭ ਮਾਰਾਂ ਨੇ
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ...

ਕਿਹਦੇ ਸਿਰ ਉੱਤੇ ਕੌਣ ਛਾਲਾਂ ਫਿਰੇ ਮਾਰਦਾ,
ਚੌੜਾ ਹੋ ਹੋ ਘੁੰਮੇ ਨਾਲੇ ਫਿਰੇ ਲਲਕਾਰਦਾ,,
ਹੌਂਸਲੇ ਵਾਲਾ ਬੰਦਾ ਉਹ ਜਾਂ ਫੋਕੀਆਂ ਬਸ ਫੁੰਕਾਰਾਂ ਨੇ,,
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ...

ਚਾਦਰ ਦੇਖ ਯਾਰੋ ਜਿਹੜਾ ਪੈਰ ਹੈ ਪਸਾਰਦਾ,,
"TIGER STYLE" ਦੀ ਇਹ ਸੋਚ ਬੰਦਾ ਕਦੇ ਨਹੀਂਉ,,
ਮੰਜਿਲ ਲੈਂਦਾ ਉਹ ਪਾ ਬੱਸ ਪਵੇ ਨਾ ਮਾੜੇ ਰਾਹ ,,
ਭਾਵੇਂ ਰਾਹ ਵਿੱਚ ਔਕੜਾਂ ਹਜਾਰਾਂ ਨੇ,,,
ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾਰਾਂ ਨੇ...


3533
Shayari / ਓੱਥੇ ਅਮਲਾਂ ਦੇ ਹੇਣੇ ਨੇ
« on: January 15, 2011, 12:09:18 PM »
ਜੋ ਘਿੜਆ ਸੋ ਛੱਡਣਾ ਇੱਕ ਿਦਨ...ਜੋ ਬਿਣਆ ਸੋ ਢਿਹਣਾ....
ਆਿਖਰ ਛੱਡਣੇ ਮਿਹਲ ਮੁਨਾਰੇ...ਬੈਠ ਸਦਾ ਨੀ ਰਿਹਣਾ.....
ਚਾਰ ਿਦਨਾਂ ਦਾ ਮੇਲਾ..ਇੱਥੇ ਬਹੁਤੀ ਦੇਰ ਨੀ ਬਿਹਣਾ....
ਜੋ ਬੀਜੇਗਾ ਮੂਰਖ ਬੰਿਦਆ..... ਓਹੀਓ ਵੱਢਣਾ ਪੈਣਾ....

ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ

ਕੋਲ ਨੀ ਰੱਖਣਾ ਭੈਣ ਭਰਾਵਾਂ, ਪਲ ਿਵੱਚ ਜਾ ਦਫਨਾਉਣਾ..
ਭੁੱਲ ਜਾਣਾਂ ਤੇਨੂੰ ਸਭ ਨੇ, ਛੱਡ ਬਹੁਤਾ ਿਚਰ ਨੀ ਲਾਉਣਾ..
ਮੁੱਕ ਜਾਣੇ ਸਭ ਝੇੜੇ ਤੇਰੇ, ਹੇਠ ਿਮੱਟੀ ਜਦ ਆਉਣਾ...
ਉਸ ਿਦਨ ਤੇਨੰੂ ਰੁੱਸੇ ਨੰੂ ਸੱਚੀ ਿਕਸੇ ਨੀ ਆਣ ਮਨਾਉਣਾ

ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ

ਪੰਛੀ ਵਾਂਗੂ ਉਡ ਜਾਣਾ ਏ, ਇਕ ਿਦਨ ਮਾਰ ਉਡਾਰੀ
ਕਦਰ ਉਹਨਾ ਦੀ ਪੈਣੀ ਉੱਥੇ , ਅਮਲ ਿਜਹਨਾ ਦੇ ਭਾਰੀ
ਹਰ ਸ਼ਿਹ ਛੱਡਣੀ ਪੈਣੀ ਬੰਿਦਆ, ਜਾਨ ਤੋ ਿਜਹੜੀ ਿਪਆਰੀ
ਅੱਜ ਤੁਿਰਆ ਕੋਈ ਕੱਲ ਤੁਰ ਜਾਣਾ ਸਾਿਦਕ ਵਾਰੋ ਵਾਰੀ

ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ.....


3534
Shayari / ਮਿਰਜੇ ਦੇ ਤੀਰ
« on: January 15, 2011, 12:03:29 PM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ "ਯਾਰਾ" ਵਾਗ ਬਦਕਿਸਮਤ ਨੂੰ ,ਲੌਕੀ ਲੱਬਦੇ ਫਿਰਨਗੇ



                                                               TIGER STYLE

3535
Jokes Majaak / Re: anti da kutta
« on: January 15, 2011, 10:59:31 AM »
 :laugh: :laugh: :laugh: :laugh:  NICE

3536
Jokes Majaak / Re: Mand muh khol k
« on: January 15, 2011, 10:57:50 AM »
 :laugh: :laugh: :laugh: :laugh: :laugh: :laugh:  GOOD

3537
Request / Re: CHANGE USER NAME PLEASE
« on: January 15, 2011, 06:05:59 AM »
 :angry: :angry: :angry: :angry: :angry: :angry: :angry:      MERE HELP KAROOOOOOOOOOOOOOOOOO    :angry: :angry: :angry: :angry: :angry:

3538
Fun Time / Re: LOK BOLIYA
« on: January 15, 2011, 02:44:05 AM »
ere kar k laye dakhle college vich muteyare,
ni tu langhdi e passa wat k kahnu dil nu saare.
ni janne khanne naal lavan larhayian,
nit kise naal kharkeeeeeeeeeeeeeee
ni tere naal laa ke mithiye,
asin kayian di akhan de vich rar ke
ni tere naal la ke mithiye


3539
Punjabi Stars / NEW PUNJABI FILM DHARTI-JIMMY SHERGILL
« on: January 15, 2011, 01:30:51 AM »
Jimmy Shergill and Navniat Singh after the grand success of Mel Kara De Rabba are back again. Punjabi film titled DHARTI is the new project by Navniat which is being produced by Jimmy Shergill.
Punjabi film DHARTI is a political drama, where Jimmy plays the role of an Air Force officer.
Prem Chopra and Anupam Kher are the other big names associated with DHARTI. The film will be released in Punjabi as well as Hindi. Renowned Music Director, Jaidev Kumar has given Music to the film. While Mika Singh, Daler Mehndi, and Rabbi Shergill have lended their voices to the songs of film DHARTI. Miss Punjaban Japji Khaira is palying the lead role opposite Jimmy.

3540
Jokes Majaak / Re: tiger 20 year later
« on: January 14, 2011, 11:08:51 AM »
hahah wadyea kam ee peo putt da good job :okk: :superhappy: :superhappy:

THNX VEER JI...........

Pages: 1 ... 172 173 174 175 176 [177] 178 179 180 181 182 ... 342