3501
Shayari / Re: ਦੁਨੀਆ ਤੋ ਵੱਖਰਾ ਉਹਦੇ ਨਾਲ ਪੀਣ ਨਜ਼ਾਰਾ ਏ
« on: January 19, 2011, 08:06:29 AM »
WAH WAH WAH =D> =D> =D> =D> =D>
This section allows you to view all posts made by this member. Note that you can only see posts made in areas you currently have access to. 3501
Shayari / Re: ਦੁਨੀਆ ਤੋ ਵੱਖਰਾ ਉਹਦੇ ਨਾਲ ਪੀਣ ਨਜ਼ਾਰਾ ਏ« on: January 19, 2011, 08:06:29 AM »
WAH WAH WAH =D> =D> =D> =D> =D>
3502
Shayari / Re: ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ« on: January 19, 2011, 08:05:14 AM »
GOOD AA BRO...........
3503
Shayari / Re: ਛੱਲਾ PJ ਤੇ ਆਵੇ« on: January 19, 2011, 08:04:17 AM »EAH CHLLA TA WALA HI KANJAR EE :happy: U KA MTLAB I KANJAR...................THNX JI......................CHALO VEER JO VI A CHANGE AA 3504
Shayari / Re: ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ« on: January 19, 2011, 07:37:41 AM »
:excited: :excited: :excited: :excited:
3505
Shayari / Re: ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ« on: January 19, 2011, 07:02:18 AM »
THNX JI.......... :laugh: :laugh: :laugh: :laugh: :laugh: :laugh: :laugh: :laugh:
3506
Shayari / Re: ਨੀ ਫਿਕਰਾਂ 'ਚ ਮੁਕ ਜਾਏਂਗੀ« on: January 19, 2011, 07:01:19 AM »eah kaim a veer =D> :break: THNX VEER JI....... 3507
Jokes Majaak / Re: power shayar ban gaya part 2...« on: January 19, 2011, 05:15:59 AM »
WAH WAH GOOD.............. :laugh: :laugh: :laugh: :laugh: :laugh: :laugh: :laugh:
3508
Jokes Majaak / Re: pta nahi.....« on: January 19, 2011, 05:14:24 AM »
:laugh: :laugh: :laugh: :laugh: GOOD VEER PTA NHI
3509
Shayari / ਪਹਿਲਾਂ ਰੱਬ-ਰੱਬ ਕਹਿਣਾ« on: January 19, 2011, 05:11:20 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।। ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ... ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।। ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ.. ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।। ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ.... ਸਾਹ ਫਿਰ ਲਵੀਂ PRINCE ਪਹਿਲਾਂ ਰੱਬ-ਰੱਬ ਕਹਿਣਾ...।।।। 3510
Shayari / ਜਿਹੜਾ TeNu ਹੱਥ ਲਾਊ, ਉਹ ਬੰਦਾ mAr ਦੂ« on: January 19, 2011, 05:07:31 AM »
"ਤੇਰੇ To ਜਾਨ ਵਾਰ ਦੂ,
ਜਿਹੜਾ TeNu ਹੱਥ ਲਾਊ, ਉਹ ਬੰਦਾ mAr ਦੂ , ਜੇ ਤੂੰ ਫਿਰ ਵੀ YaRi ਨਾ ਨਿਭਾਈ,ਤਾਂ ਯਾਦ RakHi ਗੱਡੀ ਤੈਨੂੰ ਵੀ ਚਾੜ Duu...!" 3511
Shayari / ਛੱਲਾ PJ ਤੇ ਆਵੇ« on: January 19, 2011, 05:02:20 AM »
ਛੱਲਾ PJ ਤੇ ਆਵੇ... ਬਾਪੂ ਨਾਲ ਕੰਮ ਨਾ ਕਰਾਵੇ....
ਘਰ ਬਹਿ ਕੇ ਵਿਹਲਾ ਖਾਵੇ,,, ਆਪ ਨੂੰ ਰਾਂਝਾ ਅਖਵਾਵੇ.... ਛੱਲਾ ਲੈਂਦੇ ਨਵੇਂ ਹੀ ਪੰਗੇ.. ਨਿਤ ਕਰਦਾ ਦੰਗੇ.... ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,, ਸਬ ਛੱਲੇ ਨੇ ਸੂਲੀ ਟੰਗੇ... ਛੱਲਾ ਪੈਸੇ ਬਾਪੂ ਦੇ ਖਰਚੇ,,,software ਨਿਤ ਨਵੇ ਨਵੇ ਵਰਤੇ... ਛੱਲੇ ਤੋਂ ਸਾਰੇ ਸੜਦੇ,,, ਓਹਨੂੰ ਚਕਣ ਦੀਆ ਸਲਾਵਾਂ ਕਰਦੇ... ਛੱਲਾ PRINCE ਵਰਗਾ, ਰੋਬ ਕਿਸੇ ਦਾ ਨਾ ਜਰਦਾ... ਵੀਰਾ ਨਾਲ ਮੋਢਾ ਲਾ ਖੜਦਾ.. ਜਣੀ ਖਣੀ ਤੇ ਨਹੀਂ ਮਰਦਾ...... 3512
Shayari / Dostaa nu paigaam« on: January 19, 2011, 04:59:12 AM »
Hamdard dosto khair karo meraa dili paigaam kabool karo......
Ilzaam kaboole thuade main meraa ek salaam kabool karo..... Mainu Garj tusa to kuch vi nhi bas khair khabar hi mildi rahe.... Tusi apne dil di keh kar lo chahe dil vich mere dil di rahe.... Je thuanu kuch de nhi sakeya te thuade to chaunda vi kuch nhi.... Je kakh sawaran joga nhi ta gwaunda vi kuch nhi..... Gustakhi galti ho sakdi par kita kadde kasoor nhi.... Edar sun k odar launi apna eh dastoor nhi..... 3513
Shayari / Re: ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾ« on: January 19, 2011, 04:56:35 AM »hehehe amli ik adhi nu lea k dubo ikla nahi dubda tiger veer :laugh: ACHA VEER GOOD........FAEDA VI DUBN DA TA HI A.............JA KESE NU NAAL LAI KE DUBO..........JA DUOB KE :laugh: 3514
Shayari / ਮੁੱਛ ਖੜੀ ਹੋਵੇ ਤੇ ਦੇਸੀ ਚੜੀ ਹੋਵੇ..« on: January 19, 2011, 04:54:54 AM »
ਮੁੱਛ ਖੜੀ ਹੋਵੇ ਤੇ ਦੇਸੀ ਚੜੀ ਹੋਵੇ
ਬੱਕਰੇ ਆਲੀ ਪਤੀਲੀ ਚੁੱਲੇ ਤੇ ਧਰੀ ਹੋਵੇ ਯਾਰਾ ਦੀ ਮਹਿਫਲ ਚੁਬਾਰੇ ਜੁੜੀ ਹੋਵੇ ਤੇ ਸਿਰ ਤੇ ਰੱਬ ਦੀ ਮੇਹਰ ਹੋਵੇ ਫੇਰ ਨਹੀ ਜੱਟ ਕਿਸੇ ਦੀ ਪਰਵਾਹ ਕਰਦਾ | ਪਾ ਕੇ ਚਾਦਰਾ ਜੁੱਤੀ ਤਿਲੇ ਆਲੀ ਨਾਲ, ਜਦੋ ਸਾਮ ਨੂੰ ਯਾਰਾ ਨਾਲ ਪਿੰਡ ਦਾ ਗੇੜਾ ਕੱਢਦਾ ਰੱਖ ਕੇ ਦੋਨਾਲੀ ਮੋਢੇ ਫੇਰ ਪੱਬ ਮੜਕ ਦੇ ਨਾਲ ਰੱਖਦਾ ਰੱਬਾ ਰੱਖੀ ਸਦਾ ਸਲਾਮਤ ਯਾਰਾ ਦੀ ਯਾਰੀ ਨੂੰ ਬੱਸ ਏਹੀ ਅਰਦਾਸ ਮੈ ਸਾਮ ਸਵੇਰੇ ਰਹਾ ਕਰਦਾ| 3515
Shayari / Re: ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾ« on: January 19, 2011, 04:50:57 AM »tiger veer meri kanak v dekhi kine k pani ch aa kite dub hi na jawe : :,bhout sohna veer :cooll: THNX BRO.........................KANAK NAHI DUB DI...........AMLI NA DUB JAVE 3516
Shayari / ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ« on: January 18, 2011, 02:00:17 AM »
ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ,
ਜੇ ਵਕਤ ਮੀਲੇ ਤਾ ਆਪਣੀ ਇਕ ਅਮਾਨਤ ਫੜਦੀ ਲੈ ਜਾਵੀ, ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ.. ਮੈ ਆਹ ਕੀਤਾ, ਮੈ ਉਹ ਕੀਤਾ, ਐਵੇ ਮੁੜ ਕੇ ਚਿਤਾਰੇ ਗੀ, ਤੇਰਾ ਕੁਝ ਨੀ ਰੱਖਣਾ ਥੌੜ ਦਿਲੇ, ਕਿਤੇ ਐਵੇ ਮੇਹਣਾ ਮਾਰੇ ਗੀ, ਇਕ ਯਾਦ ਹੈ ਕੁਝ ਵੀ ਹੌਰ ਨਹੀ, ਕਿਤੇ ਹੌਰ ਲੱਭਣ ਨਾ ਬਹਿ ਜਾਵੀ, ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ.. ਨੀ ਕੰਗਣ, ਮੁੰਦਰੀ ਗਾਨੀ ਲੈ ਗਈ, ਚਿੱਠੀਆ ਵੀ ਤਸਵੀਰਾ ਵੀ, ਹਏ ਨੀ ਪੂਝੇ-ਪੌਣੀਏ ਵੇਖ ਕਦੇ, ਸਾਡੇ ਲੇਖਾ ਦੀਆ ਲਕੀਰਾ ਵੀ, ਜੇ ਜਾਨ ਵੀ ਮੰਗਦੀ ਦੇ ਦਵਾ ਗੇ, ਸੰਗਦੀ ਨਾ ਮੰਗਣੌ ਰਿਹ ਜਾਵੀ, ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ.. ਬੁਲ ਵਾਗੂ ਸੀ ਲਾ ਗੇ, ਫੱਟ ਇਕ ਦੌ ਰਿਹਦੇ ਸੀ ਲਾ ਗੇ, ਤੇਰੇ ਬਿਨ ਕਿਹੜਾ ਮਰ ਗਏ ਆ.. ਤੇਰੀ ਯਾਦ ਬਿਨਾ ਵੀ ਜੀਅ ਲਾ ਗੇ, ਦਰਾਂ ਚ ਬਹਿਣੇ ਵਾਲੀਏ ਨੀ, ਸਾਡੇ ਕੌਲ ਵੀ ਦੌ ਪਲ ਬਹਿ ਜਾਵੀ, ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ... 3517
Request / Re: CHANGE USER NAME PLEASE« on: January 18, 2011, 01:58:14 AM »
NA JI NA EH ID NHI SHADNI.....................BADHI MEHNY NAAL MAI EH ID BANAE A...........ENA KUJ KITA PJ LAI.......................................
3518
Shayari / ਨੀ ਫਿਕਰਾਂ 'ਚ ਮੁਕ ਜਾਏਂਗੀ« on: January 18, 2011, 01:47:12 AM »
ਲੈ ਬਹਿਣਗੀਆਂ ਤੈਨੂੰ ਖੱਜਲ ਖਵਾਰੀਆਂ
ਭੁੱਲਜੇਂਗੀ ਅੰਬਰਾਂ 'ਤੇ ਲਾਉਣੀਆਂ ਉਡਾਰੀਆਂ ਲੈ ਕੇ ਦਿਲ ਦੀਆਂ ਦਿਲ 'ਚ ਹੀ ਦੁੱਖਾਂ ਦਿਆਂ ਬੱਦਲ਼ਾਂ 'ਚ ਲੁਕ ਜਾਏਂਗੀ ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ ਜ਼ਿੰਦਗੀ ਗਰੀਬ ਦੀ ਤਾਂ ਹੁੰਦੀ ਏ ਖਿਡਾਉਣਾ ਨੀ! ਭੁੱਲ ਜਾਣਾ ਤੈਨੂੰ ਸਾਰਾ ਹੱਸਣਾ ਹਸਾਉਣਾ ਨੀ! ਨੀ ਤੂੰ ਟਹਿਣੀ ਨਾਲੋਂ ਟੁੱਟੇ ਹੋਏ ਫ਼ੁੱਲਾਂ ਵਾਂਗੂੰ ਹੌਲ਼ੀ-ਹੌਲ਼ੀ ਸੁਕ ਜਾਏਂਗੀ ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ 3519
Lyrics / Ki puchde o haal faqeeran da« on: January 18, 2011, 01:35:42 AM »Ki puCHdiyu ho haal fakeeraaN da
Ki puCHdiyu ho haal fakeeraaN da, SaaDa nadiyuN viCHaRe neeraaN da. SaaDa haNjh di joone aaiyaaN da, SaaDa dil jaliyaaN dilgeeraaN da! Ih jaandiyaaN kujh shokh jahe RaNgaaN da naaN hi tasveeraaN hae, Jad haT gaye aseeN ishke di, Mul kar baeTHe tasveeraaN da! Saahnu lakhaaN da tan labh giya, Par ik da man vi na miliya. Kiya likhiya kise mukahdar si HathaaN deeyaaN chaar lakeeraaN da! Takdeer da aapni sauNkan si, TadbeeraaN saathoN na hoeeyaaN. Na jhaNg CHuTiya na kan paaTe JhuND laNgh giya iNjh heeraaN da. Mere geet vi lok suneeNde ne, Naale kaafar aakh sadeeNde ne, MaeN darad nu kaaba keh baeTHa Rahb naaN rakh baeTHa peeRaaN da. MaeN daanashvaraaN suneeNdiyaaN saNg, Kai vaari uhchi bol piya, Kujh maan si saahnu ishke da, Kujh daava vi si peeRaaN da! TooN khud nu aakal kahiNda haeN, MaeN khud nu aashik dasda haaN, Ih lokaaN te CHaD daeeye, Kihnu maan ne daeNde peeraaN da! |