3181
Shayari / Re: "RaMu" ਨੇ ਫਸਾਈ ਹੋਈ ਆ__
« on: February 08, 2011, 05:27:55 AM »thank u tigerstyle 22 ji
WELCOME VEER JI
This section allows you to view all posts made by this member. Note that you can only see posts made in areas you currently have access to. 3181
Shayari / Re: "RaMu" ਨੇ ਫਸਾਈ ਹੋਈ ਆ__« on: February 08, 2011, 05:27:55 AM »thank u tigerstyle 22 ji WELCOME VEER JI 3182
Fun Time / Re: HaPpY AmLi dAy« on: February 08, 2011, 05:26:43 AM »
afeem de naal chaaa, paundi side raah
gud nal khao bhukki, fency peevo suki murge naal peo sharab. kade na howe mood kharab mehfil ch malke jarda, AMLI gal sire di karda khushboo ROYAL STAG di katt ni hundi peen naal jindagi amli di kade kat ni hundi naal howe je botal de saath mitra da.. AMLYAN di jindagi jannat naalo kat nahi hundi. 3184
Shayari / Re: ROSE DAY SPL.« on: February 08, 2011, 01:46:44 AM »:okk: :okk: :okk: :okk: THNX JI...... :okk: :okk: 3185
Shayari / ROSE DAY SPL.« on: February 08, 2011, 01:41:27 AM »
ere hth ch gulaab fdaaya, kudi c gulaab vrgi
inni thnd ch paseena aaya,jcket main taan laahke dhrti pdhi likhi lgdi c shehri haav bhaav c, bunk maar aayi lgi qk hth ch kitaab c, top c mri shirt jha paaya,seep lgi taash vrgi mere hth ch gulaab fdaaya, kudi c gulaab vrgi, inni thnd ch paseena aaya,jcket main taan laahke dhrti):{}{} mere kol aake diti poli jhi smyle,, phone khoke maitho kita nmbr ik dial,, sve kr naa apna chdaaya,, kudi ne kmaal krti.. mere hth ch gulaab fdaaya ,, kudi c gulaab vrgi.. inni thnd ch paseena aaya,jcket main taan laahke dhrti):{}{} kehndi aaj ROSE ditta,dil dena 14 feb nu,, ghar paake baitha hoya kehni jihde vich tu,, "PRINCE" likh brslt c paaya, "TIGER" o swaad krgiiiiii.... mere hth ch gulaab fdaaya, kudi c gulaab vrgi, inni thnd ch paseena aaya,jcket main taan laahke dhrti):{}{} 3186
Shayari / ਬਾਪੂ ਵੀ ਕੀ ਕਾਇਮ ਚੀਜ ਹੈ« on: February 08, 2011, 01:34:31 AM »
ਬਾਪੂ ਵੀ ਕੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ ਬਾਪੂ ਮੈਨੂੰ ਟੌਫੀ ਲੈ ਦੇ ਬਾਪੂ ਮੈਨੂੰ ਕੁਲਫੀ ਲੈ ਦੇ ਠੰਡਾ ਲੈ ਦੇ, ਬਰਫੀ ਲੈ ਦੇ ਕੱਛਾ ਲੈ ਦੇ, ਝੋਲਾ ਲੈ ਦੇ ਬੂਟ ਲੈ ਦੇ, ਸੂਟ ਲੇ ਦੇ ਆਹ ਲੈ ਦੇ, ਔਹ ਲੈ ਦੇ ਬਾਪੂ ਬਾਪੂ ਕਹਿ ਕੇ ਕਹਿੰਦੇ ਰਹੇ ਪਤਾ ਨਹੀ ਕੀ ਕੀ ਲੈ ਦੇ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਜਦੋਂ ਪਤਾ ਨਹੀਂ ਸੀ ਹੁੰਦਾ ਨੌਕਰੀ ਕੀ ਹੈ ਪੈਸਾ ਕੀ ਹੈ ਬਸ ਉਦੋਂ ਇਹੀ ਵੇਖਣਾ ਲੈਣੀ ਕੀ ਚੀਜ਼ ਹੈ ਬਾਪੂ ਦਾ ਹੱਥ ਜੇਬ 'ਚ ਜਾਂਦਾ ਪੈਸਾ ਦੁਕਾਨ ਵਾਲੇ ਦੀ ਜੇਬ 'ਚ ਜਾਂਦਾ ਬੱਚਾ ਖੁਸ਼ ਹੋ ਜਾਂਦਾ ਘਰ ਨੂੰ ਆਂਦਾ ਭੰਗੜੇ ਪਾਂਦਾ ਗਾਣੇ ਗਾਂਦਾ ਕਹਿੰਦਾ ਬਾਪੂ ਮੇਰਾ ਬਹੁਤ ਚੰਗੀ ਚੀਜ ਹੈ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਸਕੂਲ ਗਏ ਤਾਂ ਕਾਪੀ ਪਾੜੋ ਕਿਤਾਬਾਂ ਦੀਆਂ ਜਿਲਦਾਂ ਪਾੜੋ ਨਵਾਂ ਬੈਗ ਮੰਗਾਓ ਪੈਨਸਿਲ ਤੇ ਪੈਨਸਿਲ-ਤਰਾਸ਼ ਗਵਾਓ ਕਦੇ ਚਾਰਟ ਕਦੇ ਰੰਗ ਮੰਗਾਓ ਫੀਸ ਭਰਾਓ ਜੋ ਵੀ ਚਾਹੀਦਾ ਬਾਪੂ ਜੀ ਕੋਲੋਂ ਪਾਓ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਵੱਡੇ ਹੋ ਗਏ ਡਿੱਗਰੀਆਂ ਕਰ ਗਏ ਨੌਕਰੀ ਲੱਗ ਗਏ ਕਮਾਈਆ ਕਰ ਗਏ ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ ਹੱਥ ਵੀ ਉਹਦੀ ਮਿਹਰ ਨਾਲ ਭਰ ਗਏ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਵਿਆਹੁ ਹੋਆ ਮੇਰੇ ਬਾਬੁਲਾ ਆਨੰਦ ਪੜੇ ਗਏ ਪਰ ਸਾਰੇ ਖਰਚੇ ਸਾਡੇ ਬਾਪੂ ਜੀ ਵਲੋਂ ਕਰੇ ਗਏ ਬਾਪੂ ਜੀ ਨੇ ਕਾਰ ਕਰਵਾਤੀ ਸਾਰੇ ਘਰ ਦੀ ਸਜਾਵਟ ਕਰਵਾਤੀ ਬੂਟ ਸੂਟ ਸਭ ਕੁਝ ਮਿਲਿਆ ਸਾਰਾ ਕਾਜ ਵਾਹਵਾ ਸੋਹਣਾ ਕਰਿਆ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਸਮਾਂ ਬੀਤਿਆ ਕਾਕਾ ਬਾਪੂ ਬਣਿਆ ਬਾਪੂ ਬਣਿਆ ਕਾਕੇ ਦੇ ਘਰ ਰੱਬ ਕਾਕੀ-ਕਾਕੇ ਨੂੰ ਜਣਿਆ ਹੁਣ ਲਗਿਆ ਪਤਾ ਜਦ ਬਾਪੂ ਬਣਿਆ ਕਿ ਬਾਪੂ ਵੀ ਕਿਆ ਚੀਜ ਹੈ ਕਿਥੋਂ ਆਉਂਦੀ ਸੀ ਜੋ ਬਚਪਣ ਵਿੱਚ ਬਾਪੂ ਨੇ ਲੈ ਕੇ ਦਿੱਤੀ ਚੀਜ ਹੈ 'TIGER SIHHA' ਓਏ ਸੱਚਮੁੱਚ ਸਾਡਾ ਬਾਪੂ ਵੀ ਕਿਆ ਕਾਇਮ ਚੀਜ ਹੈ ਰੱਬ ਦੀ ਇਹ ਬਖਸੀਸ ਹੈ ਸਾਰੇ ਰੋਗਾਂ ਦਾ ਉਹ ਵੈਦ ਹੈ ਬਾਪੂ ਸਾਡਾ ਕਇਮ ਚੀਜ ਹੈ 3187
Jokes Majaak / Re: HITLER TE NOXI« on: February 07, 2011, 02:09:00 PM »
KYU FEEM KHADI AA 3188
Help & Suggestions / Re: User of the day« on: February 07, 2011, 01:47:25 PM »
BALLE AA TA BADA GOOD IDEA AA..................USER OF THE =D> =D> =D> =D> =D> =D>
3189
Shayari / Re: "RaMu" ਨੇ ਫਸਾਈ ਹੋਈ ਆ__« on: February 07, 2011, 12:12:16 PM »
:laugh: :laugh: NICE JI
3190
Jokes Majaak / Re: HITLER TE NOXI« on: February 07, 2011, 10:55:52 AM »8-> 8->nahi nahi tiger mere kol ashqi da certifict aa :happy: :happy: X_X THNX........CHAL KOI NA FER MAINU DEVI IK DIN LAI :laugh: :laugh: :laugh: 3191
Jokes Majaak / HITLER TE NOXI« on: February 07, 2011, 10:46:59 AM »
HITLER to NOXIl : frnshp krogi?
NOXI: nahi , mere parnts alow nhi krte HITLER : aaho, na mere pyo ne ta mainu aashiq union di membership dawa rakhi hai.. :hehe: :hehe:. 3192
Shayari / Re: ਕੁੜੀਆਂ ਤਾ 2 ਸੀ ਸੈਟ« on: February 07, 2011, 10:36:36 AM »
:laugh: :laugh: :laugh: nice ji
3193
Oh kehndi c menu fulan nal pyar a,
par jad khilde c tan teni nalon tod lendi c. Oh kehndi c menu barish nal pyar a par jad paindi c tan chhip jandi c, oh kehndi c menu hawa nal pyar a, par jad chaldi c tan barian band kr lendi c, Fir us waqt main DAR jeha janda c jad oh kehndi c mainu tere nal PYAR aa 3194
Shayari / ਕੋਈ ਚੰਮ ਦੇ ਸੂਟ ਪਾਉਂਦਾ ਹੈ« on: February 06, 2011, 11:52:39 PM »
ਇਹ ਦੁਨੀਆਂ ਕਈ ਰੰਗਾ ਦੀ ਕਿਤੇ ਦਿਲ ਟੁੱਟ ਜਾਂਦਾ ਕਿਤੇ ਜੁੜ੍ ਜਾਂਦਾ,
ਕੋਈ ਮਹਿਲਾਂ ਵਿਚ ਲੈ ਜਾਂਦਾ ਕੋਈ ਕੱਖਾਂ ਦੀ ਕੁੱਲੀ ਵੀ ਢਾਹ ਜਾਂਦਾ, ਕੋਈ ਕਿਸੇ ਦੀ ਖੁਸ਼ੀ ਚ ਨਾ ਸ਼ਰੀਕ ਹੁੰਦਾ ਕੋਈ ਕਿਸੇ ਦੇ ਦੁੱਖ ਨੂੰ ਗਲ ਲਾ ਲੈਂਦਾ,.... ... ਕਿਤੇ ਜੰਮਿਆ ਕੋਈ ਬੱਚਾ ਸੋਨੇ ਦੇ ਪਾਲਣੇ 'ਚ ਪਲਦਾ ਕੋਈ ਮਾਂ ਦੀ ਬੁੱਕਲ ਨੂੰ ਤਰਸ ਜਾਂਦਾ, ਖਾਣਾ ਖਾਵੇ ਕੋਈ ਫਾਈਵ ਸਟਾਰਾਂ ਵਿੱਚ ਕੋਈ ਕੂੜੇ ਵਿੱਚ ਹੱਥ ਫਰੋਲ ਜਾਂਦਾ( ਕੋਈ ਹੱਥੀਂ ਕੂੜਾ ਫਰੋਲ ਜਾਂਦਾ), ਕੋਈ ਚੰਮ ਦੇ ਸੂਟ ਪਾਉਂਦਾ ਹੈ ਕਿਸੇ ਤੋਂ ਨੰਗ ਆਪਣਾ ਨਾ ਢਕ ਹੁੰਦਾ, ਕੋਈ ਸੌਂਦਾ ਮਖਮਲ ਦੇ ਗੱਦਿਆਂ 'ਤੇ ਕੋਈ ਵਿੱਚ ਬਜ਼ਾਰ ਦੇ (ਫੁੱਟਪਾਥ 'ਤੇ) ਰਾਤ ਗੁਜ਼ਾਰ ਲੈਂਦਾ, ਰੱਬਾ ਤੇਰੀ ਇਸ ਦੁਨੀਆ ਵਿੱਚ ਕੋਈ ਕੋਈ ਔਖਾ ਕੋਈ ਸੌਖਾ ਬਸ ਜੀ ਜਾਂਦਾ ਬਸ ਜੀ ਜਾਂਦਾ TIGER 3195
Shayari / Re: ਹੌਲੀ ਚੱਲੋ ਅਗੇ ਦਿਲ ਤੰਗ ਹੈ« on: February 06, 2011, 12:42:54 PM »veer aj ludhiana gya si likhay si, "agge pul tang hai",apa likha ta ਹੌਲੀ ਚੱਲੋ ਅਗੇ ਦਿਲ ਤੰਗ ਹੈ :happy: balle o mitra etho pta lagda 1 shayar da......... =D> =D> =D> =D> 3196
Shayari / Re: ਹੌਲੀ ਚੱਲੋ ਅਗੇ ਦਿਲ ਤੰਗ ਹੈ« on: February 06, 2011, 12:22:54 PM »
wah wah ji......good aa
3197
Introductions / New Friends / Re: Pj Anniversary: Simari-1 year« on: February 06, 2011, 10:18:21 AM »
MUBARKA JI MUBARKA...................... :superhappy: :superhappy: :superhappy: :superhappy:
3199
News Khabran / Harbhajan Mann's Upcoming Movie "YAARA O DILDAARA"« on: February 06, 2011, 05:03:19 AM »
Harbhajan Mann is coming with his new movie YAARA O DILDAARA
STARCAST: KABIR BEDI, HARBHAJAN MANN, TULIP JOSHI, GULZAR INDER CHAHAL, GURPREET GHUGHI. PRODUCER: T-SERIES DIRECTED BY: KSSIHTIJ CHAUDHARY MUSIC: JAIDEV KUMAR LYRICS: BABU S. MAAN WRITER: BALDEV GILL 3200
Shayari / ਨੀ ਤੇਰੀ ਮੇਰੀ ਇੱਕ ਜਿੰਦੜੀ« on: February 06, 2011, 01:25:48 AM »
ਚੰਨਾ ਤੇਰਾ ਘੁੱਟ ਭਰ ਲਾ ..
ਉਏ ਮੈਨੂੰ ਵੇਖਿਆ ਸਬਰ ਨਾ ਆਵੇ ਨੀ ਤੇਰੀ ਮੇਰੀ ਇੱਕ ਜਿੰਦੜੀ .. ਨੀ ਐਵੇ ਵੱਖਰੇ ਸਰੀਰ ਬਣਾਏ ਸੁਰਗਾਂ ਨੂੰ ਜਾਣ ਹੱਡੀਆਂ.... ਉਏ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਕੱਠਿਆ ਨੂੰ ਚੱਕ ਲਈ ਰੱਬਾ.. ਉਏ ਜੋੜੀ ਵਿੱਚ ਭੰਦੜਾ ਨਾ ਪਾਈ.. ਚੰਨਾ ਤੇਰਾ ਘੁੱਟ ਭਰ ਲਾ .. ਉਏ ਮੈਨੂੰ ਵੇਖਿਆ ਸਬਰ ਨਾ ਆਵੇ ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ ਬਣਾਏ |