3161
Shayari / Re: ਆਸ਼ਕਾ ਦੀ ਜਾਨ ਤੇ ਮੂਸੀਬਤਾਂ ਹੀ ਰਹਿਣੀਆ
« on: February 09, 2011, 09:42:50 AM »
AMLI ਆਸ਼ਕ VECHARA
This section allows you to view all posts made by this member. Note that you can only see posts made in areas you currently have access to. 3161
Shayari / Re: ਆਸ਼ਕਾ ਦੀ ਜਾਨ ਤੇ ਮੂਸੀਬਤਾਂ ਹੀ ਰਹਿਣੀਆ« on: February 09, 2011, 09:42:50 AM »
AMLI ਆਸ਼ਕ VECHARA
3162
Shayari / Re: ਬੰਬੂਕਾਟ« on: February 09, 2011, 09:39:14 AM »
ਬੰਬੂਕਾਟ YAARA DA.........BAHJA BILLO CHAL MAR KE VEKHI DEG NA JAVI :laugh: :laugh: :laugh:
3163
Shayari / ਉਦੋ ਰੋਕ ਰੋਕ ਮੈਨੂੰ ਪੁੱਛਦੀ ਸੀ« on: February 09, 2011, 06:14:59 AM »
ਉਦੋ ਰੋਕ ਰੋਕ ਮੈਨੂੰ ਪੁੱਛਦੀ ਸੀ,
ਕੀ ਮੈ ਤੈਨੂੰ ਭਾਉਦੀ ਨੀ, ਕਰਕੇ PRINCE ਨੂੰ ਬਰਬਾਦ, ਕਹਿੰਦੀ ਹੁਣ ਤਾ ਮੈ ਤੈਨੂੰ ਚਾਹੁੰਦੀ ਨੀ | 3164
Shayari / KAL and AAJ« on: February 09, 2011, 06:10:18 AM »
kade pind diyan galiyan vich khede,
aaj vas gaye sehran vich aa k, kade nange paire kha k thede, aaj rakhde reebok paire paa k, ek kurta chadra odo pounde hunda c, aaj rkhde nave branded lia k, radio ute kade vajne gaane, beh jana kan naal laa k, hun iPhone to bina gal nai karde, rakhde sohni kuri da screen saver laa k, kade sara din dhup vich c sarde, aaj kal ghumde v audi vich ac laa k, taraki karke "PRINCE" maan na kari, rakh rab da shukar mana k.... 3165
Shayari / Re: ਕਿਓ ਮਨਾਂ 'ਚ ਫਰਕ ਪੈਦੇ ਨੇ« on: February 09, 2011, 05:57:30 AM »
THNX MUSKAAN JI..................
THNX BRAR JI....................... 3167
ਮੈ ਅੱਤਵਾਦ ਨਾਅਰਾ ਮੇਰਾ ਜਿਹਾਦ
ਧਰਮ ਦੇ ਨਾਂ ਤੇ ਚੱਲਦਾ ਮੈ ਕਿੰਨੇ ਹੀ ਘਰ ਕੀਤੇ ਬਰਬਾਦ, 47 ਦੇ ਟੋਟਿਆ ਨੇ ਬਾਰੂਦ ਇੱਕਠਾ ਕੀਤਾ ਸਰਕਾਰ ਨੇ ਵੀ ਤੀਲੀ ਲਾਤੀ ਮਜਬਾ ਨੇ ਪਾ ਤੇਲ ਅੱਗ ਹੋਰ ਭੜਕਾਤੀ ਜਦੋ ਮਿਲੇ ਨਾ ਹੱਕ,ਹੋਏ ਧੋਖੇ ਮੈ ਹੱਕ ਲੈਣ ਦੀ ਜੁੱਗਤ ਸਿਖਾਤੀ ਜੋ ਦੰਗੇ ਫਸਾਦ ਕੀਤੇ,ਉਹਨਾ ਚ ਹੀ ਆਪਣੀ ਕੋਮ ਜਲਾਤੀ ਸੇਰ ਹਾਰਕੇ ਬਹਿ ਗਏ ਗਿੱਦੜਾ ਦੇ ਗਲ ਮਿਹਰਬਾਨੀ ਪਾਤੀ, ਫਿਰ ਕੀ ਸੀ ਧਰਮ,ਸਰਕਾਰ,ਹਥਿਆਰ ਪਾਇਆ ਐਸਾ ਘੇਰਾ ਨਾ ਮੁਮਕਿਨ ਜਿਹਾ ਕਰਤਾ ਰਣਜੀਤ ਦਾ ਖਾਬ ਮੈ ਅੱਤਵਾਦ ਨਾਅਰਾ ਮੇਰਾ ਜਿਹਾਦ ਧਰਮ ਦੇ ਨਾਂ ਤੇ ਚੱਲਦਾ ਮੈ ਕਿੰਨੇ ਹੀ ਘਰ ਕੀਤੇ ਬਰਬਾਦ [ਇਕ ਲੁਕਿਆ ਸੱਚ]Mr Jinah was leader who was too determined to built pakistan} ਜਰਾ ਤਾਰਿਫ ਕਰਾ ਜਿਨਾਹ ਸਾਬ ਦੀ ਤਕਦੀਰ ਬਦਲਕੇ ਰੱਖਤੀ ਜਿੰਨੇ ਪੰਜਾਬ ਦੀ ਵੱਖਰੇ ਪਾਕਿਸਤਾਨ ਦੀ ਨੀਹ ਰੱਖੀ ਹੋਈ ਸੀ ਉਸੇ ਦੇ ਖਾਬ ਦੀ, ਧਰਤੀ ਦਾ ਨਾਂ ਪਾਕਿ ਰੱਖਣ ਵਾਲਾ ਜੇ ਖੁਦ ਪਾਕਿ ਹੋ ਜਾਦਾ ਦੇਸ ਦੀ ਦੀ ਵੰਡ ਰੁਕ ਸਕਦੀ ਸੀ ਨਾ ਇੰਨੀਆ ਮਾਰਾ ਖਾਦਾ, ਇਕੋ ਇਕ ਮਹਾਨ ਮੁਸਲਿਮ ਨੇਤਾ ਉਹ ਤੇ ਉਹਦੀ ਵੀ ਜਿੰਦ ਹੁਣ ਪਰਾਉਣੀ ਸੀ ਉਹਨੇ ਬਿਮਾਰੀ ਬਾਰੇ ਦੱਸਿਆ ਨਹੀ ਜਿਹਨੇ ਜਾਨ ਉਹਦੀ ਖੋਹਣੀ ਸੀ ਜੇ ਦੱਸ ਦਿੰਦਾ ਆਜਾਦੀ ਥੋੜੇ ਸਮੇ ਲਈ ਰੁਕ ਜਾਦੀ ਪਰ ਵੰਡ ਨਾ ਹੋਣੀ ਸੀ, ਪਰ ਉਹਨੂੰ ਤਾ ਸੀ ਕੁਰਸੀ ਵੱਧ ਪਿਆਰੀ ਐਵੇ ਨਹੀ ਸੀ ਮੱਚੀ ਦੰਗਿਆ ਦੀ ਚੰਗਿਆਰੀ ਮੇਰਾ ਕੀ ਕਸੂਰ ਜੇ ਤੁਸੀ ਮੈਨੂੰ ਆਪ ਲੈਕੇ ਆਏ ਜੋ ਲੈਕੇ ਆਏ ਉਹਨਾ ਨੂੰ ਤੁਸੀ ਦੇਸ ਭਗਤ ਕਹਿਕੇ ਕਰਦੇ ਯਾਦ ਮੈ ਅੱਤਵਾਦ ਨਾਅਰਾ ਮੇਰਾ ਜਿਹਾਦ ਧਰਮ ਦੇ ਨਾਂ ਤੇ ਚੱਲਦਾ ਮੈ ਕਿੰਨੇ ਹੀ ਘਰ ਕੀਤੇ ਬਰਬਾਦ 3168
Shayari / ਕਿਓ ਮਨਾਂ 'ਚ ਫਰਕ ਪੈਦੇ ਨੇ« on: February 09, 2011, 01:21:06 AM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, "TIGER" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ........ 3169
Religion, Faith, Spirituality / Re: Fauja Singh« on: February 09, 2011, 12:32:35 AM »
O OK JI THNX
3170
Gup Shup / Re: Bhujjo kedi saang (guess imitation)« on: February 08, 2011, 11:29:18 PM »
Ek Admin Di Ki Zindagi? Dukh, Dhakkay,Takleefa
AA DASO KAUN A :laugh: :laugh: :laugh: 3171
Shayari / Re: ਕਮਲੀ ਤੂੰ ਵੀ ਹੋਣਾ« on: February 08, 2011, 11:24:54 PM »
balle o nice aa.................amli
3172
Shayari / Re: ਦੂਰ ਦੂਰ ਬੈਠੇ ਸਾਰੇ« on: February 08, 2011, 01:20:01 PM »
WAH JI WAH VERY NICE JI..............MAI TA AAJ DEKHEAA AA GOOD
3173
Shayari / Re: ਇਕ ਦਿਨ PTC PUNJABI ਤੇ ਬੇਨਾਮੇ ਸ਼ਾਇਰਾਂ ਦਾ ਵੀ ਜ਼ਿਕਰ ਹੋਵੇਗਾ« on: February 08, 2011, 01:14:59 PM »
WAH JI WAH VERY NICE.. =D> =D> =D> =D> =D> =D> =D> =D>
3175
Gup Shup / Re: Happy Propose Day« on: February 08, 2011, 10:23:58 AM »tu koi bakri bukri ghear la tiger eathe jida de hlat aa kise ne haa nahi karni :pagel: :pagel: KOI NA LABDE AA KOI :laugh: :laugh: :laugh: :laugh: :laugh: :laugh: 3176
Gup Shup / Re: Happy Propose Day« on: February 08, 2011, 10:02:38 AM »
LAI HO GYI NA SAALI KISMAY HI KHARAB AA KOI NA HOR KES NU TRY KARDA....... :break: :break: :break: :break: :break: :laugh: :laugh: :laugh: :laugh: :laugh: :laugh: 3177
Gup Shup / Re: Happy Propose Day« on: February 08, 2011, 09:59:07 AM »:Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: NA TA HO LAIN DE FER HAS LAI............ :blah: :blah: :blah: 3178
Gup Shup / Re: Happy Propose Day« on: February 08, 2011, 09:36:21 AM »
SIMAR I LOVE U..............U MARRY ME
3179
Shayari / Re: "RaMu" ਨੇ ਫਸਾਈ ਹੋਈ ਆ__« on: February 08, 2011, 08:42:04 AM »haha.............22 ji has k hi saarta tusi v....... 22 HAS KE SAARNA AA JADO ANGREJI AA UDA ADA AAUNDA NHI KI JAWAB DEVA AA HI 2 3 WORDS AAUNDE THNX WELCOME GOOD...... BAAKI AA JEHRI GAL KAHI AA FER GOOD AA HATH LAUN TO BINA KAKA HO GYA KOI HOR LA GYA HOU :laugh: :laugh: :laugh: :laugh: 3180
Shayari / Re: "RaMu" ਨੇ ਫਸਾਈ ਹੋਈ ਆ__« on: February 08, 2011, 08:12:00 AM »ehton agge greji muk jandi aa ji...........:laugh: :laugh: :laugh: :laugh: |