3101
Shayari / Re: ਆਹ ਸਾਲ ਜਿੰਦਗੀ ਦਾ
« on: February 16, 2011, 08:47:50 AM »
nice harry....good gill
This section allows you to view all posts made by this member. Note that you can only see posts made in areas you currently have access to. 3103
Shayari / ਪਤਾ ਲੱਗਦਾ ਜੇ« on: February 16, 2011, 01:29:11 AM »
ਐਵੇ ਕੱਢਦੇ ਨਾ ਨੁਕਸ ਆਜਾਦੀ ਆਪਣੀ ਚ
ਖੁਦ ਵੀ ਆਜਾਦੀ ਲਈ ਲੜੇ ਹੁੰਦੇ ਜੇ, ਕਿਹਦੀ ਹਿੰਮਤ ਸੀ ਵੰਡੀਆ ਪਾਉਦਾ ਪੰਜਾਬ ਦੀਆ ਸਿੱਖ ਨੇਤਾ ਮੰਗ ਆਪਣੀ ਤੇ ਅੜੇ ਜੇ, ਨਾ ਬਾਪੂ ਨੂੰ ਅੱਜ ਤੂੰ ਗਲੋ ਫੜਦਾ ਉਹਨੇ ਤੇਰੇ ਤੇ ਲਾਏ ਹੁਕਮ ਕੜੇ ਹੁੰਦੇ ਜੇ, ਨਾ ਪਾਣੀ ਤੂੰ ਐਵੇ ਡੋਲਦੀ ਤੂੰ ਵੀ ਪੜਦਾਦੀ ਵਾਗੂੰ ਪਾਣੀ ਦੇ ਚੱਕੇ ਘੜੇ ਹੁੰਦੇ ਜੇ, ਜਿੰਦਗੀ ਚ ਸਾਇਦ ਕੁੱਝ ਨਾ ਹੋਣਾ ਸੀ ਮੈ ਮਾ ਨੇ ਨਾ ਕਦੇ ਕੰਨ ਤੋ ਫੜੇ ਹੁੰਦੇ ਜੇ, ਕਿਉ ਆਉਦੀ ਸੀ ਬਾਪੂ ਚੋ ਹਮਕ ਪਸੀਨੇ ਦੀ ਪਤਾ ਲੱਗਦਾ ਧਾਰਾ ਚੋਣ ਲਈ ਡੰਗਰਾ ਚ ਵੜੇ ਹੁੰਦੇ ਜੇ, ਅੱਜ ਪੰਜਾਬੀ ਤੈਨੁੰ ਲੱਗਦੀ ਨਾ ਦੇਸੀ ਚੱਕ ਪੰਜਾਬੀ ਕਾਇਦੇ ਬਚਪਨ ਚ ਪੜੇ ਹੁੰਦੇ ਜੇ, ਟਰੈਕਟਰ ਤੇ ਬੈਠਣਾ ਤੇ ਚਲਾਉਣਾ ਖੇਤੀ ਨਹੀ ਪਤਾ ਲੱਗਦਾ ਕੀ ਖੇਤੀ ਸੁਬਾਹ ਸਾਮ ਤੋਤੇ ਉਡਾਉਣ ਲਈ ਖੇਤਾ ਚ ਖੜੇ ਹੁੰਦੇ ਜੇ 3104
Jokes Majaak / Re: jhanda amli & madam« on: February 16, 2011, 01:27:21 AM »
thnx jiiiiiiiiiii
3105
Gup Shup / Re: Help! KP Challi Punjab - AGAIN« on: February 16, 2011, 01:24:37 AM »Yea, ho sakda. Kuttan di jagah jaano maran di salah ban jave.chalo tere hatho marn da mooka ta mele ga galla gutt ke marri ese bhane naal touch te kare ge :laugh: :laugh: :laugh: :laugh: 3106
Gup Shup / Re: Help! KP Challi Punjab - AGAIN« on: February 15, 2011, 12:51:29 PM »tu ki special juttia khan wale kapre pone aa ki pta othe meinu vekh ke ehda kuttn da mann badal jaavi..........kutt paini jarurri nhu :laugh: 3108
Jokes Majaak / jhanda amli & madam« on: February 15, 2011, 12:41:14 PM »
MADAM- What is ur NAME??
jhanda- ਕਿਹੜਾ ਸਾਡਾ ਨਾਂ ਨੀਂ ਜਾਣਦਾ Mam In which class U R? jhanda- ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ Mam kina time padhayi krde o jhanda-ਮੇਰਾ ਦਿਲ ਨੀਂ ਪੜਾਈ ਵਿੱਚ ਲੱਗਦਾ ਕਿ ਅੱਖਰਾਂ ਚ ਤੂੰ ਦਿਸਦੀ Mam: Ur HOBIES? jhanda:ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ... Mam: Uff! I M Going.. jhanda- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ ਜਾ ਮੁਟਿਆਰੇ Madam kal apne baapu nu lai k aayi Ohnu dsangi, jhanda- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ 3109
Gup Shup / Re: Jutti Kehdi Pasand Aa(Shoes)« on: February 15, 2011, 12:14:10 PM »kehdi pasand a das mai lai deda va 3110
Gup Shup / Re: Help! KP Challi Punjab - AGAIN« on: February 15, 2011, 12:12:06 PM »Dur phitte mooh tere. mooh vi phitta lava ge bas das tu aavegi kithe............jaldi kar mai tyari vi karni aa 3111
Gup Shup / Re: Help! KP Challi Punjab - AGAIN« on: February 15, 2011, 12:07:17 PM »
koi na kutt leo par adders ta daso malko...................mainu kutt khan da bda shonk aa.......... :laugh: 3112
3113
yeah ji so true kina sahi keha tusi ji,,,,,,,,, thnx ji 3114
Help & Suggestions / Re: Mashoori wastae« on: February 15, 2011, 10:50:20 AM »
gal sahi aa......hona chaeda aa
3115
Introductions / New Friends / Re: Happy Wala Birthday to COLD BLOOD@Brar« on: February 15, 2011, 10:43:39 AM »
janam din diya lakh lakh mubarka brar saab.........kush ravo rab tuhanu sda kush rkhe...............partyyyyyyyyyyyyyyyyyyyyyyyyyyyy
3116
Gup Shup / Re: Help! KP Challi Punjab - AGAIN« on: February 15, 2011, 01:43:46 AM »Tenu parna ni aunda? Mai said Punjab auna. o punjab ch kithe aauna........ mai vi fer tyari khech lava tera pichha karna aa :laugh: :laugh: :laugh: :laugh: 3117
Gup Shup / Re: Help! KP Challi Punjab - AGAIN« on: February 15, 2011, 01:20:00 AM »
o ji kithe aauna tusi book ki karna aa
3118
Shayari / Re: ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ...।« on: February 15, 2011, 12:25:09 AM »nice ji bahut =D> =D> =D> =D> thnx honey 3119
Shayari / Re: ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ...।« on: February 15, 2011, 12:11:01 AM »veer nice thnx 22 ji 3120
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ« on: February 14, 2011, 11:58:10 PM »
very nice ji..........good good =D> =D> =D> =D>ਅਸੀ ਓਸ ਵੇਲੇ ਦੇ ਹਾਂ ਯਾਰ
ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ |