This section allows you to view all posts made by this member. Note that you can only see posts made in areas you currently have access to.
Messages - Pj Sarpanch
3001
« on: February 24, 2011, 10:14:10 AM »
ajj ik war fir haasa ayea read kar k :laugh: :laugh: 8->
chal hasieeeee :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
3002
« on: February 24, 2011, 08:28:46 AM »
Na hum hindu na turk hazuri Naam ishaq di he manzori Ishaq ne har jita
Aisa jagia gian paleta
Wikho thagan shor machaya Jamna marna cha banaya Morkh bullah rola paya Jis noo aashiq zahir kita
Aisa jagia giaan paleta
Aashiq di baat niari Parem walian bari karari Morkh di mat ainwin mari Aak sukhan chup kita
Aisa jagia giaan paleta
BULLEH SHAH
3003
« on: February 24, 2011, 08:25:29 AM »
Aao faqiro mele chaliye, aaraf ka sun waja re Anhad sabd suno bahu rangi, tajiye bhekh biaja re Anhad waja sarb maila otar, rirh gia mol wahaja re Kathan faqiri rasta aashiq, qaim karo man ja re Banda rab bhio ik bullah, pra jahan baraja re BULLEH SHAH
3004
« on: February 24, 2011, 03:52:53 AM »
3005
« on: February 24, 2011, 03:47:39 AM »
:laugh: :laugh: :laugh: NICE
3006
« on: February 24, 2011, 02:56:12 AM »
SAT SHRI AKAL J KIDAAAAAAAAAA
AA DEKHO KP ...................
3007
« on: February 24, 2011, 02:39:49 AM »
:laugh: :laugh: :laugh: nice ji
3008
« on: February 23, 2011, 12:35:03 PM »
:laugh: :laugh: :laugh: :laugh: :laugh: :laugh: :laugh: :laugh: :laugh: :laugh:
3009
« on: February 23, 2011, 10:03:41 AM »
THNX JI veer tainu mali koi, k nhi k mere verg hi a, je tainu nhi mali far mainu ta tu bhul hi j veer
MAINU KI MILNI AA MERI TA SHAKL HI PAHEDI AA.................... TERI SHAYRI NEMOH LAINA KESE KUDI DA DIL............... ASI TA KOI LABNI NHI SAADI JAAN HAI SAADE KOL.............. TU TRY RAKH
3010
« on: February 23, 2011, 09:43:05 AM »
sahi gall a veer tere
THNX VEER JI
3011
« on: February 23, 2011, 09:39:47 AM »
WAH JI GOOD KOI NA VEER LOG OFF NA HO KOI NA KOI LABJU HOSLA RAKH
3012
« on: February 23, 2011, 07:56:11 AM »
ਨਾ ਸਮਾਂ ਕਿਸੇ ਦੀ ਉਡੀਕ ਕਰਦਾ, ਨਾ ਮੌਤ ਨੇ ਉਮਰਾ ਜਾਣੀਆ ਨੇ.. ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.!
3013
« on: February 23, 2011, 07:54:22 AM »
ਸੋਹਣੇਆਂ ਨੇ ਜੰਦਰੇ ਲਵਾਏ ਨੇ ਜਬਾਨ ਤੇ ਜੋਰ ਕੀਦਾ ਚ੍ਲੇਆ ਏ ਦਸ ਵੇ ਤੁਫਾਨ ਤੇ ਲੈ ਜਾਂਦਾ ਸਬ ਕੁਛ ਜੜ ਤੋਂ ਉਖਾੜ ਕੇ ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ
3014
« on: February 23, 2011, 07:50:58 AM »
bhout wadeya song ee bro , :blink: :blink:
thnx veer
3015
« on: February 23, 2011, 07:49:05 AM »
ਮੁੰਡੇ ਅਕਸਰ ਆਉਦੇ ਛੱਤ ਉਪਰ ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ
ਚਿੱਤ ਲੱਗਦਾ ਨਾ ਬਗ ਵਿੱਚ ਭੌਰਿਆ ਦਾ ਤਿਤਲੀਆ ਜਾ ਗੁਲਾਬ ਕਰਕੇ
ਸੋਹਣੀ ਵਿੱਚ ਇਤਹਾਸਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾ ਝਨਾਬ ਕਰਕੇ
"prince" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ
☬↠PJ ਸਰਪੰਚ↞☬
3016
« on: February 23, 2011, 07:46:11 AM »
ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ ਵਾਰਾਂ ਤੋਂ , ਮੋਡੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ , ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ .....
ਮੈ ਦੀਵਾ ਲੱਗਦਾ ਜਿਨਾਂ ਨੂੰ ਮੇਰੇ ਸੂਰਜ ਬਨਣ ਤੋਂ ਡਰਦੇ ਨੇ , ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ , ਮਿੱਤਰ ਹੀ ਸੜਨ ਤਰੱਕੀਆਂ ਤੇ ਕੱਲ ਕੀ ਜਮਾਨੇ ਵੇਖ ਲਏ , ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ …..
3017
« on: February 23, 2011, 02:38:25 AM »
wah ji wah att karti hitler veer tu...................
gill saab very nice..........yaariaa banae rakhi yaaria
3018
« on: February 22, 2011, 02:53:05 PM »
welcome to punjabi janta enjoy karo
je es to samseaa da haal na hove ta mainu dasna.................
☬↠PJ ਸਰਪੰਚ↞☬
3019
« on: February 22, 2011, 12:19:09 PM »
:laugh: :laugh: :laugh: :laugh: :laugh: NICE
3020
« on: February 21, 2011, 01:27:39 AM »
:laugh: :laugh: :laugh: :laugh: :laugh: NICE VEER.....MAI VI PAD LEAA
|