This section allows you to view all posts made by this member. Note that you can only see posts made in areas you currently have access to.
Messages - Pj Sarpanch
Pages: 1 ... 8 9 10 11 12 [13] 14 15 16 17 18 ... 342
241
« on: May 30, 2012, 08:58:22 AM »
je tuhanu challke ne kuj galat boleya c te tussi compaint karni c tussio us nu ena galt kyu bolle
je challa hor kuj pehla galat boleya aaa te ethe past karo us te jarur action leaa jau
thnx
challe 22 meri tennu requst aa tu es topic ch kuj na bol tu mast rah
242
« on: May 30, 2012, 08:54:07 AM »
ruby ban aa jis di galti c bus gal nu ethe hi chado mai 22 tere to sorry manga jo vi tennu problem hoyyi
mods nu meri requst aa ki complaint te jaldi action leaa karo
thnx
topic lock in 5 min
243
« on: May 30, 2012, 12:38:09 AM »
happy b'day aa ji
jeondi vasdi rah ni rabb tennu :hehe:
244
« on: May 29, 2012, 11:41:46 AM »
__________________________ ਬਾਬੇ ਨਾਨਕ ਦਾ ਦਰ ਉੱਚਾ, ਸੁੱਖ ਲੱਖਾ ਗੁਰੂਦੁਆਰੇ, ਮੈਂ ਜਿੰਨਾ ਦੀ ਕਰਾਂ ਚਾਕਰੀ ਓਹ ਅੰਤ ਤੋਂ ਅੰਤ ਪਿਆਰੇ, ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿਚ ਚਰਨਾ ਦੇ ਸੁੱਖ ਸਾਰੇ......
:rabb: :rabb: :rabb: :rabb: :rabb:
ਨਿੱਤ ਗਾਵਾਂ ਮਹਿਮਾ ਨਾਨਕਸਰ ਦੀ, ਨਾਨਕਸਰ ਦੀ ਸਿਫਤੀ ਦੇ ਘਰ ਦੀ, ਜਿਥੇ ਸੂਰਜ ਦਾ ਸਿਰ ਝੁਕਦਾ ਤੇ ਝਿਲਮਿਲ ਲਾਉਂਦੇ ਤਾਰੇ, ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿਚ ਚਰਨਾ ਦੇ ਸੁੱਖ ਸਾਰੇ......
ਵੀਤ ਤੇਰੀ ਦੱਸ ਹਸਤੀ ਕੀ ਏ, ਬਿਨ ਚੱਪੂ ਦੇ ਕਸ਼ਤੀ ਕੀ ਏ, ਬਾਬਾ ਬੇੜੇ ਪਾਰ ਹੈ ਲਾਉਂਦਾ ਪਿੰਡ ਕੋਠੇਆ ਵਿਚ ਨਜਾਰੇ, ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿਚ ਚਰਨਾ ਦੇ ਸੁੱਖ ਸਾਰੇ......
_____________________________
245
« on: May 29, 2012, 10:54:25 AM »
___________________________________ ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾ ਦਾ ਪੀਰ, ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,
ਸਾਥੀ ਦੋ ਨੇ ਪਿਆਰੇ ਏਹਦੇ ਬਾਲਾ-ਮਰਦਾਨਾ, ਰੱਬ ਨਾਲ ਏਹਦੇ ਰਹਿ ਕੇ ਏਹਦਾ ਕਰੇ ਸ਼ੁਕਰਾਨਾ, ਏਕੋਮਕਾਰ ਦਾ ਪੁਜਾਰੀ, ਇਹਨੂੰ ਨਾਮ ਦੀ ਖੁਮਾਰੀ, ਮੋਢੇ ਸਬਰਾ ਦੀ ਖਾਰੀ, ਸੱਚ ਜਾਂਦਾ ਅੱਗ ਚੀਰ, ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,
ਭੰਨੇ ਭਰਮਾ ਨੂੰ ਬਾਬਾ, ਜਾਤ ਪਾਤ ਨੂੰ ਨਾ ਮੰਨੇ, ਸਗੋਂ ਮੋਹ ਤੇ ਪਿਆਰ ਵਾਲੇ ਬੀਜਦਾ ਆ ਗੰਨੇ, ਭੁੱਖ ਕਿਸੇ ਦੀ ਨਾ ਵੇਖੇ, ਸਭ ਲਾਉਂਦਾ ਡਾਢੇ ਲੇਖੇ, ਲੋਕੀ ਰੱਖਦੇ ਭੁਲੇਖੇ, ਨੀ ਇਹ ਸਭ ਤੋਂ ਅਮੀਰ, ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,
ਪਿਤਾ ਕਾਲੂ ਵੀ ਨਾ ਜਾਨੇ, ਭੈਣ ਨਾਨਕੀ ਪਛਾਣੇ, ਬਾਬਾ ਕਲਾ ਨੀ ਦਿਖਾਉਂਦਾ, ਮੰਨੇ ਮਾਲਕ ਦੇ ਭਾਣੇ, ਪੰਜਾ ਪੱਥਰਾ ਨੂੰ ਲਾਉਂਦਾ, ਖਾਣੀ ਹੱਕ ਦੀ ਸਿਖਾਉਂਦਾ, ਮਿੱਟੀ ਵਿੱਚੋ ਹੈ ਕਮਾਉਂਦਾ, ਵੀਤ ਬੁੱਝੇ ਕਿਹੜਾ ਪੀਰ,, ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,
____________________
Video Song --------------------------
--------------------------
246
« on: May 29, 2012, 01:01:04 AM »
Haa veer thodi shoti karti aa
eh kida edit kiti ???
img da size edit kita aaa bus sing. de hisab naaall
248
« on: May 29, 2012, 12:57:52 AM »
thanks veer ji , ho gya done :)
ok ji teek aaaa mai kuj setting kitti aa pic di
249
« on: May 29, 2012, 12:30:09 AM »
Thanks Sarpanch saab help lyi try krk vekhda...
welcome aa ji je na baneya kam daso je bann gya fer vi das deo
250
« on: May 29, 2012, 12:12:48 AM »
welcome to punjabijanta
koi vi problem hovve hukam kareo asi tuhadi sevva lai hazir aaa
thnx
tuhanu ik kuri da phone aaya hona fer hoyi honi reg. :hehe:
252
« on: May 24, 2012, 02:40:22 AM »
Sat Shri Akal
mamla ta purra garam aa bolan da faida ta nhi par apna kamm aa samjona te problem solve karna nokar aa janta de
tuhada pyar naal bolna sekh kuriye enna gussa teek nhi sehat lai
nalle mudeo tussi vi thande raho karde aa es masle da hall ik 2 din ch
om shanti om
253
« on: May 21, 2012, 09:17:13 PM »
sat shri akal
yaar mainu nhi lagda id ban aa ya lock aa sab set aaaa koi sestem ch problem honni aa us nu kah dobara try kar
pj da thoda sestem hilya lagda mainu kal username change nhi c ho reha
1hour pehla online hoya c o
Last Active: Today at 07:32:46 PM
254
« on: May 21, 2012, 08:56:23 AM »
samsung galaxy 3 kina sohna aa :D: :D: :D: :D: :D: :D: :love: :love: :love: :love: :love: :love: :love: :love: :hug: :hug: :hug: :hug:
oh lain lai ta killa vechna paina aa eh hi set aa avve kyu addia chuk faa laina aaa :D: :D: :D:
255
« on: May 21, 2012, 08:50:27 AM »
:D: :D: :D: :D:
bai do lai lavi yaar :hehe:
pehla dasda 22 hun ta mai sirf 4 ku gatte kanak rakhi aa ohi vech ke bus ik hi aauna :D:
256
« on: May 21, 2012, 08:46:20 AM »
bai koi buy v kita k update ee krda rehnda :)
aha te main buy kru hun :)
aa buy karna aa bus aaunde de market ch kanak wale paise samal ke rakhe aaaa :hehe:
257
« on: May 21, 2012, 08:13:40 AM »
Available in both 4 GB and 8GB memory variants.
Phone -Samsung Omnia M Manufacturer-Samsung Status-Coming Soon Available in India-Yes Price (Indian Rupees) -Expected Price:Rs.15000 (Place : Chennai Delhi Kolkata Mumbai) Price (USD) -Expected Price: $333.33 approx
Description -Omnia M is the Windows Phone device which runs on Latest Mango update. It comes with 4 inch Super AMOLED display and 4GB internal memory Highlights - 4 Inch Super AMOLED Display - 4GB Internal Memory - 1GHz Processor - 384 MB RAM - Wi-Fi - 3G - A-GPS - 1500 MAh Battery
SMS - Yes MMS - Yes Email - Yes Bluetooth - Yes Infrared - No Wi-fi - Yes 3G - Yes Camera - Yes Video Capture - Yes FM Radio - Yes Audio Player - Yes Video Player - Yes Memory Slot - No Java - No SmartPhone - Yes Touchscreen - Yes
259
« on: May 21, 2012, 07:11:52 AM »
thnx ji
260
« on: May 21, 2012, 01:54:48 AM »
thnx ji
Pages: 1 ... 8 9 10 11 12 [13] 14 15 16 17 18 ... 342
|