2181
November 24, 2024, 11:38:28 AM
This section allows you to view all posts made by this member. Note that you can only see posts made in areas you currently have access to. 2183
Shayari / Re: ਇਕ ਦਿਨ ਪੀ ਜੇ ਨੂੰ ਅਸੀ ਵੀ ਛੱਡ ਜਾਣਾ« on: March 31, 2011, 10:53:10 AM »
wah ji wah very nice =D> =D> =D> =D> =D> =D> =D> =D> rabb kare a sach na hove
2184
Pics / Re: bloriakh signture by sarpanch« on: March 31, 2011, 12:15:41 AM »bht dhanwad bai ji ....chk bai blori akh tere signature ...aish kar .. welcome veer ji.............ohne ta chak ke la lea tu late ho gya mitra 2186
Pics / Re: bloriakh signture by sarpanch« on: March 30, 2011, 11:40:27 PM »jeth g tusi ta kamal hi kari jande ajj kal sab nu gift de rahe aaa great work yayayayayayayayyayya bhabhi jaan jaan jaan 2187
Pics / Re: bloriakh signture by sarpanch« on: March 30, 2011, 11:31:21 PM »jeth g tusi ta kamal hi kari jande ajj kal sab nu gift de rahe aaa great work thnx bhabhi jaan khole khate rakhe yaari pagon lai........................ 2189
Shayari / Re: ਮੇਰੇ ਘਗਰੇ ਨੂ ਸੋਨੇ ਦੇ ਘਗਰੂ ਲੋਵਾਦੇ ,,,,,,,,something Special for PJ li ,,,,,,enjoy« on: March 30, 2011, 11:25:19 PM »
nice good nice ji =D> =D> =D> =D>
2190
News Khabran / Is This Fair ?? ਕੀ ਇਸ ਦੀ ਜ਼ਰੂਰਤ ਸੀ ?« on: March 30, 2011, 11:21:07 PM »ਚੰਡੀਗੜ੍ਹ, 30 ਮਾਰਚ 2011-ਮੋਹਾਲੀ ਵਿਚ ਇਕ ਸਿਖ ਦੀ ਦਸਤਾਰ ਦਾ ਪੰਜਾਬ ਪੁਲਿਸ ਵਲੋਂ ਕੀਤੇ ਅਪਮਾਨ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਵਰਣਨਯੋਗ ਹੈ ਕਿ ਮੋਹਾਲੀ ਵਿਚ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਫਸਰ ਦੇ ਹੁਕਮਾਂ ‘ਤੇ ਇਕ ਪੁਲਿਸ ਅਫਸਰ ਨੇ ਦਿਨ ਦਿਹਾੜੇ ਇਕ ਸਿਖ ਨੌਜਵਾਨ ਦੀ ਜਬਰੀ ਦਸਤਾਰ ਲਾਹ ਦਿੱਤੀ ਸੀ।ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਮੋਹਾਲੀ ਦੀ ਘਟਨਾ ਇਹ ਸਾਬਿਤ ਕਰਦੀ ਹੈ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਨਾ ਕੇਵਲ ਸਿਖ ਮਰਿਆਦਾ ਤੇ ਇਸ ਦੇ ਧਾਰਮਿਕ ਚਿੰਨਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ ਸਗੋਂ ਸਿਖ ਦਸਤਾਰ ਦਾ ਜਾਣ ਬੁਝਕੇ ਅਪਮਾਨ ਕਰਨ ਵਿਚ ਲੱਗੀ ਹੋਈ ਹੈ।ਇਹ ਘਟਨਾ 28 ਮਾਰਚ 2011 ਦੀ ਹੈ ਜਦੋਂ ਪੰਜਾਬ ਭਰ ਤੋਂ ਪੈਰਾ ਮੈਡੀਕਲ ਵਾਲੇ ਆਪਣੀਆਂ ਮੰਗਾਂ ਦੇ ਹਕ ਵਿਚ ਸ਼ਾਂਤਮਈ ਧਰਨਾ ਦੇਣ ਲਈ ਮੋਹਾਲੀ ਵਿਚ ਇਕੱਤਰ ਹੋਏ ਸੀ। ਪੰਜਾਬ ਪੁਲਿਸ ਨੇ ਬਾਦਲ ਸਰਕਾਰ ਦੇ ਆਦੇਸ਼ਾਂ ‘ਤੇ ਪਹਿਲਾਂ ਤਾਂ ਇਕੱਠ ‘ਤੇ ਲਾਠੀਆਂ ਵਰਾਈਆਂ ਜਿਸ ਵਿਚ ਔਰਤਾਂ ਨੂੰ ਵੀ ਪੰਜਾਬ ਪੁਲਿਸ ਨੇ ਬੁਰੀ ਤਰਾਂ ਕੁੱਟਿਆ। ਔਰਤਾਂ ਨੂੰ ਕੁੱਟ ਕੇ ਪੰਜਾਬ ਪੁਲਿਸ ਦੀ ਤਸੱਲੀ ਨਾ ਹੋਈ ਤਾਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਕੱਠ ਵਿਚ ਮੌਜੂਦ ਸਿਖ ਨੌਜਵਾਨਾਂ ਦੀਆਂ ਜਬਰਨ ਦਸਤਾਰਾਂ ਉਤਾਰਨ ਦਾ ਹੁਕਮ ਚਾੜ ਦਿੱਤਾ। ਇਸ ਸਬੰਧੀ ਆਡੀਓ ਤੇ ਵੀਡੀਓ ਦਾ ਇਕ ਦ੍ਰਿਸ਼ ਸਾਫ ਬਿਆਨ ਕਰ ਰਿਹਾ ਹੈ ਜਿਸ ਵਿਚ ਇਕ ਸਿਖ ਪੁਲਿਸ ਅਫਸਰ ਇਕ ਸਿਖ ਨੌਜਵਾਨ ਦੀ ਦਸਤਾਰ ਜਬਰਨ ਉਤਾਰਨ ਲਈ ਦੂਜੇ ਪੁਲਿਸ ਅਫਸਰ ਨੂੰ ਹੁਕਮ ਦਿੰਦਾ ਦਿਖਾਈ ਦੇ ਰਿਹਾ ਹੈ।ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਇਕ ਸਿਖ ਦੀ ਜਬਰਨ ਦਸਤਾਰ ਉਤਾਰਨੀ ਸਿਖ ਧਰਮ ਦਾ ਘੋਰ ਅਪਮਾਨ ਹੈ ਤੇ ਪੰਜਾਬ ਸਰਕਾਰ ਦੇ ਮੁਖੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਦੀ ਇਸ ਘਿਣਾਉਣੀ ਹਰਕਤ ਦੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਜੋ ਆਪਣੇ ਆਪ ਨੂੰ ਸਿਖ ਅਧਿਕਾਰਾਂ ਦੀ ਰਖਿਅਕ ਦਸਦੀ ਹੈ ਤੇ ਹਾਲ ਵਿਚ ਹੀ ਜਿਸ ਨੇ ਦਸਤਾਰ ਦੀ ਤਲਾਸ਼ੀ ਦੇ ਮੁੱਦੇ ‘ਤੇ ਵਿਦੇਸ਼ੀ ਸਰਕਾਰਾਂ ਨਾਲ ਮੁਲਾਕਾਤ ਕੀਤੀ ਸੀ ਨੂੰ ਵੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਪੁਲਿਸ ਵਲੋਂ ਸਿਖ ਦਸਤਾਰ ਦੇ ਕੀਤੇ ਅਪਮਾਨ ਬਦਲੇ ਉਸ ਨੇ ਚੁੱਪੀ ਵੱਟੀ ਹੋਈ ਹੈ।ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸਾਰੀਆਂ ਪੰਥਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ 14 ਅਪ੍ਰੈਲ 2011 ਨੂੰ ਇਕ ਮੀਟਿੰਗ ਕਰਨ ਤਾਂ ਜੋਂ ਸਿਖਾਂ ਦੀ ਮਾਣ ਮਰਿਆਦਾ ਤੇ ਧਾਰਮਿਕ ਚਿੰਨਾਂ ਦੀ ਰਾਖੀ ਲਈ ਇਕ ਸਰਬ ਪ੍ਰਵਾਨਿਤ ਯੋਜਨਾ ਉਲੀਕੀ ਜਾ ਸਕੇ ਕਿਉਂਕਿ ਮੌਜੂਦਾ ਪੰਜਾਬ ਸਰਕਾਰ ਦੇ ਸ਼ਾਸਨ ਵਿਚ ਸਿਖਾਂ ਦੇ ਧਾਰਮਿਕ ਅਧਿਕਾਰਾਂ ਦੀ ਬੇਹੁਮਤੀ ਹੋ ਰਹੀ ਹੈ ਜਿਸ ਵਿਚ ਐਸ ਜੀ ਪੀ ਸੀ ਵੀ ਨਾਲ ਹੀ ਰਲੀ ਹੋਈ ਹੈ। Chandigarh, March 30 (IANS) The Punjab government Wednesday ordered the immediate suspension of two police officers for allegedly being involved in an incident in which the turban of a Sikh man was removed during a protest in Mohali town, 10 km from here. Those suspended included a superintendent of police (SP) and a station house officer (SHO) in Mohali. A magisterial inquiry has been ordered into the incident. Taking a serious view of the incident, Deputy Chief Minister Sukhbir Singh Badal, who also holds the home portfolio, ordered an immediate magisterial inquiry into the incident, a state government spokesman said here. The incident occurred at Mohali Monday where pharmacists from Punjab were holding a protest for their demands and the Punjab police initiated action to control the crowd. During the protest, the two police officers were seen ordering that the turban of a Sikh protestor be removed. 'The home minister also issued a stern warning that the government take stern action against anyone found guilty of showing disrespect to the turban or any religious symbol of the Sikhs or any other community,' the spokesman added. 'There is absolutely zero tolerance for any such act of this nature committed by anyone, regardless of the position held by the guilty. No one will be spared in this regard,' he added 2191
Pics / Re: bloriakh signture by sarpanch« on: March 30, 2011, 10:58:30 PM »
welcome ji welcome ........................... :superhappy: :superhappy:
2192
PJ Games / Re: Competition: Aao ji manayiye Vasaakhi 2011« on: March 30, 2011, 01:25:42 PM »titlee ji this is my entry for this competition very nice gill saab kya baat a =D> =D> =D> =D> =D> =D> =D> =D> =D> =D> =D> =D> =D> =D> =D> =D> sach a jo tusi likheaa ji 2193
PJ Games / Re: Competition: Aao ji manayiye Vasaakhi 2011« on: March 30, 2011, 11:37:37 AM »very nice ji...........................youtube video vi bna sakde aa.................... mai ta dona kamm ready rakhe ne hun ki kara 2194
PJ Games / Re: Competition: Aao ji manayiye Vasaakhi 2011« on: March 30, 2011, 11:25:15 AM »very nice ji...........................youtube video vi bna sakde aa.................... ik video and ik pic dono pa sakda ke nhi 2195
Pics / bloriakh signture by sarpanch« on: March 30, 2011, 08:18:09 AM »ssa ji aa lao ji gift bloriakh lai........resqust by sekhon saab 2196
News Khabran / Re: 31 march theke tut gye« on: March 30, 2011, 07:32:17 AM »
BURRRRRRRRRRRRRHHHHHHAAAAAAAAAAAAAAAA
MAI TA KAL NU 5-10 PETIYA LAI KE AAUNEAA NE SASTI HO JAANI SHARBBBBBBBBBBBBBBBBBBBBBBBBB :excited: :excited: :excited: :excited: :excited: :excited: 2197
Fun Time / Re: This is dedicated to all my pj friends« on: March 30, 2011, 02:07:02 AM »
VERY NICE JI :hug: :hug: :hug: :hug: :hug:
2198
PJ Games / Re: Competition: Aao ji manayiye Vasaakhi 2011« on: March 30, 2011, 01:27:27 AM »
very nice ji...........................youtube video vi bna sakde aa....................
2199
Shayari / Re: ਮੇਰਾ ਇਕ ਯਾਰ ਗੁੰਮ ਹੈ ਗੰਮੁ ਹੈ« on: March 30, 2011, 12:23:42 AM »
very nice ji............yaar pta nhi kithe gyab ho gya mai vi msg kita c na yahoo te aaunda
2200
Jokes Majaak / I LOVE U« on: March 29, 2011, 03:07:15 PM »
Boy : I luv u tum dunia ki sabse khubsurat ladki ho......
Girl : acha? par tumhare piche mujh se bhi zyada haseen or khubsurat ladki khadi hai.. Boy : mudh kar piche dekhta hai par wahaan par koi nahi hota..!!!!! Girl : agar tum mujhse sach mein pyaar karte to kabhi peeche mudke naa dekhte...... I HATE YOU..!!!!!!!!! MORAL : moral woral kuch nahi bas ladki thodi tej nikliii.... . . . . . . . . . . . . . . . .. . par kahani abhi baki hai mere dost. Boy : chalo jaise tumhari marji, magal ab ye DIAMOND ring mein kise doonga????????? Girl : LO!! ab mein apne jaanu se majak bhi nahi kar sakti .. |