October 06, 2024, 12:15:14 PM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 102 103 104 105 106 [107] 108 109 110 111 112 ... 342
2121
Shayari / Re: ਬਾਰੀ ਬਰਸੀ ਖੱਟਣ ਿਗਆ ਸੀ
« on: April 04, 2011, 10:54:26 AM »
o nhi ji............... :D: :D: :D: :D: :D:

2122
Punjabi Stars / Re: NEW PUNJABI FILM DHARTI-JIMMY SHERGILL
« on: April 04, 2011, 10:52:51 AM »

2123
 :D: :D: :D:   very nice ji

2124
Shayari / ਬਾਰੀ ਬਰਸੀ ਖੱਟਣ ਿਗਆ ਸੀ
« on: April 04, 2011, 07:50:05 AM »
ਬਾਰੀ ਬਰਸੀ ਖੱਟਣ ਿਗਆ ਸੀ....

ਖੱਟ ਕੇ ਿਲਆਦੀ ਲੋਈ,,,,,

ਨੀ ਪੁਠੇ ਿਸੱਧੇ ਵਾਲਾਂ ਵਾਲੀਏ.....


...
ਤੈਥੌ ਬਾਰਵੀ ਪਾਸ ਨਾ ਹੌਈ........!!!!!!!!!!!!!

2125
Pics / Re: sekhon saab
« on: April 04, 2011, 05:40:25 AM »
 :D: :D: :D: :D: :D:

2126
Pics / Re: bloriakh signture by sarpanch
« on: April 03, 2011, 09:40:37 PM »
wah ji bouat wadia sign bnaonde pye ho sarpanch saab ji.. ki gal aa sara din ehi kam karde rehnde ho??? :D: gift vi kehn te bnonde ho :D:  sade walo vi ek gift bna deo nakhro nu please.. o sade naal guse aa.. :cry:




 :angr: :angr: :angr: :angr: :angr: :angr:

2127
Jokes Majaak / Re: sandhu te robot
« on: April 03, 2011, 11:44:25 AM »
 :D: :D: :D: :D: :D: :D: :D: :D:

2128
Jokes Majaak / Re: ਅੱਜ ਰਾਤ ਨੂੰ ਦੋ ਵਜੇ...
« on: April 03, 2011, 11:37:40 AM »
 :D: :D: :D: :D:

2129
NICE JI  =D> =D> =D> =D> =D> =D> =D> =D> =D> =D> =D>

2130
Shayari / Re: Akhiyan ........
« on: April 03, 2011, 11:07:10 AM »
 =D> =D> =D>

2131
Jokes Majaak / Re: New Music Album (Must See)
« on: April 03, 2011, 11:04:18 AM »
 :D: :D: :D: :D:

2132
Jokes Majaak / Re: majh....
« on: April 03, 2011, 11:03:14 AM »
 :D: :D: :D: :D: :D: :D: :D:

2133
Jokes Majaak / Re: saghi te teacher...
« on: April 03, 2011, 11:02:23 AM »
 :D: :D:

2134
Shayari / Re: ਮੈਂ ਕਿੰਨਾ ਬੇਵਫਾ ਹਾਂ
« on: April 03, 2011, 11:00:49 AM »
NICE JI  =D>

2135
Birthdays / Re: HAPPY BIRTHDAY POWERLIFTERRRRRR :D
« on: April 03, 2011, 10:41:35 AM »
very very happy b'day veer ji...... jeode vasde raho rabb tuhanu hamesha kush rakhe................. :superhappy: :superhappy: :superhappy: :superhappy: :superhappy:

2136
SARPANCH pa ji translate kar k dasso ki keha kudi ne :wait:


sorry paaji mere to nhi hona a ta eh kudi hi kar sakdi aa veer

2137
dobara to ji very nice ji good  =D> =D> =D> =D> =D>

2138
Pics / Re: ALL PJ MEMBERS SIGNTURE BY SARPANCH
« on: April 03, 2011, 01:40:34 AM »
aage ki kaha  :superhappy: :superhappy: :superhappy: :superhappy:

2139
Pics / cricket fan lai signture by sarpanch
« on: April 03, 2011, 01:12:42 AM »
ssa ji ki hall a janta aa lao ji cricket fan lai mere walo gift woooooooooooooooooo



2140

ਉਸ ਪੰਥਕ ਸਾਰਕਾਰ ਦਾ ਸਾਨੂੰ ਕੀ ਫ਼ਾਇਦਾ ਜਿਸ ਦੇ ਰਾਜ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ ਤੇ ਬਿਨਾ ਮਤਲਬ ਦੇ ਸਿੱਖ ਦੀ ਪੱਗ ਉਤਾਰੀ ਜਾਂਦੀ ਹੋਵੇ: ਗਿਆਨੀ ਰਣਯੋਧ ਸਿੰਘਕਿਹਾ, ਜਿਹੜਾ ਦੋ ਟਕਿਆਂ ਦਾ ਵਿਅਕਤੀ ਸਿੱਖ ਦੀ ਪੱਗ ਨੂੰ ਹੱਥ ਪਾਏ
ਉਸ ਦੇ ਹੱਥ ਕੱਟ ਦੇਣੇ ਚਾਹੀਦੇ ਹਨ
ਪੰਥਕ ਜਥੇਬੰਦੀਆਂ ਵਲੋਂ ਰੋਸ ਮਾਰਚਫਾਰਮਾਸਿਸਟ ਸ. ਜਗਜੀਤ ਸਿੰਘ ਨੇ  ਜਿਨ੍ਹਾਂ ਦੀ ਪੱਗ ਦੀ ਬੇਅਦਬੀ ਕੀਤੀ ਗਈ ਸੀ
ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕੇ ਇਹ ਸਿੱਖਾਂ ਨੂੰ ਜ਼ਲੀਲ ਕਰਨ ਦੀ ਘਟੀਆ ਸਾਜਿਸ਼ ਹੈ ਅਤੇ ਉਨ੍ਹਾਂ ਦੱਸਿਆ ਕਿ ਜਾਣਬੁੱਝ ਕਿ ਉਨ੍ਹਾਂ ਦੀ ਪੱਗ ਉਤਾਰੀ ਗਈ
ਸ. ਜਗਜੀਤ ਸਿੰਘ ਨੇ ਸਿੱਖਾਂ ਨਾਲ ਜੁਟਣ ਦਾ ਸੱਦਾ ਦਿੱਤਾ ਅਤੇ ਕਿਹਾ ਲੋਕ ਸਭਾ ਵਿਚ ਰੌਲਾ ਪਾਉਣ ਵਾਲਿਆਂ ਦੇ ਰਾਜ ਵਿਚ ਉਨ੍ਹਾਂ ਦੀ ਪੁਲਸ ਸਿੱਖਾਂ ਨਾਲ ਬਰਸਲੂਕੀਆਂ ਕਰ ਰਹੀ ਹੈ
ਸ.ਜਗਜੀਤ ਸਿੰਘ ਨੇ ਕਿਹਾ ਜਥੇਬੰਦੀਆਂ ਮੁਜ਼ਾਹਰੇ ਤਾਂ ਕਰ ਰਹੀਆਂ ਹਨ
ਪਰ ਕੋਈ ਇਸ ਮਸਲੇ ਨੂੰ ਕੋਰਟ ਵਿਚ ਚੈਂਲਜ ਕਰਨ ਬਾਰੇ ਨਹੀਂ ਕਹਿ ਰਹੀ

ਚੰਡੀਗੜ੍ਹ, , , (31 ਮਾਰਚ,ਪੀ.ਐਸ.ਐਨ) )ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਸਕੱਤਰ ਐਸ ਸੀ ਅਗਰਵਾਲ ਨੂੰ ਹਦਾਇਤ ਕੀਤੀ ਹੈ ਕਿ ਪਗੜੀ ਦਾ ਨਿਰਾਦਰ ਕਰਨ ਵਾਲੇ ਦੋ ਪੁਲੀਸ ਅਧਿਕਾਰਿਆਂ
ਵਿਰੁੱਧ ਜਾਂਚ ਮੁਕੰਮਲ ਕਰਕੇ 48 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਨੂੰ ਯਕੀਨੀ ਬਣਾਇਆ ਜਾਵੇ। ਸੁਖਬੀਰ ਬਾਦਲ ਨੇ ਇਹ ਵੀ ਹਦਾਇਤ ਕੀਤੀ ਕਿ ਅਜਿਹੀਆਂ ਘਟਨਾਵਾਂ ਦੇ ਵਾਪਰਨ ਨੂੰ ਰੋਕਣ ਲਈ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਦੀ ਮੁਕੰਮਲ ਰੂਪ ਵਿੱਚ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਫਿਰਕੇ ਦੇ ਕਿਸੇ ਧਾਰਮਿਕ ਚਿੰਨ ਜਾਂ ਪਗੜੀ ਦਾ ਨਿਰਾਦਰ ਕਰਨ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤੀ ਨਾਲ ਨਿਪਟਿਆ ਜਾਵੇ।

[/color]
[/font]

Pages: 1 ... 102 103 104 105 106 [107] 108 109 110 111 112 ... 342