1841
Jokes Majaak / Re: spcl for sekhon 22 g part 2
« on: April 16, 2011, 12:58:13 PM »
:D: :D: :D: :D: :D: sekhon
This section allows you to view all posts made by this member. Note that you can only see posts made in areas you currently have access to. 1841
Jokes Majaak / Re: spcl for sekhon 22 g part 2« on: April 16, 2011, 12:58:13 PM »
:D: :D: :D: :D: :D: sekhon
1843
Funny Videos / Re: muskaan« on: April 16, 2011, 09:43:56 AM »
mere reply kes ne delet kete daso
1844
Shayari / Re: ਅੱਜ ਕੱਲ ਫੀਮ ਦੀਆ ਡੱਬੀਆਂ« on: April 16, 2011, 09:22:28 AM »
nice ji.......... =D> =D>
1845
Funny Videos / Re: muskaan« on: April 16, 2011, 12:20:53 AM »:wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :wait: :thaa: :hug: :kiss: :hug: 1846
Funny Videos / Re: muskaan« on: April 16, 2011, 12:18:49 AM »main dassa kide varga lagda :hehe: chal dasde nhi ta mai das dena e :hehe: 1847
PJ Games / Re: Voting: Competition - Vasakhi 2011« on: April 16, 2011, 12:04:43 AM »saria ne bouat vadia likhia banaia add kita jo vi kita bouat wadia kita par mainu edde ware pata hee nai lagga kado si nai te main vi jroor hissa lendi lol...i wish i can vote saria nu...but i cant do that.. :sad: thnx muskaan :hug: :hug: :love: 1848
Funny Videos / Re: muskaan« on: April 16, 2011, 12:01:56 AM »:D: :D: dekh lao buddi ho gyi tavi kinni sohni lagdi aa :hehe::D: :D: :D: :D: muskan nu chado , mae te jija ji hona wal dekhde reh gaye 8-> :D: kina choor machaunde :D: jija pahchn kha vekh kede warga lagda :hehe: 1849
Shayari / Re: ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ« on: April 15, 2011, 11:44:05 PM »Galib ji we all love uuuuuuuuuuuuuuuuuuuuuuuu....good job keep it up..sehi gal main vi shyeri read kardi aa hun :hug: :hug: :hug: :hug: :hug: hya eniya :hug: :hug: sanu vi kade kar deya karo :D: 1850
Shayari / Re: ਨਾਂ ਉਹ ਸੁਪਨਾ ਦੇਖੋ ਜਿਹੜਾ ਟੁੱਟ ਜਾਵੇ,« on: April 15, 2011, 11:39:50 PM »
very nice ji =D> =D> =D>
1851
Funny Videos / Re: muskaan« on: April 15, 2011, 11:37:37 PM »
:D: :D: dekh lao buddi ho gyi tavi kinni sohni lagdi aa :hehe:
1852
Lok Virsa Pehchaan / Re: ਮੁੰਡੇ ਦੇ ਵਿਆਹ ਸਮੇਂ ਕੰਮ ਕਰਦਿਆਂ ਗਾਇਆ ਜਾਣ ਵਾਲ« on: April 15, 2011, 11:06:54 PM »
thnx
1854
Lok Virsa Pehchaan / ਮੁੰਡੇ ਦੇ ਵਿਆਹ ਸਮੇਂ ਕੰਮ ਕਰਦਿਆਂ ਗਾਇਆ ਜਾਣ ਵਾਲ« on: April 15, 2011, 10:02:34 AM »ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ’ ਆ ਕੇ ਤੂੰ ਸਾਹਾ ਨੀਂ ਸੁਧਾ, ਦਿਲਾਂ ਦੇ ਵਿੱਚ ਵਸ ਰਹੀਏ…। ਨਿੱਕੇ ਹੁੰਦੇ ਇਹ ਗੀਤ ਸੁਣ ਕੇ ਮੈਨੂੰ ਜਾਪਦਾ ਜਿਵੇਂ ਗਾਉਣ ਵਾਲੀਆਂ ਸੱਚਮੁੱਚ ਉਸ ਸਾਲੂ ਵਾਲੀ ਨੂੰ ’ਵਾਜਾਂ ਮਾਰਦੀਆਂ ਹੋਣ ਜਿਸ ਨੇ ਉਸ ਘਰ ਦੀ ਨੂੰਹ ਬਣ ਕੇ ਆਉਣਾ ਹੁੰਦਾ ਸੀ। ਦੋ ਜਣੀਆਂ ਇਹ ਲੰਮੀ ਹੇਕ ਵਾਲਾ ਗੌਣ ਛੋਂਹਦੀਆਂ ਤੇ ਦੂਜੀ ਜੋਟੀ (ਜੋੜੀ) ਸਾਲੂ ਵਾਲੀ ਵੱਲੋਂ ਮੋੜਾ ਦੇਂਦੀ :- ‘ਸਾਹਾ ਸੁਧਾਵਣ ਮਾਵਾਂ ਵੇ ਦਾਦੀਆਂ, ਜਿਨ੍ਹਾਂ ਦੇ ਮਨ ਵਿੱਚ ਚਾਅ, ਦਲਾਂ ਦੇ ਵਿੱਚ ਵਸ ਰਹੀਏ…’। ਸਾਰੇ ਕੰਮਾਂ ਲਈ ‘ਸਾਲੂ ਵਾਲੀ’ ਨੂੰ ਸੱਦਾ ਦਿੱਤਾ ਜਾਂਦਾ:- ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ, ਆ ਕੇ ਤੂੰ ਦਾਲਾਂ ਨੀਂ ਚੁਗਾ, ਦਿਲਾਂ ਦੇ ਵਿੱਚ ਵਸ ਰਹੀਏ…’। ਅੱਗੋ ਜਵਾਬ ਮਿਲਦਾ:- ‘ਦਾਲਾਂ ਤਾਂ ਚੁਗਣ, ਤਾਈਆਂ ਵੇ ਚਾਚੀਆਂ, ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’। ਫਿਰ ਸਾਲੂ ਵਾਲੀ ਨੂੰ ਜ਼ਿੰਮੇਵਾਰੀ ਵਾਲੇ ਕੰਮ ਦਾ ਸੱਦਾ ਦਿੱਤਾ ਜਾਂਦਾ:- ‘ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਸਾਲੂ ਵਾਲੀਏ, ਆ ਕੇ ਤੂੰ ਗਹਿਣੇ ਨੀ ਘੜਾ, ਦਿਲਾਂ ਦੇ ਵਿੱਚ ਵਸ ਰਹੀਏ…’। ਪਰ ਉਸ ਵੱਲੋਂ ਦੂਜੀ ਜੋਟੀ ਸੂਝ ਭਰਿਆ ਜਵਾਬ ਦੇਂਦੀ:- ‘ਗਹਿਣੇ ਘੜਾਵਣ, ਭੂਆ, ਭੈਣਾਂ ਵੇ ਭਾਬੀਆਂ ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’। ਅਖ਼ੀਰ ਸਾਰਾ ਕੰਮ ਸਾਂਭ ਕੇ ਕੱਪੜਾ-ਲੀੜਾ ਤੇ ਗਹਿਣਾ-ਗੱਟਾ ਸੰਭਾਲਣ ਦਾ ਵੀ ਸੱਦਾ ਦਿੱਤਾ ਜਾਂਦਾ, ਭਾਵ ਵਰੀ ਜੋੜਨ ਲਈ ਕਿਹਾ ਜਾਂਦਾ:- ‘ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ, ਆ ਕੇ ਤੂੰ ‘ਵਰੀ’ ਨੀਂ ਜੁੜਾ, ਦਿਲਾਂ ਦੇ ਵਿੱਚ ਵਸ ਰਹੀਏ…’। ਪਰ ਸਾਲੂ ਵਾਲੀ ਰਿਸ਼ਤਿਆਂ ਦਾ ਆਦਰ-ਮਾਣ ਕਰਦੀ ਸਾਰੀਆਂ ਹੀ ਜ਼ਿੰਮੇਵਾਰੀਆਂ ਤੇ ਰਸਮਾਂ ਨਿਭਾਉਣ ਲਈ ਉਨ੍ਹਾਂ ਨੂੰ ਹੀ ਬੇਨਤੀ ਕਰਦੀ:- ‘ਵਰੀ ਤਾਂ ਜੋੜਨ, ਮਾਸੀਆਂ ਵੇ ਮਾਮੀਆਂ, ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’। 1855
Shayari / Re: ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ« on: April 15, 2011, 03:54:39 AM »
very very nice ji good idea ji................... =D> =D> =D> =D> =D> =D> =D> =D> =D> =D> =D> =D>
1856
Complaints / Re: RAV GILL BANNED ID-ਅੜਬ ਜੱਟ« on: April 14, 2011, 02:24:51 PM »When you ban, please leave a reason and a proof/link in notes section. ok paaji jarur ji.............. 1857
Fun Time / Re: which name suits best "muskaan" or "mehak grewal" ??« on: April 14, 2011, 01:50:45 PM »
SARPANCH MUSKAAN RAKH LAI :D: :D: :D: :D:
1858
Complaints / Re: RAV GILL BANNED ID-ਅੜਬ ਜੱਟ« on: April 14, 2011, 01:44:13 PM »koi ni bai holi holi sutt v aa jana :D: :D: :D: :D:bai galt feemi ch naa rahe jhera banda pichle 3 saalan da sutt ni ayia hun sawaah a jao KOI NA MAI VI VELA AA BAN KARN NU VEKHDE AA O JEET DA KE MAI 1859
Shayari / Re: ਦਿਲ ਵਿਚ ਆ ਗਈ ਤਰੇੜ ਸੱਜਣਾ« on: April 14, 2011, 01:30:45 PM »
NICE JI............ =D> =D> =D> =D> =D>
1860
Complaints / Re: RAV GILL BANNED ID-ਅੜਬ ਜੱਟ« on: April 14, 2011, 01:23:31 PM »koi ni bai holi holi sutt v aa jana :D: :D: :D: :D: MAA BHAN IK KAR SHADDI AA AAJE NIKKI GAL AA :D: :D: :D: :D: |