1581
November 27, 2024, 04:16:51 PM
This section allows you to view all posts made by this member. Note that you can only see posts made in areas you currently have access to. 1583
Pics / Re: sarpanch de kam dekho....« on: May 20, 2011, 01:58:04 PM »
:D: :D: :D:
mai aaje sochda c ki tere te pavva tu pehla hi :hehe: 1584
Shayari / Re: ਦੁਨੀਆ ਰੰਗ ਬਿਰੰਗੀ ਵੇਖੀ« on: May 20, 2011, 01:03:31 PM »bai duniya tan oh rang dikhaundi jehre kade soche v ni c.. ha 22 sach aa pta ni ki ho janna ............... 1585
Shayari / Re: ਕਾਸ਼ ਜੇ ਕਿਤੇ ਮੈਂ,« on: May 20, 2011, 01:01:17 PM »jado yaad aundi teri.. nice ji 1586
Shayari / Re: ਦੁਨੀਆ ਰੰਗ ਬਿਰੰਗੀ ਵੇਖੀ« on: May 20, 2011, 12:57:01 PM »
thnx ji..................
1587
Shayari / ਦੁਨੀਆ ਰੰਗ ਬਿਰੰਗੀ ਵੇਖੀ« on: May 20, 2011, 12:50:10 PM »ਦੁਨੀਆ ਰੰਗ ਬਿਰੰਗੀ ਵੇਖੀ ਮਾੜੀ ਵੇਖੀ ਚੰਗੀ ਵੇਖੀ। ਹੱਸਦੀ ਨੱਚਦੀ ਟੱਪਦੀ ਵੇਖੀ ਸੂਲੀ ਉਤੇ ਟੰਗੀ ਵੇਖੀ। ਮੌਤ ਦਾ ਤਾਂਡਵ ਨੱਚਦੀ ਵੇਖੀ ਆਪਣੇ ਖੂਨ ਚ ਰੰਗੀ ਵੇਖੀ। ਰੰਗ ਬਿਰੰਗੇ ਕੱਪੜੇ ਪਾਏ ਫਿਰ ਵੀ ਅੰਦਰੋ ਨੰਗੀ ਵੇਖੀ। ਚੋਰਾਂ ਕੋਲੋ ਬਚਦੀ ਵੇਖੀ ਸਾਧਾਂ ਹੱਥੋ ਡੰਗੀ ਵੇਖੀ। ਲੂਬੰੜ ਚਾਲਾਂ ਚਲਦੀ ਵੇਖੀ ਸਿੱਧੀ ਅਤੇ ਬੇਢੰਗੀ ਵੇਖੀ। ਸ਼ਾਹਾਂ ਵਾਂਗ ਅਮੀਰੀ ਵੇਖੀ ਫੱਕਰਾਂ ਵਾਂਗ ਮਲੰਗੀ ਵੇਖੀ। ਪੁਰੇਵਾਲ ਨੇ ਕਈ ਕੁਝ ਵੇਖਿਆ ਭੁੱਖ ਗਰੀਬੀ ਤੰਗੀ ਵੇਖੀ। 1588
Shayari / Re: ਮਾਫ ਕਰੀ« on: May 20, 2011, 12:48:21 PM »sarpanch saab aj taan att kri jande a syaniyan gallan kar kar k. veryy niceeee =D> =D> =D> =D> =D> thnx ji aaj beeba adar baddi mahgi cheej gyi aa gal aa aau o vi syanni aaje ta mai sad hona aa :hehe: 1590
Jokes Majaak / Re: dabangg ta teacher« on: May 20, 2011, 12:41:45 PM »:D: :D: :D: :D: :D: :D: :D: :D: o tu vi hass reha a a chal dove hasde aa :D: :D: :D: :D: 1591
ਕੱਲੀ ਨੂੰ ਨਾਂ ਬਾਪੂ ਮੈਨੂੰ ਜਾਣ ਦਿੱਤਾ ਖੇਲੇ , ਕੱਲੀ ਨੂੰ ਨਾਂ ਮਾਂ ਨੇ ਮੈਨੂੰ ਜਾਣ ਦਿਤਾ ਮੇਲੇ,
ਵਿੱਚ ਪਰਦੇਸ ਕਾਤੋਂ ਕੱਲੀ ਤੋਰਤਾ, ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ..... ਧੰਨਵਾਦ ਉੱਚੀ ਤੂੰ ਦਵਾਈ ਸਿੱਖਿਆ, ਪਰ ਸਾਰੀ ਖੂਹ ਮੇਰੀ ਪਾਈ ਵਿੱਦਿਆ, ਦਸਵੀਂ ਜਮਾਤ ਫੇਲ ਮੇਰੇ ਘਰ ਵਾਲਾ, ਫੁੱਲ ਮੈਂ ਗੁਲਾਬ ਕੰਡਿਆਂ ’ਚ ਰੋਲਤਾ, ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ..... ਬਾਪੂ ਤੇਰੇ ਪੁੱਤਾ ਨੂੰ ਸੀ ਸ਼ੌਕ ਬਾਹਰ ਦਾ, ਸਾਰਿਆ ਨੇ ਰਲ ਧੀ ਨੂੰ ਸੂਲੀ ਚਾੜ ਤਾ, ਭਾਵੇਂ ਤੇਰਾ ਸਾਰਾ ਹੀ ਟੱਬਰ ਆ ਗਿਆ ਕਨੇਡਾ, ਪਰ ਮੇਰੀ ਜਿੰਦਗੀ ’ਚ ਜਹਿਰ ਘੋਲਤਾ.. ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ.... 1592
Shayari / Re: ਸਾਡੀ ਕੌਈ girlfrnd ਨੀ« on: May 20, 2011, 12:37:59 PM »nah bai dhakka v ni chalda ajj kall :sad: hun ki bannu :dnk: :dnk: 1593
Shayari / Re: ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ« on: May 20, 2011, 12:33:47 PM »
jarur dekhon ji ......
patiale shahi pagg ......... mai vi kadde kadde patiala shahi banda hunda boht hi vadia gal likhi a sarpanch saab eh v.... =D> thnx hanji par mai bann da va .:hehe: 1594
Shayari / Re: ਸਾਡੀ ਕੌਈ girlfrnd ਨੀ« on: May 20, 2011, 12:27:55 PM »
22 pindu jatt shahri naaalo seera aa........pasand ta koi nhi kardi takka karna painda :hehe:
thnx galib 1595
Shayari / Re: ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ« on: May 20, 2011, 12:25:03 PM »sahi gall ah bai par pagg bann ni badi aukhi lagdi hun boht time ho gya banni ni kade 22 aaukhi ta hai par tour vakhri aa...............mai ta bannda rahnda 1596
Shayari / ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ« on: May 20, 2011, 12:22:27 PM »ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ, ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ. ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ, ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ. ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ, ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ 1598
Shayari / ਕਾਸ਼ ਜੇ ਕਿਤੇ ਮੈਂ,« on: May 20, 2011, 12:12:19 PM »[ ਜਦ ਉਹ ਨਾ ਪਾਸ ਹੁੰਦਾ, ਦਿਲ ਹੈ ਉਦਾਸ ਹੁੰਦਾ ਥੰਮ੍ਹਾਂ ਬਿਨਾਂ ਹੈ ਜਿੱਦਾਂ, ਖੜ੍ਹਿਆ ਅਕਾਸ਼ ਹੁੰਦਾ ਕਾਸ਼ ਜੇ ਕਿਤੇ ਮੈਂ, ਕੋਈ ਬੁੱਤ ਤਰਾਸ਼ ਹੁੰਦਾ ਮੂਰਤ ਬਨਾ ਕੇ ਉਸਦੀ, ਪਾਉਂਦਾ ਸਵਾਸ ਹੁੰਦਾ ਸ਼ਹਿਰਾਂ ਦੀ ਭੀੜ ਕੋਲੋਂ, ਜੰਗਲ ਦਾ ਵਾਸ ਹੁੰਦਾ ਚੱਪਾਂ ਦਾ ਰਾਜ ਹੁੰਦਾ, ਰੌਲੋ ਦਾ ਨਾਸ ਹੁੰਦਾ ਮਨ ਚੋਂ ਇਹ ਸਿ਼ਕਵਿਆਂ ਦਾ, ਸਾਰਾ ਨਿਕਾਸ ਹੁੰਦਾ ਅਪਨਾ ਨਹੀਂ ਹੈ ਕੋਈ, ਇਤਨਾ ਅਹਿਸਾਸ ਹੁੰਦਾ ਉਸ ਦੇ ਬਿਨਾਂ ਹੈ ਜੀਣਾਂ, ਏਨਾਂ ਧਰਾਸ ਹੁੰਦਾ ਵੱਖਰਾ ਨਹੀਂ ਜੋ ਕਹਿੰਦੇ, ਨਹੂੰਆਂ ਤੋਂ ਮਾਸ ਹੁੰਦਾ ਅਪਣਾ ਹੀ ਮਾਰਦਾ ਹੈ, ਅਪਣਾ ਜੋ ਖਾਸ ਹੁੰਦਾ......... 1599
Shayari / Re: ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ« on: May 20, 2011, 12:07:18 PM »kavita ki vyakhya karo........ sarpanch ji je samjh aayi aa teh vaikeha karwan da jor ta mastara bahut laiaa mere to oh nhi hoyi e kitho haju :hehe: 1600
Jokes Majaak / Re: dabangg ta teacher« on: May 20, 2011, 12:04:36 PM »:D: :D: :D: :D: aa dp teri aa jeddi vi aa purja att aa :hehe: |