November 23, 2024, 12:01:10 PM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 51 52 53 54 55 [56] 57 58 59 60 61 ... 342
1101
Maan-Sanmaan/Respect+ / Re: Pj Sarpanch - Sub Admin Promotion
« on: July 20, 2011, 12:12:16 PM »
jaan hai tu jahaan hai.. party saste vich ho jani aa ji :he:


aa vi teek aa mai vi uto uto kah reha c ki party laini aa dil de deva :hehe:

1102
Jokes Majaak / Re: sarpanch dr. ban gaya
« on: July 20, 2011, 12:07:24 PM »
 :D: :D: :D:  fer ta bachea hi c nice

1103
Maan-Sanmaan/Respect+ / Re: Pj Sarpanch - Sub Admin Promotion
« on: July 20, 2011, 12:05:24 PM »
aje tak party deti hee nai.. oh ho.. mainu sarpanch tu ehi aas si.. :he:

tu ta pavve jaan lai lai party ki cheez aa :hehe:

1104
Shayari / Re: fukre..
« on: July 20, 2011, 12:02:59 PM »
nice aa  veer

1105
Religion, Faith, Spirituality / Re: ਧਰਮ ਦਾ ਰਹੱਸ
« on: July 19, 2011, 01:46:09 PM »
thnx

22 mainu eni ku story milli mai share karti

1106
thnx

1108
Maan-Sanmaan/Respect+ / Re: Pj Sarpanch - Sub Admin Promotion
« on: July 19, 2011, 12:43:51 PM »
kalli nagni :hehe:

1109
Shayari / Re: ਸਰਦਾਰੀਆਂ
« on: July 19, 2011, 12:42:11 PM »
very nice ji  =D> =D> =D>

1110
Religion, Faith, Spirituality / ਧਰਮ ਦਾ ਰਹੱਸ
« on: July 19, 2011, 12:31:14 PM »



ਜਾਜਲੀ ਨਾਂ ਦੇ ਇਕ ਰਿਸ਼ੀ ਸਨ। ਇਕ ਵਾਰ ਉਹ ਮਹਾ ਤਪੱਸਵੀ ਰਿਸ਼ੀ ਭੁੱਖੇ-ਪਿਆਸੇ ਰਹਿ ਕੇ ਸਿਰਫ ਹਵਾ ਗ੍ਰਹਿਣ ਕਰਦਿਆਂ ਕਾਠ ਵਾਂਗ ਅਹਿਲ ਭਾਵ ਨਾਲ ਖੜ੍ਹੇ ਹੋ ਕੇ ਤਪੱਸਿਆ ‘ਚ ਲੀਨ ਹੋ ਗਏ। ਉਸ ਵੇਲੇ ਉਨ੍ਹਾਂ ਨੂੰ ਕੋਈ ਠੁੱਠ ਸਮਝ ਕੇ ਚਿੜੀਆਂ ਦਾ ਇਕ ਜੋੜਾ ਉਨ੍ਹਾਂ ਦੀਆਂ ਜਟਾਵਾਂ ‘ਚ ਆਪਣੇ ਰਹਿਣ ਲਈ ਆਲ੍ਹਣਾ ਬਣਾ ਕੇ ਕਦੇ-ਕਦੇ ਤਾਂ ਪੰਜ-ਦਸ ਦਿਨਾਂ ਪਿੱਛੋਂ ਵੀ ਪਰਤਦਾ ਸੀ ਪਰ ਰਿਸ਼ੀ ਬਿਨਾਂ ਹਿੱਲੇ-ਜੁਲੇ ਹੀ ਖੜ੍ਹੇ ਰਹਿੰਦੇ ਸਨ। ਇਕ ਵਾਰ ਜਦੋਂ ਉਹ ਪੰਛੀ ਉੱਡਣ ਪਿੱਛੋਂ ਇਕ ਮਹੀਨੇ ਤਕ ਵਾਪਸ ਨਹੀਂ ਪਰਤੇ, ਉਦੋਂ ਵੀ ਜਾਜਲੀ ਰਿਸ਼ੀ ਜਿਵੇਂ ਦੇ ਤਿਵੇਂ ਖੜ੍ਹੇ ਰਹੇ। ਇਸ ਦੌਰਾਨ ਜਦੋਂ ਉਨ੍ਹਾਂ ਦਾ ਕੁਝ ਵੀ ਪਤਾ ਨਾ ਲੱਗਾ ਤਾਂ ਜਾਜਲੀ ਰਿਸ਼ੀ ਨੂੰ ਬੜੀ ਹੈਰਾਨੀ ਹੋਈ। ਖੁਦ ਨੂੰ ਸਿੱਧ ਮੰਨ ਕੇ ਉਨ੍ਹਾਂ ਨੂੰ ਖੁਦ ‘ਤੇ ਮਾਣ ਮਹਿਸੂਸ ਹੋਣ ਲੱਗਾ। ਆਪਣੇ ਸਿਰ ‘ਤੇ ਚਿੜੀਆਂ ਦੇ ਪੈਦਾ ਹੋਣ ਅਤੇ ਵਧਣ-ਫੁੱਲਣ ਆਦਿ ਦੀਆਂ ਗੱਲਾਂ ਚੇਤੇ ਕਰਕੇ ਉਹ ਖੁਦ ਨੂੰ ਧਰਮਾਤਮਾ ਸਮਝ ਕੇ ਅਸਮਾਨ ਵੱਲ ਦੇਖ ਕੇ ਕਹਿ ਬੈਠੇ, ‘ਮੈਂ ਧਰਮ ਨੂੰ ਪ੍ਰਾਪਤ ਕਰ ਲਿਆ ਹੈ।’ ਇੰਨੇ ਨੂੰ ਆਕਾਸ਼ਵਾਣੀ ਹੋਈ- ‘ਜਾਜਲੀ! ਤੂੰ ਧਰਮ ‘ਚ ਤੁਲਾਧਾਰ ਦੀ ਬਰਾਬਰੀ ਨਹੀਂ ਕਰ ਸਕਦਾ। ਕਾਸ਼ੀਪੁਰੀ ਦਾ ਧਰਮਾਤਮਾ ਤੁਲਾਧਾਰ ਵੀ ਅਜਿਹੀ ਗੱਲ ਨਹੀਂ ਕਰਦਾ।’ ਜਾਜਲੀ ਨੂੰ ਬੜੀ ਹੈਰਾਨੀ ਹੋਈ। ਉਹ ਤੁਲਾਧਾਰ ਨੂੰ ਦੇਖਣ ਲਈ ਕਾਸ਼ੀ ਆਏ। ਉਥੇ ਪਹੁੰਚ ਕੇ ਉਨ੍ਹਾਂ ਨੇ ਤੁਲਾਧਾਰ ਨੂੰ ਸੌਦਾ ਵੇਚਦਿਆਂ ਦੇਖਿਆ। ਤੁਲਾਧਾਰ ਵੀ ਜਾਜਲੀ ਨੂੰ ਦੇਖਦਿਆਂ ਹੀ ਉੱਠ ਖੜ੍ਹੇ ਹੋਏ। ਫਿਰ ਅਗਾਂਹ ਵਧ ਕੇ ਬੜੀ ਖੁਸ਼ੀ ਨਾਲ ਉਨ੍ਹਾਂ ਨੇ ਜਾਜਲੀ ਦਾ ਸਵਾਗਤ ਕਰਦਿਆਂ ਕਿਹਾ- ‘ਤੁਸੀਂ ਮੇਰੇ ਕੋਲ ਆ ਰਹੇ ਹੋ, ਇਸ ਗੱਲ ਦਾ ਮੈਨੂੰ ਪਤਾ ਲੱਗ ਗਿਆ ਸੀ। ਤੁਸੀਂ ਸਮੁੰਦਰ ਕੰਢੇ ਇਕ ਜੰਗਲ ‘ਚ ਬਹੁਤ ਤਪੱਸਿਆ ਕੀਤੀ ਹੈ। ਇਸ ‘ਚ ਸਿੱਧੀ ਪ੍ਰਾਪਤ ਹੋਣ ਪਿੱਛੋਂ ਤੁਹਾਡੇ ਸਿਰ ‘ਤੇ ਚਿੜੀਆਂ ਦੇ ਬੱਚੇ ਪੈਦਾ ਹੋਏ, ਪਲੇ ਅਤੇ ਤੁਸੀਂ ਉਨ੍ਹਾਂ ਦੀ ਚੰਗੀ ਤਰ੍ਹਾਂ ਰੱਖਿਆ ਕੀਤੀ। ਜਦੋਂ ਉਹ ਇਧਰ-ਉਧਰ ਚਲੇ ਗਏ ਤਾਂ ਖੁਦ ਨੂੰ ਧਰਮਾਤਮਾ ਸਮਝ ਕੇ ਤੁਹਾਨੂੰ ਬਹੁਤ ਮਾਣ ਮਹਿਸੂਸ ਹੋਇਆ। ਪਿਆਰਿਓ ! ਆਗਿਆ ਦਿਓ, ਮੈਂ ਤੁਹਾਡਾ ਕਿਹੜਾ ਪਿਆਰਾ ਕੰਮ ਕਰਾਂ?’ ਜਾਜਲੀ ਨੇ ਤੁਲਾਧਾਰ ਦੀਆਂ ਗੱਲਾਂ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਧਰਮ ਦਾ ਰਹੱਸ ਜਾਣਨ ਦੀ ਇੱਛਾ ਜ਼ਾਹਿਰ ਕੀਤੀ। ਰਸ, ਗੰਧ, ਬਨਸਪਤੀ, ਔਸ਼ਧੀ, ਮੂਲ ਅਤੇ ਫਲ ਆਦਿ ਵੇਚਣ ਵਾਲੇ ਤੁਲਾਧਾਰ ਨੂੰ ਧਰਮ ‘ਚ ਨਿਸ਼ਠਾ ਰੱਖਣ ਵਾਲੀ ਬੁੱਧੀ ਕਿਵੇਂ ਪ੍ਰਾਪਤ ਹੋਈ- ਇਹ ਜਾਜਲੀ ਲਈ ਹੈਰਾਨੀ ਦੀ ਗੱਲ ਸੀ। ਤੁਲਾਧਾਰ ਨੇ ਕਿਹਾ- ‘ਮੈਂ ਪਰਮ ਪ੍ਰਾਚੀਨ ਤੇ ਸਭ ਦਾ ਭਲਾ ਕਰਨ ਵਾਲੇ ਸਨਾਤਨ ਧਰਮ ਨੂੰ ਉਸ ਦੇ ਡੂੰਘੇ ਰਹੱਸਾਂ ਸਮੇਤ ਜਾਣਦਾ ਹਾਂ। ਕਿਸੇ ਵੀ ਪ੍ਰਾਣੀ ਨਾਲ ਧੋਖਾ ਨਾ ਕਰਕੇ ਰੋਜ਼ੀ-ਰੋਟੀ ਕਮਾਉਣਾ ਸਰਵੋਤਮ ਮੰਨਿਆ ਗਿਆ ਹੈ। ਮੈਂ ਧਰਮ ਮੁਤਾਬਿਕ ਜੀਵਨ ਜਿਊਂਦਾ ਹਾਂ। ਲੱਕੜ ਅਤੇ ਘਾਹ-ਫੂਸ ਨੂੰ ਛਾਂਟ ਕੇ ਮੈਂ ਆਪਣੇ ਰਹਿਣ ਲਈ ਇਹ ਘਰ ਬਣਾਇਆ ਹੈ। ਛੋਟੀਆਂ-ਵੱਡੀਆਂ ਚੀਜ਼ਾਂ ਤਾਂ ਵੇਚਦਾ ਹਾਂ ਪਰ ਸ਼ਰਾਬ ਨਹੀਂ ਵੇਚਦਾ। ਸਾਰੀਆਂ ਚੀਜ਼ਾਂ ਮੈਂ ਦੂਜਿਆਂ ਕੋਲੋਂ ਖਰੀਦ ਕੇ ਵੇਚਦਾ ਹਾਂ, ਖੁਦ ਤਿਆਰ ਨਹੀਂ ਕਰਦਾ। ਮਾਲ ਵੇਚਣ ‘ਚ ਕਿਸੇ ਕਿਸਮ ਦੀ ਠੱਗੀ ਜਾਂ ਧੋਖੇ ਤੋਂ ਕੰਮ ਨਹੀਂ ਲੈਂਦਾ। ਮੈਂ ਨਾ ਤਾਂ ਕਿਸੇ ਨਾਲ ਮੇਲ-ਜੋਲ ਵਧਾਉਂਦਾ ਹਾਂ ਅਤੇ ਨਾ ਹੀ ਵਿਰੋਧ ਕਰਦਾ ਹਾਂ। ਨਾ ਮੇਰਾ ਕਿਤੇ ਰਾਗ ਹੈ, ਨਾ ਈਰਖਾ, ਸਾਰੇ ਪ੍ਰਾਣੀਆਂ ਪ੍ਰਤੀ ਮੇਰੇ ਮਨ ‘ਚ ਇਕੋ ਭਾਵਨਾ ਹੈ। ਇਹੀ ਮੇਰਾ ਵਰਤ ਹੈ। ਮੇਰੀ ਤਕੜੀ ਸਭ ਲਈ ਬਰਾਬਰ ਤੋਲਦੀ ਹੈ। ਮੈਂ ਦੂਜਿਆਂ ਦੇ ਕੰਮਾਂ ਦੀ ਨਿੰਦਾ  ਅਤੇ ਸਿਫਤ ਨਹੀਂ ਕਰਦਾ। ਮਿੱਟੀ ਦੇ ਢੇਲੇ, ਪੱਥਰ ਅਤੇ ਸੋਨੇ ‘ਚ ਫਰਕ ਨਹੀਂ ਮੰਨਦਾ। ਨਾਸ਼ਵਾਨ ਚੀਜ਼ਾਂ ਦੀ ਇੱਛਾ ਨਹੀਂ ਕਰਦਾ। ਅਹਿੰਸਾ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹਾਂ। ਧਰਮ ਦਾ ਤੱਤ ਬੇਹੱਦ ਸੂਖਮ ਹੈ, ਕੋਈ ਵੀ ਧਰਮ ਬੇਫਲ ਨਹੀਂ ਹੁੰਦਾ। ਲੋਕਾਂ ਦੀ ਨਕਲ ਨਹੀਂ ਕਰਦਾ। ਜੋ ਮੈਨੂੰ ਮਾਰਦਾ ਹੈ ਜਾਂ ਜੋ ਮੇਰੀ ਸਿਫਤ ਕਰਦਾ ਹੈ, ਉਹ ਦੋਵੇਂ ਹੀ ਮੇਰੇ ਲਈ ਬਰਾਬਰ ਹਨ। ਮੈਂ ਉਨ੍ਹਾਂ ‘ਚੋਂ ਕਿਸੇ ਨੂੰ ਵੀ ਚੰਗਾ ਅਤੇ ਬੁਰਾ ਨਹੀਂ ਮੰਨਦਾ।

1111
Pics / Re: ਮੁੱਛਾਂ ਹੋਣ ਤਾਂ…
« on: July 19, 2011, 12:26:56 PM »
mushe ho tu natho laal jaisi.. idda likhna si sarpancha :D:


acha ji  :love: :kiss:

1112
Religous Videos / TEER – Kanwar & Ladla (Official Video) DHARMIK
« on: July 19, 2011, 12:25:02 PM »
TEER by Kanwar & Ladla (Official Video - Watch in HD)

1113
Pics / ਮੁੱਛਾਂ ਹੋਣ ਤਾਂ…
« on: July 19, 2011, 12:12:33 PM »
ਮੁੱਛਾਂ ਹੋਣ ਤਾਂ…  eho jahi aa jeen te neebu khalo javve  :D: :D:

1114
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 12:09:22 PM »
wah ji wah sareea ne bahut sohna likhya aa good good


aa tuhadi bhabhi nhi aayi suman aaje yaar kethe aa meri jaan :hehe:

1115
Shayari / Re: ਮੇਰੇ ਵੀਰ ਦਾ ਵਿਆਹ
« on: July 19, 2011, 12:01:03 PM »
very very nice ji bahut sohna likhya kuj read kita bakki kar reha aa

1116
tusi sab sahi o


tusi ik dujje to vadd ke ho   koi nhi kese to katt sab da brabar kasur aa

thnx

1117
fateh ratno te punjab singh sahhi tanng naal gal kareaa karo hamesha laddde na reha karo

je ik dujje nu pyar naal nhi bull sakde ta ave ladeya na karo

nalle tusi galt boli na boleaa karo es naal fourm ganda hunda

je hun tusi es topic vich ladde ta complan vi mai karu te fasla vi mai


topic unlock

ok ji thnx

1118
PJ Games / Re: Aapde Pind di Film Banawo Competition
« on: July 19, 2011, 12:03:04 AM »
very nice kp and gagan nice video

1119
Request / Re: Request Video Of The Day
« on: July 18, 2011, 12:33:17 PM »
veere  jo main pehla 2-3 kitia ohh kise ne nahi kitia ohh kehda lag gayia ????

22 ji sab lagn geya tusi bus hindi video te pic add requst na kareaa karo ok

thnx

1120
PJ Games / Re: movie antaakshri
« on: July 18, 2011, 11:43:28 AM »
naksha

Pages: 1 ... 51 52 53 54 55 [56] 57 58 59 60 61 ... 342