This section allows you to view all posts made by this member. Note that you can only see posts made in areas you currently have access to.
Topics - Pj Sarpanch
Pages: 1 ... 31 32 33 34 35 [36] 37 38 39 40 41 ... 49
701
« on: October 18, 2010, 10:21:26 AM »
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ, ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ, " ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ, ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ __________________
702
« on: October 18, 2010, 10:20:10 AM »
ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ, ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ। ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ, ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ। ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ, ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ। ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ, ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ। ਲਿਖਣਾ ਨੀ ਆਉਦਾ ਮੈਨੂੰ, ਨਹੀੳ ਕਦੇ ਲਿਖਿਆ ਸੀ, ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ..... __________________
703
« on: October 18, 2010, 10:18:20 AM »
ਊਧਮ ਸਿੰਘ ਖੜਾ ਪੁਕਾਰੇ ਤੱਕਦੇ ਸੀ ਗੋਰੇ ਸਾਰੇ ਦੇਖ ਕੇ ਹੱਥ ਵਿੱਚ ਪਿਸਟਲ ਭੱਜਣ ਸੀ ਲੱਗੇ ਸਾਰੇ ਮਾਰ ਕੇ ਆਡਰ ਫੌਜਾ ਹੁਣ ਕਿਓੁ ਨਾ ਸੱਦ ਲੈਦਾ ਸਾਹਮਣੇ ਖੜਾ ਮਾਰਦੂ ਭੱਜਣਾ ਤਾ ਭੱਜ ਲੈਦਾ ਚੇਤੇ ਕਰ ਖੂਨੀ ਸਾਕਾ ਖੂਨ ਚ ਭਿੱਜੀਆ ਲਾਸ਼ਾ ਲੋਕੀ ਤੈ ਭੁੰਨੇ ਵੈਰੀਆ ਪੁਲਸ ਦਾ ਲਾਕੇ ਨਾਕਾ ਕੀਤੀ ਏ ਚੁਸਤ ਚਲਾਕੀ ਦੇਖਣ ਨਾ ਦਿੱਤੀ ਵਿਸਾਖੀ ਆ ਗਿਆ ਹੁਣ ਤੇਰਾ ਵੇਲਾ ਉੱਪਰ ਜਾ ਮੰਗੀ ਮਾਫੀ ਏਥੇ ਨਾ ਵਕਤ ਮੈ ਦੇਣਾ ਭੁੱਲਾ ਬਖਸਾ ਲੈਦਾ ਦੇਖ ਕੇ ਅੱਜ ਪੁੱਤ ਪੰਜਾਬੀ ਮੋੜਨ ਲਈ ਆਇਆ ਭਾਜੀ ਤਾੜ ਤਾੜ ਚੱਲੀ ਗੋਲੀ ਖੂਨ ਨਾਲ ਧਰਤੀ ਸਾਜੀ ........... :comeon: :comeon: :comeon: :comeon:
704
« on: October 18, 2010, 06:43:07 AM »
SAT SHRI AKAL JI..................................IK VIRSA AAPNA BULEO NA DUJI CHETE APNI MA RAKHNA PUNJABIO TUSI KADE VI AAPNI MAA BOLI NA BULNA....................................MAI PJ TE KAI DEKHE NE JO PUNJABI NU CHAD KE ENGLISH NU YAADA RESPECT DEDE NE..... SAB JANTA LAI IK .....................DEKHO PAADO..............
main punjabi gurua peera avtara di boli maa di mamta wargi mithi dudh vich mishri kholi rajj rajj laad ladaya tenu loriyan naal khidaya tenu main hi bolan laya tenu bhul gaya mera pyar ve main teri maa di boli a menu aeo na manno vishar ve main teri maa di boli a dunia wale kehnde c menu panj dareya di rani pani vich lakeera waake cheer ditte gaye pani khind ke moti mein takri de tut gaya nee rani haar ve main teri maa di boli a menu aeo na manno vishar ve main teri maa di boli a kalam teri to abc ne kho laya ਓ ਅ sun putra mere dil cho nikleya hauke warga haada khada put da raaj bhaag haye khada put da raaj bhaag maa khadi daftaro bahar ve main teri maa di boli a menu aeo na manno vishar ve main teri maa di boli a jamme jaye godh khidaye reeja naal padhaye jeo jeo vadde bande gaye metho hunde gaye paraye ve manna na hoi begana tu taan soch vichar main teri maa di boli a menu aeo na manno vishar ve main teri maa di boli a ..........PRINCE
705
« on: October 17, 2010, 01:42:23 PM »
SAT SHRI AKAL JI..............PUNJABI JANTA DE PURE PARIVAAR NU MERE WALO {PRINCE JEET} DUSSEHRE DIYA LAKH LAKH MUBARKA... :pjrocks: :pjrocks:
706
« on: October 17, 2010, 09:40:52 AM »
WAHEGURU JI KA KHALSA WAHEGURU JI FATEH........ JANTA AAJ SANGRAND A...............AAJ ASU DA MAHINA KHATAM HO GYA TE KAHTAK MAHINA CHAD GYA A.......... :rabb: :rabb: :rabb: :rabb: :rabb: :rabb: :rabb: :rabb:
:rabb: :rabb: :rabb: :rabb: :rabb: WAHEGURU WAHEGURU KAR JINDE
707
« on: October 17, 2010, 08:51:49 AM »
:hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe: :hehe:
708
« on: October 17, 2010, 06:41:32 AM »
ਪਹਿਲਾਂ ਲੁਟ ਸਾਡੇ ਹਾਸੇ ਹੁਣ ਦਿੰਦੀ ਏਂ ਦਿਲਾਸੇ ,ਸਾਨੂ ਤੇਰੇ ਜੇਹੇ ਸਜਣਾ ਦੀ ਲੋੜ ਕੋਈ ਨਾ ,,,,
ਦੁਖ ਹੀ ਕਮਾਏ ਸੁਖ ਝੋਲੀ ਤੇਰੀ ਪਾਏ ,ਲਖਾਂ ਤੇਰੇ ਜੇਹੀਆਂ ਇਥੇ ਸਾਨੂ ਥੋੜ ਕੋਈ ਨਾ ,,
ਜਾ ਸੁਖੀ ਵਸੇਂ ਖੁਸ਼ ਰਵੇ ਜਿਥੇ ਜਾਵੇ ਸੋਹਣੀਏ ,
ਦੁਆ "PRINCE" ਦੀ ਹੈ ਇਹ , ਸ਼ਿਕਵਾ ਹੋਰ ਕੋਈ ਨਾ ,,,,, :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo:
709
« on: October 16, 2010, 12:28:57 PM »
SAT SHRI AKAL JI..................... :pjrocks: :pjrocks: :pjrocks: :pjrocks: :pjrocks: :pjrocks: :pjrocks:
710
« on: October 15, 2010, 04:06:37 AM »
:dumlak: :dumlak: :dumlak: :dumlak: :dumlak: SAT SHRI AKAL JANTA :dumlak: :dumlak: :dumlak: :dumlak: :dumlak:
HOW WOULD YOU RATE PUNJABIJANTA WEBSITE ? DASO............... :blah: :blah: :rockon: :rockon: :rockon: :rockon:
:omg: :omg: :omg: :pjrocks: :pjrocks: :pjrocks: :pjrocks:
711
« on: October 15, 2010, 12:32:10 AM »
ਹਰ ਗੱਲ ਤੂੰ ਦਿੱਲ ਤੇ ਲਾਇਆ ਨਾ ਕਰ ਪਾਣੀ ਤੇ ਲੀਕਾਂ ਵਾਇਆ ਨਾ ਕਰ ਇਹ ਦੁਨੀਆਂ ਕਦਰ ਨਾ ਜਾਣੇ ਕੀਤੇ ਕੌਲ ਕਰਾਰਾਂ ਦੀ ਯਾਰੀ ਰਹਿ ਗਈ ਮਿੱਤਰੋ ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਕੌਣ ਕਿਸੇ ਨੂੰ ਖੁਸ਼ ਹੈ ਜਰਦਾ ਨਾ ਕੋਈ ਕਿਸੇ ਦੀ ਖਾਤਰ ਮਰਦਾ ਆਪਣੇ ਘਰ ਨੂੰ ਬਨਣ ਸਿਆਣੇ ਦੇਖਣ ਨੂੰ ਤਾਂ ਜੋੜੀ ਕਹਿੰਦੇ ਜੀਗਰੀ ਯਾਰਾਂ ਦੀ ਯਾਰੀ ਰਹਿ ਗਈ ਮਿੱਤਰੋ ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਜੀਹਦੇ ਤੇ ਵਿਸ਼ਵਾਸ਼ ਕੋਈ ਕਰਦਾ ਓਹੀ ਸੰਘੀ ਤੇ ਗੂਠਾ ਧਰਦਾ ਉਂਝ ਤਾਂ ਲੱਖਾਂ ਦੁੱਖ ਸਹਿ ਲਈਏ ਪਰ ਔਖੀ ਸਹਿਣੀ ਮਾਰ ਜੋ ਮਾਰੀ ਗਮਖਾਰਾਂ ਦੀ ਯਾਰੀ ਰਹਿ ਗਈ ਮਿੱਤਰੋ ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਪਿਆਰ ਸੱਚਾ ਵੀ ਕੋਈ ਕਰੇ ਨਾ ਯਾਰ ਦੀ ਖਾਤਰ ਝਨਾਅ ਤਰੇ ਨਾ ਗੱਲਾਂ ਵਿੱਚ ਤਾਂ ਰੱਬ ਬਣਾਉਂਦੇ ਪਰ, ਕਦਰ ਕੋਈ ਨਾ ਜਾਣੇ ਸੱਚੇ ਦਿਲਦਾਰਾਂ ਦੀ ਯਾਰੀ ਰਹਿ ਗਈ ਮਿੱਤਰੋ ਅੱਜ ਕੱਲ, ਕੋਠੀਆਂ ਕਾਰਾਂ ਦੀ,,,,
ਜੇ ਕਿਸੇ ਨੂੰ ਦਿੱਲ ਵਿੱਚ ਵਸਾਈਏ ਯਾਰੀ, ਦੋਸਤੀ, ਸਿਰ ਨਾਲ ਨਿਭਾਈਏ ਔਖੇ ਵੇਲੇ ਜੇ ਯਾਰਾਂ ਨਾਲ ਖੜੀਏ ਲੋੜ ਕਦੇ ਨਾ ਪੈਂਦੀ "PRINCE" ਫੇਰ ਹੱਥਿਆਰਾਂ ਦੀ ਪਰ..................... ਯਾਰੀ ਰਹਿ ਗਈ ਮਿੱਤਰੋ ਅੱਜ ਕੱਲ, ਕੋਠੀਆਂ ਕਾਰਾਂ ਦੀ,,,,
712
« on: October 15, 2010, 12:24:30 AM »
ikk mein hovan ikk tu hove ikk dive di lo ve sajna tere mere sahan di ikk tor hove iddhar mein hovan uddhar tu hove vich dive di lo ve sajna
naina de naal assin gallan kariye dil sade di dhadkan ikk hove ve sajna mein jaam pee ke kee laina mere naina de vich yaar da sharoor ve sajna
rabb varga “PRINCE” yaar mera khudha de dar te karran sajda kyon ve sajna ikk mein hovan ikk tu hove ikk dive di lo ve sajna
713
« on: October 15, 2010, 12:11:14 AM »
Veeran Sadiya Ne Hun Sath Sadda Chad Taa Dosti De Rishte Nu Dilon Inna Kadh Taa, Kuriya De Piche Rehnde PJ Utte Kuriya De Piche Rehnde P J Utte Chad Log Out Window Tak Profile Ch Warde Ne Saddi Post Ch Taan Comment Karn Da Time Ni,Eh Kuriya Di Thread Ch Ja Thanks Karde Ne
Sannu Taan Message Karke Dasna Hai Painda Bhaji Post Assi Nawi Koi Thread Kar Rahe Haan, Ya Taan Punjabi Jokes Wich Check Karna,Ya Post Koi Geet Kar Rahe Haan, Saddi Sohni Post Da Mul Nahi Paunde Saddi Sohni Post Da Mul Nahi Paunde Kuri Di Bekar Thread Utte Marde Ne, Saddi Post Ch Taan Comment Karn Da Time Ni,Eh Kuriya Di Thread Ch Ja Thanks Karde Ne
714
« on: October 14, 2010, 11:55:50 PM »
ਕਮੀਆਂ ਮੇਰੇ ਵਿੱਚ ਵੀ ਨੇ , ਪਰ ਮੈਂ ਬੇਈਮਾਨ ਨਹੀਂ, ਮੈਂ ਸਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦਾ ਨਫਾਂ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
PRINCE ਇਹੋ ਜਿਹੇ ਇਨਸਾਨ ਨਹੀ..
715
« on: October 14, 2010, 11:50:45 PM »
ਕਿਉਂ ਦੋ ਪਲ ਦੇ ਹਾਸਿਆਂ ਦਾ ਮੁੱਲ ਉਮਰਾਂ ਦੇ ਹੰਝੂਆਂ ਦੇ ਨਾਲ ਪੈਂਦਾ ਏ ....
ਧੁਖਦੀ ਅੱਗ ਵਿੱਚ ਮਹਿਲ ਇਸ਼ਕ ਦਾ ਹੁਣ ਧੂੰ-ਧੂੰ ਕਰ ਕੇ ਢਹਿੰਦਾ ਏ ....
ਅਕਸਰ ਬੋਲ ਨੇ ਰੁਕ ਜਾਂਦੇ ਜਦ ਕੁਝ ਚੇਤੇ ਆ ਜਾਵੇ ਪਰ ਕਹਿ ਨਾ ਹੁੰਦਾ ਦਿਲ ਮਰ-ਜਾਣਾ ਇਹ ਕੀ ਕੀ ਦੁੱਖੜੇ ਸਹਿੰਦਾ ਏ ....
ਕੀਹਦੇ ਦਰ ਜਾ ਮੰਗੀਏ ? ਸੁੱਚੀ ਪਾਕ ਮੁਹੱਬਤ ਨੂੰ 'PRINCE' ਤੇਰੀ ਹਰ ਅਰਦਾਸ ਵੇਲੇ ਉਹ ਰੱਬ ਵੀ busy ਰਹਿੰਦਾ ਏ ....
716
« on: October 14, 2010, 07:37:44 AM »
717
« on: October 14, 2010, 06:58:08 AM »
Macs now have their highest share of the PC market ever, according to IDC. (Credit: CNET\Sarah Tew) U.S. computer sales were pretty disappointing during the past three months, unless you're talking about Macs. According to the Quarterly PC Tracker Survey released by IDC today, Apple shipped 1.99 million Macs in the U.S. during the third quarter of 2010. That's good for 10.6 percent of the 18.9 million PCs shipped in the U.S., putting Apple's share at its highest in the U.S. in the company's history, according to IDC. While that's still far behind Hewlett-Packard's 24.3 percent share and Dell's 23.1 percent share, both of those companies' shipments remained relatively static over the last year. Apple saw its shipments grow 24 percent from the same quarter a year ago. And it's not just the sales growth of HP and Dell it's besting: the entire U.S. PC market during the third quarter grew just 3.8 percent from a year ago (even though it was forecast at 11 percent), meaning Apple shipments of Macs grew at eight times the rate of everyone else. It's fairly remarkable considering the lingering weakness in the economy and the company's computers having been saddled with the "too expensive" label--whether accurate or not. So why is Apple doing so well selling computers now? IDC analyst David Daoud says the iPad may actually be one of the reasons. "It is very possible that the iPad's marketing right now is impacting [Apple's Mac] business as a halo effect, just like we saw several years ago with the iPod," he said. "The momentum went on with the iPhone, now it appears the iPad is playing a similar role, stimulating sales across its product line." Apple sold more than 3 million iPads between April and June, and it's very likely we'll get an updated number for sales over the last three months when Apple reports its quarterly earnings results on Monday. What is interesting is the suggestion that the iPad is not taking away sales of Macs, but helping them. Unlike the iPod which has a completely different use case than a Mac, there's been discussion over whether the iPad can in some instances replace a notebook computer. Best Buy's CEO was quoted last month saying that the iPad had cut into notebook sales by as much as 50 percent. Though he later backed off that statement, he only said the 50 percent figure was a "gross exaggeration." He didn't say there wasn't any cannibalization effect. Either way, it's good news for the Mac business, which doesn't get nearly the attention it used to, with the iPhone and iPad raking in huge amounts of revenue for the company, and the clear trend in the industry toward highly mobile devices. But we know for sure that next week we'll hear more about the Mac and Mac OS X, when Apple holds a special event at its headquarters to talk about hardware and the next version of the Mac operating system. Here's what CNET expects we might see on the Mac front. Though overall consumer sales weren't so hot, enterprise computer sellers did a decent business during the third quarter, IDC says. Lenovo, which sells heavily to large businesses, grew 32.9 percent in its worldwide sales. The long-awaited "commercial refresh"--the cycle of companies replacing employee computers and IT equipment en masse--continued on schedule. Perennial worldwide market leader HP saw little change in volume, claiming 17.7 percent of the 89.3 million computers shipped in the third quarter. Acer reclaimed its No. 2 spot with 13 percent of shipments, Dell dropped backed to third place with 12.5 percent, Lenovo claimed 10.3 percent of shipments, and newcomer Asus stayed firmly in the top five with 5.4 percent of shipments. Gartner released its market share results today as well, and saw similar numbers: HP with 17.5 percent of shipments worldwide, Acer 13.1, Dell 12.2, Lenovo 10.4, and Asus with 5.4 percent.
718
« on: October 14, 2010, 01:34:03 AM »
Lal Chand Yamla Jatt, Lal Chand Yamla Jatt ( March 28, 1914 - December 20, 1991 ) was a renowned Punjabi folk-singer from Punjab, India popularly known was "Ustad Ji". He was the doyen of the Punjabi Music and first singer that comes to mind who laid foundation of punjabi music in Indian Punjab. He was widely revered as "ustad" among his singer contemporaries and as "yamla jatt" by his audience. His trademark was his soft strumming of tumbi and his Turban tying style known traditionally as "Turla". He was born to Khera Ram (chamar Caste) and Harnam Kaur. His birthplace was Chakk no. 384 in Lyallpur district of Pakistan and after partition of india in 1947 he relocated to Ludhiana, Punjab, India. He was trained in vocal singing by Pandit dyall ji and Chaudhry Majid and his writing skills were honed by Sundar das aasi. He got married to Ram Rakhi in 1930, with whom he had two daughters and five sons. His eldest son is Kartar Chand and younger one is Jasdev Chand. His most famous songs were "Das mein ki pyar wichon khatya" and "Satgur Nanak teri leela nyaari ae". He recorded duet songs with Mohinderjit Kaur Sekhon, who was a recording artist with AIR, Jalandhar. He also popularized singing of Dulla Bhatti, Shahni Kaulan and Puran Bhagat. His first recording was with HMV in 1952 and till last he remained with HMV. He also popularized Tumbi, a traditional North Indian instrument. Much of his music has been sampled by Panjabi MC. He was awarded Gold medal By Indian Prime minister Pt. Jawaharlal Nehru in 1956. He was awarded a lifetime contribution award in 1989 by National Academy of Dance, Drama and Music, Delhi, India. He slipped on floor in his home resulting in a hip fracture which later turned into gangrene of foot, coupled with diabetes, further deteriorating his health. The day he died, his leg was to be amputated in Mohan Devi Oswal Hospital, Ludhiana. In his end days, Jagdev Singh Jassowal and Gurbhajan Gill were with him. Discography Khedan De Din Chaar Jawani Meri Rangli Das Main Ki Pyar Wichon Khatya Satguru Nanak Teri Leela Neyaari Hits of Lal Chand Yamla Jatt Top Songs Das Main Ki Pyar Wichon Charka Rondan Vekhe Nion Ke Phadin Jawanan Mai teri tu mera Whiskey Di Botal Wargi
http://punjabijanta.com/tpmod/?dl=item4313
719
« on: October 14, 2010, 12:10:29 AM »
720
« on: October 13, 2010, 11:39:02 PM »
Pages: 1 ... 31 32 33 34 35 [36] 37 38 39 40 41 ... 49
|