November 22, 2024, 09:02:13 AM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 28 29 30 31 32 [33] 34 35 36 37 38 ... 49
641
ਗੱਬਰੂ ਨੂ ਮਾਣ ਹੁੰਦਾ ਚੜਦੀ ਜਵਾਨੀ ਤੇ ,ਸੋਹਣੀ ਨਾਰ ਨੂ ਹੁੰਦਾ ਅਖ ਮਸਤਾਨੀ ਤੇ ,,
ਹੁੰਦਾ ਨਹੀ ਸਾਨੀ ਕੋਈ ਬੰਦੇ ਸਿਆਣੇ ਦੀ ਅਕਲ ਦਾ ,ਰਖਣਾ ਨੀ ਫਰਕ ਚਾਹਿਦਾ ਗੋਰੇ ਕਾਲੇ ਦੀ ਸ਼ਕਲ ਦਾ ,,
ਮਾਂ ਪਿਓ ਦੀ ਸੇਵਾ ਦੇ ਵਿਚ ,ਕੋਈ ਕਸਰ ਨਾ ਸ਼ਡੀਏ,,,
ਵੇਖੇ ਕੋਈ ਇਜਤਾਂ ਦੇ ਵਲ,ਚੁਕ ਘਰੋਂ ਓਹਦੀ ਧੋਣ ਵਡੀਏ ,,
ਯਾਰ ਹੁੰਦਾ ਓਹੀ ਜੋ ਲੋੜ ਪੇਣ ਤੇ ਖੜੇ ,ਵੇਰੀਆਂ ਦੇ ਅੱਗੇ ਹਿੱਕ ਤਾਂ ਕੇ ਅੜੇ ,,
ਯਾਰੀ ਵਿਚ ਪੈਸਾ ਕਦੇ ਵੀ ਨੀ ਲਿਆਈਦਾ ,ਸਾਥ ਸ਼ਡਣਾ ਨੀ ਚਾਹੀਦਾ ਸਖੇ ਭਾਈ ਦਾ,,
ਜੱਗ ਵਿਚ ਓਹ ਯਾਰੋ ਬਦਨਾਮ ਨੇ ਕਹਾਓਂਦੇ, ਕਰ ਚੁਗਲੀ ਜੋ ਲੜਾਈਆਂ ਨੇ ਪੁਅਓਂਦੇ,,,
ਚੀਜ ਬੇਗਾਨੀ ਉੱਤੇ ਹੱਕ ਨੀ ਜਤਾਈਦਾ,ਮਾਂ ਵਾਲਾ ਪਿਆਰ ਹੁੰਦਾ ਵੱਡੀ ਭਰਜਾਈ ਦਾ ,,
ਘਰਵਾਲੀ ਵਾਲਾ ਪਿਆਰ ਯਾਰੋ ਬਾਹਰੋਂ ਨਹੀ ਮਿਲਦਾ ,ਕੁਖ ਓਹਦੀ ਵਿਚੋਂ ਹੀ ਪਿਆਰ ਵਾਲਾ ਫੁੱਲ ਯਾਰੋ ਖਿਲਦਾ ,,
ਪੁੱਤ ਹੁੰਦੇ ਨੇ ਕਪੂਤ ਜੋ ਮਾਂ ਬਾਪ ਸ਼ੱਡਦੇ, ਪਿਸ਼ੇ ਲੱਗ ਸ਼ਰੀਕਾਂ ਦੇ ਘਰੋਂ ਓਹਨਾ ਨੂ ਕੱਡਦੇ ,,
ਲਭਣੇ ਨੂ ਯਾਰੋ ਜੱਗ ਉੱਤੇ ਸਬ ਮਿਲ ਜਾਣਾ ,,
ਕੀਚੜ ਦੇ ਵਿਚ ਕਮਲ ਖਿਲ ਜਾਣਾ ,,
ਅਸੀਂ ਹਾਂ ਪੰਜਾਬੀ ਯਾਰੋ ,,ਪੰਜਾਬੀ ਅਸੀਂ ਰਹਣਾ ਐ ,,
ਰੋਬ ਦੁੱਕੀ ਤਿੱਕੀ ਦਾ ਨੀ ਅਸੀਂ ,ਇਸ ਜੱਗ ਉੱਤੇ ਸੇਹਣਾ ਐ ,,
ਨਾਮ ਸਾਡਾ ਪਹਚਾਣ ਸਾਡੀ ,ਜੇ ਓਹੀ ਨਹੀ , ਕੀ ਮਤਲਬ ਇਥੇ ਜਿਓਣ ਦਾ ,,
ਹਿੰਦੂ ,ਮੁਸਲਿਮ , ਸਿਖ ,ਇਸਾਈ , ਭਾਂਵੇ ਹੋਈਏ ਅਸੀਂ ,,ਫਿਰ ਵੀ ਸਰਦਾਰ ਜੀ ਕੇਹ ਕੇ ਬੁਲਾਓੰਦੇ ਨੇ ,,,
ਇਥੇ ਵਿਚ ਵਿਦੇਸ਼ਾਂ ਦੇ "prince" ,,ਇਹੀ ਮਾਣ ਹੈ ਸਾਨੂ ਪੰਜਾਬੀ ਹੋਣ ਦਾ ,,,,

642
ਕੁਜ ਸਦਰਾ ਪਰਦੇਸ ਦੀ ਦਿਵਾਲੀ ਬਾਰੇ..

ਮਨਾਉਂਦੇ ਸੀ ਦਿਵਾਲੀ ਖਾ ਕ ਮਿਠਾਈਆਂ ਚਲਾ ਕੇ bmb ਤੇ ਪਟਾਕੇ ਮਿਤਰੋ ...
ਰਿਹ ਗੀ ਦਿਵਾਲੀ ਬਣ ਕੇ approved ਜਗਾਵਾਂ ਦੀ stoke ਮਿਤਰੋ....
ਚਲਾਉਣ lae ਪਟਾਕੇ town ਤੋਂ permission ਲੈਣੀ ਪੈਂਦੀ ...
ਬਣੇ ਹੋਏ ਨੇ ਓਹਨਾ ਲੈ ਵੀ ਅਲਗ ਮੈਦਾਨ ਮਿਤਰੋ..
ਕਦੇ ਲੈ ਨੀ ਸੀ ਕਿਸੇ ਤੋਂ ਇਜਾਜ਼ਾਤ ਜਦ ਰਿਹੰਦੇ ਸੀ ਵਚ ਪੰਜਾਬ ਮਿਤਰੋ...
ਗੁਰੂ ਘਰ ਜਾ ਕੇ ..ਸੀਸ ਨਿਵਾ ਕੇ ਲਾਇਏ ਹਾਜ਼ਰੀ ਬਾਬੇ ਦੇ ਦਵਾਰੇ ਮਿਤਰੋ...
ਖਾ ਕੇ ਲੰਗਰ ਲੋਕੀ ਆਪੋ ਆਪਣੇ ਘਰ ਚਲੇ ਜਾਂਦੇ , ਮੁਕ ਜਾਂਦੀ ਹੈ ਪਰਦੇਸੀਆਂ ਦੀ ਦਿਵਾਲੀ ਮਿਤਰੋ   
                                                          TIGER STYLE

643
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋਂ ,


ਓਵੇਂ ਨੈਣਾਂ ਚੋਂ ਹੋ ਕੇ ਖਵਾਬ ਲੰਘਦੇ ਰਹੇ,


ਬਿਨ ਮੰਗਿਆਂ ਹੀ ਮਿਲ ਗਏ ਦੁੱਖ ਬਥੇਰੇ ,


ਇਕੋ ਮਿਲਿਆ ਨਾ ਪਿਆਰ ਜਿਹੜਾ ਮੰਗਦੇ ਰਹੇ,.................
__________________TIGER STYLE,...,

644
ੜੇ-ਤੇੜੇ ਹੁੰਦਾ ਹਾਂ ਪਰ ਲੁਕਿਆ ਰਹਿੰਦਾ ਹਾਂ,
ਮੈਂ ਭੁੱਲਵੇਂ-ਅੱਖਰ ਵਾਂਗੂੰ ਲੱਭਣਾ ਪੈਂਦਾ ਹਾਂ..
ਦੁਨੀਆ ਜੋ ਵੀ ਦਿੰਦੀ ਓ ਝੋਲੀ ਵਿੱਚ ਪਾ ਲੈਂਦਾ ਹਾਂ,
ਪਾਣੀ ਹਾਂ ਮੈਂ ਨੀਵੇਂ ਵੱਲ ਹੀ ਵਹਿੰਦਾ ਹਾਂ..||

ਅਕਲ-ਸ਼ਕਲ ਤੇ ਜਾਇਓ ਨਾਂ ਏ ਬਹੁਤੀਆ ਚੰਗੀਆਂ ਨਹੀਂ,
ਇੱਕੋ-ਖੂਬੀ ਹੈ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ..
ਕਿਉਂ ਉਸਨੂੰ ਨਜ਼ਰ ਨਹੀਂ ਆਉਂਦਾ ਕੋਈ ਉਸ ਤੋਂ ਹੀ ਪੁੱਛ ਲਵੋ..
ਮੈਂ ਓਹੀ ਹਾਂ ਹਜੇ ਵੀ ਜੋ ਉਸਦੇ ਸ਼ਹਿਰ ਚ’ ਰਹਿੰਦਾ ਹਾਂ..
ਪਾਣੀ ਹਾਂ ਮੈਂ ਨੀਵੇਂ ਵੱਲ ਹੀ ਵਹਿੰਦਾ ਹਾਂ..||
                                             TIGER STYLE...

645
ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ 'ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।

ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।

ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।

ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।

ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।

ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।

ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ ਦਵਾ ਤਾਂ ਦੇ।
                          TIGER STYLE...

646
ਸਿੱਖ ਇਕ ਮਾਰਸ਼ਲ ਕੌਮ ਹੈ। ਇਸਦੀ ਬਹਾਦਰੀ ਦੀਆਂ ਧੁੰਮਾਂ ਪੂਰੇ ਸੰਸਾਰ ਵਿਚ ਹਨ।ਜਿੰਨੀਆਂ ਵੀ ਜੰਗਾਂ ਲੜੀਆਂ ਗਈਆਂ,ਉਨਾ ਦੇ ਨਾਇਕ ਸਿੱਖ ਹੀ ਰਹੇ ,ਭਾਵੇਂ ਉਹ ਜੰਗਾਂ
ਪਿਛਲੀਆਂ ਸਦੀਆਂ ਵਿਚ ਲੜੀਆ ਤੇ ਭਾਵੇਂ ਅੱਜ ਦੇ ਅਧੁਨਿਕ ਯੁੱਗ ਵਿਚ। ਸੰਨ 1962 ਦੀ ਚੀਨ
ਨਾਲ ਹੋਈ ਜੰਗ ਵਿਚ ਸਿੱਖ ਜੂਨੀਅਰ ਕਮਾਂਡਰ ਜੋਗਿੰਦਰ ਸਿੰਘ ਮਾਹਲਾ ਨਾਇਕ ਬਣਕੇ ਉੱਭਰਿਆ।
ਸੰਨ 1965 ਦੀ ਪਾਕਿਸਤਾਨ ਨਾਲ ਹੋਈ ਜੰਗ ਵਿਚ ਏਅਰ ਮਾਰਸ਼ਲ ਅਰਜਨ ਸਿੰਘ ਨਾਇਕ ਬਣੇ। ਸੰਨ
1971 ਦੀ ਜੰਗ ਵਿਚ ਲੈਫਟੀਨੈਂਟ ਜਨਰਲ ਸ ਜਗਜੀਤ ਸਿੰਘ ਅਰੋੜਾ ਅਤੇ
ਮੇਜਰ ਜਨਰਲ ਸੁਬੇਗ ਸਿੰਘ ਨਾਇਕ ਬਣੇ ,

ਜਿਨਾ ਨੇ ਪੂਰਬੀ ਪਾਕਿਸਤਾਨ( ਬੰਗਲਾ ਦੇਸ਼) ਵਿਚ
ਜਨਰਲ ਨਿਆਜ਼ੀ ਦੀ ਅਗਵਾਈ ਵਾਲੀ 1ਲੱਖ ਫੌਜ ਤੋਂ ਸਲੰਡਰ ਕਰਵਾਇਆ ਅਤੇ ਸਾਰਿਆਂ ਨੂੰ ਕੈਦੀ
ਬਣਾ ਲਿਆ। ਇਹ ਇਤਿਹਾਸ ਦੀ ਪਹਿਲਾਂ ਘਟਨਾ ਸੀ। ਪਰ ਇਸਦੇ ਬਦਲ ਵਿਚ ਕਿ ਇਨਾ ਦੋਹਾਂ
ਜਰਨੈਲਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ,ਸੇਵਾ ਮੁਕਤ ਕਰ ਦਿੱਤਾ ਗਿਆ। ਜਿਸਦੇ ਰੋਸ
ਵਜੋ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੰਪਰਕ ਵਿਚ ਆਏ ਅਤੇ ਉਨਾ
ਨੇ ਆਪਣੀ ਬਹਾਦਰੀ ਦਾ ਲੋਹਾ ਦਰਬਾਰ ਸਾਹਿਬ ਤੇ ਅਟੈਕ ਸਮੇਂ ਵੀ ਮਨਵਾਇਆ ਅਤੇ ਉਨਾ ਦੀ
ਕਮਾਂਡ ਹੇਠ ਮੁੱਠੀ ਭਰ ਸਿੱਖਾਂ ਵੱਲੋਂ ਹਜ਼ਾਰਾਂ ਦੀ ਤਾਦਾਦ ਵਿਚ ਭਾਰਤੀ ਫੌਜ ਦਾ ਡਟਕੇ
ਮੁਕਾਬਲਾ ਹੋਇਆ ਅਤੇ ਭਾਰਤੀ ਫੌਜ ਦੇ ਪੈਰ ਉੱਖੜ ਗਏ। ਹੁਣ ਸੰਨ 1999 ਵਿਚ ਕਾਰਗਿਲ ਦੀ
ਜੰਗ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਸਿੱਖ ਜਰਨੈਲ ਬ੍ਰਿਗੇਡੀਅਰ ਦਵਿੰਦਰ ਸਿੰਘ
ਨਾਲ 15 ਕੋਰ ਦੇ ਇਕ ਹਿੰਦੂ ਅਫਸਰ
ਲੈਫਟੀਨੈਂਟ ਜਨਰਲ ਕ੍ਰਿਸ਼ਨ ਪਾਲ ਨੇ ਖਾਰ ਖਾਕੇ ਉਸਦੀ ਤਰੱਕੀ ਹੀ ਨਹੀਂ ਰੁਕਵਾਈ ਸਗੋਂ
ਉਸਦੀ ਅਗਵਾਈ ਵਿਚ ਜਿੱਤੀ ਜੰਗ ਦੇ ਬਿਰਤਾਂਤ ਨੂੰ ਹੀ ਬਦਲ ਦਿੱਤਾ ਅਤੇ ਉਲਟਾ ਉਸਨੂੰ ਦੋਸ਼ੀ
ਠਹਿਰਾ ਦਿੱਤਾ। ਬ੍ਰਿਗੇਡੀਅਰ ਦਵਿੰਦਰ ਸਿੰਘ ਨੇ ਕਾਰਗਿਲ ਦੀ ਜੰਗ ਵਿਚ ਬਟਾਲਿਕ ਸੈਕਟਰ
ਵਿਚ 70 ਇਨਫੈਂਟਰੀ ਬ੍ਰਿਗੇਡ ਦੀ ਅਗਵਾਈ ਕੀਤੀ ਸੀ। ਹਿੰਦੂ ਅਫਸਰ ਦੀ ਮਾੜੀ ਕਰਤੂਤ ਨਾਲ
ਦਵਿੰਦਰ ਸਿੰਘ ਦਾ ਜੰਗੀ ਮੈਡਲ ਵੀ ਖੁੱਸਿਆ। ਭਾਵੇਂ 10-11 ਸਾਲ ਬਾਅਦ ਟ੍ਰਿਬਿਊਨਲ ਨੇ
ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਨਿਆਂ ਦੇ ਦਿੱਤਾ ਹੈ ਅਤੇ ਉਨਾ ਦੀ ਜਿੱਤ ਹੋਈ ਹੈ। ਪਰ
ਇੱਥੇ ਮਸਲਾ ਉੱਠਦਾ ਹੈ ਸਿੱਖਾਂ ਨਾਲ ਹੋ ਰਹੇ ਹਰ ਥਾਂ ਵਿਤਕਰੇ ਦਾ। ਸਿੱਖਾਂ ਨੇ ਆਜ਼ਾਦੀ
ਦੀ ਲੜਾਈ ਤੋਂ ਲੈ ਕੇ ਅੱਜ ਤੱਕ ਦੇਸ਼ ਲਈ ਸਭ ਤੋਂ ਵੱਧ ਜਿੰਦਗੀਆਂ ਲੇਖੇ ਲਾਈਆਂ ਪਰ
ਸਿੱਖਾਂ ਨਾਲ ਹਿੰਦੂਤਵ ਦਾ ਅੰਦਰੋਂ ਰਵੱਈਆ ਬੇਈਮਾਨੀ ਵਾਲਾ ਹੀ ਰਿਹਾ। ਭਾਵੇਂ ਸਿੱਖਾਂ ਨੇ
ਭਾਰਤ ਨੂੰ ਦੁੱਖ ਤੇ ਭੁੱਖ ਤੋਂ ਹਰ ਔਖੀ ਘੜੀ ਵਿਚ ਬਚਾਇਆ ਪਰ ਸਿੱਖਾਂ ਨੂੰ ਹਮੇਸ਼ਾਂ
ਆਜ਼ਾਦ ਦੇਸ਼ ਦੇ ਗੁਲਾਮ ਵਾਸੀ ਹੀ ਸਮਝਿਆ ਜਾਂਦਾ ਰਿਹਾ ਹੈ। ਜਿਸ ਕਰਕੇ ਸਿੱਖ ਦੀ ਬਹਾਦਰੀ
ਦਾ ਮੁੱਲ ਦੇਣ ਲੱਗਿਆਂ ਤਾਂ ਕਲਮ ਕੰਬ ਜਾਂਦੀ ਹੈ ਪਰ ਸਿੱਖ ਨੂੰ ਮੌਤ ਦੀ ਸਜ਼ਾ ਦੇਣ
ਲੱਗਿਆਂ ਹਾਕਮਾਂ ਦੀ ਕਲਮ ਕਦੇ ਨਹੀਂ ਕੰਬੀ। ਸਿੱਖਾਂ ਦਾ ਦਿੱਲੀ ਚ ਸ਼ਿਕਾਰ ਖੇਡਣ ਵਾਲੇ
ਤਾਂ ਅਜੇ ਵੀ ਦੜਦੜਾਂਦੇ ਫਿਰਦੇ ਹਨ ਪਰ ਜੇਕਰ ਸਿੱਖਾਂ ਨੇ ਜ਼ਜ਼ਬਾਤ ਵਿਚ ਆਕੇ ਇੰਦਰਾਂ
ਗਾਂਧੀ ਦਾ ਕਤਲ ਕਰ ਦਿੱਤਾ ਜਾਂ ਦਰਬਾਰ ਸਾਹਿਬ ਤੇ ਅਟੈਕ ਦੀ ਕਮਾਂਡ ਕਰਨ ਵਾਲਾ ਜਨਰਲ
ਵੈਦਿਆ ਮਾਰ ਦਿੱਤਾ ਤਾਂ ਸਿੱਖਾਂ ਨੂੰ ਫਾਂਸੀ ਦੇਣ ਲੱਗਿਆਂ ਦੇਰ ਨਹੀਂ ਲਾਈ। ਮੈਂ ਆਪਣੀ
ਜ਼ਿੰਦਗੀ ਵਿਚ ਸਿਰਫ ਕੈਪਟਨ ਚੋਪੜਾ ਦੇ ਬੱਚੇ ਅਗਵਾ ਕਰਕੇ ਮਾਰਨ ਵਾਲੇ ਰੰਗਾ ਤੇ ਬਿੱਲਾ ਨਾ
ਦੇ ਬਦਮਾਸ਼ਾਂ ਨੂੰ ਫਾਂਸੀ ਦਿੱਤੀ ਗਈ ਵੇਖੀ ਸੀ ਜਿਨਾ ਨੂੰ ਵੀ ਫਰੀਦਕੋਟ ਜਿਲੇ ਦੇ ਇਕ ਫੌਜੀ
ਨੇ ਰੇਲ ਚ ਸਫਰ ਕਰਦਿਆਂ ਆਪਸੀ ਤੂੰ ਤੂੰ ਮੈਂ ਮੈਂ ਹੋਣ ਤੇ ਘਸੁੰਨਾ ਨਾਲ ਕੁੱਟ ਕੁੱਟਕੇ
ਬੇਹੋਸ਼ ਕਰ ਦਿੱਤਾ ਸੀ ਤੇ ਜਦੋਂ ਪੁਲਿਸ ਨੂੰ ਦਿਖਾਏ ਤਾਂ ਕਹਿੰਦੇ ਇਹ ਤਾਂ ਰੰਗਾ ਬਿੱਲਾ
ਬਦਮਾਸ਼ ਐ ਜਿਨਾ ਨੂੰ ਸਾਰੇ ਇੰਡੀਆ ਦੀ ਪੁਲਿਸ ਲੱਭਦੀ ਫਿਰ ਰਹੀ ਹੈ ਤਾਂ ਸਿੱਖ ਫੌਜੀ ਨੇ
ਹੱਸਕੇ ਕਿਹਾ ਸੀ ਆਹ ਪਏ ਤੁਹਾਡੇ ਵੱਡੇ ਬਦਮਾਸ਼ ਇਕੱਲੇ ਨੇ ਈ ਖੜਕਾਏ ਐ। ਇਹ ਹੈ ਸਿੱਖਾਂ
ਦੀਆਂ ਬਹਾਦਰੀਆਂ। ਉਸਤੋਂ ਬਾਅਦ ਜੇ ਫਾਂਸੀ ਹੋਈ ਤਾਂ ਸਿੱਖਾਂ ਨੂੰ ਹੋਈ ਹੋਰ ਕਿਸੇ ਨੂੰ
ਨਹੀਂ। ਗੱਲ ਚੱਲ ਰਹੀ ਸੀ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਮਿਲੇ ਨਿਆਂ ਦੀ। ਜਿਸ ਵਿਚ
ਜਸਟਿਸ ਏ ਕੇ ਮਾਥੁਰ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਬ੍ਰਿਗੇਡੀਅਰ ਸਾਹਿਬ ਨੂੰ ਮੇਜਰ
ਜਨਰਲ ਦਾ ਰੈਂਕ ਦੇਣ ਅਤੇ ਜੰਗ ਨਾਲ ਸੰਬੰਧਤ ਗਲਤ ਪੇਸ਼ ਕੀਤੇ ਰੀਕਾਰਡ ਨੂੰ ਦਰੁਸਤ ਕਰਨ ਲਈ
ਕਿਹਾ ਹੈ ਪਰ ਹਾਲੇ ਵੀ ਉਸ ਸਮੇਂ ਦਾ ਫੌਜੀ ਮੁਖੀ ਜਨਰਲ ਵੀ ਪੀ ਮਲਿਕ ਇਹ ਗੱਲ ਕਹਿੰਦਾ
ਹੈ ਕਿ ਬ੍ਰਿਗੇਡੀਅਰ ਦਾ ਕੇਸ ਅਪਵਾਦ ਹੈ ਅਤੇ ਇਹ ਕਹਿਣਾ ਗਲਤ ਹੈ ਕਿ ਕਾਰਗਿਲ ਜੰਗ ਦਾ
ਇਤਿਹਾਸ ਮੁੜ ਤੋਂ ਲਿਖਿਆ ਜਾਵੇ। ਗੱਲ ਇੱਥੇ ਮੁੱਕਦੀ ਹੈ ਕਿ ਨਾ ਤਾਂ ਸਾਡੇ ਪੁਰਖਿਆਂ
ਦੀਆਂ ਕੁਰਬਾਨੀਆਂ ਦੀ ਕਦਰ ਪਈ ਅਤੇ ਨਾ ਸਾਡੀਆਂ ਦੀ।

647
ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ
ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ
ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ
                       PRINCE...

648
Gup Shup / HAPPY DIWALI PUNJABIJANTA
« on: November 05, 2010, 03:18:08 AM »
SAT SHRI AKAL JANTA.......................

DIWALI DEYA LAKH LAKH MUBARKA.............................MERE WALO PJ DE SARE MEMBERS,ADMIN,SUB ADMIN ALL PJ TEAM NU LAKH LAKH VADAEYA............CHALO AAP AAJ ETHE DIWALI MANONE AA JI..............SAB AAGE MERE RESQUEST A KE TUSI SAARE MERA SAATH DEVO..............THNX

KUSH RAVO.....................DIWALE DE DEVE VANGU JAGMAGAO........................

 :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak:






649
Pics / DIWALI ON PJ
« on: November 04, 2010, 12:14:07 PM »
SAT SHRI AKAL JI........................HAPPY DIWALI

650
Pics / mr gill
« on: November 04, 2010, 11:56:32 AM »
SAT SHRI AKAL JI............

651
Shayari / ਮਿਲਦੇ ਰਹਿਨ ਯਾਰ ਤੇਰੇ ਵਰਗੇ
« on: November 04, 2010, 09:18:30 AM »
ਮਿਲਦੇ ਰਹਿਨ ਯਾਰ ਤੇਰੇ ਵਰਗੇ ,
ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ ,
ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ ,
ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ ,
ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
ਲਗਦੀ ਏ ਯਾਰੀ ਤੇਰੀ ,
ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ

652
Pics / REHDA
« on: November 04, 2010, 09:13:40 AM »
SAT SHRI AKAL JI............

653
Pics / AAS
« on: November 04, 2010, 09:12:42 AM »
SAT SHRI AKAL JI........

654
Pics / HAPPY DIWALI
« on: November 04, 2010, 09:09:21 AM »
HAPPY DIWALI JANTA.................... :rockon: :rockon: :rockon: :rockon:

655
ਕਹਿੰਦੇ ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ ,
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ ,
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ ,
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ ,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ ,
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ ,
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ ,
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

656
ਬਾਦਲਾਂ ਤੇ ਮਨਪ੍ਰੀਤ, ਬੱਦਲ ਬਣ ਕੇ ਵਰ੍ਹ ਗਿਆ
ਭਤੀਜਾ ਆਪਣੇ ਚਾਚੇ ਮੂਹਰੇ, ਛਾਤੀ ਤਾਣ ਕੇ ਖੜ੍ਹ ਗਿਆ।

ਚਮਚਾ ਬਣ ਕੇ ਬਾਕੀਆਂ ਵਾਂਗੂ, ਗਿੜ ਗਿੜਾਇਆ ਨਹੀਂ
ਠੋਕਰ ਮਾਰੀ ਕੁਰਸੀ ਨੂੰ, ਅਸਤੀਫਾ ਬਾਦਲ ਮੱਥੇ ਤੇ ਧਰ ਗਿਆ।

ਡਰਿਆ ਨਾ ਦਬਕਾਇਆ ਮਿੱਤਰੋ, ਪੁੱਤ ਸਰਦਾਰਾ ਦਾ
ਕਰਜ਼ੇ ਵਾਲਾ ਮੁੱਦਾ ਲੈ ਕੇ, ਆਪਣੀ ਗੱਲ ਤੇ ਅੜ ਗਿਆ।

ਬਾਦਲ ਤੋਂ ਪੁੱਛੇ ਬਿਨਾਂ, ਨਾ ਪੱਤਾ ਹਿੱਲੇ ਪੰਜਾਬ ਦਾ
ਜਿਹੜਾ ਪੱਤਾ ਹਿੱਲਦਾ, ਉਹੀ ਸਮਝੋ ਝੜ ਗਿਆ।

ਨੀਲੀਆਂ ਪੀਲੀਆਂ ਪੱਗਾਂ ਵਾਲੇ, ਰੋਟੀਆਂ ਸੇਕਦੇ ਰਹੇ
ਸਿਆਸੀ ਅੱਗ ਦੀਆਂ ਲਪਟਾਂ ਵਿਚ, ਪੰਜਾਬ ਮੇਰਾ ਵਿਚਾਰਾ ਸੜ ਗਿਆ। :omg: :omg:

657
Shayari / ਤਾਂ ਕੋਈ ਆਪਣਾ ਚੇਤੇ ਆਉਂਦੇ
« on: November 04, 2010, 08:39:41 AM »
ਜਦ ਕਰਦਾ ਸਿਕਾਰ ਬਾਜ਼ ਦੇਖਾਂ
ਗੁੜੀ ਨੀਂਦ ਚ ਭਿਆਨਕ ਖੁਆਬ ਦੇਖਾਂ।
ਛਡ ਤੁਰ ਗਿਆ ਕੋਈ ਝੱਖੜ ਝੋਲਿਆਂ ਦੇ ਵਿਚ
ਰੋਣਦਾ ਕੋਈ ਬੱਚਾ ਯਾਰੋਯਾਰ ਦੇਖਾਂ।

ਤਾਂ ਕੋਈ ਆਪਣਾ ਚੇਤੇ ਆਉਂਦੇ
ਤਾਂ ਕੋਈ ਆਪਣਾ ਚੇਤੇ ਆਉਂਦੇ .

ਉਞਂ ਤਾਂ ਜਿੰਦਗੀ ਨੇ ਬਾਹੁਤ ਗਮ ਦਿੱਤੇ ਨੇ
ਪਰ ਸਂਭ ਸਂਭ ਰੱਖਦਾ ਹਾਂ ਜੋ ਓਹਨਾਂ ਨੇ ਦਿਤਾ.।
ਜਦ ਵੀ ਆਉਂਦੀ ਹੈ ਠੰਡੀ ਹਵਾ ਓਹਨਾਂ ਦੇ ਸ਼ਿਹਰ ਵਲੋਂ
ਜਲਨ ਤੋਂ ਡਰ ਕੇ ਉਡ ਗਏ ਸਭ ਪਾਰਿੰਦੇ ਤਾਕਾਂ।

ਤਾਂ ਕੋਈ ਆਪਣਾ ਚੇਤੇ ਆਉਂਦੇ
ਤਾਂ ਕੋਈ ਆਪਣਾ ਚੇਤੇ ਆਉਂਦੇ ।।

ਲੁਟ ਦਾ ਹੈ ਹਿਨੇਰਿਆਂ ਦੇ ਵਿਚ, ਤੇ ਕਤਲੇ ਆਮ ਵੀ ਕਰਦਾ ਹੈ
ਵੰਡ ਦਾ ਹੈ ਦੁਵਾਵਾਂ ਉਜਾਲਿਆਂ ਚ, ਤੇ ਜੋ ਪੁਨ ਦਾਨ ਵੀ ਕਾਰਦਾ ਹੈ ।
ਲੁਕਿਆ ਸਾਧੂ ਦੇ ਭੇਸ ਵਿਚ,,,
ਜਦ ਕੋਈ ਗਦਾਰ ਦੇਖਾਂ ।

ਤਾਂ ਕੋਈ ਆਪਣਾ ਚੇਤੇ ਆਉਂਦੇ
ਤਾਂ ਕੋਈ ਆਪਣਾ ਚੇਤੇ ਆਉਂਦੇ ।।

ਕਿਵੇਂ ਭੁਲ ਜਾਂਦਾ ਹੈ ਕੋਈ ਕਾਰ ਕੇ ਵਾਅਦੇ
ਸੋਨੀ ਕਰਦਾ ਹੈ ਸਵਾਲ ਰੋਜ ਤਾਰਿਆਂ ਨੂੰ।
ਉਹ ਵੀ ਬਨਣਾ ਚਹੁੰਦਾ ਹੈ ਇਕ ਤਾਰਾ
ਜੇ ਰੱਬ ਅੱਗੇ ਅਰਜ ਕਾਬੁਲ ਹੋਵੇ ।

ਆਜ ਮੈਨੂੰ ਉਹ ਦਾ ਚੇਤਾ ਆਉਦੇਂ
ਆਜ ਮੈਨੂੰ ਉਹ ਦਾ ਚੇਤਾ ਆਉਦੇਂ ।।

658
Punjabi Stars / Surinder Kaur – Nightingale Of Punjab
« on: November 04, 2010, 07:25:19 AM »
Punjab Di koyal Surinder kaur ji da janma 25 november,1929 nu lahore vikhe hoya,
Pita Divaan bishandaas ji te mata da naam Bibbi Maya ji si..Bishandaas ji chemistery de lecturer san..
Surinder kaur ji huri 10 bhain-bhaai si…teena bhaina(Parkash kaur te narinder kaur,surinder kaur) cho aap sabto chotte si..
pehla surinder ji da naamShailendraa si te Gharda naam chindo/chindi si….
Guru-12 Saal di ummar vich aap ji “inayat husain”ji ate “pandit manni parsad” ji to sangeet di gurvidyaa layi..
13 Saal di ummar vich radio station te bacheya de ik programme vich geet gaaya…oathe Radio director ne jado surinder ji di awaaz sunni ta Ohna nu bauhtt hairaani hoyi…k nikki umre hi ehni paripakav awaaz hai…so ohna ne Lok geeta wale programme ch gawaya…Pehli recording layi 25 ruppay mentaane wajjo mille,jo oas vele kaafi vadhi rakam si..
oas to baad 1943 vich Hmv label haith dohve bhaina parkash kaur te surinder kaur ji da pehla geet market vich aaya “Mavan te dhiyan dohve rall baithiya…
Aap ji da viyah Joginder singh sodhi naal hoya….jo aap ji di gaayan khetar vich bharpoor madad karde si..
Pehli film Shaheed layi…’Badnaam ho jaye mohabbat ka afsana’ gaaya….
20 ku filma ch 65 de kareeb geet gaaye….Aap ji di gayki folk dhuna wali te lok geeta te adhaarat si..
aap ji ne anekka hi geet mashhoor hoye jive…ambarsare de paapad,sadke-sadke jandiye mutiyare ni,
Lathe di chaadar,gori diyan jhanjhran,shounkan mele di,jutti ghunghurua wali,Mainu diyour de viyah de vich nach lain de,Baajre da sitta,chann kitha guzari aayi,Paniya ch haaniya mai agg layi raat nu,Ik meri akh kashni(shiv),garhwa chandi da,Mai v kurhi delhi shehar di,Botta houli tor mitra………Suffi kalams etc. Anginat hi hit geet ne jo ajj v ohne hi chaa naal sune jande ne..
Aapji di duet jorhi sabto wadh Asa Singh mastana ji naal rahi..Jihna naal aap ji ne(kaka jamm pya,kothe to udd kawan,ih munda nirra shanichari etc) geet gaye….
Awards-1982 vich sangeet akaadmi award milyaa,millenium punjabi singer award te 2006 vich padamshri naal sanmanitt hoye….
Alvida15 june 2006 nu new jersey vikhe iss duniya nu alvida keh gaye…
ajj oh sareerak tour te nahi han..par ajj v punjab di koyal di awaaz punjabiya de dilan vich ohve hi goonj rahi hai….
Agge hun ohna di beti Dolly guleriya ji ohna di virasat nu sambhaal rahe ne…..

659
ਜਲਾ ਕੇ ਦੀਵੇ ਮਨਾਈ ਹੋਣੀ ਹੈ ਤੂ ਦੀਵਾਲੀ, ਸਾਡੀ ਕਿਥੇ ਤੇਨੂ ਯਾਦ ਹੋਣੀ ਆਈ,
ਭੁਲ ਗਈ ਹੋਣੀ ਓਹ ਦਿਨ, ਖਾ ਖਾ ਕਸਮਾ ਦੋਨਾ ਨੇ ,
ਪਿਆਰ ਵਾਲੀ ਅਸ਼ਾਤ੍ਬਾਜੀ ਵਿੱਚ ਅਸਮਾਨੀ ਸੀ ਚੜਾਈ,
ਤੈ ਹੁਣ ਤੇਨੂ ਸਾਡੀ ਯਾਦ ਵਿਨਿ ਆਈ, ਜਾ ਨੀ ਕੁੜੀਏ ਤੇਰਾ ਰਬ ਰਾਖਾ,
ਭੁਲ ਨਹੀ ਸ੍ਕਇਆ ਤੇਨੂ ਅਜ ਤਕ ਤਖ਼ਤਗੜ ਵਾਲਾ ਕਾਕਾ,
ਕਰਾ ਫਰਿਆਦ ਆਵੇ ਨਾ ਨੇੜੇ, ਤੇਰੇ ਦੁਖ ਵਾਲੀ ਕੋਈ ਪ੍ਰ੍ਸ਼ਾਈ,
ਸਾਡੇ ਵਾਲੋ ਤੇਨੂ ਦੀਵਾਲੀ ਦੀ ਲਖ ਲਖ ਵਧਾਈ...

660
Pics / jhalla na hove
« on: November 03, 2010, 12:57:20 PM »

Pages: 1 ... 28 29 30 31 32 [33] 34 35 36 37 38 ... 49