401
Pics / addidas di bori
« on: February 16, 2011, 10:34:00 AM »
marka :laugh: :laugh: :laugh: :laugh: :laugh:
This section allows you to view all posts made by this member. Note that you can only see posts made in areas you currently have access to. 401
Pics / addidas di bori« on: February 16, 2011, 10:34:00 AM »
marka :laugh: :laugh: :laugh: :laugh: :laugh:
402
Shayari / ਪਤਾ ਲੱਗਦਾ ਜੇ« on: February 16, 2011, 01:29:11 AM »
ਐਵੇ ਕੱਢਦੇ ਨਾ ਨੁਕਸ ਆਜਾਦੀ ਆਪਣੀ ਚ
ਖੁਦ ਵੀ ਆਜਾਦੀ ਲਈ ਲੜੇ ਹੁੰਦੇ ਜੇ, ਕਿਹਦੀ ਹਿੰਮਤ ਸੀ ਵੰਡੀਆ ਪਾਉਦਾ ਪੰਜਾਬ ਦੀਆ ਸਿੱਖ ਨੇਤਾ ਮੰਗ ਆਪਣੀ ਤੇ ਅੜੇ ਜੇ, ਨਾ ਬਾਪੂ ਨੂੰ ਅੱਜ ਤੂੰ ਗਲੋ ਫੜਦਾ ਉਹਨੇ ਤੇਰੇ ਤੇ ਲਾਏ ਹੁਕਮ ਕੜੇ ਹੁੰਦੇ ਜੇ, ਨਾ ਪਾਣੀ ਤੂੰ ਐਵੇ ਡੋਲਦੀ ਤੂੰ ਵੀ ਪੜਦਾਦੀ ਵਾਗੂੰ ਪਾਣੀ ਦੇ ਚੱਕੇ ਘੜੇ ਹੁੰਦੇ ਜੇ, ਜਿੰਦਗੀ ਚ ਸਾਇਦ ਕੁੱਝ ਨਾ ਹੋਣਾ ਸੀ ਮੈ ਮਾ ਨੇ ਨਾ ਕਦੇ ਕੰਨ ਤੋ ਫੜੇ ਹੁੰਦੇ ਜੇ, ਕਿਉ ਆਉਦੀ ਸੀ ਬਾਪੂ ਚੋ ਹਮਕ ਪਸੀਨੇ ਦੀ ਪਤਾ ਲੱਗਦਾ ਧਾਰਾ ਚੋਣ ਲਈ ਡੰਗਰਾ ਚ ਵੜੇ ਹੁੰਦੇ ਜੇ, ਅੱਜ ਪੰਜਾਬੀ ਤੈਨੁੰ ਲੱਗਦੀ ਨਾ ਦੇਸੀ ਚੱਕ ਪੰਜਾਬੀ ਕਾਇਦੇ ਬਚਪਨ ਚ ਪੜੇ ਹੁੰਦੇ ਜੇ, ਟਰੈਕਟਰ ਤੇ ਬੈਠਣਾ ਤੇ ਚਲਾਉਣਾ ਖੇਤੀ ਨਹੀ ਪਤਾ ਲੱਗਦਾ ਕੀ ਖੇਤੀ ਸੁਬਾਹ ਸਾਮ ਤੋਤੇ ਉਡਾਉਣ ਲਈ ਖੇਤਾ ਚ ਖੜੇ ਹੁੰਦੇ ਜੇ 403
Jokes Majaak / jhanda amli & madam« on: February 15, 2011, 12:41:14 PM »
MADAM- What is ur NAME??
jhanda- ਕਿਹੜਾ ਸਾਡਾ ਨਾਂ ਨੀਂ ਜਾਣਦਾ Mam In which class U R? jhanda- ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ Mam kina time padhayi krde o jhanda-ਮੇਰਾ ਦਿਲ ਨੀਂ ਪੜਾਈ ਵਿੱਚ ਲੱਗਦਾ ਕਿ ਅੱਖਰਾਂ ਚ ਤੂੰ ਦਿਸਦੀ Mam: Ur HOBIES? jhanda:ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ... Mam: Uff! I M Going.. jhanda- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ ਜਾ ਮੁਟਿਆਰੇ Madam kal apne baapu nu lai k aayi Ohnu dsangi, jhanda- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ 404
News Khabran / ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ« on: February 14, 2011, 11:20:07 PM »
ਸਤਿ ਸ੍ਰੀ ਅਕਾਲ !!
ਜਦੋ ਕੋਈ ਇੰਡਿਯਨ ਪੰਜਾਬੀ "ਕੈਨੇਡਾ" ਦਾ ਨਾਮ ਸੁਣਦਾ, ਇਕ ਵਾਰੀ ਤਾ ਉਸ ਦੇ ਮਨ ਵਿਚ ਬਹੁਤ ਹੀ ਸੁੰਦਰ ਸਵਰਗ ਵਰਗੀ ਦੁਨਿਆ ਦਾ ਨਜਾਰਾ ਘੁਮ ਜਾਂਦਾ ... ਪਰ ਕੁਝ ਅਜਿਹੇ ਵੀ ਹਨ ਜਿਹਨਾ ਦੇ "ਕਨੈਡਾ" ਦੇ ਨਾਮ ਨਾਲ ਰੋਗਟੇ ਖੜੇ ਹੋ ਜਾਂਦੇ ਹਨ..!! ਪਿਛੇ ਜਹੇ ਗਿੱਲ ਸਾਬ ਦਾ ਇਕ ਗੀਤ ਆਇਆ ਸੀ,"ਸਾਨੂੰ ਮਿਹਂਗਾ ਪਿਆ ਕੈਨੇਡਾ" ਸਭ ਨੇ ਸੁਣਿਆ ਹੀ ਹੁਣਾ...!! ਪਤਾ ਨਹੀ ਹਰ ਰੋਜ ਕਿਨੇ ਬਦਨਸੀਬ ਹਨ ਜਿਹਨਾ ਨੂੰ "ਕੈਨੇਡਾ" ਬਹੁਤ ਮੇਹ੍ਨਗਾ ਪੇੰਦਾ...!! ਪਰ ਜਦੋ ਮੈਂ ਇਹ ਵਿਡੇਓ ਦੇਖੀ ਤਾਂ ..........ਕੁਝ ਲਿਖ ਨਹੀ ਸਕਦਾ ... ਅੱਜ ਤਾਂ ਹਥ ਵੀ ਜਵਾਬ ਦੇਗੇ....ਕੁਝ ਲਿਖਣ ਵੀ ਰਾਜੀ ਨਹੀ ਹਨ ...!! ਪਤਾ ਨਹੀ ਕੀ ਸੋਚ ਕੇ ਸਾਡੇ ਪੰਜਾਬੀ ਆਪਣੇ ਹਥਾ ਵਿਚ ਪਲੀ ਲਾਡਲੀ-ਦੁਲਾਰੀ ਨੂੰ ਬਹੁਤ ਦੂਰ ਵਿਆਹ ਦਿੰਦੇ ਹਨ ..!! ਜਾਂ ਆਪਣੀ ਖੁਸੀ ਲਈ ਉਸ ਦੀ ਖੁਸੀ ਦੀ ਬੱਲੀ ਦੇ ਦਿੰਦੇ ਹਨ ...!! ਉਸ ਦਿਆ ਰੀਝਾ ਸਦਰਾ ਸਭ ਅੰਦਰ ਹੀ ਦੱਬ ਦਿੰਦੇ ਹਨ ...!! ਅਜਿਹਾ ਕੁਝ ਸ਼ਾਏਦ ਹੋਈਆ "ਅਮਨਦੀਪ ਕੌਰ" ਨਾਲ ...ਜੋ ਇੰਡੀਆ ਤੋਂ ਚਾਈ -ਚਾਈ ਗਈ ਤਾਂ ਜਰੂਰ, ਪਰ ਬਾਪਸ਼ ਕਦੇ ਨਹੀ ਆ ਸਕੀ ....... ਆਈ ਤਾਂ ਸਿਰਫ ਉਸਦੀ "ਲਾਸ਼" ਅਖੀਰ ਕਿਓ ਆਪਣੇ ਪੰਜਾਬੀ "ਧੀਆ" ਨੂੰ ...ਕੁੱਖ ਵਿਚ ਮਾਰਦੇ ਹਨ ...??? ਜਾਂ ਕੈਨੇਡਾ ਵਿਆਹ ਕੇ ਕਿਓ ਜਿੰਦਾ ਲਾਸ਼ ਬਣਾ ਦਿੰਦੇ ਹਨ ....??? ਫਿਰ ਆਪਣੇ ਹਥੀ ਤੋਰੀ ਧੀ ਦੀ "ਲਾਸ਼" ਦੀ ਉਡੀਕ ਕਰਦੇ ਹਨ....!!
405
Shayari / kyian dinan toh« on: February 14, 2011, 11:08:39 PM »
kyian dinan toh c raula aaj mttha pey gya.
kyian diyan baniyan jodiyan koi klla reh gya bthere vikke rose te bthere vikke teddy choclatean tak vikkiyan bhla gal ki c eddy? promise,hug ,kiss baaki ki reh gya? ...kyian dinan toh c raula aaj mttha pey gya hun phone utte chlu daur glla baatan da hun lagna ptta na bebe diyan haakan da naahi karna dhayaan baapu ki keh gya kyian dinan toh c raula aaj mttha pey gya 406
ਸਾਰੀ ਉਮਰ ਦਾ ਵੈਰ ਇਸਕ
ਇਕ ਮਿਠੀ ਜਹਿਰ ਇਸਕ ਚੜੀ ਜਵਾਨੀ ਚ ਕਹਿਰ ਇਸਕ ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸਕ ਬਿਨਾ ਜਾਤ ਪਾਤ,ਭੇਦ ਭਾਵ ਤੋ ਸਹਿਰ ਇਸਕ ਆਸਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸਕ ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸਕ ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸਕ ਦੂਜਿਆ ਦੇ ਦਿਲ ਚ ਧਰਾ ਦਿੰਦਾ ਪੈਰ ਇਸਕ ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ prince ਐਸੀ ਹੈ ਲਹਿਰ ਇਸਕ.... 407
Introductions / New Friends / HAPPY VALENTINE'S DAY PJ« on: February 14, 2011, 08:01:46 AM »
SAT SHRI AKAL PJ WASIO AAJ VALENTINE DAY AA MERE WALO MUBARKA JI......................
VERY VERY MUBARK JI VALENTINE'S DAY KUSH RAVO RAB KARE TUHANU TUHADA PYAR MILE TUSI KUSH RAVO......... ਗਰੀਬ ਨਾਲ ਕੋਣਕਰਦਾ ਪਿਆਰ , ਅੱਜ ਕੱਲ ਚੁਸਤ ਚਲਾਕ ਨੇ ਨਾਰਾਂ, ਉਹਨਾਂ ਨਾਲ ਹੀ ਕਰਨ ਦੋਸਤੀ, ਹੋਣ ਜਿਹਨਾ ਕੋਲ ਵੱਡੀਆਂ ਕਾਰਾਂ , ਕਿਸੇ ਜੋਗਾ ਨਾ ਛੱਡਦੀਆਂ, ਅਜਿਹੀਆਂ ਮਾਰਣ ਮਾਰਾਂ, ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ, ਦੇਣ ਅਜਿਹੀਆਂ ਹਾਰਾਂ, ਤਾਂਹੀ ਤਾਂ "PRINCE" ਹੋਰੀਂ ਪਿਆਰ ਨਾ ਕਰਣ , ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ ...... 408
Shayari / ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ...।« on: February 13, 2011, 02:40:54 PM »
ਵੇਖ ਤੇਰੀ ਮਾਂ ਤਰਲੇ ਮਾਰੇ,,ਤੇਰੇ ਅੱਗੇ ਮਿੰਨਤ ਗੁਜਾਰੇ......
ਸਾਰੀ ਜਿੰਦਗੀ ਰੋਈ ਕਲਪੀ,,ਜਾਂਦੀ ਵਾਰ ਹਸਾਦੇ........ ਮੇਰਾ ਬੀਬਾ ਪੁੱਤ ਬਣਕੇ ਇੱਕ ਵਾਰੀ ਛੱਡ ਕੇ ਨਸ਼ਾ ਵਿਖਾਦੇ...।. ... ਆਪਣੇ ਘਰ ਦੀ ਵੇਖ ਗਰੀਬੀ,, ਵੇਖ ਪਿਉ ਦੀ ਜੁੱਤੀ..... ...ਉਹੀ ਸੀਲੀ ਉਹੀ ਪਾਲੀ ਜਿੰਨੀ ਵਾਰ ਵੀ ਟੁੱਟੀ........ ਆਸ ਤੇਰੇ ਤੇ ਧਰਕੇ ਬੈਠਾ ਉਹਦੇ ਦਿਨ ਬਦਲਾਦੇ.... ਮੇਰਾ ਬੀਬਾ ਪੁੱਤ ਬਣਕੇ..................................।। ਤੈਥੋਂ ਛੋਟੀ,,ਛੋਟੀ ਨਈ ਰਹੀ,,ਹੁਣ ਜਾਂਦੀ ਨਾ ਢੱਕੀ........ ਤੇਰੇ ਸ਼ੌਂਕਾ ਖਾਤਿਰ ਵੇਖੀ,, ਉਹ ਅਨਪੜ ਮੈਂ ਰੱਖੀ... ਧੀ ਮੇਰੀ ਨੇ ਮੈਨੂੰ ਮਾਫ ਨਈ ਕਰਨੀ,,ਹੁੰਦਿਆਂ ਮੇਰੇ ਵਿਆਹ ਦੇ.. ਮੇਰਾ ਬੀਬਾ ਪੁੱਤ ਬਣਕੇ.................................।।. ਮਗਰ -ਮਗਰ ਤੇਰੇ ਫਿਰ ਨਈ ਸਕਦੀ,,ਹੁਣ ਤੁਰਨੋ ਮੈਂ ਰਹਿਗੀ... ਕੀ ਫਾਇਦਾ ਪਛਤਾਉਣੇ ਦਾ ਜਦ ਮੜੀਆਂ ਵੱਲ ਨੂੰ ਪੈ ਗਈ.... ''PRINCE"' ਦੀ ਸੰਗਤ ਦਾ ਤੇਰੇ ਤੇ ਅਸਰ ਕਿਤੇ ਰੱਬ ਪਾਦੇ... ਮੇਰਾ ਬੀਬਾ ਪੁੱਤ ਬਣਕੇ..,,ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ...। 409
Shayari / $$ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ $$« on: February 09, 2011, 12:21:37 PM »
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ
ਮਾਰਦੀ.. 16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ.. ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ.. ਕੁੜੀਆਂ ਨੂੰ ਲੱਗਦਾ ਅਮੀਰ ਹੁਣਾ ਫੁਕਰਾ ਜਿਹਾ, T shirt ਪਾਈ Armaani ਮਾਰਦੀ.. ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ.. ਬੀਬੇ ਮੁੰਡੇ ਜੇ COLLEGE ਪੜਨ ਆ ਜਾਵਣ,, ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ :hehe: __________________ 410
Introductions / New Friends / HAPPY B'DAY shokeen-munda« on: February 09, 2011, 11:48:46 AM »
SAT SHRI AKAL JI
AAJ SAADE VEER SHOKEEN DA B'DAY AA....... JANAM DIN DIYA LAKH LAkh mubarka ji sada kush ravo rabb tuhanu saareaa kusheya deve...........jeonde vasde ravo lets partyyyyyyyyyyyyyyyyyyyyyyyyyyyyyyyy 411
Jokes Majaak / viah te« on: February 09, 2011, 11:36:29 AM »
HITLER..........O yaar tu kl mere viah te ki pauna...??
. . . . . . . . . . . . . . . . . . . . . TIGER.......kalesh.... 412
Jokes Majaak / Je mobile punjab vich« on: February 09, 2011, 11:32:15 AM »Je mobile punjab vich ban de hunde ta ohde ch Templetes is trha de hunde: 1.saalya call kar. :excited: :excited: 2.daaru di botl le ayi 3.teri bhabi de naal aa. 4.Yr ki§e ptole da no. ta bhej :laugh: :laugh: 5.kithe aa knjra?? 6.kal lectr launa koi ya bunk...? 7. Bohta dimaag na chatt yar. 8.Yar teri bhabi naraz ho gai,2-4 ohnu manun wale msg hi bhej de. 9. Hje ruk k phne kreo sohneo - baapu jaagda 10.mai baad cho gl krdi aa mummy bulaundi pyi aa. :hehe: :hehe: 413
Jokes Majaak / HITLER TU LATE« on: February 09, 2011, 11:18:28 AM »
teacher(HITLER SE) tum late kyu aye?
school toh 7:00am shuru hota hai. fer der se kyu aye?? HITLER(teacher se) mam aap meri itni fikar mat kijye. log galat smjh lenge 414
Shayari / ਉਦੋ ਰੋਕ ਰੋਕ ਮੈਨੂੰ ਪੁੱਛਦੀ ਸੀ« on: February 09, 2011, 06:14:59 AM »
ਉਦੋ ਰੋਕ ਰੋਕ ਮੈਨੂੰ ਪੁੱਛਦੀ ਸੀ,
ਕੀ ਮੈ ਤੈਨੂੰ ਭਾਉਦੀ ਨੀ, ਕਰਕੇ PRINCE ਨੂੰ ਬਰਬਾਦ, ਕਹਿੰਦੀ ਹੁਣ ਤਾ ਮੈ ਤੈਨੂੰ ਚਾਹੁੰਦੀ ਨੀ | 415
Shayari / KAL and AAJ« on: February 09, 2011, 06:10:18 AM »
kade pind diyan galiyan vich khede,
aaj vas gaye sehran vich aa k, kade nange paire kha k thede, aaj rakhde reebok paire paa k, ek kurta chadra odo pounde hunda c, aaj rkhde nave branded lia k, radio ute kade vajne gaane, beh jana kan naal laa k, hun iPhone to bina gal nai karde, rakhde sohni kuri da screen saver laa k, kade sara din dhup vich c sarde, aaj kal ghumde v audi vich ac laa k, taraki karke "PRINCE" maan na kari, rakh rab da shukar mana k.... 416
ਮੈ ਅੱਤਵਾਦ ਨਾਅਰਾ ਮੇਰਾ ਜਿਹਾਦ
ਧਰਮ ਦੇ ਨਾਂ ਤੇ ਚੱਲਦਾ ਮੈ ਕਿੰਨੇ ਹੀ ਘਰ ਕੀਤੇ ਬਰਬਾਦ, 47 ਦੇ ਟੋਟਿਆ ਨੇ ਬਾਰੂਦ ਇੱਕਠਾ ਕੀਤਾ ਸਰਕਾਰ ਨੇ ਵੀ ਤੀਲੀ ਲਾਤੀ ਮਜਬਾ ਨੇ ਪਾ ਤੇਲ ਅੱਗ ਹੋਰ ਭੜਕਾਤੀ ਜਦੋ ਮਿਲੇ ਨਾ ਹੱਕ,ਹੋਏ ਧੋਖੇ ਮੈ ਹੱਕ ਲੈਣ ਦੀ ਜੁੱਗਤ ਸਿਖਾਤੀ ਜੋ ਦੰਗੇ ਫਸਾਦ ਕੀਤੇ,ਉਹਨਾ ਚ ਹੀ ਆਪਣੀ ਕੋਮ ਜਲਾਤੀ ਸੇਰ ਹਾਰਕੇ ਬਹਿ ਗਏ ਗਿੱਦੜਾ ਦੇ ਗਲ ਮਿਹਰਬਾਨੀ ਪਾਤੀ, ਫਿਰ ਕੀ ਸੀ ਧਰਮ,ਸਰਕਾਰ,ਹਥਿਆਰ ਪਾਇਆ ਐਸਾ ਘੇਰਾ ਨਾ ਮੁਮਕਿਨ ਜਿਹਾ ਕਰਤਾ ਰਣਜੀਤ ਦਾ ਖਾਬ ਮੈ ਅੱਤਵਾਦ ਨਾਅਰਾ ਮੇਰਾ ਜਿਹਾਦ ਧਰਮ ਦੇ ਨਾਂ ਤੇ ਚੱਲਦਾ ਮੈ ਕਿੰਨੇ ਹੀ ਘਰ ਕੀਤੇ ਬਰਬਾਦ [ਇਕ ਲੁਕਿਆ ਸੱਚ]Mr Jinah was leader who was too determined to built pakistan} ਜਰਾ ਤਾਰਿਫ ਕਰਾ ਜਿਨਾਹ ਸਾਬ ਦੀ ਤਕਦੀਰ ਬਦਲਕੇ ਰੱਖਤੀ ਜਿੰਨੇ ਪੰਜਾਬ ਦੀ ਵੱਖਰੇ ਪਾਕਿਸਤਾਨ ਦੀ ਨੀਹ ਰੱਖੀ ਹੋਈ ਸੀ ਉਸੇ ਦੇ ਖਾਬ ਦੀ, ਧਰਤੀ ਦਾ ਨਾਂ ਪਾਕਿ ਰੱਖਣ ਵਾਲਾ ਜੇ ਖੁਦ ਪਾਕਿ ਹੋ ਜਾਦਾ ਦੇਸ ਦੀ ਦੀ ਵੰਡ ਰੁਕ ਸਕਦੀ ਸੀ ਨਾ ਇੰਨੀਆ ਮਾਰਾ ਖਾਦਾ, ਇਕੋ ਇਕ ਮਹਾਨ ਮੁਸਲਿਮ ਨੇਤਾ ਉਹ ਤੇ ਉਹਦੀ ਵੀ ਜਿੰਦ ਹੁਣ ਪਰਾਉਣੀ ਸੀ ਉਹਨੇ ਬਿਮਾਰੀ ਬਾਰੇ ਦੱਸਿਆ ਨਹੀ ਜਿਹਨੇ ਜਾਨ ਉਹਦੀ ਖੋਹਣੀ ਸੀ ਜੇ ਦੱਸ ਦਿੰਦਾ ਆਜਾਦੀ ਥੋੜੇ ਸਮੇ ਲਈ ਰੁਕ ਜਾਦੀ ਪਰ ਵੰਡ ਨਾ ਹੋਣੀ ਸੀ, ਪਰ ਉਹਨੂੰ ਤਾ ਸੀ ਕੁਰਸੀ ਵੱਧ ਪਿਆਰੀ ਐਵੇ ਨਹੀ ਸੀ ਮੱਚੀ ਦੰਗਿਆ ਦੀ ਚੰਗਿਆਰੀ ਮੇਰਾ ਕੀ ਕਸੂਰ ਜੇ ਤੁਸੀ ਮੈਨੂੰ ਆਪ ਲੈਕੇ ਆਏ ਜੋ ਲੈਕੇ ਆਏ ਉਹਨਾ ਨੂੰ ਤੁਸੀ ਦੇਸ ਭਗਤ ਕਹਿਕੇ ਕਰਦੇ ਯਾਦ ਮੈ ਅੱਤਵਾਦ ਨਾਅਰਾ ਮੇਰਾ ਜਿਹਾਦ ਧਰਮ ਦੇ ਨਾਂ ਤੇ ਚੱਲਦਾ ਮੈ ਕਿੰਨੇ ਹੀ ਘਰ ਕੀਤੇ ਬਰਬਾਦ 417
Shayari / ਕਿਓ ਮਨਾਂ 'ਚ ਫਰਕ ਪੈਦੇ ਨੇ« on: February 09, 2011, 01:21:06 AM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, "TIGER" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ........ 418
Shayari / ROSE DAY SPL.« on: February 08, 2011, 01:41:27 AM »
ere hth ch gulaab fdaaya, kudi c gulaab vrgi
inni thnd ch paseena aaya,jcket main taan laahke dhrti pdhi likhi lgdi c shehri haav bhaav c, bunk maar aayi lgi qk hth ch kitaab c, top c mri shirt jha paaya,seep lgi taash vrgi mere hth ch gulaab fdaaya, kudi c gulaab vrgi, inni thnd ch paseena aaya,jcket main taan laahke dhrti):{}{} mere kol aake diti poli jhi smyle,, phone khoke maitho kita nmbr ik dial,, sve kr naa apna chdaaya,, kudi ne kmaal krti.. mere hth ch gulaab fdaaya ,, kudi c gulaab vrgi.. inni thnd ch paseena aaya,jcket main taan laahke dhrti):{}{} kehndi aaj ROSE ditta,dil dena 14 feb nu,, ghar paake baitha hoya kehni jihde vich tu,, "PRINCE" likh brslt c paaya, "TIGER" o swaad krgiiiiii.... mere hth ch gulaab fdaaya, kudi c gulaab vrgi, inni thnd ch paseena aaya,jcket main taan laahke dhrti):{}{} 419
Shayari / ਬਾਪੂ ਵੀ ਕੀ ਕਾਇਮ ਚੀਜ ਹੈ« on: February 08, 2011, 01:34:31 AM »
ਬਾਪੂ ਵੀ ਕੀ ਕਾਇਮ ਚੀਜ ਹੈ
ਸਾਰੇ ਰੋਗਾਂ ਦਾ ਵੈਦ ਹੈ ਬਾਪੂ ਮੈਨੂੰ ਟੌਫੀ ਲੈ ਦੇ ਬਾਪੂ ਮੈਨੂੰ ਕੁਲਫੀ ਲੈ ਦੇ ਠੰਡਾ ਲੈ ਦੇ, ਬਰਫੀ ਲੈ ਦੇ ਕੱਛਾ ਲੈ ਦੇ, ਝੋਲਾ ਲੈ ਦੇ ਬੂਟ ਲੈ ਦੇ, ਸੂਟ ਲੇ ਦੇ ਆਹ ਲੈ ਦੇ, ਔਹ ਲੈ ਦੇ ਬਾਪੂ ਬਾਪੂ ਕਹਿ ਕੇ ਕਹਿੰਦੇ ਰਹੇ ਪਤਾ ਨਹੀ ਕੀ ਕੀ ਲੈ ਦੇ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਜਦੋਂ ਪਤਾ ਨਹੀਂ ਸੀ ਹੁੰਦਾ ਨੌਕਰੀ ਕੀ ਹੈ ਪੈਸਾ ਕੀ ਹੈ ਬਸ ਉਦੋਂ ਇਹੀ ਵੇਖਣਾ ਲੈਣੀ ਕੀ ਚੀਜ਼ ਹੈ ਬਾਪੂ ਦਾ ਹੱਥ ਜੇਬ 'ਚ ਜਾਂਦਾ ਪੈਸਾ ਦੁਕਾਨ ਵਾਲੇ ਦੀ ਜੇਬ 'ਚ ਜਾਂਦਾ ਬੱਚਾ ਖੁਸ਼ ਹੋ ਜਾਂਦਾ ਘਰ ਨੂੰ ਆਂਦਾ ਭੰਗੜੇ ਪਾਂਦਾ ਗਾਣੇ ਗਾਂਦਾ ਕਹਿੰਦਾ ਬਾਪੂ ਮੇਰਾ ਬਹੁਤ ਚੰਗੀ ਚੀਜ ਹੈ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਸਕੂਲ ਗਏ ਤਾਂ ਕਾਪੀ ਪਾੜੋ ਕਿਤਾਬਾਂ ਦੀਆਂ ਜਿਲਦਾਂ ਪਾੜੋ ਨਵਾਂ ਬੈਗ ਮੰਗਾਓ ਪੈਨਸਿਲ ਤੇ ਪੈਨਸਿਲ-ਤਰਾਸ਼ ਗਵਾਓ ਕਦੇ ਚਾਰਟ ਕਦੇ ਰੰਗ ਮੰਗਾਓ ਫੀਸ ਭਰਾਓ ਜੋ ਵੀ ਚਾਹੀਦਾ ਬਾਪੂ ਜੀ ਕੋਲੋਂ ਪਾਓ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਵੱਡੇ ਹੋ ਗਏ ਡਿੱਗਰੀਆਂ ਕਰ ਗਏ ਨੌਕਰੀ ਲੱਗ ਗਏ ਕਮਾਈਆ ਕਰ ਗਏ ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ ਹੱਥ ਵੀ ਉਹਦੀ ਮਿਹਰ ਨਾਲ ਭਰ ਗਏ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਵਿਆਹੁ ਹੋਆ ਮੇਰੇ ਬਾਬੁਲਾ ਆਨੰਦ ਪੜੇ ਗਏ ਪਰ ਸਾਰੇ ਖਰਚੇ ਸਾਡੇ ਬਾਪੂ ਜੀ ਵਲੋਂ ਕਰੇ ਗਏ ਬਾਪੂ ਜੀ ਨੇ ਕਾਰ ਕਰਵਾਤੀ ਸਾਰੇ ਘਰ ਦੀ ਸਜਾਵਟ ਕਰਵਾਤੀ ਬੂਟ ਸੂਟ ਸਭ ਕੁਝ ਮਿਲਿਆ ਸਾਰਾ ਕਾਜ ਵਾਹਵਾ ਸੋਹਣਾ ਕਰਿਆ ਬਾਪੂ ਵੀ ਕਾਇਮ ਚੀਜ ਹੈ ਸਾਰੇ ਰੋਗਾਂ ਦਾ ਵੈਦ ਹੈ ਸਮਾਂ ਬੀਤਿਆ ਕਾਕਾ ਬਾਪੂ ਬਣਿਆ ਬਾਪੂ ਬਣਿਆ ਕਾਕੇ ਦੇ ਘਰ ਰੱਬ ਕਾਕੀ-ਕਾਕੇ ਨੂੰ ਜਣਿਆ ਹੁਣ ਲਗਿਆ ਪਤਾ ਜਦ ਬਾਪੂ ਬਣਿਆ ਕਿ ਬਾਪੂ ਵੀ ਕਿਆ ਚੀਜ ਹੈ ਕਿਥੋਂ ਆਉਂਦੀ ਸੀ ਜੋ ਬਚਪਣ ਵਿੱਚ ਬਾਪੂ ਨੇ ਲੈ ਕੇ ਦਿੱਤੀ ਚੀਜ ਹੈ 'TIGER SIHHA' ਓਏ ਸੱਚਮੁੱਚ ਸਾਡਾ ਬਾਪੂ ਵੀ ਕਿਆ ਕਾਇਮ ਚੀਜ ਹੈ ਰੱਬ ਦੀ ਇਹ ਬਖਸੀਸ ਹੈ ਸਾਰੇ ਰੋਗਾਂ ਦਾ ਉਹ ਵੈਦ ਹੈ ਬਾਪੂ ਸਾਡਾ ਕਇਮ ਚੀਜ ਹੈ 420
Jokes Majaak / HITLER TE NOXI« on: February 07, 2011, 10:46:59 AM »
HITLER to NOXIl : frnshp krogi?
NOXI: nahi , mere parnts alow nhi krte HITLER : aaho, na mere pyo ne ta mainu aashiq union di membership dawa rakhi hai.. :hehe: :hehe:. |