This section allows you to view all posts made by this member. Note that you can only see posts made in areas you currently have access to.
Topics - Pj Sarpanch
Pages: 1 ... 14 15 16 17 18 [19] 20 21 22 23 24 ... 49
361
« on: February 26, 2011, 11:31:39 AM »
ਬੜੇ ਚਿਰਾਂ ਪਿੱਛੋ ਤੇਰਾ ਅੱਜ ਟੈਲੀਫੋਨ ਆਇਆ........ ਰਿੰਗ ਵੱਜਦੀ ਨੇ ਸਾਨੂੰ ਬੜੀ ਦੂਰ ਤੋਂ ਭਜਾਇਆ..... ਕਿੰਝ ਬੋਲ ਕੇ ਮੈਂ ਦੱਸਾਂ ਕਿੰਨਾ ਚਾਅ ਚੜਿਆ...... ਗੱਲ ਠਹਿਰ ਕੇ ਕਰੀਂ ਨੀ ਹਾਲੇ ਸਾਹ ਚੜਿਆ....।।।
362
« on: February 26, 2011, 07:24:48 AM »
ਆਪਾਂ ਨਹੀਓ ਕਹਿਣਾ ਤੁਸੀਂ ਵਾਲ ਕਿਉਂ ਕਟਾਏ...... ਮੇਹਰ ਕਰੇ ਰੱਬ ਇਸ ਬਹਿਸ ਚ ਨਾ ਪਾਏ...... ਮਾਪਿਆਂ ਨੂੰ ਚਾਅ ਹੁੰਦਾ ਪੁੱਤ ਸਰਦਾਰ ਹੋਵੇ,, ਉਹਨਾ ਦੀ ਵੀ ਵਿਚੋਂ -ਵਾਰੋਂ ਮੰਨਿਆਂ ਕਰੋ.....। ਕਦੇ-ਕਦੇ ਪੱਗ ਵੀ ਜਰੂਰ ਹਾਣੀਓਂ ,ਬੰਨਿਆਂ ਕਰੋ।।।
363
« on: February 25, 2011, 12:33:48 AM »
DASO TUHADA BEST PJ CHAT MOD HO JO SHURU......
VOTE KARO...................REPLY VI KAR DEO JE TIME HOVE TA.......................................
364
« on: February 24, 2011, 11:53:02 AM »
SAT SHRI AKAL JI KIDA JANTAAAAAAAAAAAAAA
AA DASEO TE SAHI KI TUHANU KEDA ADMIN GOOD LAGDA............
VOTE KARO NALE REPLY VI KAR DEO......................
365
« on: February 24, 2011, 11:02:22 AM »
ਮੈ ਵੀ ਵਿਹਲਾ ਤੂੰ ਵੀ ਵਿਹਲੀ___ if u dont mind___ ਤਾ ਬਣਜਾ ਮੇਰੀ ਸਹੇਲੀ____ ਮੁਟਿਆਰ ਨੂੰ ਮਾਣ roop ਦਾ__ ਗੱਬਰੂ ਨੂੰ ਜੋਸ਼ ਜਵਾਨੀ ਦਾ__ ਪਰ ਯਾਦ ਰੱਖੀ ਬੀਬਾ__ ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ_
366
« on: February 24, 2011, 10:59:56 AM »
ਰੱਬਾ ਤੇਥੋ ਇਕ ਕੁੜੀ ਮੰਗੀ ਤੇਥੋ ਓਹੀ nI ਮਿਲਾ ਹੁੰਦੀ...
ਮੇਰੇ ਸਾਰੇ fRiEnD ਦੋ-ਦੋ ਲਈ ਫਿਰਦੇ ਨੇ,
ਮੇਨੂ ਕਹਿਦੇ tErE ਕੋਲੋ ਇਕ ਹੀ ਨੀ ਫਸਾ ਹੁੰਦੀ.
367
« on: February 24, 2011, 10:54:58 AM »
ਪਾਵੇ ਪਾਵੇ ਪਾਵੇ ---punjabijanta'ਤੇ PrOfIlE ਬਣਾ ਲਿਆ ,ਕੁੜੀ ਲੱਭਣ ਦੇ ਮਾਰੇ , ਪਹਿਲੀ ਵਾਲੀ ਨੂੰ ਕਹਿੰਦਾ i lOve YoU ,ਤੇ ਦੂਜੀ ਨੂੰ ਅੱਖ ਮਾਰੇ , ਕਿਸੇ ਨੂੰ ਕਰਦਾ wAlL pOsT ਤੇ, ਕਿਸੇ ਹੋਰ ਨਾਲ iNBoX 'ਚ ਆਸ਼ਕੀ ਮਾਰੇ , ਬਈ '' ਸੋਹਣੀਆਂ ਪੰਜਾਬਣਾਂ '' ਨੇ ,ਪੱਟਤੇ ਸ਼ਰੀਫ ਮੁੰਡੇ ਸਾਰੇ
368
« on: February 24, 2011, 08:28:46 AM »
Na hum hindu na turk hazuri Naam ishaq di he manzori Ishaq ne har jita
Aisa jagia gian paleta
Wikho thagan shor machaya Jamna marna cha banaya Morkh bullah rola paya Jis noo aashiq zahir kita
Aisa jagia giaan paleta
Aashiq di baat niari Parem walian bari karari Morkh di mat ainwin mari Aak sukhan chup kita
Aisa jagia giaan paleta
BULLEH SHAH
369
« on: February 24, 2011, 08:25:29 AM »
Aao faqiro mele chaliye, aaraf ka sun waja re Anhad sabd suno bahu rangi, tajiye bhekh biaja re Anhad waja sarb maila otar, rirh gia mol wahaja re Kathan faqiri rasta aashiq, qaim karo man ja re Banda rab bhio ik bullah, pra jahan baraja re BULLEH SHAH
370
« on: February 24, 2011, 03:52:53 AM »
371
« on: February 24, 2011, 02:56:12 AM »
SAT SHRI AKAL J KIDAAAAAAAAAA
AA DEKHO KP ...................
372
« on: February 23, 2011, 07:56:11 AM »
ਨਾ ਸਮਾਂ ਕਿਸੇ ਦੀ ਉਡੀਕ ਕਰਦਾ, ਨਾ ਮੌਤ ਨੇ ਉਮਰਾ ਜਾਣੀਆ ਨੇ.. ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.!
373
« on: February 23, 2011, 07:54:22 AM »
ਸੋਹਣੇਆਂ ਨੇ ਜੰਦਰੇ ਲਵਾਏ ਨੇ ਜਬਾਨ ਤੇ ਜੋਰ ਕੀਦਾ ਚ੍ਲੇਆ ਏ ਦਸ ਵੇ ਤੁਫਾਨ ਤੇ ਲੈ ਜਾਂਦਾ ਸਬ ਕੁਛ ਜੜ ਤੋਂ ਉਖਾੜ ਕੇ ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ
374
« on: February 23, 2011, 07:49:05 AM »
ਮੁੰਡੇ ਅਕਸਰ ਆਉਦੇ ਛੱਤ ਉਪਰ ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ
ਚਿੱਤ ਲੱਗਦਾ ਨਾ ਬਗ ਵਿੱਚ ਭੌਰਿਆ ਦਾ ਤਿਤਲੀਆ ਜਾ ਗੁਲਾਬ ਕਰਕੇ
ਸੋਹਣੀ ਵਿੱਚ ਇਤਹਾਸਦੇ ਨਾਅ ਛੱਡ ਗਈ ਕੱਚੇ ਘੜੇ ਕਰਕੇ ਜਾ ਝਨਾਬ ਕਰਕੇ
"prince" ਉਜੜਿਆ ਏ, ਲੋਕੀ ਕਹਿੰਦੇ ਨੇ ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ
☬↠PJ ਸਰਪੰਚ↞☬
375
« on: February 23, 2011, 07:46:11 AM »
ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ ਵਾਰਾਂ ਤੋਂ , ਮੋਡੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ , ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ .....
ਮੈ ਦੀਵਾ ਲੱਗਦਾ ਜਿਨਾਂ ਨੂੰ ਮੇਰੇ ਸੂਰਜ ਬਨਣ ਤੋਂ ਡਰਦੇ ਨੇ , ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ , ਮਿੱਤਰ ਹੀ ਸੜਨ ਤਰੱਕੀਆਂ ਤੇ ਕੱਲ ਕੀ ਜਮਾਨੇ ਵੇਖ ਲਏ , ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ …..
376
« on: February 21, 2011, 12:25:41 AM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ..... "Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ..... ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ.... ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ....... ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ..... ............... ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ ਬਿਠਾਕੇ ਲਿਆਉਦੇ.
377
« on: February 19, 2011, 01:06:08 AM »
ssa ji ki hall a janta..............
chalo tusi daso aapna fav pj user
[mera fav user aa.....................................KG KP/b]
378
« on: February 18, 2011, 07:46:46 AM »
sat shri akal jiiiiiiiiiiiiiiiiiiiii
379
« on: February 18, 2011, 04:53:14 AM »
380
« on: February 18, 2011, 04:51:50 AM »
Pages: 1 ... 14 15 16 17 18 [19] 20 21 22 23 24 ... 49
|