281
November 22, 2024, 12:25:39 AM
This section allows you to view all posts made by this member. Note that you can only see posts made in areas you currently have access to. 285
Pics / MUSKAAN SIGNUTRE BY SARPANCH« on: March 13, 2011, 04:08:27 PM »
SAT SHRI AKAL JI........
AA DEKHO JI....... 298
Shayari / ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ« on: March 10, 2011, 11:01:49 AM »
ਸੱਚੀ ਸੁਣਾਵਾਂ ਮੈਂ ਸੁਣੋ ਗੱਲ ਮੇਰੀ
ਕਦੀ ਦਿਲੋਂ ਨਾ ਕਿਸੇ ਨਾਲ ਖਾਰ ਕਰੀਏ ਚਲ ਦੁਸ਼ਮਣ ਵੀ ਜੇ ਘਰ ਆਵੇ ਬਾਂਹ ਫੜ ਕਦੇ ਨਾ ਬਾਹਰ ਕਰੀਏ ਸਾਹਮਣੇ ਕਹਿ ਦਈਏ ਹੋਵੇ ਜੋ ਗੱਲ ਕੈਣੀ .........ਪਿੱਠ ਪਿੱਛੇ ਨਾ ਕਦੀ ਵੀ ਵਾਰ ਕਰੀਏ ਯਾਰੀ ਲਾਈ ਏ ਨਿਵੌਣੀ ਜੇ ਹੋਵੇ ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ..... 299
Lok Virsa Pehchaan / 'ਚੁੰਨੀ« on: March 10, 2011, 10:56:04 AM »
ਚੰਨੀ‘ ਪੰਜਾਬਣ ਮੁਟਿਆਰ ਦੀ ਪਛਾਣ ਹੈ ਤੇ ਪੰਜਾਬਣ ਦੇ ਸਿਰ ਦਾ ਤਾਜ ਹੈ,
ਜੋ ਉਸਦੇ ਸੁਹੱਪਣ ਤੇ ਮਾਣ ਸਨਮਾਨ ਨੂੰ ਵਧਾਉਂਦੀ ਹੈ। 'ਚੁੰਨੀ‘ ਗੈਰਤ ਦੀ ਪ੍ਰਤੀਕ ਹੈ। 'ਚੁੰਨੀ‘ ਲੱਜਾ ਹੈ, ਹਯਾ ਤੇ ਪਾਕੀਜ਼ਗੀ ਦਾ ਚਿੰਨ ਹੈ। ਪਿੰਡਾਂ ਦੀਆਂ ਕੁੜੀਆਂ ਵੀ ਇਹ ਪ੍ਰਭਾਵ ਕਬੂਲ ਰਹੀਆਂ ਹਨ। ਉਂਝ ਵੀ ਅੱਜ-ਕੱਲ੍ਹ ਚੁੰਨੀ ਦਾ ਅਕਾਰ ਘਟ ਗਿਆ ਹੈ, ਜਿੱਥੇ ਪਹਿਲਾਂ ਦੋ ਤੋਂ ਢਾਈ ਮੀਟਰ ਲੰਬੀ ਤੇ ਇਕ ਮੀਟਰ ਚੌੜੀ ਚੁੰਨੀ ਸੂਟ ਅਤੇ ਪਹਿਨਣ ਵਾਲੀ ਦੇ ਸੁਹੱਪਣ ਵਿਚ ਜਾਨ ਪਾ ਦਿੰਦੀ ਸੀ, ਉਥੇ ਅੱਜ-ਕੱਲ੍ਹ ਚੁੰਨੀ ਨੂੰ ਸਿਰ ‘ਤੇ ਲੈਣਾ ਤਾਂ ਘਟਿਆ ਹੀ ਹੈ ਪਰ ਬਹੁਤੀਆਂ ਕੁੜੀਆਂ ਦੋਵਾਂ ਮੋਢਿਆਂ ਦੀ ਥਾਂ ਛੋਟੇ ਅਕਾਰ ਦੀ ਚੁੰਨੀ ਇਕ ਮੋਢੇ ‘ਤੇ ਲਟਕਾਈ ਫਿਰਦੀਆਂ ਹਨ। ਟੈਲੀਵਿਜ਼ਨ ਅਤੇ ਫ਼ਿਲਮਾਂ ਨੇ ਫੈਸ਼ਨ ਦੇ ਰੰਗ ਵਿਚ ਸਾਨੂੰ ਇਸ ਕਦਰ ਡੁਬੋ ਦਿੱਤਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਇਸ ਫੈਸ਼ਨ ਦੇ ਖੁਮਾਰ ਵਿਚ ਡੁੱਬ ਰਹੇ ਹਾਂ। ਭਾਵੇਂ ਅੱਜ ਪੱਛਮਵਾਦ ਸਾਡੇ ਪੰਜਾਬੀ ਸੱਭਿਆਚਾਰ ‘ਤੇ ਭਾਰੂ ਹੋ ਰਿਹਾ ਹੈ, ਪਰ ਸਾਡਾ ਪਹਿਰਾਵਾ ਪੱਛਮੀ ਦੇਸ਼ਾਂ ਦੀਆਂ ਔਰਤਾਂ ਵੀ ਅਪਣਾ ਰਹੀਆਂ ਹਨ। ਅੱਜ-ਕੱਲ੍ਹ ਦੇ ਮਾਪੇ ਆਪਣੀਆਂ ਕੁੜੀਆਂ ਨੂੰ ਬਚਪਨ ਤੋਂ ਹੀ ਸਲਵਾਰ-ਕਮੀਜ਼ ਤੇ ਚੁੰਨੀ ਦੀ ਥਾਂ ਜੀਨ, ਟੌਪ-ਸ਼ਰਟ ਪਹਿਨਾਉਂਦੇ ਹਨ ਕਿਉਂਕਿ ਉਹ ਆਪਣੇ-ਆਪ ਨੂੰ ਮਾਡਰਨ ਅਖਵਾਉਂਦੇ ਹਨ। ਆਪਣੇ ਵਿਰਸੇ ਦੇ ਦਾਇਰਿਆਂ ਤੋਂ ਬਾਹਰ ਹੋ ਕੇ ਮਾਡਰਨ ਅਖਵਾਉਣਾ ਇਕ ਕੋਝਾ ਯਤਨ ਹੈ। ਜੇਕਰ ਇਸੇ ਤਰ੍ਹਾਂ ਹੀ ਪੰਜਾਬਣ ਮੁਟਿਆਰਾਂ ਦਾ ਚੁੰਨੀ ਨੂੰ ਤਿਲਾਂਜਲੀ ਦੇਣ ਦਾ ਰੁਝਾਨ ਜਾਰੀ ਰਿਹਾ ਤਾਂ ਚੁੰਨੀ ਇਕ ਦਿਨ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗੀ ਅਤੇ ਜਿਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਜੋ ਕੌਮਾਂ ਆਪਣਾ ਸਾਹਿਤ, ਸੱਭਿਆਚਾਰ, ਬੋਲੀ ਤੇ ਪਹਿਰਾਵਾ ਭੁੱਲ ਜਾਂਦੀਆਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ। ਪਰ ਅਸੀਂ ਹੁਣ ਵੇਖਣਾ ਹੈ ਕਿ ਅਸੀਂ ਜਿਉਂਦੇ ਰਹਿਣਾ ਹੈ ਜਾਂ...? ਅੱਜ ਦੀਆਂ ਕੁੜੀਆਂ ਸਿਰ ਤੇ ਚੂੰਨੀ ਲੈ ਕੇ ਰਾਜੀ ਕਿਓਂ ਨਹੀ ਹਨ..??ਕੁੜੀਆਂ ਤੇ ਮੁੰਡੇ ਮੈਨੂੰ ਇਸ ਦਾ ਜਵਾਬ ਦਓ.... 300
Lok Virsa Pehchaan / sada sabhyachar . . . . . . . . Asli pribhasa« on: March 10, 2011, 10:51:56 AM »Rabb bhala kare enna sabhyachar de rakhwaleya da. Enna di berdi nu paar laave. Orchestra aaleya ne saada kinna sabhyachar saambh ke rakhya hoya. Har vyah shadi ohna da bina hun adhuri ho jaandi. Jad tak stage te 2 charkhe nahi rakhde punjabiyat puri nahi hundi. Fer Gabru jawan mutiyara, ucchi shaati aaliya jado tap tap nachdiya gaaundiya ne, ohdo chrakhe jhumar te madhaniya stage te paiya v disniya band ho jaandiya. Saanu maan aa apne sabhyacharak groupa te, ki hoya je aj munde de chorre seene nahi, nachan aaliya kuriya de ta hunde aa. Punjabi gayaka ta v bohat yogdaan aa saade anmulle sabhyachar nu hor parfulit karan ch. Kade mobile, kade ford, kade petrol, kade college diya canteen varge nit naave jamane di tarakki aale gaane gaa gaa ke ehna ne sansar murre "Punjab Shining" di be-missal image pase kitti aa. Saanu maan aa ehna gaan aaleya te, jinne ne heer-ranjhe, mirja-sahiba aargeya de pavitar prem nu arsha tak punjha ta. Je kidare aida naa ta hunda ta hun v punjabi apne purane, lahu-luhaan, khopar lathde hoye, bacheya de tote hunde hoye, charkhriya te peo-putt shaheed hunde hoye, kandha ch chinne jaane Sahibjaadeya warge dukhi virse nu parr parr hor dukhi hunde rende. Sannu hasan khedan sikhaya ehna gayaka ne, saanu sikhaya ke "Hasan khedan mann ka chau" ki hunda. Ehna da yogdan amul aa. Je appa sochiye ke aene sarre nachan gaan waleya karke kitte punjabi sabhyachar dharmik khetar ch picchar jaave ta oh sarasar galat aa. Punjab bohat hi bhaga wala ke dharmik khetar ch v tarakki lai etthe nit nave Brahmgyani, te Sant, te MahaPurakh janam lainde aa. Jinna ne aj loka nu apni magar magar naam daan de, jamm-e-insan pila, lita jaga jaga ke te hor pata ni 36 parkar de vayanjan da langar shaka ke jeevan-mukt kitta. Aj kal de babbe young generation da v bohat khayal rakhde aa, taa karke hun oh tantri saaja naal kirtan karan di jagah, keyborad ya casio te dharana (gaane) gaa ke loka nu mahapurakha de larr laa rahe aa. Rabb di v apar bakshish aa enna te, mercedes, audi te bmw aaleya naal rabb da koi contract lagda. Jisnu bakshish karni hundi osnu ehna cho ik gaddi dava dinda.... Ehji bakshish rabb sarreya te karre. Aj main ik gal dilo yakeen naal keh sakda ke jad tak saade kol enne sarre virse de thekedar, sabhayachar sambhalan wale te dharmik khetar ch badi badi degreeiya wale mahapurakh hajir ne...saanu bahar waleya to koi khatra nahi. Saada koi bahar to aake baal v ni binga kar sakda, jo kuch karna ehna ne hi kar jaana. Bas ehni gal kehnde hoye, bhula chuka galtiya di maafi.....Waheguru Ji Ka Khalsa, Waheguru Ji Ki Fateh!! |