November 21, 2024, 06:42:39 PM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 6 7 8 9 10 [11] 12 13 14 15 16 ... 49
201
Shayari / ਸਰਦਾਰ ਕਹਾਉਦੇ
« on: April 28, 2011, 05:35:31 AM »
ਕਹਾਉਣ ਨੂ ਸਭ ਸਰਦਾਰ ਕਹਾਉਦੇ...ਭਾਂਵੇ, ਸਿਂਘ ਨਾਮਾ ਨਾਲੋ ਹਟਾਈ ਜਾਂਦੇ..
ਦੂਜੇ ਦੀ ਪੱਗ ਦੇਖ ਕਹਿਣ ਬੱਲੇ....ਭਾਂਵੇ, ਆਪਣੇ ਵਾਲਾ ਚ ਹੱਥ ਘੁਮਾਈ ਜਾਂਦੇ..

ਕੁਡ੍ਹੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ...ਭਾਂਵੇ, ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ.
.

202
Jokes Majaak / Pinki pappu
« on: April 28, 2011, 05:28:50 AM »
Salo Bad Na jane Kya Sama Hoga.....
Hum Sub Dosto Me Se Na jane Kon Kahan Hoga....
Phr Milna Hua Tu Milenge Dawaton Me....

Tab Kisi Ki Goud Me Pinky To Kisi K Pappu Hoga....!
!

203
Jokes Majaak / ਜੇ ਤੂੰ ਨਾ ਮੰਨੀ
« on: April 28, 2011, 05:11:53 AM »
ਜੇ ਤੂੰ ਨਾ ਮੰਨੀ ਅਸੀਂ ਤੇਰੀ ਭੈਣ ਵਿਆਹਵਾਂਗੇ ..
ਤੇਰੇ ਨਾਲ ਜੀਜਾ-ਸਾਲੀ ਵਾਲਾ ਰਿਸ਼ਤਾ ਬਣਾਵਾਂਗੇ ..

 


ਫਿਰ ਕੀ ਹੋਏਆ ਜੇ ਪੂਰੀ ਨਾ ਬਣੀ.. ਅਧੀ "ਘਰਵਾਲੀ" ਤਾਂ ਬਣਾਵਾਂਗੇ ...

204
Pics / ਦੇਖੀ ਜਾ ਪਰ ਛੇਡੀ ਨਾ
« on: April 26, 2011, 03:04:44 AM »
ਦੇਖੀ ਜਾ ਪਰ ਛੇਡੀ ਨਾ   :D: :D: [/b][/color][/size]

205
ssa ji jis ne dharti film vekhi aa o  daso tuhanu kida lagi  :rockon: :rockon: :rockon: :rockon:

206
Pics / vicky chota hunda
« on: April 24, 2011, 11:29:34 AM »

207
Pics / vicky soul mate
« on: April 24, 2011, 11:24:40 AM »
ashiq soul mate vichara kuria lai ki ki karda  :D:




208
Pics / soul mate [vicky]
« on: April 24, 2011, 11:21:07 AM »

 :D: :D:


209
Love Pyar / MOVED: first love
« on: April 21, 2011, 06:22:17 AM »

210
Pics / sekhon saab
« on: April 21, 2011, 05:58:36 AM »

 :D: :D:    o rukk ja veer







211
Pics / dil dia sachia glla
« on: April 21, 2011, 01:40:36 AM »
sachiya galla   :D:

212
Introductions / New Friends / happy b'day Nadeem
« on: April 20, 2011, 12:51:56 PM »
HAPPY B'day nadeem veer...........lakh lakh mubarka..........................










213
ਸਤਿ ਸ਼੍ਰੀ ਅਕਾਲ ਜੀ.. prince ।
ਅੱਜ ਆਪ ਜੀ ਨਾਲ ਵਿਚਾਰ ਸਾਝਾਂ ਕਰਨ ਜਾ ਰਿਹਾ ਹਾਂ ਜੀ ਪੰਜਾਬ ਤੇ ਪੰਜਾਬੀ,,ਤੇ ਸਿੱਖੀ ਬਾਰੇ ਉਮੀਦ ਕਰਦਾ ਹਾਂ ਜੀ ਤੁਸੀ ਹੁੰਗਾਰਾਂ ਜਰੂਰ ਦੇਵੋਗੇ..।।
ਕਿਉ ਸ਼ਰਮ ਕਰ ਜ਼ਾਦਾਂ ਹੈ ਇੱਕ ਪੰਜਾਬੀ....???? ਇਸ ਗੱਲ ਦਾ ਜਵਾਬ ਮੈਂ ਤੁਹਾਡੇ ਕੋਲੋ ਮੰਗਦਾ ਹਾਂ ਕਿ
ਕਿਉ ਅੱਜ ਇੱਕ ਪੰਜਾਬੀ ..ਪੰਜਾਬੀ ਬੋਲਣ ਲਗੇ ਸ਼ਰਮ ਮਹਿਸੂਸ ਕਰਦਾ ਹੈ...
ਕਿਉ ਅੱਜ ਪੰਜਾਬੀ ਖੁਦ ਕੰਮ ਨਾ ਕਰ ਕੇ ਬਿਹਾਰੀ ਬਈਆਂ ਤੋ ਕਰਵਾਨਾ ਚੰਗਾ ਸਮੱਝਦਾ ਹੈ..?
ਕਿਊ ਅੱਜ ਪੰਜਾਬੀ ਆਪਣੇ ਬੱਚੇ ਨੂੰ ਪੰਜਾਬੀ ਬੋਲਣ ਤੋ ਟੋਕਦਾ ਹੈ..??
ਕਿਉ ਅੱਜ ਪੰਜਾਬੀ ਆਪਣੇ ਆਪ ਨੂੰ ਪੰਜਾਬ ਤੋ ਵੱਖਰਾ ਕਰ ਕੇ ਬਹਾਰ ਜਾਣ ਦੀ ਚਾਹ ਵਿਚ ਰਹਿੰਦਾ ਹੈ..?
ਕਿਉ ਅੱਜ ਇਕ ਪੰਜਾਬੀ ਧੀ ਦੇ ਜਨਮ ਤੇ ਸ਼ਰਮ ਮਹਿਸੂਸ ਕਰਦਾ ਹੈ..?
ਕਿਉ ਅੱਜ ਦਾ ਸਿੱਖ ਸਿੱਖੀ ਤੋਂ ਦੂਰ ਜਾ ਰਿਹਾ ਹੈ ?
ਕਿਉ ਅੱਜ ਦਾ ਸਿੱਖ ਸਰਦਾਰ ਹੋ ਕੇ ਵੀ ਪੱਗ ਬਨਣ ਤੋਂ ਇਨਕਾਰ ਕਰਦਾ ਹੈ ?
ਕਿਉ ਅੱਜ ਦੇ ਨੌਜਵਾਨ ਨਸ਼ਿਆਂ ਵਿੱਚ ਪੈ ਰਹੇ ਨੇ ?
ਕਿਉ ਅੱਜ ਨੌਜਵਾਨਾਂ ਨੂੰ ਪੰਜਾਬੀ ਹੋਣ ਤੇ ਮਾਣ ਨਹੀਂ ਰਿਹਾ ?
ਕਿਉ ਅੱਜ ਇਕ ਔਰਤ ਨੂੰ ਮਾੜੀ ਨਜਰ ਨਾਲ ਵੇਖਿਆ ਜਾ ਰਿਹਾ ਹੈ ?
ਕਿਉ ਅੱਜ ਸਿਰਫ ਪੈਸੇ ਵਾਲਿਆਂ ਦੀ ਗਲ ਸੁਣੀ ਜਾਂਦੀ ਹੈ ?
ਕਿਉ ਅੱਜ ਸਰਦਾਰਾਂ ਦੀ ਪਗੜੀ ਨੂੰ ਪੈਰਾਂ ਵਿੱਚ ਮਧੋਲਿਆ ਜਾ ਰਿਹਾ ਹੈ ?
ਕਿਉ ਅੱਜ ਅਸੀਂ ਸਿਰਫ ਸਰਕਾਰਾਂ ਤੋਂ ਹੀ ਕੁਝ ਹੋਣ ਦੀ ਉਮੀਦ ਰਖਦੇ ਹਾਂ ?
ਕੀ ਸਾਡਾ ਇਸ ਸਮਾਜ ਲਈ ਕੋਈ ਫਰਜ ਨਈ ਬਣਦਾ ?
ਕੀ ਅਸੀਂ ਸਾਰੇ ਮਿਲਕੇ ਆਪਣੇ ਮੁਲਕ ਨੂੰ ਆਪਣੇ ਪੰਜਾਬ ਨੂੰ ਹੋਰ ਵੀ ਸੋਹਣਾ ਨਹੀਂ ਬਣਾ ਸਕਦੇ ?
ਕੀ ਅਸੀਂ ਸਾਰੇ ਮਿਲਕੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਨਹੀਂ ਬਣਾ ਸਕਦੇ ?

ਅਜਿਹੇ ਹੋਰ ਵੀ ਕਾਰਨ ਹੋਣਗੇ ਜਿਸ ਤੋ ਪੰਜਾਬੀ ਸ਼ਰਮ ਮਹਿਸੂਸ ਕਰਦਾ ਹੈ ਆਪਣੇ ਵਿਚਾਰ ਸਾਂਝੇ ਕਰੋ ਤਾਕਿ ਪਤਾ ਲਗ ਸਕੇ ਕਿ ਅਜਿਹਾ ਕਿਹੜਾ ਕਾਰਨ ਹੈ ਜਿਸ ਕਰ ਕੇ ਪੰਜਾਬੀ ਸਿਰ ਚੁਕਣ ਦੀ ਥਾਂ ਸਿਰ ਨੀਵਾਂ ਕਰ ਰਿਹਾ
ਹੈ

214







ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ
ਨੀਂ ਸਾਲੂ ਵਾਲੀਏ’
ਆ ਕੇ ਤੂੰ ਸਾਹਾ ਨੀਂ ਸੁਧਾ,
ਦਿਲਾਂ ਦੇ ਵਿੱਚ ਵਸ ਰਹੀਏ…।

ਨਿੱਕੇ ਹੁੰਦੇ ਇਹ ਗੀਤ ਸੁਣ ਕੇ ਮੈਨੂੰ ਜਾਪਦਾ ਜਿਵੇਂ ਗਾਉਣ ਵਾਲੀਆਂ ਸੱਚਮੁੱਚ ਉਸ ਸਾਲੂ ਵਾਲੀ ਨੂੰ ’ਵਾਜਾਂ ਮਾਰਦੀਆਂ ਹੋਣ ਜਿਸ ਨੇ ਉਸ ਘਰ ਦੀ ਨੂੰਹ ਬਣ ਕੇ ਆਉਣਾ ਹੁੰਦਾ ਸੀ।
ਦੋ ਜਣੀਆਂ ਇਹ ਲੰਮੀ ਹੇਕ ਵਾਲਾ ਗੌਣ ਛੋਂਹਦੀਆਂ ਤੇ ਦੂਜੀ ਜੋਟੀ (ਜੋੜੀ) ਸਾਲੂ ਵਾਲੀ ਵੱਲੋਂ ਮੋੜਾ ਦੇਂਦੀ :-

‘ਸਾਹਾ ਸੁਧਾਵਣ ਮਾਵਾਂ ਵੇ ਦਾਦੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ,
ਦਲਾਂ ਦੇ ਵਿੱਚ ਵਸ ਰਹੀਏ…’।
ਸਾਰੇ ਕੰਮਾਂ ਲਈ ‘ਸਾਲੂ ਵਾਲੀ’ ਨੂੰ ਸੱਦਾ ਦਿੱਤਾ ਜਾਂਦਾ:-
ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ,
ਆ ਕੇ ਤੂੰ ਦਾਲਾਂ ਨੀਂ ਚੁਗਾ, ਦਿਲਾਂ ਦੇ ਵਿੱਚ ਵਸ ਰਹੀਏ…’।

ਅੱਗੋ ਜਵਾਬ ਮਿਲਦਾ:-

‘ਦਾਲਾਂ ਤਾਂ ਚੁਗਣ, ਤਾਈਆਂ ਵੇ ਚਾਚੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ,
ਦਿਲਾਂ ਦੇ ਵਿੱਚ ਵਸ ਰਹੀਏ…’।
ਫਿਰ ਸਾਲੂ ਵਾਲੀ ਨੂੰ ਜ਼ਿੰਮੇਵਾਰੀ ਵਾਲੇ ਕੰਮ ਦਾ ਸੱਦਾ ਦਿੱਤਾ ਜਾਂਦਾ:-

‘ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਸਾਲੂ ਵਾਲੀਏ,
ਆ ਕੇ ਤੂੰ ਗਹਿਣੇ ਨੀ ਘੜਾ, ਦਿਲਾਂ ਦੇ ਵਿੱਚ ਵਸ ਰਹੀਏ…’।

ਪਰ ਉਸ ਵੱਲੋਂ ਦੂਜੀ ਜੋਟੀ ਸੂਝ ਭਰਿਆ ਜਵਾਬ ਦੇਂਦੀ:-
‘ਗਹਿਣੇ ਘੜਾਵਣ, ਭੂਆ, ਭੈਣਾਂ ਵੇ ਭਾਬੀਆਂ
ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’।

ਅਖ਼ੀਰ ਸਾਰਾ ਕੰਮ ਸਾਂਭ ਕੇ ਕੱਪੜਾ-ਲੀੜਾ ਤੇ ਗਹਿਣਾ-ਗੱਟਾ ਸੰਭਾਲਣ ਦਾ ਵੀ ਸੱਦਾ ਦਿੱਤਾ ਜਾਂਦਾ, ਭਾਵ ਵਰੀ ਜੋੜਨ ਲਈ ਕਿਹਾ ਜਾਂਦਾ:-

‘ਉੱਚੇ ਤਾਂ ਵਿਹੜੇ ਤੇਰੀ ਸੱਦ ਹੋਈ ਨੀਂ ਸਾਲੂ ਵਾਲੀਏ,
ਆ ਕੇ ਤੂੰ ‘ਵਰੀ’ ਨੀਂ ਜੁੜਾ, ਦਿਲਾਂ ਦੇ ਵਿੱਚ ਵਸ ਰਹੀਏ…’।

ਪਰ ਸਾਲੂ ਵਾਲੀ ਰਿਸ਼ਤਿਆਂ ਦਾ ਆਦਰ-ਮਾਣ ਕਰਦੀ ਸਾਰੀਆਂ ਹੀ ਜ਼ਿੰਮੇਵਾਰੀਆਂ ਤੇ ਰਸਮਾਂ ਨਿਭਾਉਣ ਲਈ ਉਨ੍ਹਾਂ ਨੂੰ ਹੀ ਬੇਨਤੀ ਕਰਦੀ:-

‘ਵਰੀ ਤਾਂ ਜੋੜਨ, ਮਾਸੀਆਂ ਵੇ ਮਾਮੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ…’।








215
Complaints / RAV GILL BANNED ID-ਅੜਬ ਜੱਟ
« on: April 14, 2011, 12:39:30 PM »
CHAT CH GALLA KADEYA  NAALE MAIN FOURM CH


CHAT LOGO NHI PAA SAKEYA MERE SPOLLER NHI HUNDA


Spoiler (click to show/hide)

216
Pics / rounak signture by sarpanch
« on: April 13, 2011, 03:09:49 PM »

ssa ji .......rounak ji aa mere walo tuhade lai gift  daso kida lagga................





217
News Khabran / namdari samparda de shardalu di goli marr ke hateya
« on: April 13, 2011, 12:53:07 PM »
din dehadde goli mar ke marta .................

218
News Khabran / HAPPY VAISAKHI PJ
« on: April 12, 2011, 11:11:15 PM »
ਮੇਰੇ ਵੱਲੋ ਸਾਰੇ PJ ਪਰਿਵਾਰ ਨੂੰ, ਪੰਜਾਬ ਵਾਸਿਆ ਨੂੰ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ, ਵਿਸਾਖੀ ਦੀਆ ਬਹੁਤ ਬਹੁਤ ਮੁਬਾਰਕਾਂ.


tooRhi tand saambh, haaRhi veych vaTT kelambRhaaN tey shaahaaN da hisaab kaTT ke
meeNhaaN di udeek tey siyaaRh kaDh ke,
maal DhaanDa saambhnay nu choohRha chhaDD ke
pagg jhaggaa chaadar naweiN siwaaye ke
sammaaN vaali Daang uttay teil laaye ke
kachhey maar wanjhli anand chhaa gya
maarda damaamay jaTT mailay aa geya

                                   COPY RIGHT-SEKHON





pj vaisakhi mela

219
Pics / oh v sikh san
« on: April 12, 2011, 11:51:16 AM »
o vi sikh c........................ :rabb: :rabb:

220
Lyrics / Dharti lyrics- Jaggi Singh
« on: April 12, 2011, 11:38:38 AM »
Song Details:-

Song Name: Dharti
Album: Dharti
Singer(s): Jaggi Singh
Music Director: Jaidev Kumar
Lyricist: Jaggi Singh
Length: 3:35
Music Label: T-Series


Lyrics of Dharti Song

Eh dharti des Punjab di, jithe wagde panj dareya - 2 times
Ethe rehmat sacche rab di, ghar guruan peeran da
Jithe hundi ae ardaas vi
Jithe hundi ae ardaas vi, bhala mang ke duniya da
Eh dharti des Punjab di, jithe wagde panj dareya - 2 times

Jado maharaja Ranjit Singh jit laye Kabul Kandhar bai Punjab layi jaan luta gaye
Bai Punjab layi jaan luta gaye, kayi koman de sardar
Bai jado Hari Singh Nalwa warge
Bai jado Hari Singh Nalwa warge karde vairi te vaar
Bai pher bhajea jaan na devde
Oh pher bhajea jaan na devde, te maar mukaande paar
Soore iss dharti de maran layi
Soore iss dharti de maran layi, rehnde ne sada tyaar
Eh anakh pugonde apni, muh bhann Abdali da
Eh dharti des Punjab di, jithe wagde panj dareya - 2 times

Hass hass ke rasse phansiyan de le galan vich paa, kiddan marna apne des layi
O kiddan marna apne des layi, Saraba geya sikha
Badla Jallianwale Bagh da
Ho badla Jallianwale Bagh da leya London de vich jaa
Udham Singh ne pher Advair da
Oo Udham Singh ne pher Advair da ditta jag ton jab muka
Bhagat Singh ne phansi jhoot ke
Bhagat Singh ne phansi jhoot ke, ditta sutta mulk jagaa
Dare naa Punjabi maut ton eh hai itehaas gawah
Eh dharti des Punjab di, jithe wagde panj dareya - 2 times

[/color]
[/font]

Pages: 1 ... 6 7 8 9 10 [11] 12 13 14 15 16 ... 49