141
Pics / teej da teohar
« on: August 06, 2011, 02:44:20 AM »
SAT SHRI AKAL JI.........
This section allows you to view all posts made by this member. Note that you can only see posts made in areas you currently have access to. 142
Lok Virsa Pehchaan / ਸਾਵਣ« on: August 06, 2011, 02:35:15 AM »
Sawan (Punjabi: ਸਾਵਣ, Hindi: सावन) is a fifth month in the traditional Vikrama as well as the Nanakshahi calendar, which governs the activities within Sikhism. This month coincides with July and August in the Gregorian and Julian calendars and is 31 days long, like the Gregorian and Julian calendars.
Sawan in the Guru Granth Sahib This is what the Guru Granth Sahib says about this month: {{Quotation|ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥6॥ saavan sarasee kaamanee charan kamal sio piaar ॥ man than rathaa sach ra(n)g eiko naam adhhaar ॥ bikhiaa ra(n)g koorraaviaa dhisan sabhae shhaar ॥ har a(n)mrith boo(n)dh suhaavanee mil saadhhoo peevanehaar ॥ van thin prabh sa(n)g mouliaa sa(n)mrathh purakh apaar ॥ har milanai no man lochadhaa karam milaavanehaar ॥ jinee sakheeeae prabh paaeiaa ha(n)o thin kai sadh balihaar ॥ naanak har jee maeiaa kar sabadh savaaranehaar ॥ saavan thinaa suhaaganee jin raam naam our haar ॥6॥ In the month of Saawan, the soul-bride is happy, if she falls in love with the Lotus Feet of the Lord. Her mind and body are imbued with the Love of the True One; His Name is her only Support. The pleasures of corruption are false. All that is seen shall turn to ashes. The drops of the Lord's Nectar are so beautiful! Meeting the Holy Saint, we drink these in. The forests and the meadows are rejuvenated and refreshed with the Love of God, the All-powerful, Infinite Primal Being. My mind yearns to meet the Lord. If only He would show His Mercy, and unite me with Himself! Those brides who have obtained God-I am forever a sacrifice to them. O Nanak, when the Dear Lord shows kindness, He adorns His bride with the Word of His Shabad. Saawan is delightful for those happy soul-brides whose hearts are adorned with the Necklace of the Lord's Name. ॥6॥ |[[Guru Granth Sahib] 143
Shayari / aaj kal da pyar« on: August 05, 2011, 01:03:18 PM »
ਰਾਂਝਾ ਕਰਕੇ lunch ਹੀਰ ਨਾਲ ..
Dinner ਤੇ ਸੋਹਨੀ ਨੂੰ ਬੁਲਾਈ ਜਾਵੇ ਪੁੰਨੂ ਸੱਸੀ ਕੱਲੀ ਦਾ ਨਾ ਹੋਕੇ .. ਨਾਲ ਸਾਹਿਬਾ ਦੇ ਗੱਲ ਚਲਾਈ ਜਾਵੇ ਮਿਰਜ਼ਾ ਸਾਹਿਬਾ ਦੇ ਫੋਨ ਨੂੰ ਰੱਖ waiting ਚ'.. Recharge ਲੈਲਾ ਦੇ ਫੋਨ ਚ ਪਵਾਈ ਜਾਵੇ ਮਜਨੂੰ ਲੈਲਾ ਤੋਂ ਚੋਰੀ 17 ਵਿਚ ਜਾਕੇ ਸੋਹਨੀ , ਸੱਸੀ ਨੂੰ Shopping ਕਰਾਈ ਜਾਵੇ ਮਹੀਵਾਲ ਨੂੰ ਲਭੇ ਸੋਹਨੀ Lake ਉੱਤੇ .. ਤੇ ਓਹ ਹੀਰ ਨੂੰ ਬੁੱਲੇਟ ਤੇ ਘੁਮਾਈ ਜਾਵੇ ਹੀਰ ਨਿਕਲੀ ਰਾਂਝੇ ਨਾਲ lunch ਕਰਕੇ .. Call ਮਿਰਜ਼ੇ ਨੂੰ ਯਾਰੋ ਮਿਲਾ ਰਹੀ ਏ Mobile ਪੁੰਨੂ ਨੇ ਲੈਕੇ ਦਿੱਤਾ ਸੱਸੀ ਨੂੰ ਤੇ Recharge ਮਜਨੂੰ ਕੋਲੋਂ ਕਰਵਾ ਰਹੀ ਏ .. ਲਾਕੇ ਬਹਾਨਾ ਮਹੀਵਾਲ ਨੂੰ ਸੋਹਨੀ ਦੇਖੋ Film ਪੁੰਨੂ ਨਾਲ ਦੇਖਣ ਜਾ ਰਹੀ ਏ ਸਾਹਿਬਾ ਦੇਖਿਆ ਹੁਣ ਮਿਰਜ਼ੇ ਕੋਲ ਮੁਕਗੇ ਪੈਸੇ ਤਾਂਹੀ ਮਜਨੂੰ ਨਾਲ ਗੱਲ ਚਲਾ ਰਹੀ ਏ . . ਲੈਲਾ ਇਹਨਾ ਸਭ ਨੂੰ prince ਛੱਡ ਪਿਛੇ … ਮਿਰਜ਼ੇ , ਰਾਂਝੇ ਤੇ ਮਜਨੂੰ 3-3 ਨੂੰ ਚੋਗਾ ਪਾ ਰਹੀ ਏ 144
Maan-Sanmaan/Respect+ / New Chat Mod - ashfaq_gujr« on: August 04, 2011, 11:20:30 PM »
sat shri akal ji
ashfaq_gujr-PJ Chat mod-eh jadda samma chat ch rhnda aa sannu vishwas aa ki eh chat nu hamesha saaf rakhe... - Eh post ohde change kam karan de bharose te diti jandi hai, ess layi asin aas karde han ke Ashfaq Gujr ji apne vaadeya te purey uttrange. - Lokan naal pyar bana ke rakhna hai. mubarka ji mubarka 145
Gup Shup / 1 saal pj da purra« on: August 04, 2011, 04:40:02 AM »
sat shri akal janta
aaj mera ik saala purra ho gya pj te mainu baddi kushi aa ...............:hehe: ਸ਼ੁਰੂਆਤਾਂ ਵਿਚ ਹੀ ਚੜਾਈਆਂ ਸੀ ਮੇਰੇ ਯਾਰ ਦੀਆਂ ਟਾਇਗਰ ਸਟਾਇਲ ਸੀ ਤੇ ਗੱਲਾਂ ਸੀ ਦਿਲ ਠਾਰਦੀਆਂ ਹੌਲੀ ਹੌਲੀ sub-admin ਬਣਿਆ,ਮਿਹਰਾਂ ਪਰਵਰਦਗਾਰ ਦੀਆਂ [gill-galib] 148
Maan-Sanmaan/Respect+ / PJ GABRU - Mr.DhIlLoN« on: July 31, 2011, 08:14:41 AM »
Lao ji, new addition to PJ Gabhrus - Mr.DhIlLoN
He is our new Pj gabhru congratulate him..Have fun bro Congratulations buddy! :) 149
Gup Shup / jeene mera dil lutteya movie kida laggi« on: July 30, 2011, 11:58:12 AM »ssa ji jeene eh movie dekhi aa daso ke tuhanu kida laggi mai te aaja vekh ke aaya mainu ta bahut aat laggi gippy diljeet neeru is good bakki tusi daso 150
Shayari / ਸਤਿਕਾਰ ਚਾਹੀਦਾ« on: July 29, 2011, 07:04:10 AM »
ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ।
ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ। ਇਕ ਵਾਰੀ ਲੰਗ ਜੇ ਦੁਬਾਰਾ ਆਉਂਦਾ ਨਾ, ਸਮਾਂ ’ਨੀ ਗਵਾਉਣਾ ਇਹ ਬੇਕਾਰ ਚਾਹੀਦਾ। ਕੀ ਪਤਾ ਕਦੋਂ ਵਾਰ ਕਰ ਜਾਣਾ ਏ, ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ। ਚੱਜ ਨਾਲ ਪਲ ਜੇ ਬਥੇਰਾ ਇਕ ਹੀ, ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ। ਜਿੰਦਗੀ ’ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ, ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ। ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ, ਛੱਡਣਾ ’ਨੀ ਸੁੰਨਾ ਘਰ ਬਾਰ ਚਾਹੀਦਾ। ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ, ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ। 151
Gup Shup / indian munda/kuri ya bahaar da munda/kuri« on: July 29, 2011, 06:24:52 AM »
Mere hisaab naal punjab di sab ton waddi problem..
What say guys??? NRI munda/kudi or local partner 152
Pics / pj sarpanch logo« on: July 24, 2011, 07:04:15 AM »
ssa ji sab nu
aa mera pj marka :hehe: 153
Religion, Faith, Spirituality / ਧਰਮ ਦਾ ਰਹੱਸ« on: July 19, 2011, 12:31:14 PM »ਜਾਜਲੀ ਨਾਂ ਦੇ ਇਕ ਰਿਸ਼ੀ ਸਨ। ਇਕ ਵਾਰ ਉਹ ਮਹਾ ਤਪੱਸਵੀ ਰਿਸ਼ੀ ਭੁੱਖੇ-ਪਿਆਸੇ ਰਹਿ ਕੇ ਸਿਰਫ ਹਵਾ ਗ੍ਰਹਿਣ ਕਰਦਿਆਂ ਕਾਠ ਵਾਂਗ ਅਹਿਲ ਭਾਵ ਨਾਲ ਖੜ੍ਹੇ ਹੋ ਕੇ ਤਪੱਸਿਆ ‘ਚ ਲੀਨ ਹੋ ਗਏ। ਉਸ ਵੇਲੇ ਉਨ੍ਹਾਂ ਨੂੰ ਕੋਈ ਠੁੱਠ ਸਮਝ ਕੇ ਚਿੜੀਆਂ ਦਾ ਇਕ ਜੋੜਾ ਉਨ੍ਹਾਂ ਦੀਆਂ ਜਟਾਵਾਂ ‘ਚ ਆਪਣੇ ਰਹਿਣ ਲਈ ਆਲ੍ਹਣਾ ਬਣਾ ਕੇ ਕਦੇ-ਕਦੇ ਤਾਂ ਪੰਜ-ਦਸ ਦਿਨਾਂ ਪਿੱਛੋਂ ਵੀ ਪਰਤਦਾ ਸੀ ਪਰ ਰਿਸ਼ੀ ਬਿਨਾਂ ਹਿੱਲੇ-ਜੁਲੇ ਹੀ ਖੜ੍ਹੇ ਰਹਿੰਦੇ ਸਨ। ਇਕ ਵਾਰ ਜਦੋਂ ਉਹ ਪੰਛੀ ਉੱਡਣ ਪਿੱਛੋਂ ਇਕ ਮਹੀਨੇ ਤਕ ਵਾਪਸ ਨਹੀਂ ਪਰਤੇ, ਉਦੋਂ ਵੀ ਜਾਜਲੀ ਰਿਸ਼ੀ ਜਿਵੇਂ ਦੇ ਤਿਵੇਂ ਖੜ੍ਹੇ ਰਹੇ। ਇਸ ਦੌਰਾਨ ਜਦੋਂ ਉਨ੍ਹਾਂ ਦਾ ਕੁਝ ਵੀ ਪਤਾ ਨਾ ਲੱਗਾ ਤਾਂ ਜਾਜਲੀ ਰਿਸ਼ੀ ਨੂੰ ਬੜੀ ਹੈਰਾਨੀ ਹੋਈ। ਖੁਦ ਨੂੰ ਸਿੱਧ ਮੰਨ ਕੇ ਉਨ੍ਹਾਂ ਨੂੰ ਖੁਦ ‘ਤੇ ਮਾਣ ਮਹਿਸੂਸ ਹੋਣ ਲੱਗਾ। ਆਪਣੇ ਸਿਰ ‘ਤੇ ਚਿੜੀਆਂ ਦੇ ਪੈਦਾ ਹੋਣ ਅਤੇ ਵਧਣ-ਫੁੱਲਣ ਆਦਿ ਦੀਆਂ ਗੱਲਾਂ ਚੇਤੇ ਕਰਕੇ ਉਹ ਖੁਦ ਨੂੰ ਧਰਮਾਤਮਾ ਸਮਝ ਕੇ ਅਸਮਾਨ ਵੱਲ ਦੇਖ ਕੇ ਕਹਿ ਬੈਠੇ, ‘ਮੈਂ ਧਰਮ ਨੂੰ ਪ੍ਰਾਪਤ ਕਰ ਲਿਆ ਹੈ।’ ਇੰਨੇ ਨੂੰ ਆਕਾਸ਼ਵਾਣੀ ਹੋਈ- ‘ਜਾਜਲੀ! ਤੂੰ ਧਰਮ ‘ਚ ਤੁਲਾਧਾਰ ਦੀ ਬਰਾਬਰੀ ਨਹੀਂ ਕਰ ਸਕਦਾ। ਕਾਸ਼ੀਪੁਰੀ ਦਾ ਧਰਮਾਤਮਾ ਤੁਲਾਧਾਰ ਵੀ ਅਜਿਹੀ ਗੱਲ ਨਹੀਂ ਕਰਦਾ।’ ਜਾਜਲੀ ਨੂੰ ਬੜੀ ਹੈਰਾਨੀ ਹੋਈ। ਉਹ ਤੁਲਾਧਾਰ ਨੂੰ ਦੇਖਣ ਲਈ ਕਾਸ਼ੀ ਆਏ। ਉਥੇ ਪਹੁੰਚ ਕੇ ਉਨ੍ਹਾਂ ਨੇ ਤੁਲਾਧਾਰ ਨੂੰ ਸੌਦਾ ਵੇਚਦਿਆਂ ਦੇਖਿਆ। ਤੁਲਾਧਾਰ ਵੀ ਜਾਜਲੀ ਨੂੰ ਦੇਖਦਿਆਂ ਹੀ ਉੱਠ ਖੜ੍ਹੇ ਹੋਏ। ਫਿਰ ਅਗਾਂਹ ਵਧ ਕੇ ਬੜੀ ਖੁਸ਼ੀ ਨਾਲ ਉਨ੍ਹਾਂ ਨੇ ਜਾਜਲੀ ਦਾ ਸਵਾਗਤ ਕਰਦਿਆਂ ਕਿਹਾ- ‘ਤੁਸੀਂ ਮੇਰੇ ਕੋਲ ਆ ਰਹੇ ਹੋ, ਇਸ ਗੱਲ ਦਾ ਮੈਨੂੰ ਪਤਾ ਲੱਗ ਗਿਆ ਸੀ। ਤੁਸੀਂ ਸਮੁੰਦਰ ਕੰਢੇ ਇਕ ਜੰਗਲ ‘ਚ ਬਹੁਤ ਤਪੱਸਿਆ ਕੀਤੀ ਹੈ। ਇਸ ‘ਚ ਸਿੱਧੀ ਪ੍ਰਾਪਤ ਹੋਣ ਪਿੱਛੋਂ ਤੁਹਾਡੇ ਸਿਰ ‘ਤੇ ਚਿੜੀਆਂ ਦੇ ਬੱਚੇ ਪੈਦਾ ਹੋਏ, ਪਲੇ ਅਤੇ ਤੁਸੀਂ ਉਨ੍ਹਾਂ ਦੀ ਚੰਗੀ ਤਰ੍ਹਾਂ ਰੱਖਿਆ ਕੀਤੀ। ਜਦੋਂ ਉਹ ਇਧਰ-ਉਧਰ ਚਲੇ ਗਏ ਤਾਂ ਖੁਦ ਨੂੰ ਧਰਮਾਤਮਾ ਸਮਝ ਕੇ ਤੁਹਾਨੂੰ ਬਹੁਤ ਮਾਣ ਮਹਿਸੂਸ ਹੋਇਆ। ਪਿਆਰਿਓ ! ਆਗਿਆ ਦਿਓ, ਮੈਂ ਤੁਹਾਡਾ ਕਿਹੜਾ ਪਿਆਰਾ ਕੰਮ ਕਰਾਂ?’ ਜਾਜਲੀ ਨੇ ਤੁਲਾਧਾਰ ਦੀਆਂ ਗੱਲਾਂ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਧਰਮ ਦਾ ਰਹੱਸ ਜਾਣਨ ਦੀ ਇੱਛਾ ਜ਼ਾਹਿਰ ਕੀਤੀ। ਰਸ, ਗੰਧ, ਬਨਸਪਤੀ, ਔਸ਼ਧੀ, ਮੂਲ ਅਤੇ ਫਲ ਆਦਿ ਵੇਚਣ ਵਾਲੇ ਤੁਲਾਧਾਰ ਨੂੰ ਧਰਮ ‘ਚ ਨਿਸ਼ਠਾ ਰੱਖਣ ਵਾਲੀ ਬੁੱਧੀ ਕਿਵੇਂ ਪ੍ਰਾਪਤ ਹੋਈ- ਇਹ ਜਾਜਲੀ ਲਈ ਹੈਰਾਨੀ ਦੀ ਗੱਲ ਸੀ। ਤੁਲਾਧਾਰ ਨੇ ਕਿਹਾ- ‘ਮੈਂ ਪਰਮ ਪ੍ਰਾਚੀਨ ਤੇ ਸਭ ਦਾ ਭਲਾ ਕਰਨ ਵਾਲੇ ਸਨਾਤਨ ਧਰਮ ਨੂੰ ਉਸ ਦੇ ਡੂੰਘੇ ਰਹੱਸਾਂ ਸਮੇਤ ਜਾਣਦਾ ਹਾਂ। ਕਿਸੇ ਵੀ ਪ੍ਰਾਣੀ ਨਾਲ ਧੋਖਾ ਨਾ ਕਰਕੇ ਰੋਜ਼ੀ-ਰੋਟੀ ਕਮਾਉਣਾ ਸਰਵੋਤਮ ਮੰਨਿਆ ਗਿਆ ਹੈ। ਮੈਂ ਧਰਮ ਮੁਤਾਬਿਕ ਜੀਵਨ ਜਿਊਂਦਾ ਹਾਂ। ਲੱਕੜ ਅਤੇ ਘਾਹ-ਫੂਸ ਨੂੰ ਛਾਂਟ ਕੇ ਮੈਂ ਆਪਣੇ ਰਹਿਣ ਲਈ ਇਹ ਘਰ ਬਣਾਇਆ ਹੈ। ਛੋਟੀਆਂ-ਵੱਡੀਆਂ ਚੀਜ਼ਾਂ ਤਾਂ ਵੇਚਦਾ ਹਾਂ ਪਰ ਸ਼ਰਾਬ ਨਹੀਂ ਵੇਚਦਾ। ਸਾਰੀਆਂ ਚੀਜ਼ਾਂ ਮੈਂ ਦੂਜਿਆਂ ਕੋਲੋਂ ਖਰੀਦ ਕੇ ਵੇਚਦਾ ਹਾਂ, ਖੁਦ ਤਿਆਰ ਨਹੀਂ ਕਰਦਾ। ਮਾਲ ਵੇਚਣ ‘ਚ ਕਿਸੇ ਕਿਸਮ ਦੀ ਠੱਗੀ ਜਾਂ ਧੋਖੇ ਤੋਂ ਕੰਮ ਨਹੀਂ ਲੈਂਦਾ। ਮੈਂ ਨਾ ਤਾਂ ਕਿਸੇ ਨਾਲ ਮੇਲ-ਜੋਲ ਵਧਾਉਂਦਾ ਹਾਂ ਅਤੇ ਨਾ ਹੀ ਵਿਰੋਧ ਕਰਦਾ ਹਾਂ। ਨਾ ਮੇਰਾ ਕਿਤੇ ਰਾਗ ਹੈ, ਨਾ ਈਰਖਾ, ਸਾਰੇ ਪ੍ਰਾਣੀਆਂ ਪ੍ਰਤੀ ਮੇਰੇ ਮਨ ‘ਚ ਇਕੋ ਭਾਵਨਾ ਹੈ। ਇਹੀ ਮੇਰਾ ਵਰਤ ਹੈ। ਮੇਰੀ ਤਕੜੀ ਸਭ ਲਈ ਬਰਾਬਰ ਤੋਲਦੀ ਹੈ। ਮੈਂ ਦੂਜਿਆਂ ਦੇ ਕੰਮਾਂ ਦੀ ਨਿੰਦਾ ਅਤੇ ਸਿਫਤ ਨਹੀਂ ਕਰਦਾ। ਮਿੱਟੀ ਦੇ ਢੇਲੇ, ਪੱਥਰ ਅਤੇ ਸੋਨੇ ‘ਚ ਫਰਕ ਨਹੀਂ ਮੰਨਦਾ। ਨਾਸ਼ਵਾਨ ਚੀਜ਼ਾਂ ਦੀ ਇੱਛਾ ਨਹੀਂ ਕਰਦਾ। ਅਹਿੰਸਾ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹਾਂ। ਧਰਮ ਦਾ ਤੱਤ ਬੇਹੱਦ ਸੂਖਮ ਹੈ, ਕੋਈ ਵੀ ਧਰਮ ਬੇਫਲ ਨਹੀਂ ਹੁੰਦਾ। ਲੋਕਾਂ ਦੀ ਨਕਲ ਨਹੀਂ ਕਰਦਾ। ਜੋ ਮੈਨੂੰ ਮਾਰਦਾ ਹੈ ਜਾਂ ਜੋ ਮੇਰੀ ਸਿਫਤ ਕਰਦਾ ਹੈ, ਉਹ ਦੋਵੇਂ ਹੀ ਮੇਰੇ ਲਈ ਬਰਾਬਰ ਹਨ। ਮੈਂ ਉਨ੍ਹਾਂ ‘ਚੋਂ ਕਿਸੇ ਨੂੰ ਵੀ ਚੰਗਾ ਅਤੇ ਬੁਰਾ ਨਹੀਂ ਮੰਨਦਾ। 154
Religous Videos / TEER – Kanwar & Ladla (Official Video) DHARMIK« on: July 19, 2011, 12:25:02 PM »155
Pics / ਮੁੱਛਾਂ ਹੋਣ ਤਾਂ…« on: July 19, 2011, 12:12:33 PM »
ਮੁੱਛਾਂ ਹੋਣ ਤਾਂ… eho jahi aa jeen te neebu khalo javve :D: :D:
156
Religion, Faith, Spirituality / Shri Manikaran Sahib Ji« on: July 16, 2011, 03:49:10 PM »Manikaran Sahib, Entrance Bridge Shri Manikaran Sahib Ji Manikaran, perched on the right bank of the roaring Parvati River, is situated at an altitude of 1760 m and is located about 45 kms, from Kullu, via Bhuntar, in Kullu District of Himachal Pradesh. Manikaran, a place of pilgrimage for Hindus and Sikhs, has many temples and a gurdwara. It has perfect examples of the historic temples of Lord Rama, Krishna, Vishnu (Raghunath) and goddess Bhagwati. The Ram Temple was built in pyramidal style by Raja Jagat Singh in the 17th century when the idol of Lord Rama was brought from Ayodhya. The idol was later shifted to Kullu. The temple was renovated by Raja Dilip Singh in 1889 AD. A trust is looking after the temple since 1981. The temple complex has three halls and forty rooms for the devotees to stay in. A 'Langar' (free communal food) is also served here. Sikh History Gurdwara Shri Guru Nanak Dev Ji is an historical sikh shrine present there which was discovered by Baba Narayan Hari, the history of the gurdwara sahib is mentioned in Bhai Bala Janamsakhi and Twarikh Guru Khalsa. Gurdwara Shri Guru Nanak Dev Ji is located where Sri Guru Nanak Dev ji was with his Sikhs in the Himalaya mountains of India. His sikhs were hungry and there was no food. Guru Nanak sent his Good Friend Bhai Mardana to collect food for langar (the Community Kitchen). Many people donated rice and flour (atta) to make parsadas (bread). The one problem was that there was no fire to cook the food. Guru Nanak than lifted a rock and a hot spring (hot water) appeared. The Sikhs were able to make rice and beans. Bhai Mardana was having trouble making parasadas (chapatis) because they kept sinking. Bhai Mardana said, "I am going to donate my life in the name of God". The parsada amazingly floated. Guru Nanak Dev Ji said that anyone who donates his life in the name of God, All his (or her) drowned items will float. This was a miracle. The place is famous for its hot boiling sulphur springs, which are revered by lakhs who come here for a dip in the curing waters. It is believed that the hot springs can cure skin diseases or even ease the swelling caused by gout. A huge Gurdwara has been erected in the memory of Guru Nanak who is believed to have visited this place. A number of Sikh and Hindu pilgrims visit the Gurdwara every year. The Ram Temple mentioned above, built in the 16th century, is situated near the Gurdwara. Langar cooked in the hot springs The village 'shatt' is on the way where once a cloudburst had turned the village into a nullah. An awe-inspiring experiment at Manikaran is that of cooking rice or dal in the boiling hot waters. Tourists can experience this by purchasing 'chawal potli' (rice in a muslin bag) from the nearby market. The gurdwara management prepares tea and food by putting huge vessels in the water. There is a water pool in the gurdwara where one can enjoy a hot bath. The local residents use hot water in narrow bazaar through pipes. Tibetans dominate the market here where one can buy religious idols, offerings, books, prasad, and Tibetan products. The amazing union of cold water and boiling springs in Parvati river has mystified many a scientist and the devout alike. Nature has used an array of colours, textures and materials to form fascinating mountains with many medicinal herbs. Transparent stone crystals, which resemble topaz, can be found at some points. Water flowing through the curves of hill land shapes has given rise to driftwood in various shapes and forms. Due to the climate, local vegetables and pulses like rajmah and urad are of rare quality and taste different from those available in the plains. Other interesting places A number of breathtaking places can be part of the expedition to Manikaran. Pulga, 16 km on left bank of the river, is a stiff march with a challenging climb of 1600 m. Khirganga is also famous for its hot springs containing medicinal properties. Pandapul has an ancient heritage. Two kilometres ahead, Mantala is another enchanting place. Chandra khannipass, which can be reached after stiff climbing, looks like a flower paradise in season. There is no end to nature's captivating places around Manikaran. Besides a comfortable stay in the premises of the Gurdwara and private guest houses, the Himachal Pradesh Tourism runs Hotel Parvati on the banks of the river. You can also have a sulphur bath in the attached bathroom of the hotel. Hindu Mythology Manikaran is located 35 km from Bhuntar, near Kullu. Legend has it that once Lord Shiva and his divine consort Parvati were wandering in this sublime environment. Shiva liked the place and started meditating. Meanwhile, Parvati started taking a bath in the blue waters. While she was playing in the water she lost a jewel from her ear ring her earring. Shiva was enraged when he could not get find the jewel in the water and started doing Tandav, his dance of destruction. The atmosphere grew tense and Shiva threatened a large serpent swimming in the swirling waters as he figured he had stolen the beautiful jewel from Parvati's ear ring. (As you may know serpents and dragons are often depicted in Tibetan art holding a jewel in their mouth.) However the serpent gladly fished the jewel out from the waters. Thus the river came to be known as Parvati and the place was called Mani (jewel) Karan (ear). Manikaran Sahib, Hot Springs, Temple Side View In another version the mountain - locked area, the lush green patches and the forests of Mani Karan charmed Lord Siva and Goddess Parvati so they decided to stay there for sometime. For long eleven hundred years they remained at this place. At one time, when the Lord was relaxing with the Goddess, in the beautiful waters of a stream running by the side, the 'Mani' (Jewel) in an ear-ring of the goddess dropped somewhere. Parvati was much distressed and there was a thorough search but efforts to find out the jewel failed. Lord Siva got enraged, as a result of which his third eye opened. With the opening of the third eye of the Lord Siva, a very ominous event, there was a great commotion, all over the universe. In order to subside the anger of Lord Shiva, Shesh Nag hissed and hissed, as a result, there was a flow of boiling water continuously, which passed over the area and out came a large number of the precious stones Lord Ramchandra Temple There are several temples in the Mani Karan village. The most important is that of Lord Ramchandra. The Pandas or priests of the village claim that the idol of Rama was brought from Ayodhya and installed in this temple by the Raja of Kulu but this lacks a historic confirmation. There was also an idol of Lakshman the younger brother of Lord Rama Chandra, which has now disappeared. On the left hand side of the Lord is the idol of Goddess Sita. The temple is very old and on one of the stones in its wall, the history of the temple is written which is not legible. Temple of Lord Shiva: There is another very old temple of Lord Shiva, which got tilted during the earthquake of 1905. The great prestige with which Manikaran is held is seen by the fact that the Devatas of Kulu valley pay regular visits to Manikaran. The followers of the individual deities at different places are carried ceremoniously in a procession to Manikaran on specified auspicious days. Hot Springs By taking bath here and by drinking water of this place, people go to Heaven, this is said of the Manikaran tract since the times immemorial. It is just like 'Kashi Kshetra' and there is no doubt about it. On examination it is understood that the Manikaran hot spring is said to have got Uranium and other radio active minerals. Harinder Mountain & Parvati River On the northern side, there is a mountain, which is named as Harinder. Merely a look at this mountain will make a person free from all evils and on the south is the Parvati River. Kulant Pith Out of all sectors 'Piths' of the country, this sector, which is called 'Kulant Pith', is the superior most. Here, the most sacred place of pilgrimage is Manikaran, and in it the 'Vishnu Kund' is the purest of all. Lord Shankara was mightily pleased to stay here and this is absolutely true. No other tank in the world, could be more pure than these high rising tanks. Even a drop of water from the tanks will make one free of all evils. Narad, on account of the influence of the Shankara's eye, said that this sacred place, causes the disappearance of anger and evils. One who eats the food cooked in this boiling water goes to the Vishnu Lok. 157
Gup Shup / Maharaja’s – Jazzy B ft Kuldip Manak, Yudhvir Manak [Music : Sukshinder Shinda]« on: July 15, 2011, 12:00:11 PM »Singer(s) : Jazzy B , Kuldeep Manak, Yudhvir Manak. Music : Sukshinder Shinda Album : Maharaja’s Release Month : 10 September 2011 So the long awaited album by crown prince of bhangra Jazzy B is coming this sep 2011.After the hug success of album Rambo and single Naag 2,Jazzy b is coming with his new album Maharaja’s.Again the music of the album is produced by the one and only the music man himself Sukshinder Shinda.This time jazzy is coming with his guru Kuldeep Manak and his son Yudvir Manak.There will be 11 tracks in the album,2 songs with his ustad kudip manak ji & yudhvir manak, 4 songs only with kuldip manak & 5 solo songs by himself jazzy B. 158
Religion, Faith, Spirituality / ਹਰਿਮੰਦਰ ਸਾਹਿਬ« on: July 15, 2011, 09:07:38 AM »ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅਮ੍ਰਿਤਸਰ ਵਿਚ ਸਥਿਤ ਹੈ। ਸ਼੍ਰੀ ਹਰਿਮੰਦਰ ਸਾਹਿਬ ਦਾ ਸਿੱਖ ਧਰਮ ਵਿਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਿਰ, ਯਰੂਸਲਮ ਦਾ ਯਹੂਦੀ ਧਰਮ ਵਿਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿਚ ਹੈ, ਭਾਵ ਇਹ ਸਿੱਖਾ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। 15 ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ 1606 ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਰੱਖਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ 1764 ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ 1984 ਵੀ. ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 40, 000 ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ। ਇਤਿਹਾਸ [ਸੋਧ]ਸਰੋਵਰ ਦੇ ਨਿਰਮਾਣ ਤੋਂ ਖਾਲਸਾ ਸਾਜਨਾ ਤੱਕ ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (1550-1635) ਪਾਸੌਂ 28 ਦਸੰਬਰ 1588 ਨੂੰ ਰਖਵਾਇਆ ਸੀ। ਇਸ ਤੌਂ ਪਹਿਲਾਂ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ (1534-1581) ਸ਼ੁਰੂ ਕਰਵਾ ਚੁੱਕੇ ਸਨ। ਕੁਝ ਹਵਾਲਿਆ ਉਹ ਜ਼ਮੀਨ ਤੁੰਗ ਪਿੰਡ ਦੇ ਵਸਨੀਕਾਂ ਪਾਸੌਂ ਖਰੀਦੀ ਗਈ ਸੀ ਪਰ ਦੁਸਰੇ ਪਾਸੇ ਹੋਰਾਂ ਦਾ ਕਹਿਣਾ ਹੈ ਕਿ ਉਹ ਜ਼ਮੀਨ ਸਮਰਾਟ ਅਕਬਰ ਵਲੋਂ ਸ਼੍ਰੀ ਬੀਬੀ ਭਾਨੀ ਜੀ ਨੂੰ ਉਸ ਵਕਤ ਤੋਹਫੇ ਵਜੋਂ ਭੇਟ ਕੀਤੀ ਗਈ ਸੀ ਜੱਦ ਉਨ੍ਹਾਂ ਦਾ ਵਿਆਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ ਸੀ ਤੇ ਇਸ ਸਰੋਵਰ ਦੇ ਠੀਕ ਵਿਚਕਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਸਾਰੀ ਗਈ ਜਿਸ ਦੀ ਕਾਰ ਸੇਵਾ ਸਿੱਖਾਂ ਨੇ ਕੀਤੀ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ,16 ਅਗਸਤ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਸੀ। ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰੂ ਅਰਜਨ ਸਾਹਿਬ ਨੇ ਰੋਜ਼ਾਨਾ ਸਾਰਾ ਦਿਨ ਅਤੇ ਦੇਰ ਰਾਤ ਤੱਕ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਦੀ ਜੋ ਮਰਯਾਦਾ ਬੰਨ੍ਹੀ ਸੀ ਉਹ ਕਿ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਜੱਦ 1635 ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕਾ ਚੱਕ ( ਸ੍ਰੀ ਅੰਮ੍ਰਿਤਸਰ ) ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਉਨ੍ਹਾਂ ਦਿਨਾਂ ਦੌਰਾਨ ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਚਲਾ ਗਿਆ। ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੱਦ 1664 ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਨਵੇਂ ਵਾਰਸਾਂ ਨੇ ਉਨ੍ਹਾਂ ਨੂੰ ਅੰਦਰ ਨਹੀ ਜਾਣ ਦਿਤਾ ਅਤੇ ਦਰਵਾਜ਼ੇ ਬੰਦ ਕਰ ਲਏ। [ਸੋਧ]ਖਾਲਸਾ ਸਾਜਨਾ ਤੋਂ ਲੈ ਕੇ ਰਣਜੀਤ ਸਿੰਘ ਦੌਰਾਨ ਅੰਮ੍ਰਿਤਸਰ ਦੇ ਲੋਕਾਂ ਦੀ ਬੇਨਤੀ 'ਤੇ 1699 ਵੀ. ਦੀ ਵਿਸਾਖੀ ਨੂੰ ਖਾਲਸਾ ਸਾਜਨਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭਾਈ ਭੁਪਾਲ ਸਿੰਘ, ਭਾਈ ਗੁਲਜ਼ਾਰ ਸਿੰਘ, ਕੇਹਰ ਸਿੰਘ, ਦਾਨ ਸਿੰਘ, ਕੀਰਤ ਸਿੰਘ ਦੇ ਨਾਲ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਸ਼੍ਰੀ ਅੰਮ੍ਰਿਤਸਰ ਭੇਜਿਆ। 1709 ਤੋਂ 1765 ਵਿਚਲੇ ਵਰ੍ਹੇ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਲਈ ਬਹੁਤ ਉਥਲ ਪੁਥਲ ਵਾਲਾ ਸਨ। 1733 ਵਿਚ ਜੱਦ ਜ਼ਕਰਿਆਂ ਖਾਨ ਨੇ ਸਿੱਖਾਂ ਦੇ ਪ੍ਰਤਿਨਿੱਧ ਕਪੂਰ ਸਿੰਘ ਨੂੰ ਨਵਾਬੀ ਦੀ ਭੇਂਟ ਕੀਤੀ ਤਾਂ ਹਰਿਮੰਦਰ ਸਾਹਿਬ ਵਿਖੇ ਕੁਝ ਸਮਾਂ ਗੁਰੂ ਹਰਗੋਬੀੰਦ ਸਾਹਿਬ ਦੇ ਸਮੇਂ ਵਾਲੀ ਰੌਣਕ ਵਾਲਾ ਬਣ ਗਿਆ । ਪਰ 1735 ਵਿਚ ਅਹਿਦਨਾਮਾ ਟੁੱਟ ਜਾਣ ਕਰਕੇ ਸਿਖਾਂ ਨੂੰ ਫਿਰ ਜੰਗਲਾਂ ਵੱਲ ਜਾਣਾ ਪਿਆ। ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ 1737 ਵਿਚ ਉਨ੍ਹਾਂ ਨੂੰ ਕਤਲ ਕਰ ਦਿਤਾ ਗਿਆ। ਇਕ ਰਾਜਪੂਤ ਜ਼ਿਮੀਂਦਾਰ ਮੱਸੇ ਰੰਘੜ ਨੁੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਕੇ ਸ਼ਹਿਰ ਕਬਜ਼ੇ ਵਿਚ ਕਰ ਲਿਆ ਗਿਆ। ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸਰੋਵਰ ਨੂੰ ਭਰ ਦਿੱਤਾ ਅਤੇ ਇਸ ਪਵਿਤੱਰ ਥਾਂ ਨੂੰ ਹਰਮ ਦੀ ਤਰ੍ਹਾਂ ਇਸਤੇਮਾਲ ਕਰਨ ਲੱਗਾ। ਇਸ ਅਪਵਿੱਤਰਤਾ ਤੇ ਅਪਮਾਨ ਦਾ ਬਦਲਾ ਲੈਣ ਲਈ ਮੀਰਾਂ ਕੋਟ ਦੇ ਭਾਈ ਮਤਾਬ ਸਿੰਘ ਤੇ ਮਾੜੀ ਕੰਬੋਕੇ ਦੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ ਤੇ ਸੁਰੱਖਿਅਤ ਵਾਪਸ ਆਪਣੇ ਡੇਰੇ ਪਰਤ ਆਏ। ਇਹ ਵਾਕਿਆ 11 ਅਗਸਤ 1740 ਦਾ ਹੈ। 1753 ਵਿਚ ਮੀਰ ਮੰਨੂ ਦੀ ਮੌਤ ਤੌਂ ਬਾਦ ਸਿੱਖਾਂ ਦਾ ਹਰਿਮੰਦਰ ਸਾਹਿਬ ਲਗਭਗ ਸੁਤੰਤਰ ਆਣਾ ਜਾਣਾ ਹੋ ਗਿਆ ਸੀ। ਦਿੱਲੀ ਸਰਕਾਰ ਦਾ ਪੰਜਾਬ ਤੇ ਕੰਟ੍ਰੋਲ ਨਾਮ ਮਾਤਰ ਦਾ ਹੀ ਰਿਹਾ ਸੀ ਅਤੇ ਸਿੱਖ ਵੱਖ-ਵੱਖ ਮਿਸਲਾਂ ਦੇ ਪ੍ਰਬੰਧ ਹੇਠ ਪੰਜਾਬ ਦਾ ਪ੍ਰਬੰਧ ਚਲਾ ਰਹੇ ਸੀ। ਅੰਮ੍ਰਿਤਸਰ ਦਾ ਇਲਾਕਾ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਦੇ ਪ੍ਰਬੰਧ ਹੇਠ ਸੀ। 1762 ਵਿਚ ਛੇਵੇਂ ਅਫਗਾਨ ਹੱਲੇ ਵੇਲੇ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ। ਉਸੇ ਸਾਲ ਦਿਵਾਲੀ ਵੇਲੇ ਸਿੱਖ ਫਿਰ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ। 1764 ਵਿਚ ਸਰਹਿੰਦ ਫ਼ਤਿਹ ਕਰਨ ਪਿਛੌਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਨੁੰ ਇਕ ਮੁੱਠ ਕੀਤਾ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਲਈ ਫੰਡ ਇਕੱਠਾ ਕਰਨ ਦਾ ਹੁਕਮ ਜ਼ਾਰੀ ਕੀਤਾ। ਮਿਸਲਾਂ ਦੇ ਸਰਦਾਰ ਆਪਣੇ ਜਿੱਤੇ ਹੋਏ ਮਾਲ ਦਾ ਇਕ ਹਿੱਸਾ ਇਸ ਫ਼ੰਡ ਲਈ ਰਾਖਵਾਂ ਰਖਦੇ ਸਨ। ਇਸ ਤਰਾਂ ਇਕੱਠੀ ਕੀਤੀ ਗਈ ਰਕਮ ਨੂੰ ਅੰਮ੍ਰਿਤਸਰ ਦੇ ਸ਼ਾਹੂਕਾਰਾਂ ਕੋਲ ਜਮਾਂ ਕੀਤਾ ਜਾਂਦਾ ਸੀ। ਸੁਰ ਸਿੰਘ ਪਿੰਡ ਦੇ ਭਾਈ ਦੇਸ ਰਾਜ ਨੂੰ ਸਾਰੇ ਕੰਮ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਅਤੇ ਇੱਕ ਖਾਸ ਸੀਲ ‘ਗੁਰੂ ਕੀ ਮੋਹਰ’ ਦੇ ਦੀ ਦਿਤੀ ਗਈ ਜਿਸ ਦੁਆਰਾ ਉਹ ਹੋਰ ਵੀ ਫ਼ੰਡ ਇਕੱਠਾ ਕਰ ਸਕਦਾ ਸੀ। ਸਤਵੇਂ ਹਮਲੇ ਵੇਲੇ 1 ਦਸੰਬਰ 1764 ਨੂੰ ਅਬਦਾਲੀ ਮਾਰ ਮਾਰ ਕਰਦਾ ਹੋਇਆ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਸ਼ਹੀਦ ਮਿਸਲ ਦੇ ਸ੍ਰ: ਗੁਰਬਖਸ਼ ਹਿੰਘ ਨੇ 30 ਸਿੰਘਾਂ ਦੀ ਅਗਵਾਈ ਕਰਦੇ ਹੋਏ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ। ਰਣਜੀਤ ਸਿੰਘ ਦੇ ਤਾਕਤ ਵਿਚ ਆਉਣ ਤੱਕ ਗੁਰੂਦੁਆਰੇ ਦੀ ਪਵਿਤੱਰ ਇਮਾਰਤ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਸੀ। ਹਰਿਮੰਦਰ ਸਾਹਿਬ ਆਪਣੀ ਅੱਜ ਦੀ ਹੋਂਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸ ਵਕਤ ਆਇਆ ਜੱਦ ਕੰਧਾਂ ਤੇ ਛੱਤ ਤੇ ਸ਼ਿੰਗਾਰਦਾਰ ਜੜ੍ਹਤ ਤੇ ਨਕਾਸ਼ਕਾਰੀ ਇਨ੍ਹਾਂ ਦਿਨਾਂ ਵਿਚ ਕੀਤੀ ਗਈ। [ਸੋਧ]ਰਣਜੀਤ ਸਿੰਘ ਤੋ ਦੌਰ-ਏ-ਜਦੀਦ ਤੱਕ [ਸੋਧ]ਇਮਾਰਤ ਸ਼੍ਰੀ ਹਰਿਮੰਦਰ ਸਾਹਿਬ ਲਈ ਜ਼ਮੀਨ ਗੁਰੂ ਸਾਹਿਬਾਨ ਵਲੌਂ ਜ਼ਿਮੀਦਾਰਾਂ ਤੋਂ ਖ਼ਰੀਦੀ ਗਈ ਸੀ। ਸ਼ਹਿਰ ਦਾ ਨਕਸ਼ਾ ਵੀ ਉਸ ਵਕਤ ਹੀ ਬਣਾਇਆ ਗਿਆ ਸੀ। ਸ਼ਹਿਰ ਅਤੇ ਸਰੋਵਰ ਦਾ ਨਿਰਮਾਣ ਇੱਕਠੇ ਹੀ 1570 ਈ੦ ਵਿਚ ਸ਼ੁਰੂ ਹੋ ਗਿਆ। ਦੋਵੇਂ 1577 ਈ੦ ਵਿਚ ਬਣ ਕੇ ਤਿਆਰ ਸਨ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਦੀ ਨੀਂਹ ਇੱਕ ਮੁਸਲਿਮ ਸੰਤ ਹਜ਼ਰਤ ਮਿਆਂ ਮੀਰ ਜੀ ਦੁਆਰਾ ਦਿੰਸਬਰ, 1588 ਵਿਚ ਵਿਚ ਰੱਖਵਾਈ ਗਈ ਸੀ। ਨਿਰਮਾਣ ਦੀ ਨਿਗਰਾਨੀ ਖ਼ੁਦ ਗੁਰੂ ਅਰਜਨ ਦੇਵ ਜੀ ਕਰਦੇ ਸਨ ਅਤੇ ਉਨ੍ਹਾਂ ਦਾ ਸਾਥ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ ਅਤੇ ਕਈ ਹੋਰ ਸੱਚੇ ਸਿੱਖਾ ਨੇ ਦਿੱਤਾ। ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਉੱਚੀ ਜਗ੍ਹਾ ਤੇ ਬਣਾਉਣ ਦੀ ਥਾਂ (ਮੰਦਰਾ ਨੂੰ ਉੱਚੀ ਜਗ੍ਹਾ ਤੇ ਬਣਾਉਣਾ ਇੱਕ ਹਿੰਦੂ ਰੀਤ ਹੈ) ਉਨ੍ਹਾਂ ਨੇ ਨੀਵੀਂ ਥਾਂ ਤੇ ਬਣਾਉਣ ਦਾ ਨਿਸ਼ਚਾ ਕੀਤਾ। ਇਸ ਤੋਂ ਇਲਾਵਾ ਹਿੰਦੂ ਮੰਦਰਾ ਵਿਚ ਅੰਦਰ ਆਉਣ ਲਈ ਅਤੇ ਬਾਹਰ ਜਾਉਣ ਲਈ ਸਿਰਫ ਇੱਕ ਰਸਤਾ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰਾਂ ਦਿਸ਼ਾਵਾ ਵਲ ਖੁੱਲਾ ਰੱਖਣ ਦਾ ਨਿਸ਼ਚਾ ਕੀਤਾ। ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿਚ ਆਉਣ ਦਾ ਸੱਦਾ ਦਿੱਤਾ। ਇਮਾਰਤ ਦਾ ਨਿਰਮਾਣ ਅਗਸਤ-ਸਿੰਤਬਰ 1604 ਈ੦ ਪੂਰਾ ਹੋ ਗਿਆ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਵੇ ਬਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੂਕਤ ਹੋਏ। ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਤੀਰਥ ਮਿਲ ਗਿਆ। ਸ੍ਰੀ ਹਰਿਮੰਦਰ ਸਾਹਿਬ 67 ਫੁੱਟ ਦੇ ਵਰਗ 'ਤੇ ਖੜ੍ਹਾ ਹੈ, ਜੋ ਕਿ ਸਰੋਵਰ ਦੇ ਮੱਧ ਵਿਚ ਹੈ। ਹਰਿਮੰਦਰ ਸਾਹਿਬ ਦੀ ਇਮਾਰਤ ਵੀ 40.5 ਫੁੱਟ ਦਾ ਵਰਗ ਹੈ। ਇਮਾਰਤ ਦਾ ਹਰ ਦਿਸ਼ਾ (ਪੂਰਬ, ਪੱਛਮ, ਉੱਤਰ ਅਤੇ ਦੱਖਣ) ਵਿਚ ਇੱਕ ਦਰਵਾਜ਼ਾ ਹੈ। ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ। ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ। ਦਰਵਾਜ਼ਿਆ ਤੇ ਸੋਹਣੀ ਕਲਾਕਾਰੀ ਹੈ। ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ। ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ। ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ। ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ। ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ। ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾ ਨਾਲ ਸਜਾਈ ਗਈ ਹੈ। ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ। ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ। ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ। ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ। ਇੱਕ ਹੋਰ ਉਲਟੇ ਪੰਕਜ ਦੇ ਉੱਪਰ 'ਕਲਸ਼' ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿਚ ਸਭ ਤੋਂ ਵਧੀਆ ਇਮਾਰਤਾ ਵਿਚ ਵੰਡਿਆ ਜਾਂਦਾ ਹੈ। 160
Shayari / ਖੰਡੇ ਦੀ ਧਾਰ« on: July 13, 2011, 11:40:07 AM »
ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ । ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ ਜੇਕਰ ਮਰਾਂਗੇ ਮਰਾਂਗੇ ਸ਼ਾਨ ਦੇ ਨਾਲ |