May 10, 2024, 11:51:13 AM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 10 11 12 13 14 [15] 16
281
Shayari / ਸੱਚ ਸਿਆਣੇ ਕਹਿੰਦੇ
« on: January 08, 2011, 01:34:35 PM »
ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ॥॥॥॥॥॥॥ :rabb: :rabb:

282
Shayari / ਤੇਰੇ ਖੰਡੇ ਨੇ
« on: January 08, 2011, 11:50:31 AM »
"ਤੇਰੇ ਖੰਡੇ ਨੇ ਜਿਹਨਾਂ ਦੇ ਮੂੰਹ ਮੋੜੇ..........
ਅੱਜ ਫੇਰ ਪਏ ਸਾਨੂੰ ਲਲਕਾਰਦੇ ਨੇ..........
ਬਾਜਾਂ ਵਾਲਿਆ ਭੇਜ ਦੇ ਬਾਜ ਮੁੜਕੇ..........
ਤਿੱਤਰ ਫੇਰ ਉਡਾਰੀਆਂ ਮਾਰਦੇ ਨੇ"..........

283
Shayari / ਓਹਨਾਂ ਤੋ ਮਾਫੀ਼
« on: January 08, 2011, 11:20:18 AM »
ਮੈ ਜਿਹਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਅਸਾਈਨਮੈਂਟ ਜਿਹਨਾਂ ਦੀ ਬਣਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਦਿੱਤਾ ਐਨਾਂ ਪਿਆਰ ਜਿਹਨਾ ਨੇ, ਕਲਾਸ 'ਚੋਂ ਕੱਢ ਤਾ ਬਾਹਰ ਜਿਹਨਾ ਨੇ............
ਇੰਟਰਨਲ ਸਾਡੀ ਕੋਈ ਨਾ ਭੇਜੀ, ਸਪਲੀਆਂ ਚ ਦਿਤਾ ਅਵਾਰਡ ਜਿਹਨਾ ਨੇ.........
ਕਰਦਾ ਕੀ ਮੈ ਦੱਸੋ ਯਾਰੋ, ਘਰ ਦਿਆਂ ਨੂੰ ਵੀ ਬੁਲਾ ਨੀ ਸਕਿਆ,
ਮੈ ਜਿੰਨਾ ਦਾ ਲੈਕਚਰ................
ਘਰ ਦੇ ਕਹਿੰਦੇ ਹੁਣ ਗੱਲ ਬਣ ਜੂ, ਮੁੰਡਾ ਸਾਡਾ ਡਿਗਰੀ ਕਰ ਜੂ.............
ਪਰ ਘਰ ਦਿਆਂ ਨੂੰ ਇਹ ਕੌਣ ਸਮਝਾਵੇ, ਮੁੰਡਾ ਨਿੱਤ ਠੇਕੇ ਤੇ ਜਾਵੇ...........
ਗੱਲ ਕੰਨਾਂ 'ਚ ਪਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਮੈ ਜਿੰਨਾ ਦਾ ਲੈਕਚਰ............
ਲੈਕਚਰਾਰਾਂ ਨੇ ਬਹੁਤ ਸਤਾਇਆ, ਜਿੱਥੇ ਟੱਕਰਿਆ ਉੱਥੇ ਢਾਇਆ.........
ਕਹਿੰਦੇ ਕਾਕਾ ਕੁੜੀਆ ਛੇੜੇਂ, ਬਹਿਨਾਂ ਐ ਤੂੰ ਜਾ ਜਾ ਨੇੜੇ...........
ਤਾਂ ਵੀ ਕੋਈ ਫਸਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ..........
ਮੈ ਜਿੰਨਾ ਦਾ ਲੈਕਚਰ............:sad: :sad: :sad:

284
Jokes Majaak / Tiger te Qadi
« on: January 08, 2011, 08:02:20 AM »
Tiger qatal de case ch jail janda ee,

te nal ta qadi puchda tiger nu-

Qadi-tusi kiwe jail aye oo,

Tiger- yaar 302 ch ayea,

Qadi-yaar tu ta lutyea geya mea 120 vich ayea
auto rikhse wala eathe lah k geya ,  :hehe: :Laugh: :Laugh: :Laugh:

285
Jokes Majaak / ਬੰਦੇ ਦੀ ਤਕਦੀਰ
« on: January 08, 2011, 07:44:45 AM »
ਅਮਲਾਂ ਬਾਝੋਂ , ਕਰਮਾਂ ਬਾਝੋਂ,ਬੰਦੇ ਹੱਥ ਤਕਦੀਰ ਨਾ ਆਉਂਦੀ ,
ਐਨਟੀਨੇ ਤੇ ਬੈਠੇ ਕਾਂ ਦੀ , ਟੀ ਵੀ ਤੇ ਤਸਵੀਰ ਨਾ ਆਉਂਦੀ . 8-> :pagel:

286
Love Pyar / ਦੁੱਧ ਦੇ ਉਬਾਲ
« on: January 08, 2011, 07:24:50 AM »
 ਦੁੱਧ ਦੇ ਉਬਾਲ ਵਾਂਗੂ ਚੜੀ ਫਿਰਦੀ ਏ ,
ਠਾਰਦੂ ਬੇਗਾਨਾ ਪੁੱਤ ਫੂਕ ਮਾਰਕੇ, :blah: :blah: :love:

287
Gup Shup / ਹੋਸਟਲ ਦੀ ਗੇੜੀ
« on: January 08, 2011, 07:12:33 AM »


 ਬਾਪੂ ਕਹਿੰਦਾ ਮੁੰਡਾ ਸ਼ਹਿਰ ਜਾ ਕੇ ਕਰਦਾ ਵੱਡੀ ਪੜ੍ਹਾਈ,
ਪਰ ਮੁੰਡੇ ਨੇ ਤਾਂ ਤੰਗ ਕਰ ਕਰ,
ਮੈਡਮ ਵੀ ਪੜ੍ਹਨੇ ਪਾਈ,
ਓਹ ਦਿਨ ਕਿਹੜਾ ਜਿਸ ਦਿਨ ਓਹਨੇ ਕੁੜੀਆਂ
ਦੇ ਹੋਸਟਲ ਦੀ ਗੇੜੀ ਨੀ ਲਾਈ,
FaShiOn ਦੇ ਪੱਟੇ ਨੇ
ਅਧੀ ਬਾਹਵਾ ਵਾਲੀ ਕਮੀਜ਼ ਵੀ ਉੱਤੇ ਚੜਾਈ,
ਕਹਿੰਦਾ BuLLeT ਓਸੇ
ਥਾ ਖੜਾ ਕਰਨਾ__ ਜਿਥੇ
ਮੈਡਮ Honda City ਖੜਾਈ,
DIplOmA ਤਾਂ ਪਤਾ ਨੀ ਸਿਰੇ ਚੜੂ ਕੇ ਨਾ
ਪਰ "MITRRA" ਦੀ FuLL ਚੜਾਈ, :hihpanga:

288
Shayari / ਚੁੱਲ੍ਹਾ ਛੜਿਆਂ ਦਾ full
« on: January 08, 2011, 03:35:08 AM »

ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ
 ਬੁੱਝ ਬੁੱਝ ਕੇ ਹੀ ਮੱਚਦਾ :hihpanga: :hihpanga:

289
Shayari / ਚੁੱਲ੍ਹਾ ਛੜਿਆਂ ਦਾ
« on: January 08, 2011, 03:33:12 AM »
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ,,, :hihpanga:

290
Shayari / ਸਾਡੇ ਯ਼ਾਰ
« on: January 08, 2011, 03:30:29 AM »

ਬਾਬੇ ਦਾ ਸਿਰ ਤੇ ਹੱਥ ਕਿਸੇ ਚੀਜ ਦੀਆ ਤੋਟਾ ਨੀ,,,,,
ਉਹਨੇ ਸਾਡੇ ਯ਼ਾਰ ਆ ਸੋਹਣੀਏ ਜਿੰਨੀਆ ਤੇਰੇ ਪਿੰਡ 'ਚ ਵੋਟਾ ਨੀ" :blah: :blah:

291
Shayari / zinda hi maar gaye
« on: January 07, 2011, 10:45:06 AM »
Dilon se khelne ka hunar hume nahi aata
Isiliye ishq ki baazi hum haar gaye
Meri zindagi se shayad unhe bahut pyar tha
Isiliye mujhe zinda hi maar gaye.... :rabb: :break:

292
Shayari / ਪੰਜਾਬੀਆ ਦੀ ਸਰਦਾਰੀ
« on: January 07, 2011, 10:31:45 AM »
 ਟੇਢੀ ਪੱਗ ਦਿਆਂ ਪੇਚਾਂ 'ਚੋਂ ਅਣਖਾਂ ਦੀ ਕੰਧ ਦਿਸੇ,
 ਊਧਮ ਸਿੰਘ ਦਾ ਪਿਸਟਲ ਜਾਂ ਢੱਠੀ ਸਰਹਿੰਦ ਦਿਸੇ,
 ਉਹ ਹੌਸਲਿਆ ਵਿੱਚ ਬਾਜ਼ਾਂ ਜਿਹੀ ਉਡਾਰੀ ਬਣੀ ਰਹੇ,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ,

293
Shayari / ਨਾਂ ਯਾਰ ਰਹੇ
« on: December 31, 2010, 04:44:39 AM »
ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਿਦਲਾ..ਿਕਉਂ ਰੋਨਾ??
 ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..
 ਤੂੰ ਯਾਰਾਂ ਲਈ ਤੜਪਦਾ ਿਰਹਾ.. ਪਰ ਤੇਰੀ ਿਕਸਮਤ ਦੇ ਿਸਤਾਰੇ,
ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ... :sad: :break:

294

ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ

ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ

ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ

ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ` :sad: :break:

295
Jokes Majaak / ਜੱਟ ਦਾ ਪੁੱਤ
« on: December 29, 2010, 05:18:18 PM »
ਨਸ਼ੇ ਚੋਂ
ਹਰ ਅੰਗ ਵਿਚੋਂ ਲਹੂ ਜਾਵੇ ਅੱਗ ਬਾਲਦਾ
ਇਕ ਅੱਖ ਖੜੀ ਦੂਜੀ ਮੁੱਛ ਖੜੀ ਪਾਵੇ ਰੋਹਬ ਕਮਾਲ ਦਾ
ਐਂਵੇ ਨੀ ਜੱਟ ਦਾ ਪੁੱਤ ਸ਼ੋਕੀ ਕਾਲੇ ਮਾਲ ਦਾ
ਜਿਵੇਂ - ਜਿਵੇਂ ਚੰਦਰੀ ਇਹ ਜਾਵੇ ਖੁਰਦੀ
ਮੱਗਦਾ ਏ ਰੰਗ ਨਾਲੇ ਗੱਲ ਫੁਰਦੀ ,
ਮਿਲ ਜਾਵੇ ਨਾਲ ਕਿਤੇ ਚਾਅ ਗੁੜ ਦੀ
ਅੱਗ ਵਾਂਗ ਨਾੜ-ਨਾੜ ਵਿੱਚ ਤੁਰਦੀ ,
ਵਖ਼ਰਾ ਹੀ ਰੋਬ ਹੁੰਦਾ ਅੱਖ ਲਾਲ ਦਾ,
ਐਂਵੇ ਤਾਂ ਨੀ ਸ਼ੌਂਕੀ ਜੱਟ ਦਾ ਪੁੱਤ ਕਾਲੇ ਮਾਲ ਦਾ..  :he: :excited: :excited:

296
Shayari / ਇਸ਼ਕੇ ਚ ਫੱਟ
« on: December 29, 2010, 01:38:20 PM »
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ//

297
Gup Shup / ਇਸ਼ਕ ਵਿੱਚ
« on: December 29, 2010, 10:49:09 AM »
ਕਹਿੰਦੇ ਆ ਇਸ਼ਕ ਵਿੱਚ ਨੀਂਦ ਉੱਡ ਜਾਂਦੀ ਆ,
ਕੋਈ ਸਾਡੇ ਨਾਲ ਵੀ ਇਸ਼ਕ ਕਰੇ,
ਸਾਨੂੰ ਤਾਂ ਨੀਂਦ ਹੀ ਬਹੁਤ ਆਉਂਦੀ ਆ..!!” :he: :rabb:

298
Shayari / ਅੱਖ ਦਾ ਪਾਣੀ
« on: December 29, 2010, 09:15:22 AM »

ਜੇਕਰ ਰੱਖ ਸਕੇ ਤਾ ਇੱਕ ਨਿਸ਼ਾਨੀ ਹਾਂ ਮੈ
ਜੇਕਰ ਗੁਆ ਦੇਵੇ ਤਾ ਇੱਕ ਕਹਾਣੀ ਹਾਂ ਮੈ
ਚਾਹ ਕੇ ਵੀ ਰੋਕ ਨਾ ਸਕੀ ਜਿਸਨੂ ਸਾਰੀ ਦੁਨੀਆ
ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈ !!!!!!

299
Shayari / ਮੇਰੇ ਯਾਰ
« on: December 29, 2010, 03:59:39 AM »
ਚੜੀ਼ ਜ਼ਵਾਨੀ ਪਈਆਂ ਫਿਕਰਾਂ,

ਸਭ ਕੰਮੀ ਕਾਰੀ ਪੈ ਗਏ ਨੇ.....

ਕੋਈ ਟਾਵੇਂ ਟਾਵੇਂ ਮਿਲਦੇ ਨੇ,

ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......

ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,.....

" ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ..."

300
Shayari / ਵਾਕਫ ਹਾਂ ਅਸੀਂ ਦੁਨੀਆਂ ਦੇ
« on: December 29, 2010, 03:48:51 AM »
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।

ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,
ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ। :sad:

Pages: 1 ... 10 11 12 13 14 [15] 16