881
					Jokes Majaak / Re: ਮੇਰੇ ਮਰਨ ਪਿੱਛੌਂ ਤੂੰ ਨੀ
« on: February 01, 2011, 02:18:50 AM »hill gaya lagda tu harry :laugh:haha anti mea una da pehla hi soch leya jina ne menu chukna,kite badh ch gaala hi na kdan mere amli yaar
 : 8-> :happy:
: 8-> :happy:
					| This section allows you to view all posts made by this member. Note that you can only see posts made in areas you currently have access to. 881 Jokes Majaak / Re: ਮੇਰੇ ਮਰਨ ਪਿੱਛੌਂ ਤੂੰ ਨੀ« on: February 01, 2011, 02:18:50 AM »hill gaya lagda tu harry :laugh:haha anti mea una da pehla hi soch leya jina ne menu chukna,kite badh ch gaala hi na kdan mere amli yaar  : 8-> :happy: 882 Jokes Majaak / Re: Mand ne apni bhabhi da khoon kar dita,« on: February 01, 2011, 02:17:25 AM »Mand Saab aaina gusa :omg::laugh: :laugh: :rabb: 883 Jokes Majaak / Re: HiTler &Teacher« on: February 01, 2011, 02:16:47 AM »bhet ta khulne hi c es nalo chnga ape das dao X_X X_X X_X 884 Jokes Majaak / Re: Sandu & Doctor« on: February 01, 2011, 02:15:44 AM »tare vaga hi hona doctor vi :thaa:ha mere warga smart c tahi ta phulan de mala nal lea k ayea c anti :pagel: 885 Jokes Majaak / Re: Daku Mangal Singh« on: February 01, 2011, 02:14:22 AM »:laugh: :laugh: :laugh: :laugh: :laugh::happy: :happy: :happy: 886 Jokes Majaak / Re: ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ« on: February 01, 2011, 02:13:58 AM »eida karno ni hatna loka ne harry :hehe:nahi hatna ta nahtan anti ena da ta kam hi eaho aa  : :laugh: 887 Shayari / ਦਸਿਆ ਵੀ ਦੁੱਖ ਨਾ ਘਟ ਦਾ ਏ« on: January 31, 2011, 06:49:13 PM »
					ਦਸਿਆ ਵੀ ਦੁੱਖ ਨਾ ਘਟ ਦਾ ਏ ਏਦਾ ਦੀਆ ਚੋਟਾ ਪਈਆ ਨੇ ਜਿੰਨਾ ਬਿਨ ਪਲ ਨਾ ਲੰਗਦਾ ਸੀ ਉਹ ਸ਼ਕਲਾ ਯਾਦ ਨਾ ਰਹੀਆ ਨੇ ਕਦੇ ਸੁਪਣੇ ਵਿੱਚ ਵੀ ਹੁਣ ਉਹਨੇ ਸਾਡੇ ਤੇ ਹੱਕ ਜਤਾਇਆ ਨਾ ਅਸੀ ਲੋਕ ਵਿੱਛੜ ਦੇ ਦੇਦੇ ਰਹੇ ਕਦੇ ਆਪਣਾ ਚੇਤਾ ਆਇਆ ਨਾ 888 Shayari / ਓਹਨਾਂ ਤੋਂ ਦੂਰ ਜਾਣ ਦਾ ਇਰਾਦਾ ਨਹੀਂ ਸੀ« on: January 31, 2011, 06:44:43 PM »
					ਓਹਨਾਂ ਤੋਂ ਦੂਰ ਜਾਣ ਦਾ ਇਰਾਦਾ ਨਹੀਂ ਸੀ,  ਸਦਾ ਸਾਥ ਰੱਖ੍ਣ ਦਾ ਵਾਦਾ ਨਹੀ ਸੀ, ਓਹਨਾਂ ਯਾਦ ਨਹੀਂ ਕਰਨਾ ਜਾਣਦੇ ਸੀ, ਪਰ ਏਨੀ ਜਲਦੀ ਭੁੱਲ ਜਾਣਗੇ ਅੰਦਾਜ਼ਾ ਨਹੀਂ ਸੀ 889 Shayari / ਜਿੰਦਗੀ ਖਤਮ ਹੋਈ ਇੰਤਜ਼ਾਰ ਚ« on: January 31, 2011, 06:41:20 PM »
					ਅਸੀ ਰੁੱਸੇ ਸੀ ਜੀਹਦੇ ਨਾਲ ਓਹ ਮਨਾਉਣ ਵੀ ਨਾ ਆਈ, ਜਿੰਦਗੀ ਖਤਮ ਹੋਈ ਇੰਤਜ਼ਾਰ ਚ, ਪਰ ਯਾਰੋ ਓਹ ਮਰੇ ਨੂ ਅੱਗ ਲਾਉਣ ਵੀ ਨਾ ਆਈ!! 890 Shayari / punjabi janta« on: January 31, 2011, 06:39:03 PM »
					ਕੁੱਝ ਯਾਦਾਂ ਯਾਦ ਰੱਖਿਓ,  ਕੁੱਝ ਗੱਲਾਂ ਯਾਦ ਰੱਖਿਓ, ਉਮਰ ਭਰ ਇਕੱਠੇ ਰਹੀਏ ਨਾ ਰਹੀਏ, ਅਸੀ ਇਕੱਠੇ ਹੋਏ ਸੀ ਕਦੇ Punjabi Janta ਤੇ, ਬੱਸ ਇੱਹ ਗੱਲ ਤੇ ਇੱਹ ਪਲ ਯਾਦ ਰੱਖਿਓ... 891 Shayari / ਰੋਣੇ ਨੂ ਅਸੀ ਬਥੇਰੇ ਆ« on: January 31, 2011, 06:35:14 PM »
					ਅਸੀ ਰਾਤਾਂ ਦੇ ਹਨੇਰਿਆਂ ਵਾਂਗੂ ਕਾਲੇ ਆ ਤੂ ਚੱੜ ਦਾ ਸੂਰਜ ਤੱਕਿਆ ਕਰ ਤੂ ਸੋਹਨਿਆ ਵਾਂਗੂ ਸੋਹਣੀਏ ਨੀ ਕੁਛ ਰੋਹਬ ਜਿਹਾ ਵੀ ਰੱਖਿਆ ਕਰ ਰੋਣੇ ਨੂ ਅਸੀ ਬਥੇਰੇ ਆ ਤੂ ਜਿਉਣ ਜੋਗੀਏ ਹੱਸਿਆਂ ਕਰ.. 892 Jokes Majaak / sharabi aankh daan karne gaya« on: January 31, 2011, 06:19:00 PM »
					ek sharabi aankh daan karne gaya caunter clark ne pucha : kuch kehna chahate ho, sharabi : jise lagao usee bata dena, yeh do peg ke baad he khulti hai. :rockon: :rockon: :cooll: 893 Shayari / ਰੱਬ ਵੱਲੋ ਹੀ ਸਰਦਾ ਰਹੇ ਤਾ ਚੰਗਾ ਏ« on: January 31, 2011, 06:14:25 PM »
					ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗਾ ਏ,ਬੰਦਾ ਇਕੋ ਦਰ ਦਾ ਰਹੇ ਤਾ ਚੰਗਾ ਏ, ਮੁੱਠੀ ਬੰਦ ਰਹੇ ਤਾ ਕਿਸਮਤ ਹੈ,ਇੱਜਤ ਤੇ ਪਰਦਾ ਰਹੇ ਤਾ ਚੰਗਾ ਏ, ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ,ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗਾ ਏ, ਕਿਸੇ ਤੋ ਕੁਝ ਵੀ ਮੰਗਣਾ ਮੋਤ ਬਰਾਬਰ ਹੈ,ਰੱਬ ਵੱਲੋ ਹੀ ਸਰਦਾ ਰਹੇ ਤਾ ਚੰਗਾ ਏ. 894 Gup Shup / Re: Funny Punjabi One Liners« on: January 31, 2011, 06:11:51 PM »
					ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ___ਬਾਪੂ kAnAk ਨੂੰ ਪਾਣੀ ਲਾਉਂਦਾ ਰਿਹਾ_______ਪੀ ਕੇ Bacradi ਦੀ ਬੋਤਲ, ਖਾ ਕੇ ਚਿਕਨ ਚਿਲੀ___ਲਾਡਲਾ ਪੁੱਤ ਸੁਪਨਿਆਂ 'ਚ ਮਸ਼ੂਕ ਗਲ ਲਾਉਂਦਾ ਰਿਹਾ__
					 895 Shayari / ਮਗਰੋ ਕਹਿ ਗਈ ਬਾਪੂ ਨੀ ਮੰਨਦਾ ਇਸ਼ਕ ਪਿਆਰਾਂ ਨੂੰ ਬੱਲਿਏ« on: January 31, 2011, 06:07:24 PM »
					ਕਦੇ VaLentine ਕਦੇ Br.day ਪੈਸੇ ਤੂੰ ਕੱਢਵਾਏ ਸਾਰੇ, ਪਹਿਲਾ PHONE-BULLET ਵਿਕਿਆ ਫ਼ਿਰ ਇੱਕ-ਇੱਕ ਸ਼ੈਅ ਵਿੱਕ ਗਈ ਮੁਟਿਆਰੇ, ਮਗਰੋ ਕਹਿ ਗਈ ਬਾਪੂ ਨੀ ਮੰਨਦਾ ਇਸ਼ਕ ਪਿਆਰਾਂ ਨੂੰ ਬੱਲਿਏ, ਲਾਰੇ ਮਿੱਠੀਆ ਗੋਲੀਆ ਵਗਰੇ ਮਾਰ ਗਏ ਯਾਰਾਂ ਨੂੰ ਬੱਲਿਏ. 896 Jokes Majaak / ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ« on: January 31, 2011, 06:05:24 PM »
					ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ 1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ 3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ ...4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ 6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ 7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ 8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ 9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.. 897 Shayari / ਹੁਣ ਤੂ ਜੱਟ ਨੂ ਬਣਦਾ ਫਕੀਰ ਦੇਖੀ« on: January 31, 2011, 06:03:30 PM »
					ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ ਹੰਜੂਆਂ ਦੇ ਵਿਚ ਡੁੱਬ ਗਿਆ ਯਾਰ ਤੇਰਾ ਜਦ ਤੂ ਬਣੀ ਕਿਸੇ ਹੋਰਦੀ ਹੀਰ ਵੇਖੀ ਦਾਰੂ ਪੀਂਦੇ ਹਾਂ ਨਿਤ ਬੈਠ ਬੀਚ ਉੱਤੇ ਬਸ ਬੋਤਲ ਹੀ ਲਿਖੀ ਸੀ ਵਿੱਚ ਸਾਡੇ ਲੇਖੀਂ ਤੂ ਯਾਦ ਬਣ ਕੇ ਸਾਨੂੰ ਕੱਲੇ ਛੱਡ ਚੱਲੀ ਹੁਣ ਤੂ ਜੱਟ ਨੂ ਬਣਦਾ ਫਕੀਰ ਦੇਖੀ 898 Shayari / Re: Likha jay to Theek warna jala dena« on: January 31, 2011, 05:04:57 PM »loll lai la bai koi ni tenu zarurat aazarurat de nal nal meri majbori v a kainth veer X_X 899 Jokes Majaak / Re: ਮੇਰੇ ਮਰਨ ਪਿੱਛੌਂ ਤੂੰ ਨੀ« on: January 31, 2011, 05:03:11 PM »oh v sahi aa veer:happy: :happy: :happy: 900 Shayari / Re: Likha jay to Theek warna jala dena« on: January 31, 2011, 04:17:43 PM »fer te tenu iko salah veerlagda eda hi karna pena veer mea kal nu buy jarda fevicol ta ik dhol 50 lt wala  : |