November 21, 2024, 01:47:31 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 3 4 [5] 6 7 8 9 10 ... 94
81
ਗੈਰਾਂ ਦੇ  ਸੁਪਨਿਆ ਦੀ ਬਣ ਗਈ ਜੇ ਤੂ ਮਾਲਕ

ਫਿਰ ਸਾਡੇ ਕਿਹੜਾ ਸੁਪਨਿਆ ਵਿਚ ਆਉਣ ਵਾਲੇ ਮੁਕ ਗਏ

ਗੈਰਾਂ ਨਾਲ ਕਰੇ ਜੇ ਤੂ ਹੱਸ-ਹੱਸ ਗੱਲਾਂ

ਫੇਰ ਸਾਨੂ ਕਿਹੜਾ ਹੱਸ ਕੇ ਬੁਲਾਉਣ ਵਾਲੇ ਮੁਕ ਗਏ

ਕਰਦੀ ਪਸੰਦ ਜੇ ਤੂ ਕਿਸੇ ਹੋਰ ਨੂ

ਤਾ "ਪੰਨੂ " ਨੂ ਕਿਹੜਾ ਜੱਗ ਵਿਚ  ਚਾਹੁਣ ਵਾਲੇ ਮੁਕ ਗਏ

ਤੂ ਤੇ ਮਾਰ ਕੇ ਸੁੱਟ ਗਈ ਸੀ "ਸ਼ੋਕੀ" ਨੂ

ਕੀਤੀ ਰੱਬ ਨੇ ਮੇਹਰ ਸਾਨੂ ਬਚਾਉਣ ਵਾਲੇ ਮਿਲ ਗਏ

ਜੇ ਤੂ ਬਣ ਗਈ ਗੈਰਾਂ ਦੀ ਖੁਸ਼ੀ

ਤਾ ਸਾਨੂ ਵੀ ਤੇਰੇ ਤੋ ਵੀ ਵੱਧ ਚਾਹੁਣ ਵਾਲੇ ਮਿਲ ਗਏ

82
Shayari / Re: ਪ੍ਰੀਤੋ
« on: June 04, 2011, 12:12:34 AM »
verry niceeee preeet .. 8->


shonki ne v boht vadia likheyaaa a :okk:


thxx saghie     :okk:

83
Shayari / Re: ਪ੍ਰੀਤੋ
« on: June 02, 2011, 07:09:56 PM »
ਤੇਰੇ ਕਰਕੇ ਤਾ ਸਾਡੀ ਜਿੰਦਗੀ ਆਬਾਦ ਰਹੇ ਗਈ,,,,,,,,,
ਤੂ ਜਿਥੇ ਵੀ ਰਹੇ ਸਜਣਾ ਇਹ ਬਲੋਰੀ ਹੁਣ ਤੇਰੀ ਰਹੇ ਗਈ ,,,,,,,,,,,
ਤੂ ਵੇਸ਼ਕ ਮੇਨੂ ਭੁਲ ਜਾਈ ,,,,,,,,
ਪਰ ਤੇਰੀ ਇਹ ਭੁਲ ਵੀ ਸਾਨੂ ਯਾਦ ਰਹੇ ਗਈ ,,,,,,,,,
ਸਾਡੇ ਨਾਲੋ ਜੀਆਦਾ ਹੁਣ ਤੇਨੁ ਕੁਜ ਹੋਰ ਜਰੂਰੀ ਹੋ ਗਿਆ ,,,,,,,,
ਸਾਡੀ ਤਾ ਤੁਹਿਓ ਮੰਗ ਤੁਹਿਓ ਜਰੂਰਤ ਉਮਰਾ ਤਕ ਰਹੇ ਗਈ ,,,,,,,,,,,
ਕਦਮ ਨਾਲ ਕਦਮ ਮਿਲਾ ਦਾ ਵਾਦਾ ਕੀਤਾ ਸੀ ,,,,,,,,,,,
ਪਰ ਹੁਣ ਪ੍ਰੀਤ ਖੁਦ ਤੇਰੇ ਪੇੜਾ ਤੇ ਤੁਰ ਕੇ ਆਪਣਾ ਕੇਹਾ ਪੂਰਾ ਕਰ ਕੇ ਰਹੇ ਗਈ ,,,,,,,,
ਆਪਣੇ ਪਿਆਰ ਵਿਚ ਖਾਦਿਯਾ ਕਸਮਾ ,,,
ਮੇਂ ਕਲੀ ਹੀ ਵੇਸ਼ਕ ਨਾਵਾਦੀ ਰਹੇ ਗਈ ,,,,,,,,,
ਬੇਸ਼ਕ ਆਜਮਾ ਲਈ ਸਾਨੂ ਤੂ ,,,,,,,,
ਇਹ ਅੱਜ ਵੀ ਖਰੀ ਆ ਤੇ ਪਰਖਣ ਤੇ ਬਾਦ ਵੀ ਖਾਰਾ ਸੋਨਾ ਹੀ ਰਹੇ ਗਈ ,,,,,,,,,
ਲੋਟੀਆ ਬਾਹਰਾ ਦੇ ਨਸ਼ੇ ਵਿਚ ਦੁਬ ਕੇ ,,,,,,,,,
ਇਹ ਪ੍ਰੀਤ ਹੁਣ ਖੁਸ਼ ਹੀ ਰਹੇ ਗਈ ,,,,,,,,,
ਤੇਰੇ ਕਰਕੇ ਤਾ ਸਾਡੀ ਜਿੰਦਗੀ ਆਬਾਦ ਰਹੇ ਗਈ,,,,,,,,,
ਤੂ ਜਿਥੇ ਵੀ ਰਹੇ ਸਜਣਾ ਇਹ ਬਲੋਰੀ ਹੁਣ ਤੇਰੀ ਰਹੇ ਗਈ ,,,,,,,,,,,

Arsh B.


SUKSHINDER SHINDA - APNI BANA LEY FEAT SHAZIA MANZOOR


ਤੂ ਵੀ ਸਾਡੇ ਪਿਆਰ ਨੂ  ਸੋਹਣੀਏ ਹਾਲੇ ਨਾ ਜਾਣਦੀ

ਜੱਟ ਕੀ ਕਰ ਸਕਦਾ ਆ  ਨਾ ਉਹਦੀ ਰੱਗ ਪਹਿਚਾਣਦੀ

ਜਾਨ ਦੀ ਵਾਜੀ ਲਾਣ ਤੋ ਜੱਟ ਪਿਛੇ ਨਾ ਹਟੇ

ਇਹ ਕਹਾਣੀ ਨੂ ਤਾ ਕੁਲ ਦੁਨਿਆ ਹੀ ਜਾਣਦੀ

ਨਾ ਏਮੇ ਦਿਲ ਛਡੇਆ ਕਰ ਝਲੀਏ

ਸਚੇ ਅਸ਼ਿਕ਼ਾ ਦਾ ਰੱਬ ਵੀ ਵੇਲੀ ਹੋਂਦਾ ਏ

ਤੂ ਰਹੇਗੀ ਸਦਾ ਜੋਤ ਨਾਲ ਖੁਸ਼ਿਆ ਮਾਣਦੀ 
 
ਤੂ ਵੀ ਸਾਡੇ ਪਿਆਰ ਨੂ  ਸੋਹਣੀਏ ਹਾਲੇ ਨਾ ਜਾਣਦੀ

ਜੱਟ ਕੀ ਕਰ ਸਕਦਾ ਆ  ਨਾ ਉਹਦੀ ਰੱਗ ਪਹਿਚਾਣਦੀ

 
Hitler in love ( Mirza ) - Babu Maan - **New Song** 2011



84
Shayari / Re: ਪ੍ਰੀਤੋ
« on: June 02, 2011, 01:24:04 PM »
tu ghaint banda aa veer ,asi tan tere raaj ch din katt de aa
ghaint kahde veer loka nu ta zehar warge lagde aa je una da wass chle ta dunia te rehan hi na den  :loll:

85
Shayari / Re: ਪ੍ਰੀਤੋ
« on: June 02, 2011, 01:22:58 PM »
ਮੇਰੀਆ ਬਿਲੀਆ ਅਖਾ ਵਿਚ ਤੂ ਰੜ੍ਹਕੇ ,,,,,,,,,

ਜਦੋ ਮੇਂ ਅਖ ਖੁਲਾ ਸਵੇਰੇ ਤੜ੍ਹਕੇ ,,,,,

ਅਖਾ ਦੀ ਲਾਲੀ ਦੇਖ ਛੇੜ੍ਹਨ ਮੇਨੂ ਸਖਿਯਾ ,,,,,,,,,

ਅੱਜ ਕਲ ਕਿਥੇ ਰੇਹਦੀ ਤੂ ਸਜਣ ਦੀ ਭੁਕਲ ਵਿਚ ਬੜ੍ਹਕੇ ,,,,,,,

ਸੰਗਦੀ ਮੇਂ ਕੁਜ ਬੋਲ ਨਾ ਸਾਕਾ ,,,,,,,

ਬੁਸ ਰੇਹ ਜਾਮਾ ਚੁਨੀ ਦਾ ਪਲਾ ਮੁਹ ਵਿਚ ਫੜ੍ਹਕੇ,,,,,

ਮੇਰੀਆ ਬਿਲੀਆ ਅਖਾ ਵਿਚ ਤੂ ਰੜ੍ਹਕੇ ,,,,,,,,,

ਜਦੋ ਮੇਂ ਅਖ ਖੁਲਾ ਸਵੇਰੇ ਤੜ੍ਹਕੇ ,,,,,

ਹੁਣ ਨਹੀ ਝਲ ਹੋਂਦੇ ਲੋਕਾ ਦੇ ਤਾਨੇ ਚਨਾ ,,,,,,,

ਤੂ ਲੈਜਾ ਆਪਣੀ ਪ੍ਰੀਤ ਨੂ ਘੋੜ੍ਹੀ ਚੜ੍ਹਕੇ,,,,,,

ਮੇਰੀਆ ਬਿਲੀਆ ਅਖਾ ਵਿਚ ਤੂ ਰੜ੍ਹਕੇ ,,,,,,,,,

ਜਦੋ ਮੇਂ ਅਖ ਖੁਲਾ ਸਵੇਰੇ ਤੜ੍ਹਕੇ ,,,,,

Arsh B.


Billian Akhaan Jags Klimx Re Fix - music - ind8.net
ਜਦ ਖਾਬਾ ਵਿੱਚ ਕਚਨਾਰ ਜਿਹੀ

ਤੂ ਆ  ਕੋਲ ਮੇਰੇ ਖੜਦੀ

ਕਦੇ ਆ ਕੇ ਗੱਲਾਂ ਕਰਦੀ ਏ

ਕਦੇ ਹੱਥਾ ਵਿਚ ਹੱਥ ਧਰਦੀ ਏ

ਜਿਵੇਂ ਸਾਉਣ ਦੀ ਪਹਿਲੀ ਬਾਰਿਸ਼

ਆ ਬੰਜਰ ਧਰਤੀ ਤੇ ਵਰਦੀ ਏ

ਚੱਲ ਇੱਕ ਦੋ ਘੜੀਆਂ ਹੀ  ਸਹੀ

ਸੀਨੇ ਵਿਚ ਠੰਡ ਤਾ ਪਾਉਨੀ  ਏ



main aisi mohabbat karta hoon.great aadi pre.

86
Shayari / Re: ਪ੍ਰੀਤੋ
« on: June 02, 2011, 01:16:48 PM »
veer att te att karayi jana aj kal ta  =D> =D> =D> =D> 
veer tuhadi mehar aa was tuhade wall dekh ke hi doo char akhar likh dena aa  :smile:

87
Shayari / Re: ਪ੍ਰੀਤੋ
« on: June 02, 2011, 01:08:54 PM »
thxx saghiee & mlang te jatt  22  :smile:

88
Shayari / Re: ਪ੍ਰੀਤੋ
« on: June 01, 2011, 04:59:27 PM »
form hitler to dilreek
   




dard-e-dil dard-e-jiger
dil mein jgaeya aap ney
pehle to mein shayr tha
ashiq bnaeya aap ney
:blush: :blush: thanks majnu  :rockon: bhout wadeya  :cooll:

89
Shayari / Re: ਪ੍ਰੀਤੋ
« on: May 31, 2011, 05:26:06 PM »
ਤੋੜ੍ਹ ਅਰ੍ਸ਼ਾ ਦਾ ਤਾਰਾ ,,,,,,,
ਤੂ ਆਪਣੇ ਕੋਲ ਭੁਲਾ ਲਿਯਾ ,,,,,,,,,
ਦੁਨਿਆ ਦਿਯਾ ਨਜ਼ਰਾ ਕੋਲੋ ਲੁਕਾ ਕੇ ,,,,,,,,
ਤੂ ਆਪਣੇ ਦਿਲ ਦੇ ਵਿਚ ਜੁੜ੍ਹਾ ਲਿਯਾ ,,,,,,,,
ਅੱਸਾ ਹੁਣ ਕਿਥੇ ਜਾਣਾ ਹੈ ਵੇ ਸਜਣਾ,,,,,,
ਤੂ ਪ੍ਰੀਤ ਨੂ ਜੋ ਆਪਣੀ ਜਾਨ ਬਣਾ ਲਿਯਾ ,,,,,,,,,
ਤੋੜ੍ਹ ਅਰ੍ਸ਼ਾ ਦਾ ਤਾਰਾ ,,,,,,,
ਤੂ ਆਪਣੇ ਕੋਲ ਭੁਲਾ ਲਿਯਾ ,,,,,,,,,
ਮੇਂ ਵੀ ਲਾਗ੍ਗਿਯਾ ਦੇ ਵਣਜ ਤੋੜ੍ਹ ਨਾਵਾਮਾ ਗੀ  ,,,,,,,,,
ਮੇਂ ਰੱਬ ਕੋਲੋ ਤੇਨੁ ਆਪਣੀ ਕਿਸਮਤ ਵਿਚ ਲਿਖਾ ਲਿਯਾ ,,,,,,,
ਤੋੜ੍ਹ ਅਰ੍ਸ਼ਾ ਦਾ ਤਾਰਾ ,,,,,,,
ਤੂ ਆਪਣੇ ਕੋਲ ਭੁਲਾ ਲਿਯਾ ,,,,,,,,,

Arsh B.


Chand Chhupa Badal Mein song - Hum Dil De Chuke Sanam
ਨਾਲ ਤੇਰੇ ਰੂਹਾ ਦਾ ਪਿਆਰ ਪਾਇਆ

ਸੱਚੇ ਦਿਲ  ਨਾਲ ਤੈਨੂੰ ਚਾਹਿਆ

ਤਕਦੀਰ ਨੇ ਤੈਨੂੰ ਤੇ ਮੈਨੂੰ ਮਿਲਾਇਆ

ਖੁਸ਼ਨਸੀਬ ਸੀ ਮੈਂ ਜਾ ਉਹ ਪਲ

ਜਦੋ ਤੇਰੇ ਵਰਗਾ ਸੱਜਣ

ਮੇਰੀ ਜਿੰਦਗੀ ਵਿਚ ਆਇਆ

 


Mere Hathan Diyan Lakiran tera na ni mit sakda

90
Shayari / Re: ਪ੍ਰੀਤੋ
« on: May 30, 2011, 04:08:54 PM »
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,
ਜੋਗੀ ਬਣ ਆਈਆ ਮਾਹੀ,,,,,,
ਬਣ ਬਾਰਾਤੀ ਸਬ ਫਵੇ ਨੇ,,,,,
ਦੂਰ ਖਰੀ ਮੇਂ ਦੇਖਾ ਉਸ ਨੂ ,,,,,,,,
ਨੈਨ ਮੇਰੇ ਇਕ ਟੁਕਰ ਹੀ ਲੱਗੇ ਨੇ ,,,,,,, 
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,
ਬਣਾਈ ਰੱਬ ਨੇ ਸਾਡੀ ਜੋੜ੍ਹੀ ,,,,,,,
ਲੇਖ ਸਾਡੇ ਉਤੋ ਲਿਖ ਕੇ ਘਲੈ ਨੇ ,,,,,,
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,
ਸਾਡੀਆ ਰੀਜਾ ਅੱਜ ਪੁਰਿਯਾ ਹੋਈਯਾ,,,,,,,,
ਮੇਰੇ ਹਾਣੀ ਨੇ ਪ੍ਰੀਤ ਦੇ ਰੂਹ ਦੇ ਦਰਵਾਰ ਲਭੇ ਨੇ ,,,,,,,,,,,,
ਰੱਬ ਨੇ ਦਿਤੀਆ ਮੇਨੂ ਖ਼ੁਸ਼ਿਯਾ  ,,,,,,
ਤਾਹੀ ਤਾ ਅੱਜ ਹਥ ਕਲੀਰੇ ਸਜੇ ਨੇ ,,,,,,,,

Arsh B.


Rab kolo manga hor ki
ਤੂ ਵੀ ਆਪਣੇ ਦਿਲ ਦੀ ਗੱਲ  ਦੱਸ ਸੋਹਣੀਏ

ਦਿਲ ਦੀ ਗੱਲ  ਦਿਲ ਵਿਚ ਨਾ ਰਖ ਸੋਹਣੀਏ

"ਪੰਨੂ"ਦੀ ਜਾਨ ਬਣਕੇ

ਨਾ ਫਿਰ ਏਨੀ ਦੂਰੀ ਰਖ  ਸੋਹਣੀਏ

ਮੈ  ਕਰਾਗਾ ਤੇਨੁ ਪਿਆਰ ਉਸ ਆਲਮ ਤਕ

ਵੱਸ ਮੇਰੇ ਤੇ ਥੋੜਾ ਭਰੋਸਾ ਰਖ ਸੋਹਣੀਏ

ਨਾ ਦੁਨਿਆ ਕੋਲ ਡਰ ਕੇ

ਆਪਣੇ ਪਿਆਰ ਨੂ ਨਾ ਡੱਕ ਸੋਹਣੀਏ

ਜੱਟ ਨਹੀ ਕਰਦਾ ਕਿਸੇ ਦੀ ਵੀ ਪਰਵਾਹ

ਪਰ ਤੇਰੇ ਤੇ "ਪੰਨੂ" ਦਾ ਹਕ਼  ਸੋਹਣੀਏ

ਤੂ ਵੀ ਆਪਣੇ ਦਿਲ ਦੀ ਗੱਲ  ਦੱਸ ਸੋਹਣੀਏ

ਦਿਲ ਦੀ ਗੱਲ ਦਿਲ ਵਿਚ ਨਾ ਰਖ ਸੋਹਣੀਏ 

Dil Ne Yeh Kaha Hai (Dhadkan)

91
Shayari / Re: ਪ੍ਰੀਤੋ
« on: May 29, 2011, 04:36:34 PM »
ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਮੇਰੀਆ ਮਾਗਿਯਾ ਦੁਆਮਾ ਦੀ ਹਰ ਮੰਨਤ ਅੱਜ ਪੂਰੀ ਹੋ ਗਈ ,,,,,,,,,,

ਅੱਜ ਕੋਈ ਸ਼ਿਕਵਾ ਕੋਈ ਗਿਲਾ ਨਹੀ ਆਪਣੀ ਤਾਕ਼ਦੀਰ ਤੇ ,,,,,,

ਅੱਜ ਕਿਸਮਤ ਮੇਰੀ ਮੇਰੇ ਤੇ ਮੇਹਰਵਾਨ ਜੋ ਮੇਰੇ ਤੇ ਹੋਗੀ ,,,,,,,,,,
 
ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਰਿਸਤਾ ਸਾਹ ਦਾ ਸਾਹ ਨਾਲ ਜੋਰ ਗਿਆ ,,,,,,,,

ਰਾਤਾ ਦਾ ਰਾਤਾ ਨਾਲ ਹੋ ਗਿਆ ,,,,,,,,,

ਹੁਣ ਤਹ ਸਜਰੀ ਸੇਵੇਰ ਵੀ ਮੇਰੀ ਮਸਤਾਨੀ ਹੋ ਗਈ ,,,,,

ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਉਸ ਦਾ ਨਾਮ ਬੁਲਾ ਤੇ ਅੰਦਿਯਾ ਹੀ ਸਾਨੂ ਸਰੂਰ ਹੋਜਾਂਦਾ ,,,,,,

ਮੇਰੇ ਦਿਲ ਦਾ ਅੰਗ੍ਗ ਅੰਗ੍ਗ ਅਮ੍ਰਿਤ ਵਿਚ ਦੁਬ ਕੇ ਪਵਿਤਰ ਹੋ ਗਈ ,,,,,,,,,,,,

ਤੇਨੁ ਪਾਕੇ ਅੱਜ ਪ੍ਰੀਤੋ ਮਿਟੀ ਤੋ ਸੋਨਾ ਹੋ ਗਈ,,,,,,,

ਮੇਰੀਆ ਮਾਗਿਯਾ ਦੁਆਮਾ ਦੀ ਹਰ ਮੰਨਤ ਅੱਜ ਪੂਰੀ ਹੋ ਗਈ ,,,,,,,,,,

Arsh B.


Sajde Kiye Hain Lakhoon
ਅੱਜ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਰਾਤੀ ਰੂਹਾ ਦਾ ਹੁੰਦਾ ਮੇਲ ਦੇਖ ਮੇਰਾ ਦਿਲ ਟੰਗੇਆ ਗਿਆ

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਫਿਰ ਭਾਵੇ ਮੋਤ ਵੀ ਜਾਵੇ ਆ

ਇਕ ਵਾਰ ਤੇਨੂ ਲਵਾ ਘੁਟ ਸੀਨੇ ਨਾਲ ਲਾ

ਤੇਰਾ ਹੱਥ ਹੋਵੇ ਮੇਰੇ  ਹੱਥਾ ਵਿਚ 

ਵੱਸ ਇਹ ਹੀ ਦੁਆ ਰੱਬ ਦੀ ਵਿਚ ਮੰਗੇਆ ਗਿਆ

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

ਛੱਡ ਦੁਨਿਆ ਦੇ ਸਾਰੇ ਰੰਗਾ  ਢੰਗਾ   ਨੂ

"ਪੰਨੂ" ਘੁਮਦਾ ਇਸ਼ਕ਼ ਤੇਰੇ ਵਿਚ ਵਾਂਗ ਮਲੰਗਾ ਨੀ

ਜਵਾਨੀ ਦੀਆ ਸਭ ਹੱਦਾ
ਨੂ ਅੱਜ ਲੰਘੇਆ ਗਿਆ 

ਨੀ ਮੈ ਇਸ਼ਕ਼ ਤੇਰੇ ਦੇ ਰੰਗ ਵਿਚ ਰੰਗਇਆ  ਗਿਆ

ਤੇਰੀ ਬਲੋਰੀ ਅੱਖ  ਦੇ ਵਾਰ ਤੋ ਮੈ ਡੰਗੇਆ  ਗਿਆ

 
 
Satrangi Re


92
Shayari / Re: ਪ੍ਰੀਤੋ
« on: May 29, 2011, 04:33:45 PM »
siraaaaaa 22 
thxx galib veere 

93
Shayari / Re: ਪ੍ਰੀਤੋ
« on: May 29, 2011, 03:10:00 AM »
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਮੇਂ ਤੇਰੀ ਰੰਗਾ ਵਿਚ ਰੰਗ ਕੇ ਹੋਰ ਤੇਨੁ ਖੁਸ਼ੀ ਦੇ ਜਾਮਾਗੀ ,,,,,,,,,,
ਤੂ ਮੇਨੂ ਖੁਦ ਤੋ ਵਖ ਨਾ ਕਰੀ ਮੇਰੀ ਰੂਹ ਦਿਯਾ ਮਲਕਾ ,,,,,,,,,
ਮੇਂ ਤੇਨੁ ਪੂਜ ਕੇ ਤੇਨੁ ਕੀ ਰੱਬ ਕੇਹ ਜਾਮਾਗੀ ,,,,,,,,
ਸਾਨੂ ਹਕ਼ ਹੈ ਉਹ ਜੋ ਕਿਸੇ ਦਾ ਨਹੀ ,,,,,,,,
ਮੇਂ ਉਸ ਹਕ਼ ਦੇ ਨਾਲ ਆਪਣਾ ਵੀ ਹਕ਼ ਜੋਰ ਜਾਮਾਗੀ ,,,,,,,
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਨਾ ਸਾਨੂ ਲੋਕਾ ਦੀ ਪਰਵਾ ਹੈ ,,,,,,,,,
ਨਾ ਸਾਨੂ ਖੁਦ ਦੀ ਕੋਈ ਖਬਰ ਹੈ ,,,,,,,,
ਮੇਂ ਤੇਰਾ ਹੋਸ਼ ਲੋਟ ਕੇ ਤੇਨੁ ਵੀ ਬੇਖਰ ਕਰ ਜਾਮਾਗੀ ,,,,,,,,
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਲਾਖਾ ਦੁਆਮਾ ਕਰਦੇ ਨੇ ,,,,,ਕਲਮਾ ਤੇ ਕਲਮਾ ਪੜ੍ਹ ਦੇ ਨੇ ਲੋਕੀ ,,,,,
ਮੇਂ ਇਕ ਕਲਮਾ ਪੜ੍ਹ ਕੇ ਹੀ ਤੇਨੁ ਮੋਹਬਤ ਦਾ ਬਦਸ਼ਾ ਬਣਾ ਜਾਮਾਗੀ
ਮੇਂ ਤੇਰੇ ਹਾਸਿਯਾ ਵੱਸ ਕੇ ਰੇਹ ਜਾਮਾਗੀ ,,,,,,,,,
ਮੇਂ ਤੇਰੀ ਰੰਗਾ ਵਿਚ ਰੰਗ ਕੇ ਹੋਰ ਤੇਨੁ ਖੁਸ਼ੀ ਦੇ ਜਾਮਾਗੀ ,,,,,,,,,,

Arsh B.


Humko Humise Churalo - Mohabbatein (720p HD Song)
ਜਿਸਮ ਤੋ ਦੂਰ ਤੇ

ਰੂਹ ਦੇ ਪਾਸ ਤੂ

ਮੇਰੀ ਹੈ ਜਿੰਦ ਤੂ

ਮੇਰਾ ਹੈ ਸਵਾਸ ਤੂ

ਲੋਕਾ ਲਈ ਆਮ ਤੇ

ਮੇਰੇ ਲਈ ਖਾਸ ਤੂ

ਤੇਰੀ ਹੈ ਤਲਾਸ਼ ਮੈਂ

ਤੇ ਮੇਰੀ ਹੈ ਤਲਾਸ਼ ਤੂ

manpreet sandhu dr zeus roohan (offical video )

94
Shayari / Re: ਪ੍ਰੀਤੋ
« on: May 28, 2011, 05:28:41 PM »
ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,

ਮੇਰਾ ਆਨੇ ਵਲਾ ਹਰ ਪਲ ਪਲ ਲਿਖਯਾ ,,,,,,,

ਮੇਂ ਰੱਬ ਦਾ ਸਜਦਾ ਕਰਦੀ ਨਹੀ ਥਕਦੀ ,,,,,,,,,,

ਮੇਰੀ ਤਾਪਾਸਿਯਾ ਦਾ ਫਲ ਲਿਖਯਾ ,,,,,,,,,,,,

ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,,,,

ਮੇਂ ਜੋ ਅੱਜ ਤਕ ਸੁਲਾਜਾਦੀ ਥਕਗਈ,,,,

ਮੇਰੀ ਸਬਾਲੋ ਕਾ ਹਰ ਇਕ ਹਲ ਲਿਖਯਾ ,,,,,,,,,

ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,,,,

ਮੇਂ ਧੁਪ ਵਿਚ ਠਡਿਯਾ ਸ਼ਾਮਾ ਲੇਣਾ ਭੁਲ ਗਈ ਸੀ ,,,,,,,,,

ਮੇਨੂ ਚੇਤੇ ਕਰਕੇ ਪੂਣਾ ਦਾ ਰੁਖ ਮੇਰੇ ਬਲ ਲਿਖਯਾ ,,,,,,,,,,,

ਤੇਰੇ ਸਾਥ ਮੇਰਾ ਕਲ ਲਿਖਯਾ ,,,,,,,,,

ਮੇਰਾ ਆਨੇ ਵਲਾ ਹਰ ਪਲ ਪਲ ਲਿਖਯਾ ,,,,,,,

Arsh B.


TERE NAAM~TITLE SONG majaa.net
ਜਿਸ ਵਿਚ ਤੇਰਾ ਜ਼ਿਕਰ ਨਹੀ

ਸਾਨੂ ਫਬਦੀ ਨਾ ਓਹ ਬਾਤ ਯਾਰਾ

ਤੇਨੁ ਰੱਬ ਤੋ ਪਹਿਲਾ ਯਾਦ ਕਰਾ

ਕੀ ਸ਼ਾਮ ਤੇ ਕੀ ਪ੍ਰਭਾਤ ਯਾਰਾ 

ਇਹ ਜਿੰਦ ਤੇਰੇ ਨਾਮ ਲਾ ਦਿਤੀ

ਹੋਰ ਦੇਵਾ ਕਿਹੜੀ ਸੁਗਾਤ ਯਾਰਾ 

ਹਰ ਵਕ਼ਤ ਇਕ ਤੜਫ  ਅਨੋਖੀ ਲੱਗੀ ਰਿਹੰਦੀ

ਜਦ ਤਕ ਹੋਣ ਨਾ ਤੇਰੇ ਦੀਦਾਰ ਯਾਰਾ

ਜਦ ਸਾਨੂ ਤੇਰੀ ਯਾਦ ਨਾ ਆਵੇ

ਓਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ
HD Kaise Mujhe - Ghajini FULL SONG

95
bhout sohna  blori ji  =D>

wase  kis de ayunn da sboot  milyea  ji te kihra sboot milea  ? :lost:

96
Shayari / Re: ਪ੍ਰੀਤੋ
« on: May 27, 2011, 03:25:56 PM »
ਤੇਨੁ ਆਪਣਾ ਬਨਾਣਾ ਸਾਡੀ ਜਿੱਦ ਹੈ ਤਾ ਜਿੱਦ ਸਹੀ ,,,,,,,,,,,
ਤੇਨੁ ਖੁਦ ਤੋ ਵਦ ਚਾਹ੍ਣਾ ਗੁਨਾ ਹੈ ਤਹ ਗੁਨਾ ਹੀ ਸਹੀ ,,,,,,,
ਹੁਣ ਤਾ ਮੇਂ ਰੱਬ ਨਾਲ ਵੀ ਲੜ੍ਹ ਜਾਮਾਗੀ ,,,
ਜੇ ਤੇਨੁ ਪਾਣਾ ਸਾਡਾ ਜਨੂਨ ਹੈ ਤਾ ਸਾਡਾ ਜਨੂਨ ਹੀ ਸਹੀ ,,,,,,,,
ਇਸ਼ਕ਼ ਸਾਨੂ ਗਲਿਯਾ ਵਿਚ ਨਚਾਂਦਾ ਹੈ ,,,,,,,,,,,
ਜੇ ਇਹ ਸਾਡੀ ਫ਼ਕੀਰ ਹੈ ਤਾ ਇਹ ਸਾਡੀ ਫ਼ਕੀਰੀ ਹੀ ਸਹੀ ,,,,,,,,,
ਤੂ ਹੀ ਪ੍ਰੀਤ ਨੂ ਹਰ ਸ਼ੇਹ ਵਿਚ ਨਜ਼ਰ ਅੰਦਾ ਹੈ ,,,,,,,
ਜੇ ਤੂ ਰੱਬ ਹੈ ਤਾ ਤੂ ਪ੍ਰੀਤ ਦਾ ਰੱਬ ਹੀ ਸਹੀ ,,,,,,,,,
ਤੇਨੁ ਆਪਣਾ ਬਨਾਣਾ ਸਾਡੀ ਜਿੱਦ ਹੈ ਤਾ ਜਿੱਦ ਸਹੀ ,,,,,,,,,,,
ਤੇਨੁ ਖੁਦ ਤੋ ਵਦ ਚਾਹ੍ਣਾ ਗੁਨਾ ਹੈ ਤਹ ਗੁਨਾ ਹੀ ਸਹੀ ,,,,,,,
ਅਮਰ ਪ੍ਰੇਮ ਵਿਚ ਮਿਟਣਾ ਲਿਖਯਾ ਹੈ ਤਾ ਮਿਟਣਾ ਹੀ ਸਹੀ
ਜੇ ਯਾਰ ਦੀ ਬੁਕਲ ਵਿਚ ਫ਼ਨ੍ਨਾ ਹੋਣਾ ਸਾਡੀ ਕਿਸਮਤ ਹੈ
ਤਾ ਇਹ ਸਾਡੀ ਕਿਸਮਤ ਹੀ ਸਹੀ  ,,,,,,,,,
ਤੇਨੁ ਆਪਣਾ ਬਨਾਣਾ ਸਾਡੀ ਜਿੱਦ ਹੈ ਤਾ ਜਿੱਦ ਸਹੀ ,,,,,,,,,,,
ਤੇਨੁ ਖੁਦ ਤੋ ਵਦ ਚਾਹ੍ਣਾ ਗੁਨਾ ਹੈ ਤਹ ਗੁਨਾ ਹੀ ਸਹੀ ,,,,,,,
 
Arsh B.


AR Rahman - Guzarish - Ghajini (2008) ft. Aamir Khan, Asin
ਕੀ ਹੁੰਦਾ ਪਿਆਰ ਦਿਲਾਂ ਦਾ

ਕੋਈ ਦਿਲ ਵਾਲਾ ਹੀ ਜਾਣੇ

ਜਿੰਦ ਯਾਰ ਦੀ ਖਾਤਿਰ ਜਾਵੇ ਮਰਦੀ

ਕੋਈ ਜਿੰਦ ਯਾਰ ਤੋ ਵਾਰਨ ਵਾਲਾ ਹੀ ਜਾਣੇ
 
ਕਿਨਾ ਹੁੰਦਾ ਨਸ਼ਾ ਇਨਾ ਬਲੋਰੀ ਅੱਖਾ ਵਿਚ
 
ਕੋਈ ਅੱਖਾ ਵਿਚੋ ਪੀਣ ਵਾਲਾ ਹੀ ਜਾਣੇ

ਕੀ ਹੁੰਦਾ ਹੇ ਇਸ਼ਕ਼ ਅੱਲੜ ਉਮਰ ਦਾ

ਇਹ ਕੋਈ ਤੋੜ ਨਿਭਾਉਣ  ਵਾਲਾ ਹੀ ਜਾਣੇ

ਕੀ ਹੁੰਦਾ ਪਿਆਰ ਦਿਲਾਂ ਦਾ

ਕੋਈ ਦਿਲ ਵਾਲਾ ਹੀ ਜਾਣੇ


Lagan Lagi - Tere Naam (2003) - HD 1080p *BluRay* Music Video

97
Shayari / Re: ਪ੍ਰੀਤੋ
« on: May 26, 2011, 01:23:34 PM »
ਵੇ ਰੰਝਾਣਾ ਵੇ ਢੋਲਨਾ ,,,,,
ਦੱਸ ਮੇਂ ਤਾਕ਼ਦੀਰ ਮੁਰੇ ਕਿਯਾ ਬੋਲਨਾ ,,,,,,,,

 
ਵੇ ਰੰਝਾਣਾ ਵੇ ਢੋਲਨਾ ,,,,,

ਕਿਸਮਤ ਮਿਲਾਏ  ਤਾ ਮਿਲਾਗੇ ,,,,,,
ਨਹੀ ਤਾ ਦੁਖ ਮੇਂ ਕਿਸ ਕੋਲ ਫਰੋਲਣਾ ,,,,,,,,

ਵੇ ਰੰਝਾਣਾ ਵੇ ਢੋਲਨਾ ,,,,,

ਬੁਹਤ ਦੁਆਮਾ ਮਾਗਿਯਾ ਮੇਂ ,,,,,,,
ਪੁਰਿਯਾ ਹੋੰਦਯਾ ਨੇ ਦੇਖ ਕਿਮੇ ਮੇਂ ਹੁਣ ਰੱਬ ਟੋਟੁਲਾਣਾ,,,,,

ਵੇ ਰੰਝਾਣਾ ਵੇ ਢੋਲਨਾ ,,,,,

ਸਾਡੇ ਦੁਖ ਸੁਖ ਸਬ ਤੇਰੇ ਨਾਲ ਨੇ ,,,,,,
ਤੇਰੇ ਹੀ ਆਨ ਤੇ ਅੱਸੀ ਸਗਨਾ ਦਾ ਤੇਲ ਡੁਲਾਣਾ ,,,,,,,,,,,

ਵੇ ਰੰਝਾਣਾ ਵੇ ਢੋਲਨਾ ,,,,,
ਦੱਸ ਮੇਂ ਤਾਕ਼ਦੀਰ ਮੁਰੇ ਕਿਯਾ ਬੋਲਨਾ ,,,,,,,,

Arsh B.




Om Shanti Om - Jag Soona Soona Lage (Full+Lyrics)
ਸਾਡੀ ਕਿਸਮਤ ਵਿਚ ਹੈ ਤੂ

ਸਾਨੂ ਜ਼ਿੰਦਗੀ ਤੋ ਕੀ ਚਾਹੀਦਾ

ਸਾਡੀ ਧੜਕਨ ਵਿਚ ਹੈ ਤੂ

ਸਾਨੂ ਦੁਨਿਆ ਤੋ ਕੀ ਚਾਹੀਦਾ

ਅਸੀਂ ਤਾ ਜਿਉਂਦੇ ਹਾ ਤੇਰੇ ਲਈ ਯਾਰਾ
 
ਨਹੀ ਤਾ ਸਾਨ ਇਹਨਾ ਧੜਕਨਾਂ ਤੋ ਕੀ ਚਾਹਿਦਾ


Tera Naam le deya Roshan Prince full video song [HQ] BY ILMS

98
Shayari / Re: ਪ੍ਰੀਤੋ
« on: May 25, 2011, 03:49:43 PM »
ਮੇਂ ਤਾ ਤੂ ਹੁਣ ਇਕ ਹੋਗਏ ,,,,,,,,
ਖਬਾ ਦਿਯਾ ਬਹਾ ਵਿਚ ਜਾਕੇ ਅਸੀਂ ਸੋ ਗਏ,,,,,,

ਸਾਨੂ ਨਾ ਹੁਣ ਕੋਈ ਜਾਗਾਓ,,,,,
ਅਸੀਂ ਤਾ ਨੀਦਰ ਨੂ ਛੱਡ ਸਪਨੀਆ ਦੇ ਹੋਗਏ ,,,,,,,

ਯਾਰ ਦੀ ਬੁਕਲ ਵਿਚ ਹੀ ਸੁਰਾਗ ਮਿਲਗਿਆ,,,,
ਉਪਰ ਜਾਣ ਦੀ ਲੋਰ ਤੋ ਹੁਣ ਅੱਸੀ ਅੱਪ ਵਾਜੈ ਹੋਗਏ ,,,,,,,

ਮੇਂ ਤਾ ਤੂ ਹੁਣ ਇਕ ਹੋਗਏ ,,,,,,,,
ਖਬਾ ਦਿਯਾ ਬਹਾ ਵਿਚ ਜਾਕੇ ਅਸੀਂ ਸੋ ਗਏ,,,,,,

ਸਾਨੂ ਮਿਲੀਯਾ ਇਸ਼ਕ਼ ਹਕੀਕੀ ,,,,,,,
ਹੁਣ ਤਾ ਅੱਸੀ ਅਮਰ ਪ੍ਰੇਮੀ ਹੋਗਏ,,,,
 
ਮੇਂ ਤਾ ਤੂ ਹੁਣ ਇਕ ਹੋਗਏ ,,,,,,,,
ਖਬਾ ਦਿਯਾ ਬਹਾ ਵਿਚ ਜਾਕੇ ਅਸੀਂ ਸੋ ਗਏ,,,,,,

Arsh B.


Most Romantic Punjabi Song
ਹੁਣ ਤੱਕ ਛੋਟੀ ਜਿੰਦਗੀ ਵਿਚ

ਵੱਸ ਪਿਆਰ ਹੀ ਅਸਾ ਕਮਾਇਆ

ਇਕ ਤੇਰੇ ਨਾਲ ਕੀਤਾ ਇਸ਼ਕ਼ ਅਸੀਂ

ਉਂਝ ਕਦੇ ਖੁੱਦ  ਨੂ ਵੀ ਨਹੀ ਚਾਹਇਆ

ਹੋ ਗਏ ਵਾਂਗ ਮਲੰਗਾ ਦੇ ਅਸੀਂ

ਇਸ਼ਕ਼ ਤੇਰੇ ਵਿਚ ਆਪਣਾ ਆਪ ਭੁਲਾਇਆ

ਹੋਵੇ ਜੱਦ ਬੁਕਲ ਵਿਚ ਯਾਰ

ਤਾ ਕਦੇ ਰੱਬ ਵੀ ਯਾਦ ਨਹੀ ਆਇਆ 

ਹੁਣ ਤੱਕ ਛੋਟੀ ਜਿੰਦਗੀ ਵਿਚ

ਵੱਸ ਪਿਆਰ ਹੀ ਅਸਾ ਕਮਾਇਆ

 


Ek Tu Hi Gawah Saada song - Heer Ranjha


99
Shayari / Re: ਪ੍ਰੀਤੋ
« on: May 24, 2011, 07:51:52 AM »
ਨਜ਼ਰਾ ਮੁਰੇ ਤੂ ਦਿਸਦਾ ਮੇਨੂ ਹੋਰ ਨਾ ਦਿਸਦਾ ਕੋਈ ,,,,,,,,,,
ਮੇਂ ਕਮਲੀ ਮੇਰਾ ਯਾਰ ਵੀ ਕਮਲਾ ਇਹ ਦੋਨਿਆ ਮੇਰੇ ਇਸ਼ਕ਼ ਵਿਚ ਕਮਲੀ ਹੋਈ ,,,,,,,,,,,,
ਸੂਦ ਭੂਦ ਗੋਆਚੀ ਮੇਰੀ ਲੋਕੋ ,,,,,,,,,,
ਮੇਨੂ ਹੋਸ਼ ਨਾ ਰਹੀ ਕੋਈ ,,,,,,,,,,,
ਜਗ ਵੀ ਮੇਨੂ ਤਾਨੇ ਮੇਰੇ ,,,,,,,,
ਕੇਹ੍ਨਦਾ ਕਿਹਰੇ ਯਾਰ ਦੀ ਭੁਕਲ ਵਿਚ ਜਾਕੇ ਪ੍ਰੀਤ ਤੂ ਸੋਈ ,,,,,,,,,,
ਮੇਨੂ ਤਾ ਹੁਣ ਆਪਣਾ ਅੱਪ ਨਾ ਲਭੇ ,,,,,,,,,,,,
ਮੈ ਕਿਥੇ ਰਹੀ ਹੁਣ ਮੇਂ,,,,,,,ਮੇਂ ਖੁਦ ਅੱਜ ਸਜਣ ਹੋਈ ,,,,,,,,
ਨਜ਼ਰਾ ਮੁਰੇ ਤੂ ਦਿਸਦਾ ਮੇਨੂ ਹੋਰ ਨਾ ਦਿਸਦਾ ਕੋਈ ,,,,,,,,,,
ਮੇਂ ਕਮਲੀ ਮੇਰਾ ਯਾਰ ਵੀ ਕਮਲਾ ਇਹ ਦੋਨਿਆ ਮੇਰੇ ਇਸ਼ਕ਼ ਵਿਚ ਕਮਲੀ ਹੋਈ ,,,,,,,,,,,,

Arsh B.


Ranjha Ranjha Karte Karte - Heer Ranjha
ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

ਤੇਰੀ "ਬਲੋਰੀ ਅੱਖ" ਦਾ ਪੱਟੇਆ "ਪੰਨੂ" ਜੋਗੀ ਹੋਇਆ
 
ਮੇਰੇ ਗਲ ਵਿਚ ਪਈ ਮੋਤਿਆ ਦੀ ਜੰਜੀਰ ਮੇਰੀ ਤੂ

ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

ਤੇਰਾ ਇਸ਼ਕ਼ ਹਕੀਕੀ ਮੇਰੀ ਰੂਹ ਵਿਚ ਵੱਸਇਆ
 
ਮੇਰੀ ਹੀ ਪਾਕ ਮੁਹਾਬਤ ਦੀ ਖਿਚੀ ਹੋਈ ਲਕੀਰ ਮੇਰੀ ਤੂ

ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

ਕਿੱਦਾ ਨੀ ਮੈ ਤੇਨੁ ਆਪਣੇ ਦਿਲ ਦੀ ਇਹ ਗੱਲ  ਮੈ ਦੱਸਾ

ਮੈ ਹੀ ਆ ਉਹ "ਜੋਤ" ਜੋ ਤੇਰੀ ਨਸ ਨਸ ਵਿਚ ਨਸਾ

ਮੇਰੀ ਹੀ ਇਬਾਦਤ  ਮੇਰੇ  ਹੀ ਨਜ਼ਮਾ ਦੀ ਪੀਰ ਮੇਰੀ ਤੂ

ਹੀਰ ਮੇਰੀ ਤੂ ਹੀਰ ਮੇਰੀ ਤੂ
ਸਦਿਆ ਤੋ ਗੁਵਾਚੀ ਤਕ਼ਦੀਰ ਮੇਰੀ ਤੂ

Raavan - Ranjha Ranjha Full Video Song

100
Shayari / Re: ਪ੍ਰੀਤੋ
« on: May 23, 2011, 02:46:55 PM »

Pages: 1 2 3 4 [5] 6 7 8 9 10 ... 94