781
Jokes Majaak / Re: HITLER TE NOXI
« on: February 07, 2011, 02:10:22 PM »meri friendship te bani aa tenu cha de payi aa :angr:
hitlera - chaa hi bana la 8->
This section allows you to view all posts made by this member. Note that you can only see posts made in areas you currently have access to. 781
Jokes Majaak / Re: HITLER TE NOXI« on: February 07, 2011, 02:10:22 PM »meri friendship te bani aa tenu cha de payi aa :angr: 782
Jokes Majaak / Re: HITLER TE NOXI« on: February 07, 2011, 10:56:39 AM »THNX........CHAL KOI NA FER MAINU DEVI IK DIN LAI :laugh: :laugh: :laugh::huhh: :huhh: :huhh: mea nahi dena :cooll: 783
Jokes Majaak / Re: HITLER TE NOXI« on: February 07, 2011, 10:52:24 AM »
8-> 8->nahi nahi tiger mere kol ashqi da certifict aa :happy: :happy: X_X
784
Jokes Majaak / Re: banta's call« on: February 07, 2011, 08:20:52 AM »
:Laugh: :Laugh: :Laugh: :Laugh: :Laugh:
785
Shayari / ਓਹਨੂੰ ਰੱਬ ਕਹਿਣ ਤੋਂ ਡਰਦੇ ਹਾਂ« on: February 07, 2011, 03:24:30 AM »
ਜਗ ਸਾਰਾ ਜਿਸਨੂੰ ਰੱਬ ਆਖੇ,
ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਬੱਸ ਏਸੇ ਗਲ ਦੇ ਮਾਰੇ ਹੀ ਓਹਨੂੰ ਰੱਬ ਕਹਿਣ ਤੋਂ ਡਰਦੇ ਹਾਂ... 786
Shayari / ਮਤਲਬ ਪਤਾ ਨਹੀਂ ਸੀ ਪਿਆਰ ਵਾਲਾ,« on: February 07, 2011, 03:23:28 AM »
ਇਸ਼ਕ ਦੀ ਦਲਦਲ ਦੇ ਵਿੱਚ ਐਸਾ ਖੁੱਭ ਗਿਆ ਸੀ,
ਕਿਸੇ ਦੇ ਤਿਰਸ਼ੇ ਨੈਣਾਂ ਦੇ ਵਿੱਚ ਡੁੱਬ ਗਿਆ ਸੀ, ਉਹਦੇ ਸਿੱਧੇ, ਮੇਰੇ ਪੁੱਠੇ ਵਾਰ ਗਏ, ਮਤਲਬ ਪਤਾ ਨਹੀਂ ਸੀ ਪਿਆਰ ਵਾਲਾ, ਸੁੱਰਖ ਬੁੱਲਾਂ ਚੋਂ ਨਿਕਲੇ ਸ਼ਬਦ ਹੀ ਮਾਰ ਗਏ.... 787
Shayari / Re: ਇੰਟਰਨੈਸ਼ਨਲ ਹੋ ਗਏ ਆਂ« on: February 06, 2011, 08:20:52 AM »tere kharhe te charche nhi ghatne kaka :omg::happy: :happy: 8-> 8-> 8-> 8-> 8-> 788
Shayari / ਹਾਲਾਤ ਤੋਂ ਮਜਬੂਰ ਸੱਜਣ ਵੀ ਦੂਰ ਹੋ ਜਾਂਦੇ ਨੇ« on: February 05, 2011, 09:33:38 AM »
ਕਦੀ ਕਦੀ ਸਪਨੇ ਚੂਰ ਚੂਰ ਹੋ ਜਾਂਦੇ ਨੇ,
ਹਾਲਾਤ ਤੋਂ ਮਜਬੂਰ ਸੱਜਣ ਵੀ ਦੂਰ ਹੋ ਜਾਂਦੇ ਨੇ, ਪਰ ਯਾਦਾਂ ਹਰ ਵੇਲੇ ਏਨੀਆਂ ਸਤਾਂਦੀਆਂ ਨੇ, ਕੇ ਅੱਖਾਂ ਚੋ ਹੰਝੂ ਨਿਕਲਣ ਲਈ ਮਜਬੂਰ ਹੋ ਜਾਂਦੇ.. ਸੱਜਣ 789
Shayari / ਇੰਟਰਨੈਸ਼ਨਲ ਹੋ ਗਏ ਆਂ« on: February 04, 2011, 03:32:12 PM »
ਘੱਟ ਗਿਆ ਖਰਚਾ ਤੇਲ ਦਾ, ਬੁਲੇਟ ਵੀ ਖੜ੍ਹਾ ਹੀ ਰਹਿੰਦਾ ਏ
ਕਿਉਂਕਿ ਕਾਕਾ ਹੁਣ ਜਿਆਦਾ ਤਰ ਨੈੱਟ ਤੇ ਹੀ ਬਹਿੰਦਾ ਏ, ਹੁਣ ਸਿੱਧੇ ਸਾਧੇ ਰਹੇ ਨਾ ਬੜੇ ਹੀ ਫੈਸ਼ਨਲ ਹੋ ਗਏ ਆਂ ਛੱਡ ਕੇ ਲੋਕਲ ਅਸ਼ਿਕੀ , ਇੰਟਰਨੈਸ਼ਨਲ ਹੋ ਗਏ ਆਂ........ 790
Shayari / ਦੁੱਖ-ਸੁੱਖ ਸਾਰੇ ਓਹਦੇ ਕੋਲ ਬਿਹ ਕੇ ,« on: February 04, 2011, 02:57:59 PM »
ਚਿੱਤ ਕਰਦਾ ਸੀ ਫੋਲ ਦਿਆ ਦੁੱਖ-ਸੁੱਖ ਸਾਰੇ ਓਹਦੇ ਕੋਲ ਬਿਹ ਕੇ ,
ਪਰ ਦਿਲ ਈ ਯਾਰੋ ਤੋੜ ਦਿੱਤਾ ਓਹਨੇ ਮੈਨੂੰ ਬੇਗਾਨਾ ਕਿਹ ਕੇ 791
Shayari / mar gaye ta gal hor hai« on: February 04, 2011, 02:09:02 PM »
jiyunde rahe ta pyar karde rahange tenu,
mar gaye ta gal hor hai, mar ke ve tara ban takde rahange tenu, tut gaye ta gal hor hai. 792
Shayari / Re: ਹੱਸਿਆ ਕਰ ਬਹੁਤਾ ਅੜੀ« on: February 04, 2011, 09:33:58 AM »
eah topic ch ta ajj shayro shayari ho rahi ee att a tusi sare buraaaaaaaaaaaaa :rockon: :rockon: :rockon:
793
PJ Games / Re: Complete the Story Competition Poll« on: February 04, 2011, 09:31:48 AM »
Jatt Beparwah de story att aa jma agg hi aa :okk: :laugh: :laugh: 8->
795
Maan-Sanmaan/Respect+ / Re: PJ Gabru Promotion - Hitler« on: February 04, 2011, 09:03:40 AM »badlya jae vakt, pj member toa gabru ho gaeThxx mand bro :happy: :hug: nale menu gabru hi rakhan ena hi bda aa kite eah v post na kho lean pj wale : :laugh:kite ena upar v na behj dawi ki mur k hi na awa kade post kran mand veer :happy: 796
Shayari / Re: ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ........« on: February 04, 2011, 08:58:19 AM »
:okk: =D> =D>
797
Shayari / Re: ਇੱਕ ਪੱਤਾ ਟੁੱਟਿਆ ਟਾਹਣੀ ਤੋ,« on: February 04, 2011, 08:56:53 AM »wah bai wahX_X X_X X_X X_X 798
Shayari / Re: ਮਾਵਾ ਰੋ ਰੋ ਵਿਚਾਰੀਆ ਦਿਨ ਕੱਟ ਦੀਆ ਨੇ« on: February 04, 2011, 08:53:31 AM »
thxx dosto :sad: :sad:
799
Shayari / Re: ਮਾਵਾ ਰੋ ਰੋ ਵਿਚਾਰੀਆ ਦਿਨ ਕੱਟ ਦੀਆ ਨੇ« on: February 04, 2011, 08:52:24 AM »:cry: :cry: :cry:mainu 8 year ho gae ghar gae nu .... :cry: :cry: :cry:sandhu bro tere nalo 6 month upar ho gaye menu v :sad: :sad: :sad: :sad: 800
Shayari / ਅਸੀ ਉਸ ਮੌਤ ਨੂੰ ਮੀਤ ਬਣਾ ਬੈਠੇ« on: February 04, 2011, 05:26:17 AM »
ਅਸੀ ਇਸ਼ਕ ਦੇ ਵੈਰੀ ਆਪ ਹੋਏ.
ਖੁਦ ਨੂੰ ਜ਼ਹਿਰ ਖਵਾ ਬੈਠੇ, ਜਿਸ ਮੌਤ ਤੋ ਲੋਕੀ ਡਰਦੇ ਨੇ, ਅਸੀ ਉਸ ਮੌਤ ਨੂੰ ਮੀਤ ਬਣਾ ਬੈਠੇ. |