681
Shayari / Re: ਲੁੱਟ ਲਿਆ ਭਰੇ ਬਾਜ਼ਾਰ
« on: February 20, 2011, 05:41:44 AM »hahahhah ayi nahi veere menu ta 3 saal ho chale udeekde nu :sad: :sad: :sad: :sad:
This section allows you to view all posts made by this member. Note that you can only see posts made in areas you currently have access to. 681
Shayari / Re: ਲੁੱਟ ਲਿਆ ਭਰੇ ਬਾਜ਼ਾਰ« on: February 20, 2011, 05:41:44 AM »hahahhah ayi nahi veere menu ta 3 saal ho chale udeekde nu :sad: :sad: :sad: :sad: 682
Maan-Sanmaan/Respect+ / Re: New Chat Mod: Shokeen - Munda« on: February 20, 2011, 05:34:53 AM »
Congratulations sm :happy: :superhappy: :excited: :excited:
683
Shayari / Re: ਬੜਾ ਔਖਾ ਏ ਯਾਰੋ profile ਸਜਾਉਣਾ« on: February 19, 2011, 03:57:20 PM »22 tere naal peg laune aa kise din,Shaunki nu v sad la ge ,ohnu v ik adha lva da ge ,fer vekhi mod kidher nu jaanda :blah:haahhaha ik adhe peg nal ki ban na fir gill veer fir ta tiger nu kehna 5 Lt wali keni chi chuk leyawe :pagel: X_X 8-> 8-> :rockon: 684
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 19, 2011, 03:55:53 PM »
:blah: gill bro khab kihde jhaar dete GS ne, :omg: hahaha nale j kbootar hi khude war dete ta pj te udaryea koun lao X_X 8->
685
Shayari / ਮੰਗਿਆ ਸੀ ਉਹਨੂੰ ਰੱਬ ਤੋ« on: February 19, 2011, 03:53:08 PM »
ਝੋਲੀ ਫੇਲਾ ਕੇ ਮੰਗਿਆ ਸੀ ਉਹਨੂੰ ਰੱਬ ਤੋ,
ਪਰ ਰੱਬ ਨੇ ਮੇਰੀ ਅਰਦਾਸ ਹੀ ਨਹੀ ਸੁਣੀ, ਜਦ ਪੁੱਛਿਆ ਮੇ ਕਾਰਨ ਤਾ,ਰੱਬ ਨੇ ਕਿਹਾ, ਕਿਉ ਮੰਗਿਆ ਤੂੰ ਉਸਨੂੰ ਜੋ ਤੇਰੇ ਲਈ ਹੀ ਨਹੀ ਬਣੀ, 686
Shayari / ਲੁੱਟ ਲਿਆ ਭਰੇ ਬਾਜ਼ਾਰ« on: February 19, 2011, 03:51:30 PM »
ਅੱਖਾ ਥੱਕ ਗਈਆ ਤੇਰੇ ਇੰਤਜ਼ਾਰ ਵਿੱਚ,
ਸਮੇਂ ਨੇ ਲੁੱਟ ਲਿਆ ਭਰੇ ਬਾਜ਼ਾਰ ਵਿੱਚ, ਕਿਉ ਨਹੀ ਆਈ ਤੂੰ ਮਿਲਣ ਮੇਨੂੰ, ਮੇਰੇ ਵਿੱਚ ਕਮੀ ਸੀ ਜਾ ਮੇਰੇ ਪਿਆਰ ਵਿੱਚ.. 688
Shayari / ਮੈਂ ਆਪਣੇ ਦਿਲ ਨਾਲ« on: February 18, 2011, 02:30:58 AM »
ਕਲ ਰਾਤ ਮੈਂ ਆਪਣੇ ਦਿਲ ਨਾਲ ਰਿਸਤਾ ਤੋੜ ਲਇਆ,
ਕਮ੍ਬਖ਼ਤ ਓਹਨੁ ਭੁਲਣ ਦੀ ਗਲ ਕਰਦਾ ਸੀ.. 689
Shayari / ਤੇਰੀ ਭੋਲੀ-ਭਾਲੀ ਸੂਰਤ« on: February 18, 2011, 02:25:46 AM »
ਤੇਰੀ ਭੋਲੀ-ਭਾਲੀ ਸੂਰਤ ਨੇ,
ਮੇਰੇ ਨਾਲ ਜੋ ਕਰੀ ਸ਼ੈਤਾਨੀ ਏ, ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ... 690
Shayari / ਬਾਗਾਂ ਵਿਚੋ ਫੁਲ« on: February 18, 2011, 02:22:59 AM »
ਕਿਤਾਬਾ ਵਿਚ ਕੇਹੇਂਦੇ ਫੁਲ ਰਖਣਾ ਮਨਾ ਹੈ,
ਬਾਗਾਂ ਵਿਚੋ ਫੁਲ ਤੋੜਨਾ ਮਨਾ ਹੈ, ਪਰ ਫੁਲਾਂ ਨਾਲੋ ਕੀਮਤੀ ਹੁੰਦੇ ਨੇ ਦਿਲ, ਪਰ ਕੋਈ ਨਹੀ ਕਹੰਦਾ ਦਿਲ ਤੋੜਨਾ ਮਨਾ ਹੈ... 692
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ« on: February 16, 2011, 11:16:47 AM »veere eh gall mainu sanjh nhi aayi dubara likhveer chalo gal tusi gol hi kar dao nahi ta brar ne meri wali lassi karni aa hahahhah 8-> 693
Pics / Re: addidas di bori« on: February 16, 2011, 10:39:48 AM »
:laugh: :blah: : katta v marke da huna nike walyea da :happy:
694
Shayari / Re: ਅਜੇ ਵਕਤ ਨਹੀਂ ਹੈ« on: February 16, 2011, 10:36:15 AM »nice veer:happy: :happy: bro 695
Shayari / Re: ਆਹ ਸਾਲ ਜਿੰਦਗੀ ਦਾ« on: February 16, 2011, 10:31:58 AM »:laugh: :laugh: :laugh: :laugh: :laugh: 696
Shayari / ਇਸ਼ਕ਼ ਨੂੰ ਅੱਜਕਲ ਸੱਜਣਾ ਨੇ« on: February 16, 2011, 08:38:53 AM »
ਇਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ,
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ.. 697
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ« on: February 16, 2011, 08:35:33 AM »tere kehn da matlab brar apna vadda bhra hai :laugh: :laugh:hahahahhah ha veer brar ta apna wadda ee :superhappy: :superhappy: nale eah tusi ape kiha mea eda dav luch nahi c kiha X_X :pagel: 698
Shayari / ਅਜੇ ਵਕਤ ਨਹੀਂ ਹੈ« on: February 16, 2011, 08:34:08 AM »
ਆਜਾ ਇਕੱਠੇ ਜੀਅ ਲਈਏ,
ਇਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ, ਤੈਨੂੰ ਮਿਲਾਂਗਾ ਤਾਂ ਕਹਾਂਗਾ, ਆਜਾ ਗੱਲਾਂ ਕਰ ਲਈਏ, ਚੁੱਪ ਰਹਿਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! 699
Shayari / Re: ਹਰ ਦਿਲ ਵਿੱਚ« on: February 16, 2011, 08:27:25 AM »wowww veer bhout att ee :hug: :okk: 700
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ« on: February 16, 2011, 08:21:21 AM »shaunki dekh la fer, main das deni sareyan nu KP vali gall :blah: :blah:hahahahha veer das de par gere vich tusi v nale ayuna keyo ki veer ta tuhada hi a mea 8-> 8-> 8-> |