661
Shayari / Re: ਓ ਮਿਲੇ ਯਾਰ ਲਈ ਜੇਕਰ ਸੂਲੀ
« on: February 22, 2011, 02:46:46 AM »kehri veer chetak wali :blah:naho bro mea ta es de gal karda c ,,,,jihra tusi ajj likhyea bhout sohna aa :rockon: :cooll:
This section allows you to view all posts made by this member. Note that you can only see posts made in areas you currently have access to. 661
Shayari / Re: ਓ ਮਿਲੇ ਯਾਰ ਲਈ ਜੇਕਰ ਸੂਲੀ« on: February 22, 2011, 02:46:46 AM »kehri veer chetak wali :blah:naho bro mea ta es de gal karda c ,,,,jihra tusi ajj likhyea bhout sohna aa :rockon: :cooll: 662
Shayari / ਰੱਬਾ ਤੇਰੇ ਦਰ ਤੇ« on: February 22, 2011, 02:45:05 AM »
ਰੱਬਾ ਮੈਨੂੰ ਪਤਾ ਤੇਰੇ ਦਰ ਤੇ ਓਹ ਹੁਣ ਵੀ ਆਉਦੀ ਆ,
ਪਰ ਸੱਚ ਦੱਸੀ ਉਹ ਹੁਣ ਕਿਹਦੇ ਲਈ ਤੇਰੇ ਅੱਗੇ ਸਿਰ ਝੁਕਾਉਦੀ ਆ... 663
Shayari / Re: ਓ ਮਿਲੇ ਯਾਰ ਲਈ ਜੇਕਰ ਸੂਲੀ« on: February 22, 2011, 02:40:46 AM »
wah ji wah veer ji tu te gal dil te hi la layi =D> =D>
664
Lyrics / Re: ਯਾਰੀ ਦਾ ਵਾਸਤਾ« on: February 21, 2011, 08:15:29 AM »ਨਹੀ ਬਾਈ ਆਪਾ ਹੁਣ ਸੌਹ ਪਾ ਤੀ ਉਹਦੇ ਨਾਲ ਨੀ ਪੀਣੀ ਅੱਗੇ ਤੋ :rabb: :rabb: :rabb:ਨਹੀ ਨਹੀ ਵੀਰ ਜੀ ਦਾਰੂ ਪਿਛੇ ਆਪਣੀ ਯਾਰੀ ਨਹੀ ਛਡੀ ਦੀ :happy: :happy: :happy: :happy: 665
Lyrics / Re: ਯਾਰੀ ਦਾ ਵਾਸਤਾ« on: February 21, 2011, 07:49:43 AM »ਪੈਗ ਮੋਟੇ ਪਾ ਤੇ ਸਾਲੇ ਨੇ :pagel:ਚਲੋ ਕੋਈ ਗਲ ਨਹੀ ਵੀਰ ਕਦੇ ਕਦੇ ਏਦਾ ਹੋਣਾ ਵ ਜਰੂਰੀ ਆ , ਜੇ ਏਦਾ ਨਾ ਹੋਵੇ ਤਾ ਪੀਣ ਦਾ ਸਵਾਦ ਵੀ ਨਹੀ ਆਉਂਦਾ :excited: :excited: :excited: 666
Lyrics / Re: ਯਾਰੀ ਦਾ ਵਾਸਤਾ« on: February 21, 2011, 07:37:48 AM »raati bai buraaaaaaaaaaaaaa da bura hal ho gaya c tan hi likh taਕਿਓ ਰਾਤ ਟਾਇਟ ਹੋ ਗਿਆ ਕ ਵੀਰ ਆਪਣਾ :cooll: :rabb: :rabb: :rabb: 667
Lyrics / Re: ਯਾਰੀ ਦਾ ਵਾਸਤਾ« on: February 21, 2011, 07:29:04 AM »
ਆਪਾ ਨੂ ਤਾ ਬਹਾਨਾ ਚਾਹੀਦਾ ਬੁਰਾਆਆਆਆਆ
668
Jokes Majaak / Re: bappu da mobile...« on: February 21, 2011, 04:24:56 AM »
hahahha jihde ch karant ayunda :laugh: :hehe: :hehe:
669
Shayari / Re: ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ« on: February 21, 2011, 04:12:19 AM »ਪੰਜਾਬੀ ਨੂੰ ਲੋਕੀ ਭੁਲਦੇ ਜਾਂਦੇ ਆ ਬਾਈਵੀਰ ਜੀ ਸੇਆਣੇ ਕੇਹਂਦੇ ਹੁੰਦੇ ਆ ਕੀ ਮਛਲੀ ਪਥਰ ਚਟ ਕੇ ਹੀ ਵਾਪਸ ਮੁੜ ਦੀ ਆ ... 670
Shayari / ਜਦੋਂ ਆਈ ਓਹਨਾ ਦੀ ਯਾਦ« on: February 21, 2011, 04:06:23 AM »
ਕਿਸਮਤ ਰੁਕ ਗਈ,
ਦਿਲ ਦੇ ਤਾਰ ਟੁੱਟ ਗਏ, ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, ਮੇਰੇ ਕੋਲ ਤਾ ਸਿਰਫ਼ ਦੋ ਹੰਝੂ ਬਚੇ ਸੀ, ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਡੁੱਲ ਗਏ. 671
Shayari / Re: ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ« on: February 21, 2011, 03:56:33 AM »
ਵਡਾ ਸੋਹਨਾ ਲਿਖਇਆ ਗਿੱਲ ਵੀਰ :hug: =D> =D> =D> =D>
672
Shayari / ਉਹ ਉਸਦੀਆਂ ਕਸਮਾਂ ਨਹੀਂ ਸਨ« on: February 21, 2011, 03:54:04 AM »
ਉਹ ਉਸਦੀਆਂ ਕਸਮਾਂ ਨਹੀਂ ਸਨ
ਮਹਿਲ ਸੀ ਬਸ ਕੁੱਝ ਹਰਫ਼ਾਂ ਦੇ ਧੁੱਪ ਨਿਕਲਣ ਨਾਲ ਪਿਘਲ਼ ਗਏ ਬੁੱਤ ਉਸਾਰੇ ਜਿਹੜੇ ਬਰਫਾਂ ਦੇ.. 673
Shayari / Re: ਦਿਲਾ ਛੱਡ ਏਸੀ ਯਾਰੀ« on: February 21, 2011, 03:28:08 AM »:pjrocks: :superhappy: :superhappy: :superhappy: :hug: 674
Shayari / wrong ਨੰਬਰ ਦੇ ਵਾਂਗੂ« on: February 21, 2011, 03:08:26 AM »
ਮੈ ਇਕਲਾ ਨਹੀ ਕੇਹਂਦਾ ਇਹ ਗੱਲ ਸਬ ਦੇ ਦਿਲ ਦੇ ਆ ,
wrong ਨੰਬਰ ਦੇ ਵਾਂਗੂ ਤੇਰੀ ਅਖ ਥਾ-ਥਾ ਜਾ ਮਿਲਦੀ.. 675
Shayari / ਦਿਲਾ ਛੱਡ ਏਸੀ ਯਾਰੀ« on: February 21, 2011, 02:56:29 AM »
ਵਹਿਮ ਉਹਣਾ ਨੂ ਕੀ ਜੀ ਨੀ ਹੋਣਾ ਸਾਡੇ ਤੋ ਬਗੈਰ,
ਖੈਰ ਮੰਗਦੇ ਸਾਡੀ ਗਾਲਿਬ ਪ੍ਰਿੰਸ ਜਹੇ ਯਾਰ ਨੀ, ਹੱਥ ਹਿਟਲਰ ਲੀ ਵੀ ਕਈਆਂ ਸੀਨੇ ਧਰੇ ਹੋਣਗੇ, ਦਿਲਾ ਛੱਡ ਏਸੀ ਯਾਰੀ, ਵੱਡੇ ਹੋਣਗੇ ਤੇ ਆਪਣੇ ਉਹ ਘਰੇ ਹੋਣਗੇ : 676
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 07:55:19 AM »ki ho gaya hun X_X,Shaunki koi galti ho gayi yaar ,dass de :rabb: :rabb:ahhaha galti hi aa veer tu female nu veer kahi jana es tou badi kihri galti honi aa :omg: :omg: :omg: :omg: 677
Shayari / ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ« on: February 20, 2011, 05:51:57 AM »
ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ,
ਤੇਨੂੰ ਗਵਾਉਣ ਦਾ ਡਰ ਮਰਨ ਤੋ ਜਿਆਦਾ ਆ, ਤੇਰੇ ਤੋ ਵਿਛੜਨ ਦਾ ਡਰ ਹਰ ਡਰ ਤੋ ਜਿਆਦਾ ਆ, ਕਿਊਕਿ ਤੇਨੂੰ ਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ. 678
Shayari / ਮੈਨੂੰ ਵੀ ਮੇਰੇ ਇਸ਼ਕ਼ ਦੀ« on: February 20, 2011, 05:48:00 AM »
ਮੌਲਾ ਕਰੇ ਕੇ ਤੇਰਾ ਵੀ ਕਾਇਮ ਰਹੇ ਗਰੂਰ
ਮੈਨੂੰ ਵੀ ਮੇਰੇ ਇਸ਼ਕ਼ ਦੀ ਮੰਜ਼ਿਲ ਮਿਲੇ ਜ਼ਰੂਰ ਸ਼ੀਸ਼ੇ ਨੇ ਤੇਰਾ ਅਕ੍ਸ ਹੀ ਤੈਨੂੰ ਦਿਖਾਲਿਆ ਹੈ ਗੁੱਸੇ 'ਚ ਕਾਹਣੂ ਆ ਗਿਐਂ ਸ਼ੀਸ਼ੇ ਦਾ ਕੀ ਕਸੂਰ ? 679
Shayari / Re: ਬੜਾ ਔਖਾ ਏ ਯਾਰੋ profile ਸਜਾਉਣਾ« on: February 20, 2011, 05:45:15 AM »Hitler tu bhave 5 ltr. lai ayi, te Sarpancha tu bhave drumm lai ayi,per Brar nu keh devo k CHETAK jaroor lai ave appa mur k bullet te nhi bahna ,chaara ne chetak te beth k hi jaana ghar nu :laugh: :laugh: :laugh: :laugh: :laugh: :laugh: chetak ptakyea wala X_X X_X X_X 680
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 05:44:05 AM »veer majdoora nu mjaak nhi karida hunda , :blah:gill veer tu kis nu veer kahi jana : : |