641
Shayari / Re: ਚੱਲ ਛੱਡ ਦਿਲਾ ਕਰ PJ ਤੋ logoff
« on: February 23, 2011, 12:07:16 PM »
veer lagda gussa kar geya mera jihra hun log off te gal phunch gayi :sad: :sad: :sad:
This section allows you to view all posts made by this member. Note that you can only see posts made in areas you currently have access to. 641
Shayari / Re: ਚੱਲ ਛੱਡ ਦਿਲਾ ਕਰ PJ ਤੋ logoff« on: February 23, 2011, 12:07:16 PM »
veer lagda gussa kar geya mera jihra hun log off te gal phunch gayi :sad: :sad: :sad:
642
Shayari / Re: ਮੈ ਦੀਵਾ ਲੱਗਦਾ ਜਿਨਾਂ ਨੂੰ« on: February 23, 2011, 07:49:21 AM »
bhout wadeya song ee bro , :blink: :blink:
644
Shayari / ਪਿਆਰ ਮੁੜ ਨਹੀ ਔ ਪੈਣਾ« on: February 23, 2011, 07:24:15 AM »
ਟੂੱਟਾ ਜੋ ਪਿਆਰ ਮੁੜ ਨਹੀ ਔ ਪੈਣਾ ਏ,
ਕੋਲ ਬਿਠਾ ਕੇ ਤੇਨੂੰ ਅਸੀਂ ਕਹਿਣਾ ਏ, ਤੇਰੇ ਕਰਕੇ ਜੋ ਗਿਰੇ ਅਖੀਆਂ ਚੋ ਹੰਝੂ, ਨੀ ਤੈਥੋ ਇਕ ਇਕ ਹੰਝੂ ਦਾ ਹਿਸਾਬ ਲੈਣਾ ਏ. 645
Shayari / Re: ਤੇਰਾ ਇੰਤਜਾਰ ਨੀ ਕਰਾਂਗੇ« on: February 22, 2011, 05:43:41 PM »:okk:bahut vadia brourv ... 646
Shayari / Re: ਮੇਰੀ ਕਿਸਮਤ ਦਾ ਕਾਲਾ ਲੇਖ ਜਾਂ ਰੱਬ ਦੀ ਰਜ਼ਾ ਏਂ ਤੂੰ« on: February 22, 2011, 05:41:33 PM »
ਤੇਰੇ ਮਿਲਣ ਤੋਂ ਪਹਿਲਾਂ ਕੱਲੇ ਸੀ,
ਤੇਰੇ ਮਿਲਣ ਦੇ ਬਾਅਦ ਵੀ ਕੱਲੇ ਆਂ, ਦੁਨੀਆ ਦੀ ਗੱਲ ਤਾਂ ਇੱਕ ਪਾਸੇ, ਤੇਰੀਆਂ ਨਜ਼ਰਾਂ ਵਿੱਚ ਵੀ ਝੱਲੇ ਆਂ.. 647
Shayari / Re: ਤੇਰਾ ਇੰਤਜਾਰ ਨੀ ਕਰਾਂਗੇ« on: February 22, 2011, 01:16:55 PM »shaunki shayara nu tichra na kar veer :sad:nahi veer ji mea kato tichra karneya aa :sad: 648
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:50:06 AM »nakl v veer akl naal hi vajdi aa :cooll: lao veer ji apa tuhadi gal man layi ਤੇਰਾ ਇੰਤਜਾਰ ਨੀ ਕਰਾਂਗੇ wala topic dekho :pagel: 649
Shayari / ਤੇਰਾ ਇੰਤਜਾਰ ਨੀ ਕਰਾਂਗੇ« on: February 22, 2011, 08:47:56 AM »
ਟੁਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ,
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ, ਜਾ ਯਾਰਾ ਤੇਰੇ ਗੁਨਾਹ ਨੇ ਮਾਫ, ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ.. Copy Right By: Gill-Galib chor:▒▒▓▓█ਜੱਟ ਸ਼ੋਕੀ ਕਾਲੇ ਮਾਲ ਦਾ█▓▓▒▒ 650
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:39:37 AM »shaunki apa v dono copy right likheya kariye aj kal chor frde aa :laugh:hahaha veer mere tou bda chor eathe kihra a geya :pagel: 8-> X_X X_X X_X 651
Shayari / ਕਲਮ ਇਸ਼ਕ ਦੀ« on: February 22, 2011, 08:14:48 AM »
ਕੋਈ ਪੱਤਿਆਂ ਤੇ ਨਾਂ ਲਿਖਦਾ ਏ ਕੋਈ ਲਿਖਦਾ ਆਪਣੀਆ ਬਾਹਾ ਤੇ,
ਅਸੀਂ ਕਲਮ ਇਸ਼ਕ ਦੀ ਨਾਲ ਤੇਰਾ ਨਾਂ ਲਿਖ ਬੈਠੈ ਸਾਹਾਂ ਤੇ 652
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:09:25 AM »shaunki veer bahut sohna likheya =D> =D> =D> =D>thxx gill veer , akhir veer kis da :rockon: gill galib da thoda asar ta hona hi aam :excited: :excited: :excited: 653
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 08:05:28 AM »ਜਿਨਾ ਕਰੀ ਸ੍ਕੂਟਰ ਦੇ ਸਵਾਰੀ ਓਹ ਹੀਰੋ ਹੋਂਡੇ ਤੇ ਨਹੀ ਚੜਦੇ ,:Laugh: :laugh: :excited: :Laugh: :Laugh: :laugh: :excited: :Laugh: :Laugh: :laugh: :excited: :Laugh: 654
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:02:48 AM »
ਟੱਬਰ ਵੱਡਾ ਘੱਟ ਕਮਾਈ,
ਗਲ ਨੂੰ ਪੈਂਦੀ ਜਦ ਮਹਿੰਗਾਈ, ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ ਨਸੀਬ,ਤਾ ਧੀਆਂ ਮਰਦੀਆਂ ਨੇ 655
Gup Shup / Re: hii hii hii hawwwwwwww main te pj bhul hi gayii c :P« on: February 22, 2011, 07:54:32 AM »dodde kha liya ker,time da pata hi nhi lagda :rockon:hahahahah sara din dil udo udo karo hea k nahi gill veere :cooll: :cooll: 656
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 07:52:51 AM »bajaj waleya nu chetak dubara kadhna paina burraaaaaaaaaa :laugh:ਜਿਨਾ ਕਰੀ ਸ੍ਕੂਟਰ ਦੇ ਸਵਾਰੀ ਓਹ ਹੀਰੋ ਹੋਂਡੇ ਤੇ ਨਹੀ ਚੜ ਦੇ , ਜਿਨਾ ਨੂ ਪੈ ਜਾਵੇ ਚੇਤਕ ਦਾ ਚਸਕਾ ਓਹ ਬੁੱਲੇਟ ਵਾਲ ਮੁਹ ਵੀ ਨਹੀ ਕਰਦੇ .. X_X X_X X_X 657
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 07:42:19 AM »hahahah amli jiiiiiiiiiiii gud gud........sohni fotooo aaaaaaaaaaaaaaa thodi dp aaliiiiiii :laugh: :laugh: :laugh: :laugh:thxx ji :happy: ਮੁੱਲ ਚੰਦਰੀਏ ਪਾਇਆ ਨਾ ਤੂੰ ਸਾਡੇ ਪਿਆਰਾਂ ਦਾ,hahahaha :cooll: :rockon: :rockon: :rockon: :rockon: 658
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 07:21:10 AM »ਮੇਰਾ ਚੇਤਕ ਪਹੁੰਚ ਗਿਆ ਠਾਣੇਮੁੱਲ ਚੰਦਰੀਏ ਪਾਇਆ ਨਾਂ ਤੂੰ ਸਾਡੇ ਪਿਆਰਾਂ ਦਾ, ਹਾਲੇ ਤੱਕ ਵੀ ਖੜਾ ਚੇਤਕ ਠਾਣੇ ਯਾਰਾਂ ਦਾ...... :excited: :excited: :excited: :excited: 659
Shayari / ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 03:09:20 AM »
ਸਰਦਾ ਨੀ ਅਵਾਜ ਤੇਰੀ ਸੁਣੀ ਤੋਂ ਬਗੈਰ,
ਹਾਲ ਇੱਦਾਂ ਹੋਇਆ ਹੁਣ ਲੱਗਦੀ ਨਾ ਖੈਰ, ਬੜਾ ਸੀ ਬਚਾਇਆ, ਪਰ ਓਹਲੇ ਨਾਕਾ ਲਾਇਆ, ਕੱਲ ਨਵਾਂ ਹੀ ਮੈਂ ਪੰਗਾ ਇੱਕ ਪਾ ਲਿਆ ਨੀ, ਇੱਕ ਤੇਰੇ ਫੋਨ ਬਦਲੇ, ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ, ਇੱਕ ਤੇਰੇ ਫੋਨ ਬਦਲੇ 660
Shayari / ਪਤਾ ਨਹੀਂ ਇਹ ਦਿਲ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ« on: February 22, 2011, 03:06:43 AM »
ਪਤਾ ਨਹੀਂ ਇਹ ਦਿਲ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ,
ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ, ਹੈ ਭਾਵੇਂ ਸਭ ਕੁਝ ਕੋਲ ਇਸਦੇ, ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ, ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ, ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ, ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ.. |