621
Shayari / Re: ik kudi
« on: February 24, 2011, 01:54:44 PM »
aja jihri mere mgar line lagi aa tiiger odhe cho ik far lea :laugh: :laugh: :laugh: :laugh: :laugh:
This section allows you to view all posts made by this member. Note that you can only see posts made in areas you currently have access to. 621
Shayari / Re: ik kudi« on: February 24, 2011, 01:54:44 PM »
aja jihri mere mgar line lagi aa tiiger odhe cho ik far lea :laugh: :laugh: :laugh: :laugh: :laugh:
622
Jokes Majaak / Re: ਗਾਲਿਬ ਤੇ ਬਰਾੜ« on: February 24, 2011, 01:33:06 PM »:laugh: :laugh: :laugh::hehe: :hehe: 623
Jokes Majaak / Re: HITLER DI FAREYAD -part-2« on: February 24, 2011, 01:32:08 PM »sai..ve mainu gharwali to bachayi:laugh: :laugh: :laugh: aja teri ghat rehndi c reet :hihpanga: :hihpanga: wase sai kolo eah help len de aje nahi lor hahahhahah aje time hega eah faryad kran ch :happy: 624
Pics / Re: Galib ne kudi set karli« on: February 24, 2011, 01:17:03 PM »:kiss: :kiss: :kiss: :kiss:gill veer teri ta jodi ban gayi asi reh gaye loka de muh wal dekhde :sad: :break: chal koi na veer tu enjoy kar X_X 8-> 8-> 8-> :pagel: 625
Jokes Majaak / Re: HITLER DI FARIYAD« on: February 24, 2011, 10:05:08 AM »
ajj ik war fir haasa ayea read kar k :laugh: :laugh: 8->
626
Pics / Re: another boring day« on: February 24, 2011, 09:58:37 AM »
reet tere warga lazy susti ta da mareya eah v :rockon: :happy: :blah: :blah:
627
Pics / Re: Galib te Hitler di dosti« on: February 24, 2011, 09:57:51 AM »
:laugh: :laugh: :laugh: :laugh: X_X eah dosti hum nahi chodege :cooll: :rockon: :rockon: 8->
628
Shayari / Re: ਕੌਣ ਦਿਲਾਂ ਦੀਆਂ ਜਾਣੇ« on: February 24, 2011, 09:22:07 AM »Shaunki ehnu kise din aapa chetak te jhoota diva k mna laina :love:hahhaha aho veer mea apna lea aoo chetak ptakeya wala a :rockon: :excited: :excited: :excited: 629
Shayari / Re: ਕੌਣ ਦਿਲਾਂ ਦੀਆਂ ਜਾਣੇ« on: February 24, 2011, 09:14:30 AM »:break:Shaunki pva te na chhitter,nhi taleya :break:oh bro mea ki kita eadhr mera haal dekh lea jihra mere us ne haar pa deta :sad: :hihpanga: :thaa:eah lea dekh la 630
Shayari / Re: ਕੌਣ ਦਿਲਾਂ ਦੀਆਂ ਜਾਣੇ« on: February 24, 2011, 06:47:49 AM »shaunki je a kuri v apa to set na hoi ta apa pj chhada dena :love::laugh: :laugh: :laugh: ਜਿਹੜਾ ਪਾਣੀ ਉੱਤੇ ਪੱਥਰਾ ਨੂੰ ਤਾਰਦਾ ਓ ਤੇਨੂੰ ਕਿਉ ਨਾ ਤਾਰੂਗਾ , ਜਿਹੜਾ ਦੁਨਿਆ ਦੇ ਕਾਰਜ਼ ਸਵਾਰਦਾ ਓ ਕਦੀ ਤੇਰਾ ਕੰਮ ਵੀ ਸਵਾਰੂਗਾ... 631
Shayari / Re: ਕੌਣ ਦਿਲਾਂ ਦੀਆਂ ਜਾਣੇ« on: February 24, 2011, 06:23:15 AM »shaunki marji aa teri =D>nahi veer tuhdiya hi lines ne eah mea ta was thora edit kita bro :hug: :hug: :hug: 632
Shayari / Re: ਕੌਣ ਦਿਲਾਂ ਦੀਆਂ ਜਾਣੇ« on: February 24, 2011, 06:18:22 AM »ਅੱਖੀਆਂ ਦਾ ਕੀਤਾ ਦਿਲ ਨੂੰ ਭਰਨਾ ਪੈਂਦਾਰੱਖਾਗਾ ਮੈ ਮਘਦੇ ਗਮਾ ਦੇ ਅੰਗਾਰਿਆ ਨੂੰ ਕਰਾਗਾ ਨਹੀ ਰਾਖ ਇਹਨਾ ਦਿਲਾ ਦੇ ਸਹਾਰਿਆ ਨੂੰ ਸਮੁੰਦਰ ਖੌਲਦੇ ਜੋ ਮੇਰੇ ਜ਼ਹਿਨ ਅੰਦਰ ਰੱਖਾਗਾ ਸਾਂਭ ਕੇ ਹੁਣ ਡੋਲਾਗਾ ਨਹੀ ਮੈ ਹੰਝੂ ਖਾਰਿਆ ਨੂੰ ਤਾਰੇਆ ਨੇ ਤਾ ਇਕ ਦਿਨ ਟੁੱਟ ਹੀ ਜਾਣਾ ਮੈ ਵੀ ਹੋਲੀ ਹੋਲੀ ਇਕ ਦਿਨ ਮੁਕ ਹੀ ਜਾਣਾ . Copy right: Gill-Galib 633
Pics / Re: apa ta europ nu punjab bna deta« on: February 24, 2011, 05:59:01 AM »ha ha ha ha ha ehnu kehnde aa ji 'jugad'ਦਾਰੂ ਤਾ ਨਾਲ ਜੱਟ ਦੇ ਕਬਰਾ ਤਕ ਜਾਉ ਨੀ 8-> :rabb: X_X X_X X_X X_X 634
Shayari / Re: ਕੌਣ ਦਿਲਾਂ ਦੀਆਂ ਜਾਣੇ« on: February 24, 2011, 05:51:55 AM »
ਨਾ ਛੇੜ ਗਮਾਂ ਦੀ ਰਾਖ ਨੂੰ ਕੀਤੇ ਕੀਤੇ ਅੰਗਾਰੇ ਹੁੰਦੇ ਨੇ,
ਹਰ ਦਿਲ ਵਿੱਚ ਇੱਕ ਸੁੰਮਦਰ ਹੁੰਦਾ, ਤਾਹੀਈਓ ਤਾ ਹੰਝੂ ਖਾਰੇ ਖਾਰੇ ਹੁੰਦੇ ਨੇ.. 635
Shayari / ਗਲ ਤਰੁਜਬੇ ਵਾਲੀ« on: February 24, 2011, 05:46:57 AM »
ਇਹ ਜੋ ਤੁਹਾਨੂ ਨਜਰੀ ਆਉਦੇ ਚੋਬਰ ਚੋੜੇ ਸੀਨੇ ਯਾਰ ਨਗੀਨੇ ਮਾਂ ਦੇ ਦੀਨੇ,
ਹੁਸਨ ਵਾਲੇਆ ਨਾਲ ਨਾ ਗਲ ਕਰ ਸਕਦੇ ਕਈ ਮਹੀਨੇ ਆਉਣ ਪਸੀਨੇ ਗੋਲੇ ਚੀਨੇ , ਚੁਪ ਕਰ ਕੇ ਬਿਸਤਰ ਵਿਚ ਪੈ ਜੋ ,ਜੇ ਹੋਵੇ ਘੁਟ ਪੀਤੀ ਛਿੱਟ ਕੁ ਲੀਤੀ ਕਰੀ ਕੁਰੀਤੀ , ਅਖੀਆ ਸਾਹਮਣੇ ਘੁਮਦੀ ਜਿੰਦਗੀ ਜੋ ਸੱਜਣਾ ਨਾਲ ਬੀਤੀ ਅਜਬੀ ਨੀਤੀ ਲਾਈ ਪ੍ਰੀਤੀ , ਨੀ ਆਜਾ ਆਜਾ ਖਾਬਾ ਦੇ ਵਿਚ ਨੀ ਅੜੀਏ ਸੁਰ੍ਮਾਏ ਜਿੰਦੜੀ ਦੇਯੀਏ ਹੁਣ ਕੀ ਕਹਿਏ , ਜੇ ਕੋਈ ਦਸੇ ਗਲ ਤਰੁਜਬੇ ਵਾਲੀ ਤਾ ਸੁਨ ਲਈਏ ਗਲ ਨਾ ਪਾਈਏ.. ਸਤਿੰਦਰ ਸਰਤਾਜ 636
Shayari / Re: ਸੱਜਣ ਨਹੀਂ ਭੁੱਲਦੇ« on: February 23, 2011, 01:49:12 PM »Bahut sohna likhya veere.yaar eah koun a gaye i veere wali ?????? 637
Shayari / Re: ਸੱਜਣ ਨਹੀਂ ਭੁੱਲਦੇ« on: February 23, 2011, 01:43:52 PM »Tenu mai daseya ta see kidda bulayeeda.aseya te c Kp eah ta mea awe hi bethe bethe ne likh deta :cooll: :cooll: :cooll: 638
Shayari / ਸੱਜਣ ਨਹੀਂ ਭੁੱਲਦੇ« on: February 23, 2011, 01:10:19 PM »
ਦਿਲ ਵਿੱਚ ਜਿਹੜੇ ਵੱਸ ਜਾਂਦੇ ਨੇ,
ਹੱਡਾਂ ਦੇ ਵਿੱਚ ਜਿਹੜੇ ਰੱਚ ਜਾਂਦੇ ਨੇ, ਭਾਵੇਂ ਦੇ ਜਾਣ ਹੰਝੂ ਖਾਰੇ, ਸੱਜਣ ਨਹੀਂ ਭੁੱਲਦੇ, ਓ ਚੰਗੇ ਹੋਣ ਜਾ ਮਾੜੇ ਸੱਜਣ ਨਹੀਂ ਭੁੱਲਦੇ... 639
Jokes Majaak / Re: ਗਾਲਿਬ ਤੇ ਬਰਾੜ« on: February 23, 2011, 12:39:21 PM »ਬਾਈ ਬਰਾੜ ਨੂੰ ਮਾਨ ਆ, ਆਵਦੇ ਚੇਤਕ ਤੇ ਉਹਨੂੰ ਪਤਾ ਜੇ ਸ਼ੇਰ ਸ਼ੇਰ ਆ ਨਾ , ਮੇਰੇ ਵੀ ਚੇਤਕ ਤੇ ਪਟਾਕੇ ਬਨੇ ਨੇ :comeon::laugh: :laugh: :laugh: :laugh: :laugh: :laugh: :hehe: 640
Jokes Majaak / ਗਾਲਿਬ ਤੇ ਬਰਾੜ« on: February 23, 2011, 12:17:31 PM »
ਗਾਲਿਬ ਤੇ ਬਰਾੜ ਇੱਕ ਵਾਰੀ ਜੰਗਲ ਚ ਗਏ,
ਉੱਥੇ ਅਚਾਨਕ ਸ਼ੇਰ ਆ ਗਿਆ, ਗਾਲਿਬ ਨੇ ਮਿੱਟੀ ਚੱਕ ਕੇ ਸ਼ੇਰ ਦੀਆਂ ਅੱਖਾਂ ਚ ਪਾ ਦਿੱਤੀ ਤੇ ਭੱਜਣ ਲੱਗ ਪਿਆ, ਤੇ ਬਰਾੜ ਨੂੰ ਕਹਿੰਦਾ "ਓਏ,"" ਤੂੰ ਵੀ ਭੱਜ ਲੈ ਹੁਣ", ਅੱਗੋ ਬਰਾੜ ਕਹਿੰਦਾ, . . . . . . ਪਾਗਲ ਸਮਝਿਆ ਮੈਨੂ ਤੂ , ਮੈਂ ਕਿਉਂ ਭੱਜਾਂ ਮਿੱਟੀ ਤਾਂ ਤੂੰ ਹੀ ਪਾਈ ਆ__ :hihpanga:_: |