November 22, 2024, 04:38:38 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 26 27 28 29 30 [31] 32 33 34 35 36 ... 94
601
Pics / Re: smart GALIB
« on: February 26, 2011, 10:21:11 AM »
:Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh: :Laugh:

602
Pics / Re: HITLER te sai di mehar ho gayi
« on: February 26, 2011, 10:20:28 AM »
eah kadoo ho gayi  :surp: :surp: menu pta hi nahi laga  :omg: :scared: :laugh: X_X :laugh: :laugh: :laugh: 8-> X_X

603
Jado yaada tenu aan giya vehalar yaar diya,,,,,,,,
udo ghar lyi hor sakeema kise nu fasan diya,,,,,,,,,
Gadi vich nadi bethan diya,,,,
Canada vich nadi khushi jaan diya,,,,,,
jado yaada tenu aan giya vehalar yaar diya,,,,,,,,
udo ghar lyi nami sakeem kise hor nu fasan diya,,,,,,,,,

lol lol sorry ji ,,,,,,,,,,
ਖਾ ਕੇ ਕਾਲਾ ਮਾਲ ਸਕੀਮਾ ਤਾ ਅਪਾ ਵਾਧੂ  ਲਾਨੇ ਆ ,

ਹੋਰ ਕਿਹੜਾ  ਇਥੇ  ਸਾਇਕਲਾ  ਨੂ ਪੰਚਰ ਲੀਨੇ ਆ ,

ਹੁਣ ਗੱਡੀ ਵਿਚ ਨਹੀ ਬਿਠਾਨਾ  ਨੱਡੀ  ਨੂ

ਅਪਾ ਤਾ ਚੇਤਕ ਦੇ ਹੀ ਗੁਣ  ਗਾਉਦੇ  ਆ 

ਚੇਤਕ ਨਾਲ ਬੰਨ ਕੇ ਪਟਾਕੇ ਨਿਤ  ਨਵੇ ਪਟੋਲੇ  ਫਸਾਨੇ  :hehe:

604
javab ta veer sareyan de haige aa, par mai ta last vale da hi javab dena ok :happy:

   ਹੁੰਦੇ ਕੁੱਤੇ ਰਹਿੰਦੇ ਸੁੱਤੇ
ਸੁੱਤਿਆ ਨੂੰ ਕੋਈ ਫਿਕਰ ਨਾ ਫਾਕੇ
  ਜਾਗਦਿਆ ਨੂੰ ਲੱਖ ਸਿਆਪੇ 
ਵੀਰ ਜੀ ਤੁਸੀਂ ਤਾ ਸੁਕੇ ਗੰਨੇ  ਵਿਚੋ ਰਸ  ਕੱਡਣ   ਵਾਲੇਆ  ਵਿਚੋ ਹੋ , :happy: X_X

605
ਕੁੱਝ ਸਵਾਲ ਜੋ ਜਵਾਬ ਮੰਗਦੇ ਨੇ

੧ ਕਹਿੰਦੇ ਨੇ ਕੇ ਦੁਨੀਆਂ ਦੇ ਸਾਰੇ ਦੇਸ਼ ਕਰਜਾਈ ਹੋ ਰਹੇ ਨੇ . ਪਰ ਪੈਸਾ ਕਿਥੇ ਜਾ ਰਿਹਾ ?

੨ ਜਹਾਜ ਦਾ ਬਲੈਕ ਬਾਕਸ ਦੁਰਘਟਨਾ ਤੋਂ ਬਾਅਦ ਵੀ ਨਹੀਂ ਟੁੱਟਦਾ, ਫਿਰ ਕਿਉ ਸਾਰਾ ਜਹਾਜ ਇਸ ਮਟੀਰੀਅਲ ਦਾ ਨਹੀਂ ਬਣਦਾ?

੩ ਐਡ ਆਉਦੀ ਹੈ ਕਿ ਕੁੱਤਿਆਂ ਦਾ ਖਾਣਾ ਨਵੇਂ ਟੇਸਟ ਵਿੱਚ ਆ ਗਿਐ .ਇਹ ਟੇਸਟ ਕਰਦਾ ਕੌਣ ਹੈ ?

੪ ਹਰ ਕੋਈ ਸਖਤ ਮਿਹਨਤੀ ਬੰਦੇ ਨੂੰ ਇਹੋ ਕਹਿੰਦੈ . ਕੀ ਕੁੱਤਿਆਂ ਵਾਗ ਕੰਮ ਕਰ ਰਿਹੈ.ਜਦਕੇ ਕੁੱਤੇ ਤਾਂ ਸਾਰਾ ਦਿਨ ਸੁੱਤੇ ਰਹਿੰਦੇ ਨੇ?

606
Shayari / ਦਿਨ ਮਾੜੇ ਦੇਖ ਕੇ,
« on: February 26, 2011, 02:22:02 AM »
ਨੀ ਲੋਕ ਸਾਥ ਛਡ ਦਿੰਦੇ ਦਿਨ ਮਾੜੇ ਦੇਖ ਕੇ,

ਜਿਵੇਂ ਦੀਵੇ ਬੁਝ ਜਾਂਦੇ 'ਘਰ ਚ' ਉਝਾੜੇ ਦੇਖ ਕੇ,

ਹਰ ਇਕ ਨੂੰ ਨਾ ਦੱਸੀਂ ਗੱਲ ਦਿਲ ਦੀ,

ਸਾਹ ਵੀ ਸਾਥ ਛੱਡ ਦਿੰਦੇ ਹਾਲ ਮਾੜੇ ਦੇਖ...

607
ਚੰਨ ਨੂੰ ਕੀ ਹੱਥ ਪਾਉਣਾ ਯਾਰਾ
ਮੋਟਰ ਦੀਆ ਸੜ ਗਈਆ ਤਾਰਾ
ਸਟਾਟਰ ਦਾ ਰਹਿੰਦਾ ਏ ਖਿਆਲ
ਵਿਹਲੜਾ ਨੇ ਤਾ ਵਿਹਲੜ ਹੀ ਰਹਿਣਾ ਯਾਰਾ :hehe:
:laugh: :blah: :blah: :blah: tu veer vehlar de bezti hi kar deti mea msa msa ta us nu vehlar kehn tou mukti dwayi c  8-> :pagel: :laugh: :laugh: :laugh:

608


shayar bangaya veer sada ,bhut sohna likhya harry,swal tu vadha javab =D> =D>
:happy: :happy: :happy: :hug:

609
ਵੱਟ ਉਤੇ ਖੜਾ ਮੈ ਸੋਚਦਾ ਹਾਂ ਯਾਰ
ਡਾਲਰਾਂ ਤੇ ਪੌਂਡਾਂ ਵਿਚ ਤੁਲ ਗਿਆ ਪਿਆਰ
ਸਾਥੋ ਵੱਧ ਪੜ ਗਿਆ ਸਾਡਾ ਪਿਆਰ
IELTS ਵਿਚ ਲੈ ਗਿਆ ਸੱਤ ਬੈਂਡ ਯਾਰ
ਗੈਰਾਂ ਨਾਲ ਲੈ ਕੇ ਸੱਤ ਫੇਰੇ
ਤੁਰ ਗਿਆ ਸੱਤ ਸਮੁੰਦਰੋ ਪਾਰ  
 



 

ਖੇਤਾ  ਵਿਚ ਖੜਾ  ਹੋ  ਸੋਚਣ ਲਈ ਛੱਡ  ਗਈ ਯਾਰ ਮੇਰੇ ਨੂ ,

ਨੀ ਤੂ IELTS ਕਾਹਦੀ ਕੀਤੀ ਕਰ ਗਈ ਬਰਬਾਦ ਯਾਰ ਮੇਰੇ ਨੂ ,

ਮਿੱਟੀ ਦੇ ਵਿਚ  ਰੋਲ ਗਈ ਓਹਦੇ  ਪਿਆਰ  ਹਕੀਕੀ  ਨੂ ,

ਹੁਣ ਪਾਗਲਪਨ ਦਸਦੀ ਏ  ਓਹਦੇ ਨਾਲ ਜੋ  ਜ਼ਿਦਗੀ ਬੀਤੀ ਨੂ,

ਮਾਰ ਗਈ  ਤੂ ਉਡਾਰੀ ਗੈਰਾਂ  ਨਾਲ  ਸੱਤ ਸਮੁੰਦਰੋ ਪਾਰ ਨੂ,

ਖੇਤਾ  ਵਿਚ ਖੜਾ  ਹੋ  ਸੋਚਣ ਲਈ ਛੱਡ  ਗਈ ਮੇਰੇ ਯਾਰ  ਨੂ .

610
ਹੁਣ ਯਾਰ ਤੇਰਾ ਵਿਹਲੜ  ਨਹੀ ਰਿਹਾ  ਕਦੇ  ਪੰਜਾਬ  ਫੇਰਾ  ਪਾ ਲਈ ,

ਇਕ ਵਾਰ ਕੋਈ ਨੱਡੀ ਸਿਰੇ ਦੀ ਸ਼ੇੱਟ  ਹੋ ਲੇਨ  ਦੇ

ਫਿਰ ਸਮੁੰਦਰ ਪਾਰ ਕੀ ਭਾਵੇ  ਚੰਦ  ਨੂ ਹੱਥ  ਲਵਾ  ਲਈ :hehe: 8-> 8->

611
ਵੱਸ ਏਦਾ ਹੀ ਜੱਗ ਨੂ ਭੁਲ ਕ ਆਪਣੇ  ਪਿਆਰ ਦੀ ਮਹਿਕ  ਵਿਚ  ਖੋਇਆ ਰੈਹ,

ਖਸਮਾ ਨੂ ਖਾਵੇ ਜੱਗ  ਤੂ ਆਪਣੇ  ਸੱਜਣ  ਦਾ ਹੋਏਆ ਰੈਹ ,

ਕਦੇ  ਮੁਰਜਾਂਣ ਨਾ ਦੇਈ ਇਸ ਪਿਆਰ  ਵਾਲੇ ਫੁੱਲ ਨੂ ,

ਸਮੇ  ਸਿਰ ਆਪਣਾ ਫਰਜ਼  ਨਿਬਾਹਦਾ  ਰੈਹ,

ਗਿੱਲ ਵੀਰ ਤੇਰਾ ਤੇ ਕੰਮ ਹੋ ਗਿਆ ਸੈਟ  

ਤੂ ਤੇ ਲਿਆ  ਦਿਤੀ ਹਨੇਰੀ ,

ਹੁਣ ਅੱਗੇ  ਪਤਾ ਨਹੀ ਕੀ ਬਣ ਨਾ  

ਕਿਓਕੀ  ਅੱਗੇ ਆ ਗਈ  ਵਾਰੀ ਮੇਰੀ :sad: :lost:

612
Jokes Majaak / Re: Kanjoos _viCiOuS__ & Bhikhari
« on: February 25, 2011, 03:24:26 AM »
 :laugh: :laugh: :laugh: :laugh: :blah:

613
ਵੀਰੇ ਗੁਡੀ  ਚਲ ਤੂ ਇਸ਼ਕ਼  ਕਿਆਰੀਆ  ਨੂ ,ਕਦੇ ਤਾ ਫਲ ਲਗੇ ਗਾ 

ਜਿਹਰਾ  ਸਬ  ਦੇ ਦੁਖਰੇ  ਸੁਣ ਦਾ ਓਹ  ਨਿਗਾਹ ਤੇਰੇ ਵੱਲ ਵੀ  ਕਰੇਗਾ ,

ਆਵੇ ਨਾ ਹੋਏਆ ਕਰ ਉਦਾਸ  ਤੂ ਇਕ ਦਿਨ ਤੇਰੀ ਕਿਆਰੀ   ਵੀ ਪਿਆਰ  ਦੇ  ਫੁੱਲਾਂ  ਨਾਲ  ਭਰੇਗਾ..

614
Fun Time / Re: best male user of pj 2010
« on: February 25, 2011, 02:27:02 AM »
mea v vote payi  :happy: :happy:apna galib sabh nu bna dena eatho da  jathedar  :excited: :excited:  8-> X_X :laugh: :laugh: :laugh: :laugh: lagda mand veer tusi Sarpanch da nam bhul nahi gaye , :happy:

615
Shayari / Re: Ehna Hathaan Cho Tere Naam Di Lakeer Ni Mili Mainu
« on: February 25, 2011, 02:20:33 AM »
nice bai....


bari doongi soch ..........
thx mand veere  :sad:

616
Shayari / Re: ਮੈ PJ ਤੇ ਕਰਨੀ ਹੜਤਾਲ
« on: February 25, 2011, 02:19:47 AM »
veer hadtal kato karni aa teri reet kaur ne kal jodi bna ta deti :happy: :pagel: :superhappy: :superhappy: :superhappy:

617
Shayari / Re: Ehna Hathaan Cho Tere Naam Di Lakeer Ni Mili Mainu
« on: February 24, 2011, 06:10:24 PM »
ਘਾਟ  ਫਿਰ ਵੀ ਪੂਰੀ ਨਹੀ ਹੋਣੀ ,ਇਹ  ਜਿੰਦਗੀ ਤੇਰੀ ਮੁਕ ਜਾਣੀ ,

ਹੱਥਾ  ਦੀ  ਲਕੀਰ  ਲਭਦੇ ਲਭਦੇ ,ਜਿੰਦੜੀ  ਤੇਰੀ ਰੁਲ ਜਾਣੀ ,

ਕਿਓ  ਉਸ ਨੂ ਲਭਦੀ ਫਿਰਦੀ  ਏ ,ਜੋ  ਹੈ ਨਹੀ ਵਿਚ ਤਕਦੀਰ   ਤੇਰੇ ,

618
Shayari / Re: HANJU AKHIAN CHO RISDE NE,.,.
« on: February 24, 2011, 05:01:12 PM »
ਤੁਹਾਡੇ  ਸੱਜਣ

ਤੁਹਾਨੂ  ਕਦੇ  ਕਦੇ ਦੀਦਾਰ ਤਾ ਦੇ ਜਾਂਦੇ ਨੇ ,

ਉਦਾਸ ਚੇਹਰੇ  ਤੇ ਮੁਸਕਰਾਹਟ  ਤਾ ਦੇ ਜਾਂਦੇ ਨੇ ,

ਦਿਲ ਨੂ  ਫਿਰ ਮਿਲਣ ਦੀ  ਆਸ  ਦੇ ਜਾਂਦੇ ਨੇ ,

ਕੀਤੇ  ਮੇਰੇ ਵਾਂਗ ਬੇਠਾ ਰਾਹ ਤਾ ਨਹੀ ਤਕਦਾ,

ਸਾਨੂ ਪਤਾ ਉਨਾ ਕਦੇ ਨਹੀ ਆਉਣਾ ,

ਫਿਰ ਵੀ ਸਾਡੇ  ਤੋ ਇਤਜਾਰ  ਕਰਾਈ  ਜਾਂਦੇ ਨੇ..

619
gum di barsyaat vicho lang raya veer lagda.................. sohni try veer.
gam de barsat vicho lhang nahi reha bro mea ta bhij geya haa  :sad: :sad: :sad: :sad: :sad:

620
ਨਾ ਮਿਲੀ ਮਹੋਬਤ ਨਾ ਦਿਲਦਾਰ ਮਿਲੇ, ਹੁਣ ਤਕ ਜੋ ਮਿਲੇ ਸਬ ਬੇਕਾਰ ਮਿਲੇ,

੧) ਹੰਜੂ

੨) ਹੌਂਕੇ,

) ਗਮ,

੪)ਯਾਦ,

ਸੋਹਣੇ ਸੱਜਣਾ ਤੋਂ ਤੋਹਫੇ ਏਹ ਚਾਰ ਮਿਲੇ

Pages: 1 ... 26 27 28 29 30 [31] 32 33 34 35 36 ... 94