November 21, 2024, 01:59:22 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 3 [4] 5 6 7 8 9 ... 94
61
Shayari / Re: Nvikram ਇਕ ਸੀ ਸਾਡਾ ਯਾਰ
« on: June 14, 2011, 04:34:53 PM »

Nvikram ਇਕ ਸੀ ਸਾਡਾ ਯਾਰ

ਰਹਿੰਦਾ ਸੱਤ ਸਮੁੰਦਰੋਂ ਪਾਰ

ਯਾਰਾਂ ਦਾ ਯਾਰ ਬੜਾ ਦਿਲਦਾਰ

ਖੁੱਲਾ ਦਿਲ ਰੱਖਦਾ ਸੀ

ਗੱਲਾਂ ਦਾ ਸ਼ਾਹ ਸਵਾਰ

ਹੁਣ ਚੇਤੇ ਆਉਦੀਆਂ ਉਹਦੀਆਂ ਗੱਲਾਂ

ਦਿਲ ਵਿਚ ਉਠਦੀਆਂ ਮੁੜ ਮੁੜ ਛੱਲਾਂ

ਕਿਹਦੇ ਹੱਥ ਸੁਨੇਹੇ ਘੱਲਾਂ

ਹੁਣ ਕਦੇ ਮਿਲਣ ਵੀ ਆਇਆ ਨਹੀ

ਸੀ ਯਾਰ ਭਰਾਵਾਂ ਵਰਗਾ

ਹੁਣ ਕਦੇ ਖਤ ਵੀ ਪਾਇਆ ਨਹੀ
:sad: :sad: :sad: :sad: :sad: :sad: :sad: :sad: :sad: :sad:
veer vikram ta veer sada sade dil vich rehnda    :smile:


ਯਾਰਾ ਦੀ ਯਾਰੀ ਦਾ ਦੀਦਾਰ ਅੱਖ ਬੰਦ ਕਰ ਕੇ ਹੋ ਜਾਂਦਾ

ਏਨੇ ਗੁੜ੍ਹੇ ਪਿਆਰ ਦਾ ਸਤਿਕਾਰ ਆਪੇ  ਹੋ ਜਾਂਦਾ

ਦੂਰੀਆ ਮਜਬੂਰੀਆ ਬੇਸ਼ਕ ਸਾਡੇ ਵਿਚ ਆ ਗਈਆ

ਪਰ ਸੱਚੇ ਦਿਲੋ ਯਾਦ ਕਰੋ ਤਾ ਰੂਹਾ ਦਾ ਮਿਲਾਪ ਵੀ ਹੋ ਜਾਂਦਾ
 
ਰੱਬ ਜਹੇ ਹੁੰਦੇ ਨੇ ਯਾਰ ਭਰਾਵਾ ਵਰਗੇ

ਇਕ ਨੂ ਪੀੜ ਹੋਵੇ ਤਾ ਦੂਜੇ ਨੂ ਆਪੇ ਏਹਿਸਾਸ ਹੋ ਜਾਂਦਾ

ਤੁਸੀਂ "ਵਿਕਰਮ" ਨੂ ਭੁੱਲੇ ਨਹੀ ਸਾਡੇ ਲਈ ਇਹੀ ਬੁਹਤ ਏ

ਨਾ ਚਾਹੁਦੇ ਤੇ ਵੀ ਮਾਣ ਯਾਰਾ ਦੀ ਯਾਰੀ  ਤੇ ਹੋ ਜਾਂਦਾ





62
Shayari / Re: ਪ੍ਰੀਤੋ
« on: June 13, 2011, 12:47:59 AM »
ਸੂਹ ਤੇਰੇ ਪਿਆਰ ਦੀ ਮੇਨੂ ਵੇ ਚੰਨਾ ,,,,,,,,,

ਤੇਰੀ ਕੇਹ੍ਹੀ ਗੱਲ ਮੇਂ ਸਿਰ ਮਥੇ ਵੇ ਮੰਨਾ,,,,,,,,,

ਏਨਾ ਗੁੜ੍ਹਾ ਰੰਗ ਇਸ਼੍ਕ਼ੇ ਦਾ ਚੜ੍ਹੀਆ,,,,,,,,,

ਮੇਰੀ ਬੇਰੰਗ ਕਿਸਮਤ ਵੀ ਹਾਰ ਗਈ ਚੰਨਾ ,,,,

ਸੂਹ ਤੇਰੇ ਪਿਆਰ ਦੀ ਮੇਨੂ ਵੇ ਚੰਨਾ ,,,,,,,,,

ਤੇਰੀ ਕੇਹ੍ਹੀ ਗੱਲ ਮੇਂ ਸਿਰ ਮਥੇ ਵੇ ਮੰਨਾ,,,,,,,,,

ਸਭ ਵੈਰੀ ਹੋਈਏ ਤੇਰੇ ਪਿਛੇ ਵੇ ਚੰਨਾ ,,,,,,

ਸਾਰਿਆ ਦੀ ਅਖ ਵਿਚ ਮੇਂ ਰੜ੍ਹਾਕਾ ਵੇ ਚੰਨਾ ,,,,,,,,,,,,,

ਤੇਰੇ ਦਿਲ ਵਿਚ ਧੜ੍ਹ੍ਕਨ ਬਣ ਕੇ ਜੋ ਧੜ੍ਹਕਾ ਵੇ ਚੰਨਾ ,,,,,,,,,,

ਹੋਰ ਕਿਸੇ ਚੀਜ਼ ਦੀ ਨਾ ਕੋਈ ਤਾਮਨਾ ਵੇ ਚੰਨਾ ,,,,,

ਤੂ ਹੀ ਅਖੀਆ ਦੇ ਝਰੋਖੇ ਵਿਚ ਰੇਹ ਚੰਨਾ ,,,,,,,,

ਤੇਨੁ ਦੇਖਦੀ ਦੇਖਦੀ ਮੇਂ ਨਾ ਥਕਦੀ ਵੇ ਚੰਨਾ ,,,,,,,,,

ਤੂ ਮੇਰੇ ਮੁਰੇ ਹੋਕੇ ਬੇਹ ਵੇ ਚੰਨਾ ,,,,,,,,,,,

ਨਜਰ ਨਾ ਲੱਗ ਜਾਵੇ ਲੋਕਾ ਦੀ ਵੇ ਚੰਨਾ  ,,,,,,,,,

ਆ ਲਾਲ ਮੀਰਚਾ ਵਾਰ ਕੇ ਤੇਰੀ ਨਜਰ ਉਤਾਰਾ ਵੇ ਚੰਨਾ ,,,,

ਤੇਰਿਆ ਸਾਰਿਆ ਬਲਾਮਾ ਆਪਣੇ ਉਤੇ ਲੈਲਮਾ ਵੇ ਚੰਨਾ ,,,,,,,,,,

ਤਤਿਆ ਹਵਾਮਾ ਤੇਰੈ ਤੋ ਰੇਹਾਨ ਦੂਰ ਵੇ ਚੰਨਾ ,,,,,

ਤੇਰੇ ਮੇਰੇ ਪਿਆਰ ਦੇ ਚਰਚੇ ਆਮ ਹੋਗਏ ਵੇ ਚੰਨਾ ,,,,,,,

ਤਾਨੇ ਸੇਹਨੇ ਮੇਥੁ ਓਖੇ ਹੋਗਏ ਵੇ ਚੰਨਾ ,,,,,,,,

ਲੈਜਾ ਆਪਣੇ ਪ੍ਰੀਤ ਨੂ ਡੋਲੀ ਬੇਠਾ ਕੇ ਵੇ ਚੰਨਾ ,,,,,,,,,,

ਏਹੀ ਇਕ ਹਲ ਮੇਨੂ ਹੁਣ ਦਿਸਦਾ ਵੇ ਚੰਨਾ

ਸੂਹ ਤੇਰੇ ਪਿਆਰ ਦੀ ਮੇਨੂ ਵੇ ਚੰਨਾ ,,,,,,,,,

ਤੇਰੀ ਕੇਹ੍ਹੀ ਗੱਲ ਮੇਂ ਸਿਰ ਮਥੇ ਵੇ ਮੰਨਾ,,,,,,,,,


Arsh B.



Chann Makkhna

ਪਿਆਰ ਤੇਰੇ  ਦਾ ਮਣਕਾ ਮਣਕਾ

ਅਸਾਂ ਸਾਹਾਂ ਵਿੱਚ ਪਰੋਣਾ ਏ

ਦੁਖ ਸੁਖ ਸਾਰਾ  ਜਿੰਦਗੀ ਦਾ 

ਹੁਣ ਤੇਰੇ ਨਾਲ ਹਢਾਉਣਾ ਏ

ਉਮਰਾਂ ਦਾ ਇਹ ਲੰਬਾ ਪੈਂਡਾ

ਅਸਾਂ ਤੇਰੇ ਸੰਗ ਬਿਤਾਉਣਾ ਏ

Humsafar Sheera Jasvir HQ Song.mpg

63
Shayari / Re: ਪ੍ਰੀਤੋ
« on: June 12, 2011, 01:13:24 PM »
awesomeee... :okk:
boht vadia likhde ho tusi dono e preet  nd harry ,god bless u frnds... 8->
thxxx saghieeee :smile: :hug:

64
Shayari / Re: ਪ੍ਰੀਤੋ
« on: June 12, 2011, 01:12:26 PM »
hitler veerey baaki sab ta baad ch tuhadey signatur kmaal de likhe  aa  :okk:
thxx  majnu ji eh tuhade q: da hi  ans ee   :smile:

65
Lyrics / Re: ਮੇਰੇ ਗੀਤ
« on: June 12, 2011, 01:02:10 PM »
ਬੰਬ  ਆ ਵੀਰੇ ਨਿਰਾ ਹੀ :okk: =D> =D>

67



awesome c bro bahut jeyda ee wdhiya  c punjabi  thori okhi c pr wdhiya c  :okk:
thx majnu bro  chal aukhi sokhi tenu samjh ta aa gayi  :blink:

68
Shayari / Re: pani uttey leekan.....
« on: June 11, 2011, 11:16:13 AM »
kahdin kasmaan kahde vaade,
 
kahdian dila udeekan ,
 
is duniya de sare natey,
 
pani uttey leekaan ........ :sad:
bhout sohna saghieee  =D> :okk:

69
Shayari / Re: ਪ੍ਰੀਤੋ
« on: June 11, 2011, 11:13:23 AM »
ਗੋਲੀ ਮਾਰ ਲੋਕਾ ਨੂ ਯਾਰਾ ਵੇ ,,,,,,,,,
ਸਾਡੇ ਪਿਆਰ ਵਿਚ ਨਾ ਆਣ ਗੇ ਦੁਬਰਾ ਵੇ,,,,,,,
ਹਲਕਿਆ ਹਲਕਿਆ ਬੁਦਾ ਇਸ਼ਕ਼ ਦੀਆ ,,,
ਵਿਚ ਦੁਬ ਜਾਣਾ ਅੱਸੀ ਸਰਾ ਵੇ ,,,,,,,,
ਗੋਲੀ ਮਾਰ ਲੋਕਾ ਨੂ ਯਾਰਾ ਵੇ ,,,,,,,,,,
ਸਾਡੇ ਪਿਆਰ ਵਿਚ ਨਾ ਆਣ ਗੇ ਦੁਬਰਾ ਵੇ,,,,,,,
ਏਨਾ ਨੂ ਫਿਰ ਅੱਸੀ ਨਜਰ ਨਾ ਆਂਣਾ,,,,
ਲਭਦਾ ਫਰੋ ਗਾ ਸਾਨੂ ਇਹ ਜਗ ਸਾਰਾ ਵੇ ,,,,,,,
ਸੂਹਾ ਕਾਦੀਆ ਅਸਾ ਨੇ ,,,,,,,,,
ਮੁਲ ਚੁਕਾਨਾ ਅੱਸੀ ਸਾਰਾ ਵੇ ,,,,,,,,,,
ਗੋਲੀ ਮਾਰ ਲੋਕਾ ਨੂ ਯਾਰਾ ਵੇ ,,,,,,,,,
ਸਾਡੇ ਪਿਆਰ ਵਿਚ ਨਾ ਆਣ ਗੇ ਦੁਬਰਾ ਵੇ,,,,,,,

Arsh B.


Marjaani Marjaani - Billu Barber (2009) *HD* 1080p *BluRay* Music Video
ਤੂ ਮੇਰੇ ਦਿਲ ਵਿਚ ਮੇਰੀ ਜਾਨ ਬਣ ਕੇ ਰਹਿ

ਮੇਰੇ ਹਰ ਇਕ ਦਿਲ ਦਾ ਅਰਮਾਨ ਬਣ ਕੇ ਰਹਿ

ਬੁਹਤ ਮਿਲੇ ਨੇ ਧੋਖੇ ਤੇਰੇ "ਪੰਨੂ" ਨੂ

ਵੱਸ ਤੂ ਹੁਣ ਮੇਰੀ ਵਫ਼ਾ ਦੀ ਮੂਰਤ ਬਣ ਕੇ ਰਹਿ

ਜੋ ਵੀ ਤੇਰੇ ਦਿਲ ਵਿਚ ਹੈ

ਅੱਜ ਤੂ ਬੇ ਝਿਜਕ ਹੋ ਕੇ ਕਹਿ

ਤੂ ਮੇਰੇ ਦਿਲ ਵਿਚ ਮੇਰੀ ਜਾਨ ਬਣ ਕੇ ਰਹਿ

ਕਾਫੀ ਅਨਜਾਣ ਦੁਖਾ ਦੇ ਵੀ ਹੰਝੂ ਅਸੀਂ ਰੋਏ  ਨੇ

ਹੁਣ ਮੇਨੂ ਜਾਣ ਕੇ ਮੇਰੇ ਸੁਖਾ ਦੀ ਪਹਿਚਾਣ ਬਣ ਕੇ ਰਹਿ

ਨਾ ਤੂ ਹੁਣ ਆਪਣੇ ਪੀੜ੍ਹਾ ਦਾ ਦੁਖ ਇਕੱਲੀ ਬੈਠ ਕੇ ਸਹਿ

ਸਾਝਾ ਦੇ ਦੀਵੇ ਨੂ ਰੁਸ਼ਨਾ ਕੇ

ਦੀਵੇ ਵਿਚ ਬੱਤੀ ਬਣ ਕੇ ਰਹਿ

ਮੇਰੀ ਮੱਸਿਆ  ਨੂ  ਤੂ ਪੂਰਨਮਾਸ਼ੀ ਬਣਾ ਕੇ ਰਹਿ

ਤੂ ਮੇਰੇ ਹਰ ਇਕ ਦਿਲ ਦਾ ਅਰਮਾਨ ਬਣ ਕੇ ਰਹਿ

ਤੂ ਵੱਸ ਆਪਣੇ ਪੰਨੂ ਦੀ ਜਾਨ ਬਣ ਕੇ ਰਹਿ
ღTu Meri Jaan Hai... Tu Mera Armaan Haiღ

70
Shayari / Re: ਪ੍ਰੀਤੋ
« on: June 09, 2011, 01:48:23 PM »
ਪਤਾ ਨਹੀ ਇਹ ਉਡੀਕਾ ਕਦੋ ਮੁਕਨਿਆ ਨੇ ,,,,,,

ਮਾਹੀ ਦੇ ਆਂਣ ਦੀਆ ਝਾਤਾ ਵਿਚ ਇਹ ਅਖਾ ਕਦੋ ਸੁਕਨਿਆ  ਨੇ ,,,,,

ਸਾਨੂ ਇਕ ਵਾਰ ਮਿਲ ਕੇ ਆਪਣਾ ਦੀਦਾਰ ਦੇਜਾ ,,,,,,,,,,,

ਫਿਰ ਅੱਸੀ  ਜਿੰਦਗੀ ਦੀਆ ਸਾਰਿਆ ਖੁਸ਼ਿਆ ਲੋਟਨਿਆ ਨੇ ,,,,,,,,,,

ਕੁਜ ਦਾ ਮਾਸੂਸ ਕਰ ਸਾਡੇ ਤੇ ਥੋਰਾ ਰੇਹਮ ਕਰ ,,,,,

ਇਹ ਇਸ਼ਕ਼ ਹਵਾਮਾ ਏਮੇ ਨਹੀ ਰੋਕਨਿਆ  ਨੇ,,,,,

ਕੋਈ ਕਰ ਵਿਸਿਲਾ ਆਣ ਦਾ ,,,,

ਫਿਰ ਤਹ ਪ੍ਰੀਤ ਦੇ ਬੇਹਰੇ ਵਿਚ ਹੀ ਤੇਰਿਆ ਪੈੜ੍ਹਾ ਰੁਕਨਿਆ ਨੇ ,,,,,,

ਪਤਾ ਨਹੀ ਇਹ ਉਡੀਕਾ ਕਦੋ ਮੁਕਨਿਆ ਨੇ ,,,,,,

ਮਾਹੀ ਦੇ ਆਂਣ ਦੀਆ ਝਾਤਾ ਵਿਚ ਇਹ ਅਖਾ ਕਦੋ ਸੁਕਨਿਆ  ਨੇ ,,,,,

Arsh B.


Ek Mulaqaat zarori hai sanam - sirf tum
ਸੁਣ ਨੀ ਵਾਂਕੀਏ  ਨਾਰੇ

ਤੇਰੇ ਰੂਪ ਦੇ ਚਰਚੇ ਗਲੀ ਚੁਬਾਰੇ

ਤੇਰੀ ਅੱਖ ਟੂਣੇ ਹਾਰੀ ਜਾਦੂ  ਕਰ ਜਾਂਦੀ

ਵੈਦ ਹਕੀਮ ਸਾਰੇ  ਦੁਆਵਾ ਦੇ ਦੇ ਹਾਰੇ

ਜਦੋ ਵੀ ਤੂ ਲਗਦੀ ਸ਼ੂਕ ਦੀ ਜਾਵ਼ੇ

ਕਈ ਕਤਲ ਹੋਏ ਚੋਬਰ ਕੁਵਾਰੇ

ਤੂ ਮੇਰੀ ਪਹਿਲੀ ਮੰਗ ਆ

ਤੇਨ੍ਨੁ ਕੋਈ ਹੋਰ ਤੱਕੇ ਤਾ ਹੋ ਜਾਣੇ  ਨੇ ਕਾਰੇ

ਆਪਣੇ ਹੁਸਨ ਨੂ ਸੰਭਾਲ ਕੇ ਰਖ

ਪੰਨੂ ਆਕੇ ਚਾਹ ਲਾ ਦਾਉ ਤੇਰੇ ਸਾਰੇ

ਸੁਣ ਨੀ ਵਾਂਕੀਏ  ਨਾਰੇ


Nagada Nagada - Jab We Met

71
=D> =D> =D> =D> =D> =D> =D> =D> =D> =D> =D> =D> =D>
thxx galib veer & brutal  22 thxx

72
Shayari / ਇਹ ਕਿਸ ਦੀ ਅੱਜ ਯਾਦ ਹੈ ਆਈ?
« on: June 09, 2011, 01:12:55 PM »
ਇਹ ਕਿਸ ਦੀ ਅੱਜ ਯਾਦ ਹੈ ਆਈ

ਚੰਨ ਦਾ ਲੌਂਗ ਬੁਰਜੀਆਂ ਵਾਲਾ,ਪਾ ਕੇ ਨੱਕ ਵਿਚ ਰਾਤ ਹੈ ਆਈ
 
ਪੁਰਤ ਪਲੇਠੀ ਦਾ ਮੇਰਾ ਬਿਰਹਾ,ਫਿਰੇ ਚਾਨਣੀ ਕੁੱਛੜ ਚਾਈ

ਇਹ ਕਿਸ ਦੀ ਅੱਜ ਯਾਦ ਹੈ ਆਈ


ਉੱਡਦੇ ਬੱਦਲਾਂ ਦਾ ਇਕ ਖੰਡਰ

ਵਿਚ ਚੰਨੇ ਦੀ ਮੱਕੜੀ ਬੈਠੀ,ਬਿੱਟ-ਬਿੱਟ ਵੇਖੇ ਭੁੱਖੀ-ਭਾਣੀ

ਤਾਰਿਆਂ ਵੱਲੇ ਨੀਝ ਲਗਾਈ ,ਰਿਸ਼ਮਾਂ ਦਾ ਇਕ ਜਾਲ ਵਿਛਾਈ

ਇਹ ਕਿਸ ਦੀ ਅੱਜ ਯਾਦ ਹੈ ਆਈ



ਅੰਬਰ ਦੇ ਅੱਜ ਕੱਲਰੀ ਥੇਹ ਤੇ

ਤਾਰੇ ਜੀਕਣ ਰੁਲਦੇ ਠੀਕਰ,ਚੰਨ ਕਿਸੇ ਫੱਕਰ ਦੀ ਦੇਹਰੀ

ਵਿਚ ਰਿਸ਼ਮਾਂ ਦਾ ਮੇਲਾ ਲੱਗਾ,ਪੀੜ ਮੇਰੀ ਅੱਜ ਵੇਖਣ ਆਈ

ਇਹ ਕਿਸ ਦੀ ਅੱਜ ਯਾਦ ਹੈ ਆਈ



ਉਫਕ ਜਿਵੇਂ ਸੋਨੇ ਦੀ ਮੁੰਦਰੀ

ਚੰਨ ਜਿਵੇਂ ਵਿੱਚ ਸੁੱਚਾ ਥੇਵਾ,ਧਰਤੀ ਨੂੰ ਅੱਜ ਗਗਨਾਂ ਭੇਜੀ

ਪਰ ਧਰਤੀ ਦੇ ਮੇਚ ਨਾ ਆਈ

ਵਿਰਥਾ ਸਾਰੀ ਗਈ ਘੜਾਈ

ਇਹ ਕਿਸ ਦੀ ਅੱਜ ਯਾਦ ਹੈ ਆਈ



ਰਾਤ ਜਿਵੇਂ ਕੋਈ ਕੁੜੀ ਝਿਊਰੀ

ਪਾ ਬੱਦਲਾਂ ਦਾ ਪਾਟਾ ਝੱ
ਗਾ

ਚੁੱਕੀ ਚੰਨ ਦੀ ਚਿੱਬੀ ਗਾਗਰ

ਧਰਤੀ ਦੇ ਖੂਹੇ ਤੇ ਆਈ

ਟੁਰੇ ਵਿਚਾਰੀ ਊਂਧੀ ਪਾਈ

ਇਹ ਕਿਸ ਦੀ ਅੱਜ ਯਾਦ ਹੈ ਆਈ



73
Shayari / Re: ਸ਼ਿਵ ਕੁਮਾਰ ਬਟਾਲਵੀ
« on: June 08, 2011, 03:04:00 PM »
ਦੀਦਾਰ


ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲੱਗਦਾ ਹੈ ‘ਸ਼ਿਵ ’ ਦੇ ਸ਼ੇਅਰਾ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ



ਸ਼ਿਵ ਕੁਮਾਰ ਬਟਾਲਵੀ

74
Shayari / Re: ਪ੍ਰੀਤੋ
« on: June 08, 2011, 12:23:09 AM »
ਹਲਕਾ ਜੇਹਾ ਹਵਾ ਦਾ ਬੁਲਾ ਮੇਨੂ ਛੋਹ ਕੇ ਤੇਰਾ ਇਹਸਾਸ  ਦੇ ਜਾਂਦਾ ਏ ,,,,,,,,,
ਸੁਰਖ ਬੁਲਾ ਤੇ ਇਕ ਪਿਆਸ ਦੇ ਜਾਂਦਾ ਏ ,,,,,,,,,
ਸਾਡੇ ਅਰਮਾਨਾ ਦੀ ਮੂਰਤ ਨੂ ,,,,,,,
ਇਕ ਨਮੀ ਪਹਿਚਾਨ ਦੇ ਜਾਂਦਾ ਏ ,,,,,,,,,,
ਮੇਂ ਵਿਚ ਸਰੂਰ ਦੇ ਰਹਾ ਝਲੀ,,,,,,,
ਮੇਨੂ ਨਸ਼ੇ ਵਿਚ ਡੂਬੀ ਉਹ ਰਾਤ ਦੇ ਜਾਂਦਾ ਏ ,,,,,,,,,,
ਵੇ ਤੂ  ਜੋਗੀ ਬਣ ਕਿਥੇ ਰੇਹ ਗਿਆ ,,,,,,,,,
ਤੇਰੇ ਵਜੋਗ ਵਿਚ ਪ੍ਰੀਤ ਦੇ ਜੋਵਨ ਦਾ ਇਕ ਇਕ ਨਿਖਾਰ ਲਈਏ ਜਾਂਦਾ ਏ ,,,,,,,,
ਹਲਕਾ ਜੇਹਾ ਹਵਾ ਦਾ ਬੁਲਾ ਮੇਨੂ ਛੋਹ ਕੇ ਤੇਰਾ ਇਹਸਾਸ  ਦੇ ਜਾਂਦਾ ਏ ,,,,,,,,,
ਸੁਰਖ ਬੁਲਾ ਤੇ ਇਕ ਪਿਆਸ ਦੇ ਜਾਂਦਾ ਏ ,,,,,,,,,

Arsh B.



Panchi Nadiya - Refugee *HQ* FUll Song
ਮੇਰਾ ਹਾਲ ਵੀ ਤੇਰੇ ਜਿਹਾ ਹੀਰੀਏ

ਨਾ ਰਾਤਾ ਨੂ ਨੀਦ ਨਾ ਦਿਨ ਦਾ ਚੈਨ  ਸੋਹਣੀਏ

ਪਰ ਮਜਬੂਰੀਆ  ਨੇ ਮੇਰੇ ਹੱਥ ਬੰਨੇ  ਨੇ

ਨਹੀ ਤਾ ਇਕ ਵੀ ਪਲ ਤੇਰੇ ਤੋ ਦੂਰ ਹੋਵਾ ਨਾ ਸੋਹਣੀਏ

ਤੂ ਆਪਣੇ ਖਿੜੇ ਮੱਥੇ ਵੱਟ ਪਾਇਆ ਨਾ ਕਰ

ਤੂ ਹੱਸ ਦੀ ਸੋਹਣੀ ਲੱਗਦੀ ਏ
 
ਐਵੇ ਛੋਟੀ ਛੋਟੀ ਗੱਲ ਦਿਲ ਤੇ ਲਾਇਆ ਨਾ ਕਰ ਹੀਰੀਏ

ਮੈ ਅਵਾਗਾ ਇਕ ਦਿਨ ਸੋਹਣੀਏ

ਥੋੜਾ ਸਬਰ ਰੱਖ ਕੇ ਤੇ ਉਡੀਕਾ ਦੀ ਮੇਹੰਦੀ
 
ਹੱਥ ਲਾ ਲਿਆ ਕਰ ਸੋਹਣੀਏ


75
Introductions / New Friends / Noxious Happy Birthday
« on: June 06, 2011, 11:59:53 AM »
Happy Birthday Noxi :happy:

Enjoy your day
:excited: :excited: :excited: :excited:

Hope all your wishes come true
:rabb: :rabb: :rabb:

76
thx dilraj saghieeee & blori   :smile:

77

ਤੂੰ ਕਹਿੰਦੀ ਸੀ ਦਿਲ ਨੂੰ ਦਿਲ ਦੇ ਰਾਹ ਨੇ

ਫਿਰ ਕਹਿੰਦੀ ਸੀ ਗੱਲ ਦਿਲ ਤੇ ਨਾ ਲਾ ਵੇ

ਤੂੰ ਕਹਿੰਦੀ ਸੀ ਪਿਆਰ ਵਿਚ ਬਹਾਰਾਂ ਨੇ

ਡਰਦੀ ਵੀ ਸੀ ਪਤਝੜ ਆਉਦੀ ਲੱਗਦੀ ਏ

ਤੂੰ ਕਹਿੰਦੀ ਸੀ ਪਿਆਰ ਦੀਵੇ ਦੀ ਲੋ ਵਰਗਾ

ਫਿਰ ਤੂੰ ਕਿਹਾ ਹਨੇਰੀ ਆਉਦੀ ਲੱਗਦੀ ਆ

ਮੈਨੂੰ ਉਮਰ ਦੀਵੇ ਦੀ ਸੱਜਣਾ ਥੋੜੀ  ਲੱਗਦੀ ਆ

att aa veer =D>


ਜੇ ਤੂੰ ਥੋੜਾ ਜਿਹਾ ਸੋਚੇਂ ਕਦੇ ਦੁਨਿਆ  ਨਾਲੋ ਵਖ ਹੋ ਕੇ

ਮੈਂ ਜਿੰਦ ਜਾਨ ਵਾਰ ਦੇਵਾਂ ਤੇਰੇ ਵਾਸਤੇ

ਜੇ ਕਦੇ ਤੇਰੀ ਜਿੰਦਗੀ'ਚ ਆ ਜਾਵੇ ਹਨੇਰਾ

ਮੈਂ ਖੁਦ ਨੂੰ ਜਲਾ ਦੇਵਾਂ ਤੇਰੇ ਵਾਸਤੇ

78
bahut sohna likheya shaunki  :superhappy: :superhappy: :superhappy: :superhappy: :superhappy: :superhappy: :superhappy: :superhappy:
thx galib veer :smile:

79
Shayari / Re: ਪ੍ਰੀਤੋ
« on: June 04, 2011, 08:39:18 AM »
ਤੂ ਵੀ ਸਾਡੇ ਪਿਆਰ ਨੂ  ਸੋਹਣੀਏ ਹਾਲੇ ਨਾ ਜਾਣਦੀ

ਜੱਟ ਕੀ ਕਰ ਸਕਦਾ ਆ  ਨਾ ਉਹਦੀ ਰੱਗ ਪਹਿਚਾਣਦੀ

ਜਾਨ ਦੀ ਵਾਜੀ ਲਾਣ ਤੋ ਜੱਟ ਪਿਛੇ ਨਾ ਹਟੇ

ਇਹ ਕਹਾਣੀ ਨੂ ਤਾ ਕੁਲ ਦੁਨਿਆ ਹੀ ਜਾਣਦੀ

ਨਾ ਏਮੇ ਦਿਲ ਛਡੇਆ ਕਰ ਝਲੀਏ

ਸਚੇ ਅਸ਼ਿਕ਼ਾ ਦਾ ਰੱਬ ਵੀ ਵੇਲੀ ਹੋਂਦਾ ਏ

ਤੂ ਰਹੇਗੀ ਸਦਾ ਜੋਤ ਨਾਲ ਖੁਸ਼ਿਆ ਮਾਣਦੀ 
 
ਤੂ ਵੀ ਸਾਡੇ ਪਿਆਰ ਨੂ  ਸੋਹਣੀਏ ਹਾਲੇ ਨਾ ਜਾਣਦੀ

ਜੱਟ ਕੀ ਕਰ ਸਕਦਾ ਆ  ਨਾ ਉਹਦੀ ਰੱਗ ਪਹਿਚਾਣਦੀ

 



ਇਹ ਉਮਰ ਜਵਾਨੀ ਆ ਚਾਰ ਦਿਨਾ ਦੇ ਗੇਣੇ ,,,,,,,

ਓਖੇ ਹੋਂਦੇ ਨੇ ਇਹ ਪਾਲ ਜੋ ਹਾਣੀ ਬਿਨਾ ਸੇਣੇ ,,,,,,,,,

ਏਨਿਯਾ ਰਿਝਾ ਏਨੇ ਅਰਮਾਨ ਚਨਾ ,,,,,,,,,,

ਫਿਰ ਕਿੰਝ ਪੂਰੇ ਹੋਕੇ ਰੇਣੇ ,,,,,,,,,,,

ਦੂਰ ਪਰਦੇਸਾ ਵਿਚ ਜਾਕੇ ਤੂ  ਬੁਹਤ ਪੇਸਾ ਕਮਾਮੈ ,,,,,,,,

ਪਰ ਤੇਰੀ ਹੂਰ ਦੇ ਹੰਝੂਆ ਦੇ ਮੁਲ ਨਾ ਫੇਰ ਵੀ ਤੇਥੋ ਪੇਣੇ,,,,,

ਇਹ ਉਮਰ ਜਵਾਨੀ ਆ ਚਾਰ ਦਿਨਾ ਦੇ ਗੇਣੇ ,,,,,,,

ਓਖੇ ਹੋਂਦੇ ਨੇ ਇਹ ਪਾਲ ਜੋ ਹਾਣੀ ਬਿਨਾ ਸੇਣੇ ,,,,,,,,,

ਤੇਰੀ ਇਸ ਸਰਦਾਰੀ ਤੋ ਤਾ ਸਾਡੀ ਰੋਖੀ ਸੁਕੀ ਚੰਗੀ  ,,,,,,,

ਪਿਆਰ ਵਿਚ ਹਾਡਾਏ ਦੋ ਪਲ ਵੀ ਉਮਰਾ ਤਕ ਯਾਦ ਰੇਣੇ ,,,,,,

ਇਹ ਉਮਰ ਜਵਾਨੀ ਆ ਚਾਰ ਦਿਨਾ ਦੇ ਗੇਣੇ ,,,,,,,

ਓਖੇ ਹੋਂਦੇ ਨੇ ਇਹ ਪਾਲ ਜੋ ਹਾਣੀ ਬਿਨਾ ਸੇਣੇ ,,,,,,,,,

Arsh B.


Rang Kala - Mukhtar Sahota
ਤੇਰੇ ਸਾਥ ਚੱ ਸੱਜਣਾ

ਜੱਗ ਪਿਆਰਾ ਲੱਗਦਾ ਏ

ਹੈ ਇੱਕ ਹੰਝੂ ਫੁੱਲ

ਤੇ ਹਾਉਕਾ ਤਾਰਾ ਲੱਗਦਾ ਏ

ਰਹਿ ਨਜਰਾਂ ਦੇ ਕੋਲ ਤੂੰ

ਭਾਵੇ ਬੋਲ ਵੀ ਨਾ

ਵੱਸ ਤੇਰਾ ਅਹਿਸਾਸ ਸਹਾਰਾ ਲੱਗਦਾ ਏ


tera saath hai kitna pyara

80

pannu saab di chdayi aa ajj kall
kahdi chdayi veer was waqt nu dakha de rahe aa ..

Pages: 1 2 3 [4] 5 6 7 8 9 ... 94