This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 25 26 27 28 29 [30] 31 32 33 34 35 ... 94
581
« on: February 28, 2011, 04:39:53 AM »
ਸਾਹਾਂ ਦੀ ਸੰਦਲੀ ਡੋਰ ਨੂੰ ਕੀ ਹੋ ਗਿਆ ਝੱਲੇ ਨੈਣਾਂ ਨੂੰ ਲੱਗਦਾ ਅੱਜ ਕੋਈ ਮੋਹ ਗਿਆ ਦਿਲ ਦਰਿਆ ਦੀਆਂ ਛੱਲਾਂ ਅੱਥਰੂ ਕੇਰ ਦਿਤੇ ਪੀੜ ਦਾ ਕੋਈ ਕੰਡਾ ਸੀਨੇ ਪੋਹ ਗਿਆ
REET
ਤੇਰੇ ਸਾਹਾ ਦੀ ਸੰਦਲੀ ਡੋਰ੍ਰ ਨੂ ਲਗਦਾ ਕੋਈ ਛੋਹ ਗਿਆ, ਤੇਰੇ ਨੈਣਾ ਨੂ ਹੁਣ ਕਿਸੇ ਦਾ ਦੀਦਾਰ ਹੋ ਗਿਆ , ਇਸ ਨੂ ਹੀ ਤਾ ਕਹਿੰਦੇ ਨੇ ਪਿਆਰ ਹੋ ਗਿਆ ਦਿਲ ਦਰਿਆ ਵਿਚ ਹੁਣ ਤੇਰੇ ਕਈ ਉਬਾਲ ਆਉਣਗੇ ਹੁਣ ਦੇਖੀ ਤੇਨੁ ਦਿਨ ਵਿਚ ਹੀ ਸੁਪਨੇ ਆਉਣਗੇ :pagel: 8-> 8->
582
« on: February 28, 2011, 03:46:57 AM »
aaye haaye
X_X X_X X_X 8->
583
« on: February 28, 2011, 02:58:27 AM »
ਤੂੰ ਭੁੱਲੇਂਗੀ ਭੁੱਲਣ ਲਈ ਸੁੱਖਣਾ ਵੀ ਸੁੱਖੇਗੀ,
ਪਰ ਦਿਲ ਚੋਂ ਕੱਢ ਕੇ ਯਾਦ ਕਮਲੀਏ ਕਿੱਥੇ ਸੁੱਟੇਗੀ,
ਇੱਕ ਇੱਕ ਤੈਨੂੰ ਬੋਲ ਪਿਆਰਾ ਚੇਤੇ ਆਉਗਾ,
ਨੀ ਪਹਿਲੀ ਉਮਰ ਦਾ ਪਿਆਰ ਕੁਆਰਾ ਚੇਤੇ ਆਉਗਾ,
ਪਹਿਲੀ ਉਮਰ ਦਾ ਪਿਆਰ ਕੁਆਰਾ ਚੇਤੇ ਆਉਗਾ..
584
« on: February 27, 2011, 02:43:10 PM »
:happy: :happy: :happy: :blah: :excited: :excited: :excited:
585
« on: February 27, 2011, 02:30:01 PM »
ਤੇਰੇ ਪਿੰਡ ਤੋ ਮੋਗੇ ਦੀਆ ਦੂਰੀਆ
ਮੈ ਚੇਤਕ ਤੇ ਮਿੰਟਾ 'ਚ ਕਰੂ ਪੂਰੀਆ
ਪਟਾਕੇ ਲੈ ਕੇ ਖੜਾ ਹੋਉਗਾ ਬਰਾੜ
ਤੇਰੇ ਪਿੰਡ ਦੇ ਬਾਰ ਮੈ ਤੇ ਪਰਿੰਸ
ਕਰਦੇ ਆਵਾ ਮਾਰੋ ਮਾਰ :rockon: :rockon: :rockon:
ਅੱਗੇ ਤੋ ਮੈ ਵੀ ਹੁਣਾ ਆ ਤਿਆਰ ਆਉਂਦਿਆ ਹੀ ਲਾ ਕੇ peg ਚਾਰ , ਹੋ ਜਾਣਾ ਕਿਸੇ ਨਾਲ ਪੰਗਾ ਪਾਉਣ ਨੂ ਤਿਆਰ :comeon:, ਫਿਰ ਨਹੀਓ ਡਰ ਹੋਣਾ ਕਿਸੇ ਦਾ ਖਬੀ ਖਾਨ ਦਾ, ਉਦੋ ਹੋਣੇ ਮੇਰੇ ਨਾਲ ਗਾਲਿਬ ,ਬਰਾੜ ,ਪ੍ਰਿੰਸ ਜਿਹੇ ਯਾਰ . :superhappy: :superhappy: :excited:
586
« on: February 27, 2011, 02:16:45 PM »
ਤੇਰੇ ਯਾਰ ਦੇ ਪੁੱਠੇ ਦਿਨ ਆਏ,ਨੀ ਕਿੱਕਰਾਂ ਨੂੰ ਪਾਵੇ ਜੱਫੀਆਂ। 8-> :hehe: :rockon:
587
« on: February 27, 2011, 02:06:17 PM »
ਇਕ ਤਾਂ ਤੇਰੇ ਨਾਲ ਯਾਰੀ ਡੂੰਘੀ ਪੈ ਗਈ ਗਲ ਚੇਤਕ ਵਾਲੀ ਦਿਲ ਚ ਬਹਿ ਗਈ ਜਦੋਂ ਬੁਲਾਵੇਂਗਾ,ਮੈ ਭੱਜਿਆ ਆਵਾਂਗਾ ਬੰਨ ਕੇ ਚੇਤਕ ਤੇ ਪਟਾਕੇ ਦਿਵਾਲੀ ਤੇ ਮੈਂ ਤੇਰੇ ਘਰ ਆਵਾਂਗਾ
ਵੀਰ ਯਾਰੀ ਤਾ ਰਿਹੰਦੀ ਉਮਰ ਤਕ ਨਿਬਾਵਾਗੇ , ਨਾਲੇ ਚੇਤਕ ਉਤੇ ਝੂਟੇ ਸਾਰੀ ਪੀ ਜੇ ਜੰਨਤਾ ਨੂ ਦਿਵਾਵਾਗੇ , ਬੰਨ ਕੇ ਪਟਾਕੇ ਚੇਤਕ ਨਾਲ ਇਕ ਗੇੜੀ ਆਪਣੇ ਪਿੰਡ ਦੀ ਵੀ ਲਾਵਾਗੇ , ਪਤਾ ਲਾਗੂ ਪਿੰਡ ਵਾਲੇਆ ਨੂ ਵੀ ਕੀ ਆਇਆ ਮੋਗਾ ਤੋ ਯਾਰ ਸ਼ੋੰਕੀ ਦਾ ਗਾਲਿਬ ਸ਼ਾਮ ਨੂ ਪੀ ਕੇ ਰੂੜੀ ਮਾਰਕਾ ਫਿਰ ਬੱਕਰੇ ਵੀ ਬੁਲਾਵਾਗੇ. :excited: :excited: :excited: :excited:
588
« on: February 27, 2011, 01:16:32 PM »
ਕੱਢ ਸ਼ੌਕੀ ਗਾਲਿਬ ਨੂੰ ਅੱਜ ਗਾਲ ਕਰਨੀ ਅੱਜ ਕੰਪਲੇਂਟ ਤੇਰੀ ਯਾਰ ਇਕ ਪੋਸਟ ਵਧਾਉਣੀ ਮੇਰੇ ਯਾਰਾ ਕਰਲਾਂਗੇ ਰਾਜ਼ੀਨਾਮਾ ਬਾਰ :happy:
ਵੀਰ ਜਦੋ ਤੇਨੁ ਮੈ ਕੱਡਾ ਗਾਲ, ਉਸ ਤੋ ਪਿਹਲਾ ਰੱਬ ਕੱਡ ਲਵੇ ਮੇਰੇ ਪ੍ਰਾਣ ਕੋਈ ਵੀ ਮਾਰੀ ਗਲ ਤੇਰੇ ਲਈ ਨਾ ਮੇਰੀ ਜੁਬਾਨੋ ਨਿਕਲੇ ਇਹ ਗਲ ਵੀਰੇ ਤੂ ਆਪਣੇ ਦਿਮਾਗ ਵਿਚੋ ਕੱਡ ਦੇ , ਕੀ ਕਦੇ ਸ਼ੋੰਕੀ ਕਡੇਗਾ ਤੇਨੁ ਗਾਲ ਸ਼ੋੰਕੀ ਉਨਾ ਵਿਚੋ ਨਹੀ ਹੇਗਾ ਜੋ ਕੱਡ ਦੇ ਯਾਰਾ ਦੇ ਪਿਠ ਪਿਛੇ ਗਾਲ ਵੀਰੇ ਮੈ ਉਨਾ ਵਿਚੋ ਨਹੀ ਆ ਜਿਹੜੇ ਕਰਦੇ ਯਾਰ ਮਾਰ ..
589
« on: February 27, 2011, 12:55:40 PM »
bhout sohna veere tu ta att krayi jana :happy: :hug: :hug: :rockon: :excited: :excited: :excited: :excited:
590
« on: February 27, 2011, 09:40:59 AM »
OH balle sada veer gabru ban geya :pjrocks: vicky ji :hug: mere veer de gabru bnan de khushi ch sareya nu patry mere walo ajo buraaaaaaaaa
591
« on: February 26, 2011, 02:27:57 PM »
bai harry sentijatt sari gall samj gya lagda veer :rockon:
:sad: :sad: :sad: :sad: :break:
592
« on: February 26, 2011, 01:43:15 PM »
ਤੂੰ ਚੰਦਰੀਆ ਰਾਤਾਂ ਦੇ ਕਾਰੇ ਦਸਦਾ ਸ਼ਰੇਆਮ ਪਿਆ ਤੂੰ ਆਸ਼ਕ ਕੱਚਾ ਲਗਦਾ ਏ ਕਿਉ ਇਸ਼ਕ ਨੂੰ ਕਾਰ ਬਦਨਾਮ ਰਿਹਾ
ਬਦਨਾਮ ਨਹੀ ਕਰਦਾ ਮੈ ਆਪਣੇ ਪਿਆਰ ਰੂਹਾਨੀ ਨੂ ਮੈ ਤਾ ਯਾਦ ਕਰ ਕਰ ਰੋ ਰਿਹਾ ਓਹ ਰਾਤ ਤੁਫਾਨੀ ਨੂ ਕਿਹੋ ਜਹੀ ਸੀ ਓਹ ਰਾਤ ਮੇਰਾ ਸਬ ਕੁਛ ਲੁੱਟ ਕੇ ਲੈ ਗਈ, ਓਹ ਚੰਦਰੀ ਵੀ ਨਾ ਮੁੜ ਕਦੇ ਆਈ ਵਸ ਯਾਦ ਹੀ ਪੱਲੇ ਰਹ ਗਈ,
593
« on: February 26, 2011, 12:49:08 PM »
shaunki aj peg ta nhi lagge X_X
nahi veere mea nahi penda shrab shrab kardi ee khrab, menu ta pehla hi hoyea ishq bukhar .. :happy: 8-> :pagel:
594
« on: February 26, 2011, 12:34:21 PM »
ਬਾਪੂ ਝੋਨਾ ਵੱਢੇ,ਬੇਬੇ ਪਾਵੇ ਪੱਠੇ
ਸੂਟ ਟਾਕੀਆਂ ਲਾ ਕੇ ਭੈਣ ਨੇ ਪਾਇਆਂ ਏ
ਜਾਣਾ GF ਦੀ b'day party ਵਿੱਚ
ਪੁੱਤਰ ਤੋਹਫੇ 'ਚ ਸਾੜੀ ਲਿਆਇਆ ਏ,
595
« on: February 26, 2011, 12:29:52 PM »
ਭਰਦਾ ਨਾ ਸੀ ਦਿਲ ਸਾਡਾ ਹੋ ਜਾਂਦੇ ਤੜਕੇ ਸੀ
ਆਉਂਦੀ ਮੈਨੂੰ ਮਿਲਣ ਜਾਨ ਨੂੰ ਤਲੀ ਤੇ ਧਰਕੇ ਸੀ
ਤੇਰਾ ਭੁਲਦਾ ਭੁਲਦਾ ਚਿਹਰਾ ਅੱਜ ਫਿਰ ਯਾਦ ਦੁਆਤਾ ਨੀ,
ਉਹ ਲੰਘਿਆ ਵੇਲਾ ਖੁਸੀਆਂ ਦਾ ਮੈਨੂੰ ਯਾਦ ਕਰਾਤਾ ਨੀ
ਇਸ ਰਾਤ ਚਾਨਣੀ ਪੋਹ ਦੀ ਨੇ ਮੇਰਾ ਫੱਟ ਦੁਖਾਤਾ ਨੀ
ਉਹ ਲੰਘਿਆ ਵੇਲਾ ਖੁਸੀਆਂ ਦਾ ਮੈਨੂੰ ਯਾਦ ਕਰਾਤਾ ਨੀ.
596
« on: February 26, 2011, 11:15:26 AM »
hi vichare da kinna dil oder gya wife bina :laugh:
lea oh ta hona hi c nale badnam v kar deta te kuch palle v nahi peya mere ta :sad: : :blah: :angry: :angry:
597
« on: February 26, 2011, 11:07:05 AM »
koi gall nhi je tainu eni sohni kudi mil gayi tan mainu v mil jau koi ,
nahi mere kol ta je tak koi nahi puchi kudi kite tu te nahi lea gayi meri wife nu :angr: :scared:
598
« on: February 26, 2011, 10:45:57 AM »
tera hi kala maal jeyada khadha hoyeya ta tainu kaali dikhdi aa baakiya layi tan chann vergi aa,tera koi kasoor nhi tainu ranga di pehchan nhi rhi , :laugh: :laugh: :laugh: :laugh:
hun tu jo marji kah reet mea tera guss nahi karna fir ki hoyea rang ta doo tin k hi hunde aa X_X :happy: :laugh: :laugh: :laugh: :laugh: :laugh: :laugh: :laugh:
599
« on: February 26, 2011, 10:39:02 AM »
chat ch kudiyan naal gallan kerda rehna her vele eh tan hona hi c ,tu nhi parti deni tan teri marji :rockon:
nahi mea nahi kise nal gaalan karda reet nale party de ki gal ajo party kar dene aa jida de tusi meri marry krayi aa uda de party de dewage :hihpanga: :hihpanga: :hihpanga: :hihpanga: :blah: :happy:
600
« on: February 26, 2011, 10:36:43 AM »
miss Reet Kaur ਨੂ ਇਕ ਸੋਹਣੇ ਜਹੇ ਪੰਜਾਬੀ ਗਬਰੂ ਵਰ ਦੇ ਲੋੜ , ਕੋਈ ਹੈ ਪੰਜਾਬੀ ਜੰਨਤਾ ਤੇ ਇਸ ਦੇ ਹਾਮੀ ਭਰਨ ਲਈ ਤਿਆਰ ???
Pages: 1 ... 25 26 27 28 29 [30] 31 32 33 34 35 ... 94
|