This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 24 25 26 27 28 [29] 30 31 32 33 34 ... 94
561
« on: March 03, 2011, 08:10:55 AM »
ਬੇਕਦਰਾਂ ਨਾਲ ਲਾਈ ਯਾਰੀ ਵੀ ਲੈ ਬਹਿੰਦੀ ਹੈ,
ਤੰਗ ਦਿਲ ਦੀ ਦਿਲਦਾਰੀ ਵੀ ਲੈ ਬਹਿੰਦੀ ਹੈ,
ਨਾ ਸਮਝੀਂ ਵਿੱਚ ਹੱਦ ਤੋਂ ਅੱਗੇ ਨਾ ਵੱਧ ਜਾਵੀਂ ਝੱਲੇਆ ਦਿਲਾ,
ਬਹੁਤੀ ਚੀਜ਼ ਪਿਆਰੀ ਵੀ ਲੈ ਬਹਿੰਦੀ ਹੈ...
562
« on: March 01, 2011, 05:06:37 PM »
ਤੂੰ ਜਾਣੇ ਤੇਰੇ ਦਿਲ ਵਿਚ ਕੀ ,ਅਸੀਂ ਪੁੱਛਦੇ ਨਾ ਅਸੀਂ ਪਲਕਾਂ ਸਦਾ ਵਿਛਾਈਆਂ ਤੇਰੇ ਰਾਹਾਂ ਤੇ ਤੂੰ ਕਿਹੜੇ ਦੇਸ਼ ਵੇ ਅੜਿਆ,ਮੈਨੂੰ ਦਿਸਦਾ ਨਾ ਮੈ ਬੜੇ ਸੁਨੇਹੇ ਲਿਖ ਕੇ ਭੇਜੇ ਵਾਵਾਂ ਤੇ ਹੁਣ ਟੁੱਟਦੀ ਜਾਦੀਂ ਡੋਰ ਵੇ ,ਹੱਥ ਚੋਂ ਛੁੱਟ ਚੱਲੀ ਰਿਹਾ ਵੱਸ ਨਾ ਮੇਰਾ ਇਹਨਾ ਚੰਦਰੇ ਸਾਹਾਂ ਤੇ REET
ਤੁਰ ਗਏ ਮੇਰੇ ਹਾਣੀ ਕਦੀ ਨਾ ਮੁੜਕੇ ਪਰਤਣਗੇ, ਹੋਰ ਖੌਰੇ ਕੀ ਕੀ ਭਾਣੇ ਵਰਤਣਗੇ, ਜਿੰਨਾ ਦੀ ਇੱਕ ਝਲਕ ਲਈ ਅਸਾਂ ਉਮਰਾਂ ਗਾਲ ਲਈਆਂ, ਕੀ ਪਤਾ ਅਜੇ ਕਿੰਨਾ ਕੁ ਚਿਰ ਉਹ ਪਰਖਣਗੇ..
563
« on: March 01, 2011, 05:00:43 PM »
Sohna likhiya
noor ji :happy: but eah mea nahi likhiya eah mere ik frds deya line ne us kolo sunyea se ajj yaad ayea ta mea post kar deti eathe :happy:
564
« on: March 01, 2011, 04:46:35 PM »
ਇਕ ਦਿਨ ਮੈ ਪਿਆ ਸੀ ਸੁਤਾ
ਮੇਰੇ ਮਗਰ ਪੈ ਗਿਆ ਸੀ ਕੁਤਾ
ਉਸ ਤੋ ਜਾਨ ਬਚਾਵਨ ਲਈ ਮੈ ਬਹੁਤ ਰੇਸ ਲਗਾਈ
ਆਖਿਰ ਮੈ ਇਕ ਘਰ ਵਿਚ ਵੜ ਕੇ ਅਪਣੀ ਜਾਨ ਬਚਾਈ
ਘਰ ਵਿਚ ਸੀ ਖਾਮੋਸੀ ਸਾਈ
ਪਰ ਫਿਰ ਅਚਾਨਕ ਇਕ ਆਵਾਜ਼ ਆਈ "ਕੌਣ-ਕੌਣ"
ਸੁਣ ਕੇ ਆਵਾਜ ਮੈ ਘਬਰਾਇਆ
ਅੰਦਰੌ ਇਕ ਪਰਛਾਵਾ ਬਾਹਰ ਅਇਆ
ਇਹ ਸੀ ਇਕ ਲੜਕੀ ਦਾ ਛਾਇਆ
ਜੌ ਹੋਲੀ-ਹੋਲੀ ਚਲਦਾ ਮੇਰੇ ਕੋਲ ਆਇਆ
ਮੈ ਪੁਛਿਆ ਤੂ ਕੌਣ ਆ ਬੀਬਾ
ਤਾਂ ਉਸ ਨੇ ਕਿਹਾ ਮੈ ਹਾਂ ਤੇਰੀ ਮੌਤ
ਸੁਣਕੇ ਉਸ ਦੀ ਗਲ ਮੈ ਗਿਆ ਬਹੁਤ ਘਬਰਾ
ਅਗੇ ਮੌਤ ਤੇ ਪਿਛੇ ਕਤਾ ਮੈਨੂੰ ਦਿਸੇ ਨਾ ਕੋਈ ਰਾਹ
ਗੋਲ ਮੋਲ ਸੀ ਚਿਹਰਾ ਊਸਦਾ ਤੇ ਨੈਨ ਸੀ ਤੇਜ ਤਲਵਾਰ
ਦੇਖਕੇ ਊਸਦਾ ਚਿਹਰਾ ਮੈ ਤਾ ਝੱਟ ਜਾਨ ਲਈ ਨਾਲ ਊਸਦੇ ਹੋ ਗਿਆ ਸੀ ਤਿਆਰ
ਪਰ ਇਨੇ ਨੁਂ ਮਾਂ ਮੇਰੀ ਨੇ ਫਰ ਕੰਨੋ ਮੈਨੰ ਉਠਾ ਦਿਤਾ
ਮੇਰੇ ਤੇ ਮੌਤ ਮੇਰੀ ਚ ਫਿਰ ਵਿਛੌ੍ਰਾ ਪਾ ਦਿਤਾ
ਬਹੁਤ ਲਭਇਆ ਪਰ ਨਾ ਉਹ ਦਿਤੀ ਦਿਖਾਈ
ਦੇਖ ਲਊ ਮੇਰੀ ਕਿਸਮਤ ਯਾਰੋ
ਇਹ ਮੌਤ ਵੀ ਮੇਰੀ ਨਾ ਹੋ ਪਾਈ
ਉਹ ਵੀ ਹੋ ਗਈ ਪਰਾਈ...
565
« on: March 01, 2011, 03:16:07 PM »
ਮੰਜਿਲ ਤਾਂ ਮਿਲ ਹੀ ਜਾਂਦੀ ਹੈ,
ਚਾਹੇ ਭਟਕ ਕੇ ਹੀ ਸਹੀ,
ਗੁਮਰਾਹ ਤਾਂ ਉਹ ਨੇ,
ਜੋ ਘਰੋ ਨਿਕਲਦੇ ਹੀ ਨਹੀਂ..
566
« on: March 01, 2011, 01:30:30 PM »
Insaan insaan nu dang reha, saap side te baitha hass reha
Topic vadhiya vadhiya hai Ji
Dova Ne bahut sohna likhiya . Tfs
Keep it up :won:
noor ...
567
« on: March 01, 2011, 01:20:54 PM »
ਅਸੀ ਉਹਨਾ ਬਾਹਾਂ ਤੋ ਕੀ ਕਰਾਉਣਾ ਜਿਨਾ ਸੱਜਣਾ ਦੇ ਗੱਲ ਨਹੀਉਂ ਪੈਣਾ ਲੱਤਾ ਰੱਬ ਆਪ ਵੱਢ ਦੇਵੇ ਘਰ ਸੱਜਣਾ ਦੇ ਨਹੀਉ ਲਭਦੇ ਸਾਡੇ ਦਿਲਾਂ ਉਤੇ ਕਾਹਤੋ ਲੋਕੀ ਸੱਪ ਛੱਡਦੇ ਮਾਰ ਕੇ ਸੱਜਨ ਸਾਨੂੰ ਫਿਰਦੇ ਨੇ ਲਭਦੇ
ਏਥੇ ਪੈਰ ਪੈਰ ਤੇ ਧੋਖੇ ਨੇ , ਕਿਉ ਲੱਭਦਾ ਫਿਰੇ ਵਫਾਵਾਂ ਨੂੰ, ਹੁਣ ਤੇ ਗਰਮ ਹਵਾਵਾਂ ਵੱਗਦੀਆਨੇ, ਕਿਉ ਤਰਸੇ ਸ਼ੀਤ ਹਵਾਵਾਂ ਨੂੰ, ਏਥੇ ਫੁੱਲ ਵੀ ਕੰਡਿਆ ਵਰਗੇ ਨੇ, ਜੋ ਖੁਸ਼ਬੂ ਨਹੀ ਪੀੜਾਂ ਵੰਡਦੇ ਨੇ, ਏਥੇ ਆਪਣੇ ਗੈਰਾਂ ਵਰਗੇ ਨੇ, ਜੋ ਨਾਗਾਂ ਵਾਂਗੂ ਡੰਗਦੇ ,
568
« on: March 01, 2011, 09:29:30 AM »
oh kitho milde aa :cry:
gurduware langar vich :superhappy: :happy: :laugh: :laugh: :laugh: X_X
569
« on: March 01, 2011, 09:21:51 AM »
yaar kuri ta ghah nhi paundi,tu te mai kulfiya bhalde ha 8->
veer gah sade warge munde nahi kahnde asi ta kheer labde aa ph v bdama wali :pagel: :pagel: :pagel: :cooll:
570
« on: March 01, 2011, 09:17:01 AM »
vase bai shounki kam aukha :laugh:
nahi veer pehla pehla hi lagda fir adat pea jandi aa :happy: :pagel: 8-> X_X
571
« on: March 01, 2011, 09:16:12 AM »
kuri ta bhave tati kulfi de deve mai bhora nhi chada :laugh:
ਆਹੋ ਵੀਰ ਠੰਡੀ ਨਾਲ ਮੁਹ ਜਲ ਜਾਣਾ ਤੁਹਾਡਾ ਤੱਤੀ ਨਾਲ ਨਹੀ ਜਲੇਗਾ :he: :mean: :mean: :mean: :pagel:
572
« on: March 01, 2011, 09:06:00 AM »
ਭਾਂਵੇ ਦੁਨੀਆਂ ਭੇਦ ਭਾਵ ਵਿਚ ਵੰਡੀ ਆਪਾਂ ਕਿਸੇ ਪਾਸੇ ਨੀ ਆਉਣਾ ਨਾ ਕੁਲਫੀ ਨਾ ਜਲੇਬੀ ਆਪਾਂ ਤਾਂ ਬਰਗਰ ਖਾਣਾ ਭਟਕੀ ਜਾਵੇ ਦੁਨੀਆਂ,ਖਸਮਾਂ ਨੂੰ ਖਾਵੇ ਆਪਾਂ ਮੇਲੀਆਂ ਮੇਲਾ ਦੇਖੀ ਜਾਣਾ :pagel:
:happy: :laugh: j kulfi kise kuri ne deti fir v nahi khani :mean: :mean: :mean:
573
« on: March 01, 2011, 09:04:04 AM »
shaunki yaar mainu je hun kise kuri ne comment kita, mai ta I LOVE YOU keh dena baki tu saanbh layi veer :rabb:
:scared: :laugh: :laugh: :laugh:veer tusi fikar na karo tusi start ta karo age mea ape sabh lao :rockon: :cooll: :rockon: :rockon: :rockon:
574
« on: March 01, 2011, 08:48:21 AM »
ਬੈਠੀ ਏਂ ਦੂਰ, ਕਰ ਦਿਲ ਸਾਡਾ ਚੂਰ
ਤੇਰੇ ਪਿਆਰ ਵਿੱਚ ਹੋ ਗਏ ਆਂ ਫਨਾਹ ਸੋਹਣੀਏ
ਤੇਰੀ ਇੱਕ ਇੱਕ ਯਾਦ ਨਾਲ,
ਚੱਲਦੇ ਨੇ ਮੇਰੇ ਦੇ ਸਾਹ ਸੋਹਣੀਏ
575
« on: March 01, 2011, 08:45:26 AM »
ਦੁਨੀਆਂ ਭੇਦ-ਭਾਵ ਵਿੱਚ ਵੰਡੀ,
ਐਥੇ ਬੇਇਮਾਨੀ ਦੀ ਝੰਡੀ,
ਕੁਲਫ਼ੀ-ਗਰਮ ਜਲੇਭੀ-ਠੰਡੀ ,
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ,
ਬਸ ਖੁਦਗਰਜ਼ਾ ਦਾ ਮੇਲਾ ਬਣਕੇ ਰਹਿ ਗਈ ਏ ਦੁਨੀਆਂ..
576
« on: February 28, 2011, 12:28:33 PM »
oh balle veere tera te ajj ere wala haal hoyea lagda :break: :break:
577
« on: February 28, 2011, 12:22:19 PM »
ਇਸ ਰੰਗ-ਰੰਗੀਲੀ ਦੁਨੀਆ 'ਤੇ ਬੇਰੰਗੀ ਉਮਰ ਲੰਘਾਉਣੀ ਪਈ ਇਸ ਘੁੰਮਣਘੇਰੀ ਦੁਨੀਆਂ ,ਚੋਂ ਮੈਨੂੰ ਆਪਣੀ ਟਿਕਟ ਕਟਾਉਣੀ ਪਈ.
ਅਜੇ ਨਾ ਤੂ ਵੀਰ ਟਿਕਟ ਕਟਾ ਕੇ ਜਾ ਤੇਰਾ ਵੀ ਕੋਈ ਇੰਤਜ਼ਾਰ ਕਰਦੀ ਏ ਦਿਲ ਵਿਚ ਬੜਾ ਹੈ ਪਿਆਰ ਤੇਰੇ ਲਈ ਵੱਸ ਪੀ ਜੇ ਜੰਨਤਾ ਅੱਗੇ ਇਜਹਾਰ ਕਰਨ ਤੋ ਡਰਦੀ ਏ ਪਰ ਕਦੇ ਕਦੇ ਤੇਰੀ ਪੋਸਟ ਵਿਚ ਕੋਮੇੰਟ ਕਰ ਕੇ ਤੇਰੀ ਹੋਣ ਦੇ ਹਾਮੀ ਵ ਭਰਦੀ ਈ ਅਜੇ ਨਾ ਤੂ ਵੀਰ ਟਿਕਟ ਕਟਾ ਕੇ ਜਾ ਤੇਰਾ ਵੀ ਕੋਈ ਇੰਤਜ਼ਾਰ ਕਰਦੀ ਏ ਵੱਸ ਪੀ ਜੇ ਜੰਨਤਾ ਅੱਗੇ ਇਜਹਾਰ ਕਰਨ ਤੋ ਡਰਦੀ ਏ
578
« on: February 28, 2011, 12:11:50 PM »
veer apna v eho haal aa :sad: par veer bhout sohna likhyea :happy: :hug:
579
« on: February 28, 2011, 12:10:09 PM »
ਯਾਰੀ ਅੱਲੜਾ ਦੀ ਨਾਲੋਂ ਯਾਰੀ ਸੱਪਾਂ ਦੀ ਚੰਗੀ ਅੱਲੜਾ ਔਖੀਆ ਨੇ ਕੀਲਣੀਆਂ ਸੱਪ ਕੀਲ ਪਟਾਰੀ ਆ ਜਾਂਦੇ ਸ਼ਿਵ ਨੂੰ ਧਿਆਕੇ ਸੱਪ ਗੱਲ ਪਾ ਲਈਂ ਗੋਰੀਆਂ ਬਾਹਾਂ ਦੇ ਸੱਪ ਗੱਲ ਨਾ ਪਾਵੀ
ਯਾਰੀ ਤਾ ਵੀਰ ਮੈ ਅੱਲੜਾ ਨਾਲ ਹੀ ਲਾਉਣੀ ਆ ਤੂ ਦੇਖੀ ਇਕ ਦਿਨ ਕੀਲ ਪਟਾਰੀ ਪਾਉਣੀ ਆ ਜੇ ਫਿਰ ਉਸ ਨਾਲ ਵੀ ਦਿਲ ਨੂ ਤੱਸਲੀ ਨਾ ਆਈ ਫਿਰ ਦੇਖੀ ਉਸ ਦੇ ਛੋਟੀ ਭੈਣ ਵੀ ਫ੍ਸਾਣੀ ਏ . :pagel: X_X X_X X_X /:) 8->
580
« on: February 28, 2011, 11:58:54 AM »
Dona ne hi siraaaaaa likhya =D>
thxx veer ji :hug: :happy: Nyc
noor :happy: :hug:
Pages: 1 ... 24 25 26 27 28 [29] 30 31 32 33 34 ... 94
|