This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 21 22 23 24 25 [26] 27 28 29 30 31 ... 94
501
« on: March 14, 2011, 03:15:38 AM »
mea time sir hi a geya jaggo ch badeya ronlka lageya :rockon: :rockon: :rockon: :rockon: sareya da nale galib veer apni bhabi labh layi k awe jago kadi jande oo? :cooll: :cooll: :cooll:
502
« on: March 11, 2011, 11:53:52 AM »
:balle: :balle: bhout sohna likhyea galib veer tusi pj ware :dumlak: :dumlak: :dumlak: :happy:
503
« on: March 11, 2011, 07:41:54 AM »
:happy: :superhappy: :superhappy: :superhappy: att veer =D> =D> =D>
504
« on: March 10, 2011, 07:55:14 PM »
saare unbann ho gaye eh ni hoyi haje ?
jatt es nu unban karna bhul gaye pj wale ...
505
« on: March 10, 2011, 07:52:06 PM »
aukha sm da aj pehla menu ban kita hun nakhro nu v kar deta te kise ne una nu unban v nahi kita oh pj de mare din a gaye :angr: :comeon:
506
« on: March 10, 2011, 05:59:08 PM »
hello menu kato ban kita chat vicho ,mea ta sm nu eah puchan geya c ki vikram nu kato ban kite mea us nu aje pm karda nal hi sm ne menu v ban kar deta :dnk: :dnk: :dnk: :dnk:
507
« on: March 10, 2011, 02:21:55 PM »
ਆ ਗਿਆ ਸੀ ਸ਼ੌਂਕੀ ਮੂੰਹ ਮੱਥਾ ਸਵਾਰ ਕੇ
ਮੈਂ ਵੀ ਉਹਨੂੰ ਹਾਂ ਕਹਿ ਤੀ ਹਾਰ ਕੇ
ਪੈਰੀਂ ਹੱਥ ਲਾ ਕੇ ਸ਼ੌਂਕੀ ਭਾਬੀ ਕੋਲ ਜਾ ਕੇ ਬਹਿ ਗਿਆ
ਕਹਿੰਦਾ ਭਾਬੀ ਅੱਜ ਬੁਰੀ ਹੋਈ ਮੇਰੇ ਨਾਲ
ਬੋਲਣ ਨਹੀ ਦਿੱਤਾ ਮੈਨੂੰ ਕਿਸੇ ਨੇ ਤੇਰੇ ਨਾਲ
ਹੋਇਆ ਕੀ ਜੇ ਅੱਜ ਦੋ ਘੁੱਟ ਸੀ ਮੈਂ ਲਾ ਲਏ
ਹੋ ਗਿਆ ਸੀ ਟੱਲੀ ਮੈਂ ਤਾਂ ਵੀਰ ਦੇ ਵਿਆਹ ਤੇ
ਮੈਂ ਤੇਰਾ ਦਿਓਰ ਲਾਡਲਾ ,ਮੈਨੂੰ ਗੋਦੀ ਅੱਜ ਬਹਿਣ ਦੇ
ਚੜ ਜਾਊਂ ਮੈਂ ਸੂਲੀ ,ਤੇਰੇ ਇਕ ਵਾਰੀ ਕਹਿਣ ਤੇ
ਥੋੜਾ ਸ਼ਰਮਾਅ ਕੇ ਉਹਨੇ ਸ਼ੌਂਕੀ ਗੋਦੀ ਚ ਬਿਠਾ ਲਿਆ
ਕਰ ਕੀ ਮੈਂ ਸਕਦਾ ਸੀ ,ਮੈਂ ਵੀ ਠੰਡਾ ਸਾਹ ਲਿਆ
ਲੈ ਕੇ ਸ਼ਗਨ ਸ਼ੌਂਕੀ ਬਾਗੋ ਬਾਗ ਹੋ ਗਿਆ
ਕਹਿੰਦਾ ਭਾਬੀ ਅੱਜ ਤੋਂ ਗੁਲਾਮ ਤੇਰਾ ਹੋ ਗਿਆ
lea veer apni ta rejh ho gayi puri buraaaaaaaaaaaaaaaaaaaaaaaaaaaaaaaaaaaa akhir bhabi ne bitha hi leya ladle deor nu :hehe:
508
« on: March 10, 2011, 01:50:12 PM »
ਇਨੇ ਨੂੰ ਇਕ ਕਾਰਾ ਹੋਰ ਹੋ ਗਿਆ
ਵਿਕਰਮ ਨੇ ਜਾ ਕੇ ਸ਼ੌਂਕੀ ਖੋਲਤਾ
ਹੁਣ ਉਹ ਫਿਰੇ ਭਾਬੀ ਵਾਲਾ ਕਮਰਾ ਟੋਲਦਾ
ਆ ਗਿਆ ਸ਼ੋੰਕੀ ਵ ਡਿਗਦਾ ਡਿਗਾਦਾ , ਭਾਬੀ ਦੇ ਆ ਕ ਪੈਰੀ ਹਥ ਲਾਉਦਾ ਤੇ ਹੋਲੀ ਜਹੀ ਭਾਬੀ ਦੇ ਕੰਨ ਚ ਫਾਰ੍ਮਾਦਾ ਭਾਬੀ ਇਕ ਵਾਰ ਆਪਣੀ ਗੋਦੀ ਚ ਬਿਠਾ ਲੈ ਇਹ ਜਿਹੜੇ ਸਾਰੇ ਕਰਦੇ ਨੇ ਟੀਚਰਾ ਮੇਨੂ ਕਿਨਾ ਕੁ ਪਿਆਰ ਦਿਓਰ ਨਾਲ ਸਬ ਨੂ ਦਿਖਾ ਲੈ
509
« on: March 10, 2011, 01:41:58 PM »
ਨੱਚ ਟੱਪ ਭੰਗੜੇ ਪਾ ਵਿਹਲੇ ਸਾਰੇ ਹੋ ਗਏ
ਕੱਠੇ ਹੋ ਸਾਰੇ ਮੇਰੀ ਵਹੁਟੀ ਕੋਲ ਖਲੋ ਗਏ
ਸਾਰੇ ਛੜੇ ਜੇਠ ਵੀ ਦਿਉਰ ਹੋ ਗਏ
ਮੂੰਹ ਤਾਂ ਦਿਖਾਦੇ ਭਾਬੀ ,ਰੌਲਾ ਪਾਈ ਜਾਵੇ saghi
ਸੰਗਦੀ ਸੰਗਾਉਦੀ ਨੇ "ਉਹਨੇ" ਘੁੰਡ ਚੱਕਤਾ
ਚੰਨ ਜਿਹੇ ਮੁਖੜੇ ਤੇ ਟਿੱਕਾ ਕਿੰਨਾ ਜੱਚਦਾ
ਪੱਤੀਆਂ ਗੁਲਾਬ ਦੀਆਂ ਬੁਲ ਸੂਹੇ ਲਾਲ ਨੇ
ਗੱਲਾਂ ਵੀ ਗੁਲਾਬੀ ਜਿਵੇ ਮਲਿਆ ਗੁਲਾਲ ਏ
ਅੱਖਾਂ ਨੇ ਬਲੌਰੀ ਜਿਵੇ ਹੋਣ ਕੱਚੇ ਕੱਚ ਦੀਆਂ
ਚੰਨ ਜਿਹੇ ਮੁਖੜੇ ਹੋਣ ਜਿਵੇ ਨੱਚਦੀਆਂ
ਮੇਰੇ ਵੱਲ ਦੇਖ ਕੇ ਉਹ ਝੱਟ ਸ਼ਰਮਾਅ ਗਈ
ਸੋਹਣੇ ਜਿਹੇ ਮੁਖੜੇ ਤੇ ਲਾਲੀ ਛਾ ਗਈ ਕਿੰਨੀ ਸੋਹਣੀ ਭਾਬੀ ,ਕਹਿ ਕੇ saghi ਜੱਫੀ ਪਾ ਗਈ
saeya nu jafia pwa detiya menu godhi ch nahi bithyea :sad:
510
« on: March 10, 2011, 01:00:54 PM »
tera ta harry ah haal aaaa
ਸ਼ੋੰਕੀ ਤੂ ਜ਼ਿੱਦ ਨਾ ਕਰ ਭਾਬੀ ਦੇ ਗੋਦੀ ਵਿਚ ਬੇਹਣ ਦੀ
ਤੇਨੁ ਨਹੀ ਗੋਦੀ ਚ ਬਿਠਾਨਾ ਕਿਸੇ ਨੇ
ਸਰੇਆ ਨੇ ਤੇਰੇ ਫਿੱਟੇ ਮੁਹ ਹੀ ਪੱਲੇ ਪਾਉਣਾ
ਤੂ ਵਾਸ ਸੋ ਜਾ2-4 ਪੇੱਗ ਦਾਰੂ ਦੇ ਮਾਰ ਕੇ
ਇਥੇ ਤੇਰੇ ਹਥ ਅੱਜ ਕੁਛ ਨਹੀ ਓ ਆਉਣਾ [/quote] [/quote] nakhro tu ki kahi jani ee eah mere khabba te ena julam
511
« on: March 10, 2011, 12:52:26 PM »
ਮੇਰੇ ਸਰਵਾਲੇ ਨੂੰ ਲੱਗੀ ਕਾਹਦੀ ਕਾਹਲੀ
ਪੱਟ ਕੇ ਮੇਰੀ ਕਲਗੀ ਇਹਨੇ ਸਿਰ ਤੇ ਸਜਾ ਲਈ
ਹੁਣ ਭਾਬੀ ਦੀ ਗੋਦੀ ਬੈਠਣ ਦੀ ਆ ਕਾਹਲੀ
ਪੈਗ ਲਾਈ ਫਿਰਦਾ ਏ ਚਾਲੀ
ਵਿਹੜੇ ਵਿਚ ਲਿਟੇ ,ਕਦੇ ਕਰੇ ਮਿੰਨਤਾ
ਬਾਪੂ ਨੇ ਫੜ ਉਹਨੂੰ ਮੰਜੇ ਨਾਲ ਬੰਨ ਤਾ
ਕਹਿੰਦਾ ਬੁਰੀ ਕਰੂੰ ਅੱਜ ਜਿਹਨੇ ਇਹਨੂੰ ਖੋਲਿਆ
ਨਾਲੇ ਮੈਨੂੰ ਦੱਸੋ ਵਿਹੜੇ ਚ ਤੇਲ ਕੀਹਨੇ ਡੋਲਿਆ
ਦੋ ਵਾਰ ਡਿਗਿਆ ਮੈਂ,ਭੋਰਾ ਵੀ ਨਾ ਬੋਲਿਆ
:D: :D: :D: hun ta badi ho gayi koi sun lao meri bitha dao godi ch haye bahbiiiiiiiiiiiiiiiiiiiiii
512
« on: March 10, 2011, 12:26:16 PM »
ਸਾਡਾ ਘਰ ਲੈਦਾ ਏ ਹੁਲਾਰੇ
ਵੇਖ ਨਵੇ ਵਿਆਹ ਦੇ ਨਜ਼ਾਰੇ
ਸ਼ੌਂਕੀ ਰੌਲਾ ਪਾਈ ਜਾਂਦਾ
ਭਾਬੀ ਦੀ ਗੋਦੀ ਅੱਜ ਬੈਠਣਾ
saghi ਕਹਿੰਦੀ ਭਾਬੀ ਨੂੰ
ਦੇਣੇ ਪੀਂਘ ਦੇ ਹੁਲਾਰੇ
ਸਰਪੰਚ ਖੋਤਾ ਚੜਾਈ ਜਾਂਦਾ ਏ ਚੁਬਾਰੇ
ਕੋਈ ਸੋਚਦਾ ਨਹੀ ਮੇਰੇ ਬਾਰੇ
ਤੁਸੀਂ ਮੇਰੀ ਇਕ ਰੀਝ ਪੁਗਾ ਦਿਓ ਵਸ ਮੇਨੂ ਮੇਰੀ ਭਾਬੀ ਦੇ ਗੋਦੀ ਵਿਚ ਬਿਠਾ ਦਿਓ ਜਿਹੜਿਆ ਬਾਪੁ ਕੋਲੋ ਖਾਦੀਆ ਉਨਾ ਜੁਤੀਆ ਦਾ ਮੁਲ ਪਵਾ ਦਿਓ ਵਸ ਮੇਨੂ ਭਾਬੀ ਦੀ ਗੋਦੀ ਵਿਚ ਬਿਠਾ ਦਿਓ
513
« on: March 10, 2011, 12:19:01 PM »
aho vikram ta inj lagda jiven waddu ch ragreya geya hoven lolz.... asha Harry aa sarvala tera hor koi nahi c labha is tobina hahaha
keyi nakhro mea sarvale bnan nde kabil nahi aa :huhh:
514
« on: March 10, 2011, 12:07:45 PM »
ਵਿਆਹ ਕੀ ਕਰਾਇਆ ਮੈ ਤਾਂ ਪੰਗਾ ਪਾ ਲਿਆ
ਬਾਪੂ ਮੇਰੇ ,ਮੇਰਾ ਸਰਵਾਲਾ ਢਾਹ ਲਿਆ
ਬੜਾ ਮੈ ਬਚਾਇਆ,ਉਹਦੇ ਫਿਰ ਵੀ ਦੋ ਵੱਜ ਗਈਆਂ
ਉਹਦੀ ਖੜਕੈਂਤੀ ਦੇਖ ਕੇਪੀ ਤੇ ਬਲੌਰੀ ਭੱਜ ਗਈਆਂ
ਮੁਸਕਾਨ ਮੇਰੀ ਵਹੁਟੀ ਦੀ ਸੇਵਾ ਕਰੀ ਜਾਂਦੀ ਸੀ
ਨਾਲੇ ਸ਼ੌਂਕੀ ਦੇ ਪਈਆਂ ਦੇਖ,ਹਾਏ ਹਾਏ ਕਰੀ ਜਾਂਦੀ ਸੀ
ਕੁਦਰਤ,ਐਂਟੀ,ਰੂਬੀ,ਗਿਧੇ ਚ ਭੰਬੀਰੀ ਬਣ ਨੱਚੀਆ
ਛੜੇ ਨੇ ਥਮਲਾ ਛੱਡ ਤਾ ਹੁਣ ਸਾਡੇ ਕੱਟੇ ਨੂੰ ਪਾਈ ਜਾਵੇ ਜੱਫੀਆਂ
ਸਾਰੇ ਨੱਚੀ ਜਾਣ ਉਤੋਂ ਦੇਸੀ ਜੱਟ ਆਣ ਵੱਜਿਆ
ਔਖਾ ਹੋਈ ਜਾਵੇ ਕਹਿੰਦਾ ਮੈਨੂੰ ਕਿਓ ਨਹੀ ਸੱਦਿਆ
ਮਸਾਂ ਮੈਂ ਪਾਣੀ ਪਿਲਾ ਦੇਸੀ ਜੱਟ ਠੰਡਾ ਕੀਤਾ
ਸ਼ੌਂਕੀ ਏਦਾਂ ਬੈਠਾ ਜਿਵੇ ਕੁੱਕੜ ਹੋਵੇ ਲੰਡਾ ਕੀਤਾ
ਨਾਲੇ ਰੋਈ ਜਾਵੇ ਕਹਿੰਦਾ ਬਾਪੂ ਨੇ ਨਹੀ ਚੰਗਾ ਕੀਤਾ
ਸਰਪੰਚ ਨੇ ਸਮਝਾਇਆ,ਸ਼ੌਂਕੀ ਜ਼ਿੱਦ ਨਾ ਤੂੰ ਕਰ ਓਏ
ਕੀ ਹੋਇਆ ਜੇ ਭਾਬੀ ਨੇ ਨਹੀ ਬਿਠਾਇਆ
ਤੂੰ ਮੇਰੀ ਗੋਦੀ ਚੜ ਓਏ
ਲੈ ਕੇ ਸ਼ੌਂਕੀ ਖੂੰਡਾ ,ਸਰਪੰਚ ਪਿਛੇ ਪੈ ਗਿਆ
ਰਹਿੰਦਾ ਖੂੰਹਦਾ ਵਿਆਹ ਦਾ ਹੋਰ ਭੱਠਾ ਬਹਿ ਗਿਆ
lea bahwe bapu kolo daanga lkahdeya godi ta fir v behna hi a bahbi de mea v sire da beshram aa :hehe:
515
« on: March 10, 2011, 01:59:03 AM »
ha bhabi nahi sangdi mere kolo muskaan us ne kol bula k kiha c keyo ki bhabi jihri v gall galib veer nu kehdi c na og drict nahi kehndi oh ta galib veer kolo sangdi c soo us bhane nal kol bula leya c ki galib ji nu eda kaho ta us time hi keha c menu :hehe:
nale signature ta bna dao pehla bhabi de godi ch ta beth lwa :hehe:
sarpanch nu kehna hun ,k tainu lvave royel stag de 8-10 lando jihe peg ,te tainu suva k ave kite ,sab to vadh ta tu tang kri jaana :D: :D: :D: :D:
mea nahi sona jad tak bhabi de godi ch nahi beth janda mea litan lag jana vihre de vich :hehe:
516
« on: March 09, 2011, 02:47:51 PM »
main nai main nai.. o eni gal keh hee nai sakdi kyu ke o sangdi honi aa...nale tu te gaddi vich agli seat te betha si fer tere kan vich kidda bol gi o... ja jhotha
hitto ek kam karo plz.... mainu sohna jia signature bna ke deo...sohna jia phull lake..
ha bhabi nahi sangdi mere kolo muskaan us ne kol bula k kiha c keyo ki bhabi jihri v gall galib veer nu kehdi c na og drict nahi kehndi oh ta galib veer kolo sangdi c soo us bhane nal kol bula leya c ki galib ji nu eda kaho ta us time hi keha c menu :hehe: nale signature ta bna dao pehla bhabi de godi ch ta beth lwa :hehe:
517
« on: March 09, 2011, 02:41:49 PM »
nai nai gill ji haiga ek nikka jia bacha 15 ku saal da pj te aounda o vi te deor hee hoia...lol hitler nalo te better hee hona..
lea mea kihra budha ho geya aje muskan mea v 17 da hi aa ajjje :D:
518
« on: March 09, 2011, 02:40:35 PM »
chal veh ke dekhioye fer kidda bithde ho.. main te labh vi lia koi nikka deor tusi wadde ho ge ho tusi chup karke ethe kharke dekho.. jidda main dekhdi aa.. ok...chup karke agge ki ho reha.. zidd shad deo kyu ke main porri nai hon deni twadi eh zidd...
mea talli ho k galib veer nu hi dah lena j menu gdi ch na bitahyea,nale muskann bhabi v kehndi c mere kan vich doli wali car ch ki hitler deora ji tusi hi bethe oo meri godi ch :hehe:
519
« on: March 09, 2011, 02:29:14 PM »
lea deor ta deor hi aa bhawe bda ho geya aa bhabi da ta ladla hi aa muskan godi ch ta betha hi aa bhabi de :hehe:
520
« on: March 09, 2011, 02:27:09 PM »
:D: :D: :D: bukh hadtal mama keyo bukha marna tu :D: :D: :D: :D:
Pages: 1 ... 21 22 23 24 25 [26] 27 28 29 30 31 ... 94
|