This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 19 20 21 22 23 [24] 25 26 27 28 29 ... 94
461
« on: March 15, 2011, 01:15:37 PM »
ਰੋਟੀ ਜੀਹਨੇ ਕਦੇ ਨੀ ਖਾਦੀ ਆਚਾਰ ਤੇ ਗੰਡੇ ਨਾਲ,
ਪਿੱਤ ਨਿਕਲੀ ਤੋ ਢੂਹੀ ਨੀ ਰਗੜੀ ਕਦੇ ਵਾਣ ਦੇ ਮੰਜੇ ਨਾਲ,
ਸੂਏ,ਛੱਪੜਾਂ,ਕੱਸੀਆਂ ਵਿੱਚ ਜਿਹੜਾ ਕਦੇ ਨਹਾਇਆ ਨੀ,
ਵਾਧੂ ਪਿਆ ਟਾਇਰ ਤੇ ਡੰਡੇ ਨਾਲ ਭਜਾਇਆ ਨੀ,
ਓ ਮਾ ਬਾਪ ਦੀਆਂ ਗਾਲਾਂ ਖਾਣ ਦਾ ਆਦੀ ਨਹੀਂ ਹੁੰਦਾ,
ਬੇਸ਼ੱਕ ਰਹੇ ਪੰਜਾਬ ਚ ਉਹ ਪੰਜਾਬੀ ਨਹੀਂ ਹੁੰਦਾ.
462
« on: March 15, 2011, 01:09:22 PM »
ਕਿਹੜਾ ਕਿੱਥੇ ਬਹਿ ਕੇ ਕਿਹੜੀ ਚਾਲ ਚੱਲਣੇ ਦੇ ਰੌਂਅ ਚ ਮੈਂ ਵੀ ਤੁਰਦਾਂ ਹਾਲਾਤਾਂ ਉੱਤੇ ਅੱਖ ਰੱਖ ਕੇ
ਨਾਲ ਪੈਰਾਂ ਚ ਖਿਲਾਰੇ ਹੋਏ ਕੰਡੇ ਵੀ ਮੈਂ ਵੀ ਵੇਂਹਨਾ ਤੁਰਾਂ ਨਾਲ ਹੀ ਨਿਗਾਹ ਮੈਂ ਦੂਰ ਤੱਕ ਰੱਖ ਕੇ
ਤੈਨੂੰ ਮੇਰੇ ਤੱਕ ਆਉਣ ਲਈ ਸੁਚੇਤ ਰਹਿਣਾ ਪੈਣਾ ਲੋਕੀਂ ਬੁੱਕਲਾਂ ਚ ਬੈਠੇ ਹੋਏ ਸੱਪ ਰੱਖ ਕੇ
ਮੌਕਾ ਆਉਣ ਤੇ ਸਭ ਕਰ ਜਾਂਦੇ ਮਾੜੀ ਚਾਲ ਚੱਲ ਜਾਂਦੇ ਹੱਥ ਉੱਤੇ ਹੱਥ ਰੱਖ ਕੇ.
463
« on: March 15, 2011, 12:56:47 PM »
ਮੈਂ ਵੇਖਾਂ ਮੇਰਾ ਯਾਰ ਨਾ ਵੇਖੇ,ਜੇ ਮੈਂ ਨਾ ਵੇਖਾ ਤਾਂ ਓਹ ਵੇਖੇ
ਏੇਸੇ ਲੇਖ ਕਦ ਹੋਣਗੇ ਮੇਰੇ,ਸੋਹਣਾ ਵਿੱਚ ਅੱਖੀ ਦੇ ਵੇਖੇ
ਯਾਰ ਤਾਂ ਤੇਰੇ ਅੰਦਰ ਵਸੇ,ਤੈਨੂੰ ਏਵੇ ਪੈਣ ਭੁਲੇਖੇ
ਯਾਰ ਫਰੀਦ ਓਹਦੇ ਦਰ ਮਰੀਏ,ਭਾਂਵੇ ਵੇਖੇ ਯਾ ਨਾ ਵੇਖੇ
464
« on: March 15, 2011, 12:44:12 PM »
ਦਿਲ ਰੋਦੇ ਨੂੰ ਚੁਪ ਕਰਉਣਾ ਔਖਾ ਹੁੰਦਾ
ਇਸ਼ਕ ਚ ਤਰ ਗਏ ਨੂੰ ਮੋੜ ਲਉਣਾ ਔਖਾ ਹੁੰਦਾ
ਪਿਆਰ ਪਾ ਤਾ ਹਰੇਕ ਲੈਦਾ ਹੈ
ਪਰ ਜਿੰਦਗੀ ਭਰ ਨਿਭਾਉਣਾ ਬੜਾ ਔਖਾ ਹੁੰਦਾ
465
« on: March 15, 2011, 12:41:28 PM »
shoki bilkul shi ja reha kaka tu :he:
saghi kidhar nu sahi ja reha mea ?????
466
« on: March 15, 2011, 12:40:11 PM »
guud one NAKHRO nd SHONKI .... :okk:
thxx saghi ....
467
« on: March 15, 2011, 12:39:13 PM »
lao ji mere kolo hun reha nahi janda mea v apni jago ch ape boli pa dena ik :blush: :blush: X_X
ਧਾਵੇ ਧਾਵੇ ਧਾਵੇ
ਓਹ ਗੱਡੀ ਅਸੀਂ ਓਹ ਚੜਨਾ
ਜਿਹੜੀ ਧੁਰ ਬੰਗਲੇ ਨੂ ਜਾਵੇ , ਓਹ ਬੱਲੇ
ਉਥੇ ਕੀ ਵਿਕਦੇ ??
ਛਾਂਟ ਲੈ ਪਤਲੀਏ ਨਾਰੇ ਗਬਰੂ ਮੁੱਲ ਵਿਕਦੇ
ਛਾਂਟ ਲੈ ਪਤਲੀਏ ਨਾਰੇ ਗਬਰੂ ਮੁੱਲ ਵਿਕਦੇ
ਬੁਰਾਆਆਆਆਆਆਆਆ :excited: :excited: :excited: :excited: :excited:
468
« on: March 15, 2011, 09:47:02 AM »
ਵਹਿਣਗੇ ਜੇ ਹਝੂੰ ਤਾਂ ਹੁਣ ਅਸੀਂ ਨਾਂ ਪੀ ਸਕਾਂਗੇ
ਕੋਈ ਜ਼ਖਮ ਦਿਲ ਦਾ ਨਾਂ ਹੁਣ ਅਸੀਂ ਸੀ ਸਕਾਂਗੇ
ਜੇ ਵਿਛੜੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ
ਨਾਂ ਤੁਸੀਂ ਜੀਅ ਸਕੋਗੇ ਨਾਂ ਅਸੀਂ ਸੀ ਸਕਾਂਗੇ,
469
« on: March 15, 2011, 09:37:51 AM »
ਜ਼ਮਾਨੇ ਬਦਲ ਜਾਂਦੇ ਨੇ ਯਾਰ ਓਹੀ ਰਹਿੰਦੇ ਨੇ
ਹਾਣੀ ਬਦਲ ਜਾਂਦੇ ਨੇ ਪਿਆਰ ਓਹੀ ਰਹਿੰਦੇ ਨੇ.
ਵਕ਼ਤ ਤਾ ਹਰ ਇਕ ਗੁਜ਼ਾਰ ਲੇਂਦਾ ਹੈ
ਪਰ ਦਿਲ ਵਿਚ ਇੰਤਜ਼ਾਰ ਓਹੀ ਰਹਿੰਦੇ ਨੇ
ਖੁਸ਼ੀ ਵੇਲੇ ਤਾ ਹਰ ਇਕ ਜਫੀਆ ਪਾਉਦਾ ਏ
ਫੜਦੇ ਬਾਹ ਜੋ ਦੁੱਖ ਵਿਚ ਚੇਤੇ ਯਾਰ ਓਹੀ ਰਹਿੰਦੇ ਨੇ.
470
« on: March 15, 2011, 09:26:16 AM »
ਇੱਕ ਅੱਖ ਹੰਝੂ ਇੱਕ ਅੱਖ ਸੁਪਨਾ
ਵਿੱਚ ਤੇਰੀ ਹੈ ਯਾਦ ਸੱਜਣਾ
ਨਾ ਹੰਝੂ ਸੁੱਕੇ ਨਾ ਸੁਪਨਾ ਮੁੱਕੇ
ਦੋਵੇਂ ਲੈਂਦੇ ਤੇਰਾ ਨਾਮ ਸੱਜਣਾ
471
« on: March 15, 2011, 09:20:54 AM »
ਕਦੇ ਇਸ਼ਕ਼ ਹੀ ਸਾਡਾ ਸਬ ਕੁਛ ਸੀ
ਜਦ ਤੂ ਹੀ ਸਾਡਾ ਦਿਲਬਰ ਸੀ
ਅੱਜ ਤੂ ਹੀ ਸਾਡੇ ਕੋਲ ਨਹੀ
ਪਰ ਕੀਤੇ ਵਾਦੇ ਭੁਲਦੇ ਨਹੀ
ਖਾ ਕੇ ਚੋਟਾ ਇਸ਼ਕ਼ ਦੀਆ
ਹੁਣ ਹੰਜੂ ਵੀ ਅੱਖਾ ਵਿਚੋ ਡੁਲਦੇ ਨਹੀ
472
« on: March 14, 2011, 03:55:29 PM »
saghi us nal ta kal nu khdage ajj kiwe khar ja us nal :dnk:
473
« on: March 14, 2011, 03:39:57 PM »
SHONKI GIILL di vohti nu kehnda sun ni bhabhi ful gulabi tenu aakh sunaiye.. ni jey tu bhabhi devain jhhidkaan das kider nu jaiye .. ni jey tu bhabhi bole has k maujan fir udaiye ni deor patole nu na jhhidki bharjaye... :balle: :balle: :balle: :balle: :balle:
oh balle saghi ne te mere dil de gal bujh layi :hehe: par galib veer bhabi de lage v nahi khdan denda menu saghi :sad:
474
« on: March 14, 2011, 02:43:37 PM »
ਸ਼ੌਂਕੀ ਮੁੰਡਾ ਬੜਾ ਸ਼ੁਕੀਨ
ਪਾਉਦਾ ਚਿਟੀ ਸ਼ਰਟ ਨਾਲ ਜੀਨ
ਜੁਤੀ ਚੀਕੂੰ ਚੀਕੂੰ ਕਰਦੀ
ਪੀ ਜੇ ਦੀ ਹਰ ਕੁੜੀ ਉਹਦੇ ਉਤੇ ਮਰਦੀ
hehehe nahi nahi galib veer eah bulkha hi a koi nahi mardi mere te :sad:
475
« on: March 14, 2011, 02:36:17 PM »
ਹਿਟਲਰ ਦੇ ਜਾਗੋ ਵਿਚ ਗਾਲਿਬ ਨੇ ਰੋਣਕ ਲਾਈ
ਨਵੀ ਭਾਬੀ ਦੇ ਸਿਰ ਤੇ ਜਾਗੋ ਚਕਾਈ
ਨ੍ਨੂਰ ਤੇ saghi ਨੇ ਬੋਲਿਆ ਦੇ ਝੜੀ ਲਈ
ਹਨੇਰੀ ਨੇ ਤਾ ਹੱਦ ਹੀ ਕਰ ਦਿਤੀ
ਮੁਸਕਾਨ ਤੇ ਫਿਰਦਾ ਈ ਅਖ ਟਿਕਾਈ
ਮੁਸਕਾਨ ਨਹੀ ਪਾਉਂਦੀ ਉਸ ਨੂ ਘਾਹ
ਫਿਰ ਵ ਜਾਂਦਾ ਤੇ ਮਾਰੀ ਟਰਾਈ
ਵਿਕਰਮ ਤਾ ਵਿਚੋ ਹੀ ਰੁੱਸ ਕ ਭਜ ਗਿਆ
ਕੇਹਂਦਾ ਮੇਨੂ ਰੂੜੀ ਮਾਰਕਾ ਨਹੀ ਪਿਆਈ
ਸੰਧੂ ਤੇ ਮੰਡ ਪਿਹਲਾ ਹੀ ਟੱਲੀ ਹੋ ਗਾਏ
ਦੋਵਾ ਨੇ ਰਲ ਕ ਜਾਗੋ ਦੀ ਰੋਣਕ ਵਧਾਈ
ਸਰਪੰਚ ਹੁਣੀ ਵੀ ਟਾਈਟ ਜਹੇ ਹੋ ਕੇ
ਨੂਰ ਨੂ ਆਪਣੇ ਦਿਲ ਦੇ ਗਲ ਸੁਨਾਈ
ਫਿਰ ਨਖਰੋ ਨੇ ਵੀ ਹਾ ਕਰ ਦੇਤੀ ਵਿਆਹ ਨੂ
ਹੁਣ ਤਾ ਹਿਟਲਰ ਦੀ ਵੀ ਆ ਚੜਾਈ
476
« on: March 14, 2011, 02:06:39 PM »
:hehe: :hehe: :hehe: :hehe: :hehe: :hehe: :hehe: :hehe: :hehe: :hehe: :hehe: thik a galib veer age tou nahi kholda :D:
477
« on: March 14, 2011, 02:03:28 PM »
aho jive tainu chaa c mere viah da ,mere to vadh ,hun ehnu tera sarvala banauna :rockon: :rockon: :rockon:
veer mea sarvala banyea c mea ta tera vyah sire la deta j eda da tu sarvala bnayuna ta es nalo menu goli mar de chonk ch khra kar k :sad:
478
« on: March 14, 2011, 02:00:24 PM »
shonki nakhro ne haan kr diti wadaian tenuuu... :excited:
acha saghi fir ta kal nu vyah ho jao j ha kar deti nahi galib veer ne ta meriya lawa v ikle deya kra denyea c :hehe:
tu swar liya mooh matha k nhi ,chal hun tere vattna maliye ,nhi tan jago ne nhi hatna nachno,hanery nhi rukdi lagdi mainu :D: :D: :D:
ha veer denting penting kra ayea mea muh matha :hneri nu ta mere nalo v badh chaa aa meri jago te :hehe:
479
« on: March 14, 2011, 01:59:09 PM »
galib veer hneri nu rasi pao pagal ho geya meri jago da ki jlooos kad deta ena ne :sad: :sad: :sad: :sad:
veer nakhro ne haan kerti aa, :blush: tu avda ranjha raaji rakh hun :rockon: :rockon: :rockon: :rockon: :rockon:
veer tusi nal oo apna ranjha te razi hi rehnda har time yo yo
480
« on: March 14, 2011, 01:55:41 PM »
hitler ne pehla pta nahi
kinia ku fsayea hun
ik te firda akh tkayi aa
bai hun jago ayi aa :D: :D: :D: :D: :D: oh hneri veer thoda dyan nal comment kareya kar veer ....
lea 22 jago walamunda ta ayunda gussa kar geya mea eda da ki likh deta :D: :D: :D: :D: :D: :D:
veer gussa nahi eda deya galaan tuhade muho shoba nahi dinyea uda mjak jina marji karo veer ..
Pages: 1 ... 19 20 21 22 23 [24] 25 26 27 28 29 ... 94
|