381
Maan-Sanmaan/Respect+ / Re: Pj muteyaar-ਨਖਰੋ ਮ੍ਜਾਜਾ ਪੱਟੀ
« on: March 19, 2011, 09:45:30 AM »
Congratulations nakhro =D> :superhappy: :superhappy: :superhappy: :superhappy: =D>
This section allows you to view all posts made by this member. Note that you can only see posts made in areas you currently have access to. 381
Maan-Sanmaan/Respect+ / Re: Pj muteyaar-ਨਖਰੋ ਮ੍ਜਾਜਾ ਪੱਟੀ« on: March 19, 2011, 09:45:30 AM »
Congratulations nakhro =D> :superhappy: :superhappy: :superhappy: :superhappy: =D>
382
Shayari / Re: ਇਸ਼ਕ ਦਾ ਜਿਸਨੂੰ ਖੁਆਬ ਆ ਜਾਂਦਾ« on: March 19, 2011, 07:58:32 AM »
ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ
ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ ਅਸੀ ਰੋ-ਰੋ ਕੇ ਨੈਣ ਨੇ ਗਵਾਏ. ਨੀ ਦੱਸ ਅਸੀ ਕੀ ਗਿਣੀਏ ਸਾਨੂੰ ਤਾਰੇ ਵੀ ਨਜਰ ਨਾ ਆਏ 383
Shayari / Re: ਮੌਤ ਇਸ਼ਕ ਦੀ« on: March 19, 2011, 07:36:22 AM »ਕਾਹਦਾ ਲਿਖਣਾ ਹੁੰਦਾ ਸਾਡੇ ਜਿਹੇ ਉਜੜੇਆ ਦਾishq te dard doven ikathe hi aaunde aa jinha bach sakde bachlooਅਸਾਂ ਤਾਂ ਜਵਾਨੀ ਵਿਚ ਏਹੋ ਕੁਝ ਵੇਖਿਆ ਯਾਦਾ ਅਪਣਿਆ ਅੱਖਰਾ ਚ ਸਮੋਈ ਜਾਨੇ ਆ ਹੋਈ ਜਾਦੇ ਨੇ ਮਸਹੂਰ ਦਿਨੋ ਦਿਨ ਸਾਡੇ ਸੱਜਣ ਬੱਸ ਏਸੇ ਖੁਸੀ ਚ ਹੀ ਬਦਨਾਮ ਹੋਈ ਜਾਨੇ ਆ 384
Shayari / Re: Tum jao hum se door......... new« on: March 19, 2011, 06:06:07 AM »
ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ
ਜਣੇ ਖਣੇ ਨੂੰ ਅਸੀ ਕਦੇ ਨਹੀ ਸਤਾੳਦੇ, ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ ਗੈਰਾ ਨਾਲ ਤੇ ਅਸੀ ਨਜ਼ਰ ਵੀ ਨਹੀ ਮਿਲਾੳਦੇ 385
Shayari / Re: Katoon si chubti hai tanhai.............. new« on: March 19, 2011, 06:03:00 AM »
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ 386
Shayari / Re: Kosis bhut ki khushi dene ki.............. new« on: March 19, 2011, 05:57:23 AM »
ਦਿੱਲ ਜਦ ਟੁੱਟ ਜਾਦਾ ਹੈ ਤਾ ਤੇਨੂੰ ਯਾਦ ਕਰਦਾ ਹਾ
ਆਪਣਾ ਸਮਝ ਕੇ ਦਿੱਲ ਦੀ ਹਰ ਬਾਤ ਕਰਦਾ ਹਾ ਨਾਦਾਨ ਸਮਝ ਕੇ ਮਾਫ ਕਰ ਦਿਆ ਕਰ ਜਦ ਕਿਤੇ ਭੁੱਲ ਭੁਲੇਖੇ ਤੇਨੂੰ ਪਰੇਸ਼ਾਨ ਕਰਦਾ ਹਾ 387
Shayari / ਇੱਕ ਲਾਸ਼ ਜੀ ਰਹੀ ਏ ਦਿਨ ਵਿੱਚ ਕਈ ਵਾਰ ਮਰ ਕੇ« on: March 19, 2011, 05:54:21 AM »
ਬਹੁਤ ਰੋਂਦੀ ਏ ਇੱਹ ਅੱਖ ਕਿਸੇ ਨੂੰ ਯਾਦ ਕਰਕੇ
ਇੱਕ ਲਾਸ਼ ਜੀ ਰਹੀ ਏ ਦਿਨ ਵਿੱਚ ਕਈ ਵਾਰ ਮਰ ਕੇ ਮੈਨੂੰ ਪਤਾ ਸੀ ਗਮ ਹੀ ਮਿਲਨੇ ਨੇ ਇੱਸ਼ਕ਼ ਵਿੱਚ ਅੰਤ ਨੂੰ ਫਿਰ ਕਿਉਂ ਖੁੱਸ਼ ਕੀਤਾ ਸੀ ਪਿਆਰ ਦਾ ਇਜ਼ਹਾਰ ਕਰਕੇ 388
Shayari / Re: ਮੌਤ ਇਸ਼ਕ ਦੀ« on: March 19, 2011, 05:43:01 AM »ishq te dard doven ikathe hi aaunde aa jinha bach sakde bachlooਅਸਾਂ ਤਾਂ ਜਵਾਨੀ ਵਿਚ ਏਹੋ ਕੁਝ ਵੇਖਿਆ ਆਪੇ ਦਿਲ ਬਾਲਿਆ ਤੇ ਆਪੇ ਬਹਿ ਕੇ ਸੇਕਿਆ 389
Shayari / Re: ਅਸੀਂ ਵੀ ਗੈਰ ਬਣ ਗਏ« on: March 19, 2011, 05:07:41 AM »te jinha nu tsi sari zindagi gair banayi baithe ss ohi ajjj apnnee bane baithe nee lolzਰਾਤ ਦੇ ਹਨੇਰੇ ਵਿੱਚ ਉਹਨੇ ਮੇਰੀ ਹਥੇਲੀ ਤੇ ਉਗੱਲ ਨਾਲ ਲਿਖੇਆ ਸੀ, ਮੇਨੂੰ ਤੇਰੇ ਨਾਲ ਪਿਆਰ ਹੈ ਪਤਾ ਨਹੀ ਕਿਵੇ ਦੀ ਸ਼ਿਆਹੀ ਸੀ ਉਹ ਲਫਜ਼ ਮਿੱਟਦੇ ਵੀ ਨਹੀ ਤੇ ਦਿੱਖਦੇ ਵੀ ਨਹੀ, 390
Shayari / ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ« on: March 19, 2011, 04:47:20 AM »
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.. 391
Lyrics / Re: ik tere krke duniya chngi lagdi c ,,,,hun bas botal hi chngi lagdi wa« on: March 19, 2011, 03:26:21 AM »
ਅਸੀਂ ਹਾਸੇਆ ਵਿਚ ਨੀਦ ਗਵਾ ਕੇ, ਨੇ ਦਾਰੂ ਵਿਚੋ ਲਭਦੇ ਪਏ
392
Shayari / ਮੌਤ ਇਸ਼ਕ ਦੀ« on: March 19, 2011, 03:24:02 AM »
ਮੌਤ ਇਸ਼ਕ ਦੀ ਦੇਖ ਕੇ ਲੋਕ ਹੱਸੇ
ਲੋਕ ਸਮਝੇ ਨਾ ਇਸ਼ਕ ਤਾ ਰੱਬ ਹੁੰਦਾ ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ ਨਾ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ 393
Shayari / ਮੋਤ ਨਾਲ ਯਾਰੀ« on: March 19, 2011, 03:05:57 AM »
ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ
ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ 394
Shayari / ਅਸੀਂ ਵੀ ਗੈਰ ਬਣ ਗਏ« on: March 19, 2011, 03:02:19 AM »
ਯਾਰਾਂ ਲਈ ਘੁਮੇ ਅਸੀਂ ਬਨਕੇ ਅਵਾਰਾ.
ਲੋਕਾ ਦੀ ਨਿਗਾਹ ਦੀ ਵਿਚ ਵੈਲੀ ਅਸੀਂ ਬਣ ਗਏ. ਯਾਰਾ ਵਲ ਚਲੀ ਗੋਲੀ ਅੱਗੇ ਸੀਨੇ ਸਾਡੇ ਤਣ ਗਏ. ਫਿਰ ਵੀ ਨਾ ਉਨਾ ਨੂ ਸਾਡੀ ਯਾਰੀ ਤੇ ਯਕੀਨ ਅੱਜ ਯਾਰ ਦੇ ਨਿਗਾਹ ਚ ਅਸੀਂ ਵੀ ਗੈਰ ਬਣ ਗਏ 395
Introductions / New Friends / Re: Happy Birthday Guglo Muglo« on: March 18, 2011, 01:15:59 PM »
Happy Birthday Guglo :superhappy: :superhappy: :superhappy: =D>
396
Shayari / Re: ਪੀ ਜੇ 'ਤੇ HITLER ਦੀ ਬਰਾਤ« on: March 18, 2011, 01:10:06 PM »ਅਸੀ ਮਾੜੇ ਸਾਡੇ ਯਾਰ ਮਾੜੇ,oh mama hun ta mea vyahyea geya hun nahi amli reha mea : 397
Shayari / Re: ਪੀ ਜੇ 'ਤੇ HITLER ਦੀ ਬਰਾਤ« on: March 18, 2011, 01:08:58 PM »lea tenu chdan layi thoda eda lama chkar payea b ahwe sari brat eathe rah jawe tenu ta lea k hi jana 8-> 8-> :mean::Laugh: :Laugh: :Laugh: :Laugh: :Laugh: :Laugh: :Laugh: :Laugh: :Laugh:nakhro has na doli time kudi rondi hunda a dand ni kad di.. 398
Shayari / Re: ਪੀ ਜੇ 'ਤੇ HITLER ਦੀ ਬਰਾਤ« on: March 18, 2011, 01:07:59 PM »aje doli kithe chali aa saghi aje ta sarpanch huni talli hunde aa : galib sareya nu sabhda firda:Laugh: :Laugh: :Laugh: :Laugh: :Laugh: :Laugh: :Laugh: :Laugh: :Laugh:nakhro has na doli time kudi rondi hunda a dand ni kad di.. 399
Shayari / Re: ਗਾਲਿਬ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ« on: March 18, 2011, 01:06:15 PM »ਵਿਆਹ ਤਾ ਤੂ ਮੇਰਾ ਸਿਰੇ ਨਾ ਲਾਇਆ ਅੱਧ ਵਿਚਾਲੇ ਛਡ ਗਿਆ ਸਾਰੇ ਮੇਨੂ ਮਾਰਨ ਤਾਹਨੇ ਕਹੰਦੇ ਵਿਚੋਲਾ ਸਰਪੰਚ ਨਾਲ ਲੜ ਕੇ ਭਜ ਗਿਆ 400
Shayari / Re: ਪੀ ਜੇ 'ਤੇ HITLER ਦੀ ਬਰਾਤ« on: March 18, 2011, 12:59:37 PM »lea tenu koun kehda tu mari ee tu te chan da tukda :love: nakhroshonki da viah taan ho gya hun nakhro di doli ghar lai k jaan ton dar lagda... :blah: |