241
Shayari / Re: 'ਮੈਂ ' ਨੂੰ ਮਾਰ ਤੇ ਮੁਰਸ਼ਦ ਆਪੇ ਮਿਲ ਜਾਣਾ
« on: April 11, 2011, 03:11:42 AM »
galib veer eah nahi mardi jis din mar gayi dunyea de dukh tut jane aa
This section allows you to view all posts made by this member. Note that you can only see posts made in areas you currently have access to. 241
Shayari / Re: 'ਮੈਂ ' ਨੂੰ ਮਾਰ ਤੇ ਮੁਰਸ਼ਦ ਆਪੇ ਮਿਲ ਜਾਣਾ« on: April 11, 2011, 03:11:42 AM »
galib veer eah nahi mardi jis din mar gayi dunyea de dukh tut jane aa
242
Shayari / Re: ਜ਼ਖਮੀ ਕਰ ਦਿਤਾ ਸਾਨੂ ਤਾਰੇਆ ਨੇ« on: April 11, 2011, 03:05:02 AM »shonki ji main keha punjabi tusi vi galat likh ke :hehe:kithe mehak glat likh giya mea ? 243
Shayari / Re: ਜ਼ਖਮੀ ਕਰ ਦਿਤਾ ਸਾਨੂ ਤਾਰੇਆ ਨੇ« on: April 11, 2011, 03:04:28 AM »sahi kiha tusi galib veer ਨਾ ਲਫਜ ਨੇ ਕੁਝ ਕੇਹਣ ਲਈ ਨਾ ਦਿਲ ਤੇ ਕੋਈ ਜੋਰ ਏ ਅਸੀਂ ਉਨਾ ਵਿਚੋ ਰੱਬ ਲਭਦੇ ਰਹੇ ਜਿਨ੍ਹਾ ਅੱਖੀਆ ਵਿਚ ਕੋਈ ਹੋਰ ਏ 244
Shayari / Re: ਜ਼ਖਮੀ ਕਰ ਦਿਤਾ ਸਾਨੂ ਤਾਰੇਆ ਨੇ« on: April 11, 2011, 02:54:37 AM »
thxx sarpanche & saghiee
245
Help & Suggestions / Re: Suggestions needed for PJ Slogan« on: April 11, 2011, 02:46:36 AM »
ਪੀ ਜੇ ਹੈ ਵਿਹੜਾ ਖੁਸ਼ੀਆ ਦਾ
ਹਰ ਚਿਹਰੇ ਵੰਡਦਾ ਮੁਸਕਾਨ ਨਵੀ 246
Shayari / ਜ਼ਖਮੀ ਕਰ ਦਿਤਾ ਸਾਨੂ ਤਾਰਿਆ ਨੇ« on: April 11, 2011, 02:20:30 AM »
ਡਰ ਸੀ ਸਾਨੂ ਸਮੁੰਦਰਾ ਦਾ
ਡੋਬ ਦਿਤਾ ਸਾਨੂ ਕਿਨਾਰੇ ਨੇ ਧੁਪ ਤੋ ਡਰਦੇ ਅਸੀਂ ਰਾਤ ਲੱਭੀ ਜ਼ਖਮੀ ਕਰ ਦਿਤਾ ਸਾਨੂ ਤਾਰਿਆ ਨੇ ਕੋਈ ਇਕ ਮਾਰਦਾ ਸਾਨੂ ਤਾ ਅਸੀਂ ਜਰ ਜਾਂਦੇ ਪਰ ਮਾਰਿਆ ਸਾਨੂ ਸਾਰਿਆ ਨੇ ਬੇਗਾਨੇ ਮਾਰਦੇ ਤਾ ਹੱਸ ਕੇ ਮਾਰ ਜਾਂਦੇ ਪਰ ਮਾਰੇਆ "ਸ਼ੋਕੀ" ਨੂ ਜਾਨ ਤੋ ਪਿਆਰੇਆ ਨੇ 247
Shayari / Re: ਸ਼ਾਮ ਗੁਜਰ ਜਾਂਦੀ ਆ« on: April 10, 2011, 04:25:02 PM »ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾਅਸੀਂ ਇਸ਼ਕ਼ ਸਮੁਦਰ ਡੁੱਬੇ ਹਾਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋਂ ਚੰਗਾ ਏ ਤੈਰਨਾ ਸਿਖ ਲਈਏ,ਕਿਸ਼ਤੀਆਂ ਦਾ ਕੀ ਪਤਾ ਪਰਤਣ ਕੇ ਨਾ ਪਰਤਣਪਤਝੜ ਦੇ ਇਕ ਸ਼ਾਮ ਸੁਨਹਿਰੀeh zindagi mal begana a__ਇਥੇ ਕਈਆਂ ਨੂੰ ਮਾਣ ਵਫਾਵਾਂ ਦਾ ਦੂਜਾ ਦਿਲ ਦੁਖਾ ਕੇ ਵੇਖ ਲਿਆ ਮੈ ਬਰਬਾਦ ਹੋਇਆ ਤਾ ਕੀ ਹੋਇਆ ਕਮਲੀ ਨੇ ਆਪਣਾ ਦਿਲ ਪਰਚਾ ਕੇ ਤਾ ਵੇਖ ਲਿਆ 248
Shayari / Re: ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ« on: April 10, 2011, 04:17:43 PM »ਮੈ ਇਸ਼ਕ਼ ਦਾ ਵੈਰੀ ਆਪ ਹੋਏਆ╚► ਮੌਤ ਨਾਲ ਕਿਸਦੀ ਰਿਸ਼ਤੇਦਾਰੀ ਆ ◄► ਅੱਜ ਤੇਰੀ ਤੇ ਕੱਲ ਮੇਰੀ ਵਾਰੀ ਆ ◄╝ਸਾਰੇ ਬੇਵਫਾਈ ਦੇ ਮਾਰੇ ਨੇਦਿਲ ਨੂ ਸੋਚ ਵਿਚਾਰ ਬੜੇ ਨੇ ਮੈ ਖੁਦ ਨੂ ਜਹਿਰ ਖਵਾ ਬੈਠਾ ਜੇਹੜੀ ਮੌਤ ਤੋ ਲੋਕੀ ਡਰਦੇ ਨੇ ਉਸ ਮੌਤ ਨੂ ਮੀਤ ਬਣਾ ਬੈਠਾ ਇਸ ਇਸ਼ਕ਼ ਵਿਚ ਏਨੇ ਫੱਟ ਖਾਦੇ ਮੈ ਆਪਣਾ ਆਪ ਗੁਵਾ ਬੈਠਾ ਓਹ ਵੇਲਾ ਹੁਣ ਨਹੀ ਭੁਲ ਸਕਦਾ ਜਿਸ ਵੇਲੇ ਉਸ ਕਮਲੀ ਨੂ ਚਾਹ ਬੈਠਾ 249
Shayari / Re: ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ« on: April 10, 2011, 04:00:31 PM »ਸਾਰੇ ਬੇਵਫਾਈ ਦੇ ਮਾਰੇ ਨੇਦਿਲ ਨੂ ਸੋਚ ਵਿਚਾਰ ਬੜੇ ਨੇ ਸਭ ਨੂ ਚਾਹਤ ਦੀ ਬਿਮਾਰੀ ਆ ਮੈ ਤਾ ਹੋ ਗਿਆ ਕੁਰਬਾਨ ਉਸ ਦੇ ਇਸ਼ਕ਼ ਵਿਚ ਰੱਬ ਹੀ ਜਾਣੇ ਹੁਣ ਕਿਸ ਦੀ ਵਾਰੀ ਆ 250
Shayari / Re: ਹੰਜੂ ਹੋਂਕੇ ਖੁਸ਼ੀ« on: April 10, 2011, 03:56:36 PM »ਓਹਦੇ ਵਿਛੋੜੇ ਨੇ ਲਈ ਪੀੜ ਐਸੀਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ,ਬੜੀ ਰੋਂਦੀ ਏ ਇਹ ਅੱਖ ਉਹਨੂ ਯਾਦ ਕਰਕੇ ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀ ਉਹ ਨੂ ਰੋਕਿਆ ਪਰ ਓਹ ਨਹੀ ਰੁਕੀ ਜਿਵੇ ਮੁਠੀ ਵਿਚ ਰੇਤ ਕੱਦੇ ਰੁਕਦੀ ਨਹੀ ਉਹਦੇ ਦਿਲ ਦੀਆ ਰੱਬ ਕਰੇ ਪੂਰੀਆ ਹੋਣ ਸਾਨੂ ਪਰਵਾਹ ਆਪਣੇ ਕਿਸੇ ਸੁਖ ਦੀ ਨਹੀ ਉਸ ਕਮਲੀ ਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ ਤੇ ਲਾਸ਼ ਦੇ ਕੱਦੇ ਕੋਈ ਰਗ ਦੁਖਦੀ ਨਹੀ 251
Shayari / Re: ਸ਼ਾਮ ਗੁਜਰ ਜਾਂਦੀ ਆ« on: April 10, 2011, 03:06:13 PM »ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾਅਸੀਂ ਇਸ਼ਕ਼ ਸਮੁਦਰ ਡੁੱਬੇ ਹਾਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋਂ ਚੰਗਾ ਏ ਤੈਰਨਾ ਸਿਖ ਲਈਏ,ਕਿਸ਼ਤੀਆਂ ਦਾ ਕੀ ਪਤਾ ਪਰਤਣ ਕੇ ਨਾ ਪਰਤਣਪਤਝੜ ਦੇ ਇਕ ਸ਼ਾਮ ਸੁਨਹਿਰੀeh zindagi mal begana a__ਇਥੇ ਕਈਆਂ ਨੂੰ ਮਾਣ ਵਫਾਵਾਂ ਦਾ ਨਾਤੇ ਸਾਡੇ ਜਿੰਦਗੀ ਨਾਲੋ ਤੁੜਾਈ ਦਿੱਤੇ ਚੰਗੇ ਭਲੇ ਵਸਦੇ ਸਾ ਇਸ਼ਕ਼ ਉਹਦੇ ਨੇ ਅੱਜ ਰੂਹਾ ਤਕ ਉਜਾੜ ਦਿਤੇ 252
Shayari / Re: ਹੰਜੂ ਹੋਂਕੇ ਖੁਸ਼ੀ« on: April 10, 2011, 02:54:21 PM »ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ,ਬੜੀ ਰੋਂਦੀ ਏ ਇਹ ਅੱਖ ਉਹਨੂ ਯਾਦ ਕਰਕੇ ਇਕ ਲਾਸ਼ ਜੀ ਰਹੀ ਏ ਦਿਨ ਵਿਚ ਕਈ ਵਾਰ ਮਰ ਕੇ ਕਿਨੀ ਤੇਜ ਦੋੜ ਰਹੀ ਏ ਉਹਦੀ ਯਾਦ ਮੇਰੀਆ ਰਗਾ ਦੇ ਵਿਚ ਵੇਖ ਲੇੰਦਾ ਹਾ ਅਕਸਰ ਹੀ ਇਹ ਮੈ ਆਪਣੀ ਨਬਜ ਨੂ ਫੜਕੇ 253
Shayari / Re: ਸ਼ਾਮ ਗੁਜਰ ਜਾਂਦੀ ਆ« on: April 10, 2011, 02:47:35 PM »ਅਸੀਂ ਇਸ਼ਕ਼ ਸਮੁਦਰ ਡੁੱਬੇ ਹਾਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋਂ ਚੰਗਾ ਏ ਤੈਰਨਾ ਸਿਖ ਲਈਏ,ਕਿਸ਼ਤੀਆਂ ਦਾ ਕੀ ਪਤਾ ਪਰਤਣ ਕੇ ਨਾ ਪਰਤਣਪਤਝੜ ਦੇ ਇਕ ਸ਼ਾਮ ਸੁਨਹਿਰੀeh zindagi mal begana a__ਇਥੇ ਕਈਆਂ ਨੂੰ ਮਾਣ ਵਫਾਵਾਂ ਦਾ ਏਨ ਕਿਨਾਰੇ ਆ ਕੇ ਅਸੀਂ ਸੱਜਣਾ ਨੂ ਕਿਹਾ ਹਥ ਫੜ ਲਾਓ ਉਨਾ ਦੇਖ ਕ ਮੁਹ ਘੁਮਾ ਲਏ ਅਸੀਂ ਤਾ ਕੀਤਾ ਉਨਾ ਨੂ ਦਿਲੋ ਪਿਆਰ ਪਰ ਉਨਾ ਪਤਾ ਨਹੀ ਕਿਹੜੇ ਆਪਣੇ ਚਾਅ ਪੁਗਾ ਲਏ ? 254
Shayari / ਓਹਦੇ ਲਾਰੇਆ ਦੇ ਨਾਲ« on: April 10, 2011, 01:58:18 PM »
ਲੰਬੀ ਸਾਡੇ ਜਿਨੀ ਨਾ ਹੋਵੇ ਉਡੀਕ ਕਿਸੇ ਦੀ
ਅਸੀਂ ਸਾਰੀ ਰਾਤ ਜਾਗਦੇ ਹ ਤਾਰੇਆ ਦੇ ਨਾਲ ਓਹ ਕਮਲੀ ਤੋ ਵਾਦੇਆ ਦੇ ਨਾਲ ਵੀ ਪੁਗਾਈ ਨਾ ਗਈ ਅਸੀਂ ਫਿਰ ਵੀ ਨਿਭਾਈ ਓਹਦੇ ਲਾਰੇਆ ਦੇ ਨਾਲ 255
Shayari / Re: ਹੰਜੂ ਹੋਂਕੇ ਖੁਸ਼ੀ« on: April 10, 2011, 01:35:07 PM »kise kam da nai likhia samj hee nai lagdi...........mehak samjh v aju kade man la k read ta kar :sad: 256
Shayari / Re: ***ਪਿਆਰ***« on: April 10, 2011, 01:28:25 PM »
bhout sohna mehak
ਝੋਲੀ ਕੱਡ ਕੇ ਕਰਾ ਫਰਿਆਦ ਰੱਬਾ ਇਕ ਵਾਰੀ ਮਿਲਾ ਦੇ ਯਾਰ ਸਾਨੂ ਵਖ ਹੁੰਦੇਆ ਵੀ ਰੂਹ ਨਾ ਵਖ ਹੋਵੇ ਲੈ ਲੈਣ ਦੇ ਦਿਲਾ ਦੀ ਸਾਰ ਸਾਨੂ ਵਖ ਹੋ ਕੇ ਦਸ ਮੈਂ ਕੀ ਜੀਵਾ ਰੱਬਾ ਲਿਖ ਦੇ ਜਿੰਦਗੀ ਦੇ ਦਿਨ ਚਾਰ ਸਾਨੂ ਜਿਹਨੂ ਪਾ ਕੇ ਸੀ ਰੱਬਾ ਤੇਨੁ ਭੁੱਲ ਬੈਠੇ ਕੀਤੇ ਭੁੱਲ ਨਾ ਜਾਵੇ ਓਹ ਯਾਰ ਸਾਨੂ 257
Shayari / Re: ਹੰਜੂ ਹੋਂਕੇ ਖੁਸ਼ੀ« on: April 10, 2011, 01:10:29 PM »
thxx galib veer was tere kolo hi sikheya aa veer
ਟਾਹਣੀਆ ਜਿਨੀਆ ਮਰਜੀ ਮੋਟੀਆ ਹੋ ਜਾਣ ਕਦੇ ਤਣਾ ਨਹੀ ਬਣ ਸਕਦੀਆ thxx sekhon 22 258
Shayari / ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ« on: April 10, 2011, 01:05:35 PM »
ਦਿਲ ਨੂ ਸੋਚ ਵਿਚਾਰ ਬੜੇ ਨੇ
ਪਿਆਰ ਦੇ ਵਿਚ ਇੰਤਜ਼ਾਰ ਬੜੇ ਨੇ ਓਹ ਹੀ ਦਿੰਦੇ ਧੋਖਾ ਜਿਨਾ ਉਤੇ ਏਤਵਾਰ ਬੜੇ ਨੇ ਸਾਡੀਆ ਤੇ ਅੱਜ ਖੁਲੀਆਂ ਅੱਖਾ ਸਾਨੂ ਭੁਲੇਖਾ ਸੀ ਕੀ ਸਾਡੇ ਨਾਲ ਉਸ ਦੇ ਪਿਆਰ ਬੜੇ ਨੇ ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ ਬੇਸ਼ਕ ਓਹਦੇ ਦਿਲਦਾਰ ਬੜੇ ਨੇ ਸੋਂਕੀ ਵਰਗੇ ਵੀ ਖਾ ਗਏ ਧੋਖਾ ਇਸ਼ਕ਼ ਵਿਚ ਸੁਣਏਆ ਸੀ ਜੋ ਇਸ਼ਕ਼ ਦੇ ਦਾਵੇਦਾਰ ਬੜੇ ਨੇ 259
Shayari / ਹੰਜੂ ਹੋਂਕੇ ਖੁਸ਼ੀ« on: April 10, 2011, 11:39:36 AM »
ਹੰਜੂ ਹੋਂਕੇ ਖੁਸ਼ੀ
ਇਹ ਜਿੰਦਗੀ ਦਾ ਦਸਤੂਰ ਪਲਾ ਵਿਚ ਹੋ ਗਏ ਖਾਬ ਮੇਰੇ ਕਚ ਵਾਂਗੂ ਚੂਰ ਜੋ ਸੀ ਮੇਰੀ ਕਲ ਤਕ ਓਹ ਹੋ ਗਈ ਮੇਰੇ ਤੋ ਦੂਰ ਕੇਹਂਦੀ ਪਿਆਰ ਨੇ ਕਿਸੇ ਦੇ ਮੇਨੂ ਕਰ ਦਿਤਾ ਮੇਨੂ ਚੂਰ ਤੂ ਵੀ ਹੁਣ ਝੱਲੇਆ ਭੁੱਲ ਜਾ ਮੇਨੂ ਜਰੂਰ ਕੀ ਦੱਸਾ ਉਸ "ਕਮਲੀ" ਨੂ ਅੱਜ "ਸ਼ੋਕੀ" ਹੋ ਗਿਆ ਮਜਬੂਰ ਕੀਤਾ ਤੇਨੁ ਪਿਆਰ ਮੈ ਭਾਵੇ ਬੈਠਾ ਤੇਰੇ ਤੋ ਦੂਰ ਪਰ ਪਿਆਰ ਜਤਾਉਣ ਦਾ ਢੰਗ ਨਹੀ ਆਉਂਦਾ ਸੀ ਮੇਨੂ ਹਜੂਰ ਇਹ ਜਿੰਦਗੀ ਕਰ ਜਾਣੀ ਏ ਕੁਰਬਾਨ ਹੁਣ "ਸ਼ੋਕੀ" ਨੇ ਤੇਰੇ ਉਤੋ ਭਾਵੇ ਦੁਨਿਆ ਜੋ ਮਰਜੀ ਕਹੇ ਇਹ ਦੁਨਿਆ ਦਾ ਦਸਤੂਰ 260
Shayari / Re: ਸ਼ਾਮ ਗੁਜਰ ਜਾਂਦੀ ਆ« on: April 10, 2011, 11:24:29 AM »ਪਤਝੜ ਦੇ ਇਕ ਸ਼ਾਮ ਸੁਨਹਿਰੀeh zindagi mal begana a__ਇਥੇ ਕਈਆਂ ਨੂੰ ਮਾਣ ਵਫਾਵਾਂ ਦਾ ਪੱਤਾ ਪੱਤਾ ਝੜਦਾ ਹੈ ਚੁੱਪ ਚਪੀਤੇ ਚਿਹਰਾ ਤੇਰਾ ਯਾਦਾ ਵਿਚ ਆ ਵੜਦਾ ਹੈ ਹਰ ਐਸੀ ਪਤਝੜ ਮਗਰੋ ਕੁਝ ਅੰਦਰ ਮੇਰੇ ਸੜਦਾ ਹੈ ਲਘਿਆ ਹੋਇਆ ਕੱਲ ਮੇਰਾ ਫਿਰ ਵਰਤਮਾਨ ਹੋ ਖੜਦਾ ਹੈ |