This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 7 8 9 10 11 [12] 13 14 15 16 17 ... 94
221
« on: May 01, 2011, 12:17:11 PM »
galib ji we all love u :hug: :hug:
I LOVE YOU TO :love:
galib ji i said we... :blush:
muskan tu te mai we hi ban gaye :love: :love: :love: :love: :love:
veer ji tusi ta tkre ashiq o kithe kithe pnge leine o :D: :D: :D: :D:
ki kra majnu kudiyan' love you love you' kerdiyan firdiyan ,main jwab na deva te hor kikkra te chad java
ਮਜਨੂੰ ਤੇਰੇ ਯਾਰ ਗਾਲਿਬ ਦੇ ਪੁਠੇ ਦਿਨ ਆਏ ਕਿਕਰਾ ਨੂ ਪਾਵੇ ਜਫਿਆ
222
« on: May 01, 2011, 04:14:43 AM »
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, ਤੇਰੀ ਹੀ ਅਖ ਕਿਉ ਨਮ ਰਿਹੰਦੀ ਆ ,,,,,,, ਤੇਰੀ ਇਨਾ ਖ਼ੁਸ਼ਿਯਾ ਵਿਚ ਕੇਹਰੀ ਕਮੀ ਅਜੇ ਵੀ ਰਿਹੰਦੀ ਆ ,,,,,,,, ਕੇਹਰਾ ਦੁਖ ਜੋ ਤੂ ਚੁਪ ਰਹਕੇ ਸੇਹੰਦੀ ਆ ,,,,, ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, Arsh B.
bhout sohna blori ji likhia =D>
ਦਿਲ ਦਾ ਦਰਦ ਜਦ ਸਾਝਾਂ ਕੀਤਾ
ਤਾਂ ਮਜ਼ਾਕ ਉਡਾਇਆ ਲੋਕਾ ਨੇ
ਦੁਖ ਅੰਦਰੋ ਅੰਦਰੀ ਮੈ ਘੁੱਟਦਾ ਰਿਹਾ
ਜਿਵੇ ਖੂਨ ਪੀਦੀਆ ਜ਼ੋਕਾ ਨੇ
ਰੂਹ ਮੇਰੀ ਨੂੰ ਟੋਟੇ-ਟੋਟੇ ਕਰ ਦਿੱਤਾ
ਗਮਾਂ ਦੀਆ ਤਲਵਾਰੀ ਨੋਕਾ ਨੇ
ਸ਼ੋਕੀ ਨੇ ਵੀ ਭਰੀ ਜਵਾਨੀ ਵਿਚ ਮੁੱਕ ਜਾਣਾ
ਤੇ ਬਾਤ ਨਾ ਪੁੱਛਣੀ ਲੋਕਾ ਨੇ
loka di shad tu apni suna,,,,,,, dhabe hoie dukha to dhoor tu laha,,,,,, eh loka tah ronde nu ruhande ne,,,,,,, khush hoke thora khushi nu bula,,,,,, buhat sona likhya ji,,,,,,,,tusi ,,,,,,,,,,,
lao ji apni suna den aa
ਮੈਂ ਉਸਕੇ ਹਾਥੋ ਮੇਂ ਥਾ ਟੂਟੇ ਹੁਏ ਸ਼ੀਸ਼ੇ ਕੀ ਤਰਾਂ
ਬੜੀ ਉਮੀਦ ਥੀ ਕੀ ਬਿਖਰਨੇ ਨਹੀ ਦੇਗਾ
ਬਾਸ ਗਿਰਾਯਾ ਕੁਛ ਇਸ ਅਦਾ ਸੇ
ਕਿ ਸਿਮਟਨੇ ਕੀ ਆਸ ਨਾ ਰਹੀ
Thanks ji,,,,,,,,,,,,eh sade walo ji
ਇਨਾ ਬੇਏਤਬਾਰ ਲੋਕਾ ਤੇ ਭਰੋਸਾ ਕਰ ਕੇ ,,,,, ਜਿੰਦਗੀ ਉਜਾਰ ਦਿਤੀ ,,,,,,,, ਅਵਾਦ ਹੋਣ ਦੀ ਫਿਰ ਕੋਸ਼ਿਸ਼ ਨਾ ਕੀਤੀ ,,,,,,,,,, ਜੂਹੀ ਸੁਕੇ ਪਤੇ ਦੀ ਤਰ੍ਹਾ ਭੁਰ ਭੁਰ ਕੇ ਆਪਣੀ ਹੋਂਦ ਵੀ ਅੱਜ ਗੋਵਾ ਦਿਤੀ ,,,, ਇਨਾ ਬੇਏਤਬਾਰ ਲੋਕਾ ਤੇ ਭਰੋਸਾ ਕਰ ਕੇ ,,,,, ਜਿੰਦਗੀ ਉਜਾਰ ਦਿਤੀ ,,,,,,,,
Arsh B.
ਹਰ ਕੋਈ ਇਸ਼ਕ ਵਿੱਚ ਖਾਦੇ ਧੋਖੇ ਨਾਲ ਕਿਊਂ ਅੱਖੀਆਂ ਚੋਂ ਨੀਰ ਵਗਾਉਂਦਾ ਹੈ?
ਲਾਕੇ ਪਹਿਲਾਂ ਸੋਹਨਿਆ ਨਾਲ ਕਿਊਂ ਦਿਲ ਦੇ ਫੱਟ ਵਖਾਉਂਦਾ ਹੈ?
ਰਿਸ਼ਤਾ ਦਿਲ ਦਾ ਅੱਖੀਆਂ ਨਾਲ ਸੱਟ ਦਿਲ ਤੇ ਹੋਵੇ ਤੇ ਅੱਖੀਆਂ ਚੋਂ ਹੰਝੂ ਆਂਊਂਦਾ ਹੈ
ਚਾਅ ਨਾਲ ਲਾਈ ਯਾਰੀ ਹੂੰਦੀ ਫਿਰ ਹੱਥੀ ਦੁਖਾਂ ਨੂੰ ਸਾੜ ਵਹਾਊਂਦਾ ਹੈ
ਅਜੀਬ ਹੁੰਦਾ ਇਹ ਚੰਦਰਾ ਇਸ਼ਕ ਸ਼ੋਕੀ ਜੋ ਕਿਸੇ-ਕਿਸੇ ਨੂੰ ਹੀ ਰਾਸ ਆਊਂਦਾ ਹੈ
223
« on: April 30, 2011, 07:18:29 PM »
ਬੰਨ ਕੇ ਜਿਹੜੇ ਟੁੱਟਦੇ ਵਿਚਕਾਰ
ਉਨਾ ਰੇਸ਼ਮੀ ਡੋਰਾ ਦਾ ਹੁਣ ਕੀ ਕਰੀਏ
ਖੁਭ ਜਾਂਦੇ ਜਿਹੜੇ ਸੀਨੇ ਪਰ
ਇਸੇ ਮਿਠੇ ਤੀਰ ਦਾ ਕੀ ਕਰੀਏ
ਭੁਲਣਾ ਖੁਦ ਨੂ ਕੋਈ ਸੋਖੀ ਗੱਲ ਨਹੀ
ਪਰ ਵਕ਼ਤ ਬੁਰੇ ਨੂ ਵੀ ਤਰਲਾ ਕੀ ਕਰੀਏ
ਆਪਣੇ ਅੱਪ ਤੋ ਵੀ ਨਫਰਤ ਦੇ ਵਜਾ ਤਾ ਕੋਈ ਖਾਸ ਨਹੀ
ਵੱਸ ਜੱਦ ਸਿਰ ਚੱੜ ਜਾਵੇ ਪਿਆਰ ਤਾ ਹਿਲਾ ਕੀ ਕਰੀਏ
ਬਣ ਗਿਆ ਜੋ ਸੋਚਿਆ ਵੀ ਨਹੀ ਸੀ
ਬਿਨ ਮੰਗਿਆ ਤੇਰੇ ਤੋਫਿਆ ਨੂ ਦਰਕਾਰ ਵੀ ਕੀ ਕਰੀਏ
ਫੇਰ ਮਿਲਾਗੇ ਦੇ ਆਸ ਤਾ ਤੇਨੁ ਦੇ ਦੇਵਾ
ਪਰ ਜੇ ਉਮਰੋ ਲੰਬਾ ਹੋਜੇ ਇੰਤਜ਼ਾਰ ਤਾ ਕੀ ਕਰੀਏ
ਤੇਰੇ ਦਿਤੇ ਦੁਖਾ ਨਾਲ ਜਿਉਣਾ ਕੋਈ ਔਖਾ ਨਹੀ ਸੀ
ਪਰ ਹੁਣ ਜਦ ਖੁੱਦ ਨੂ ਹੀ ਲਿਆ ਮਾਰ ਤਾ ਕੀ ਕਰੀਏ
ਸ਼ੋਕੀ ਮੋਏ ਨੂ ਕੋਈ ਬਹੁਤਾ ਚਿਰ ਨਹੀ ਹੋਇਆ
ਪਰ ਭੁਲ ਗਏ ਏਨੀ ਛੇਤੀ ਸੋਹਣੇ ਸੱਜਣ ਤਾ ਕੀ ਕਰੀਏ
224
« on: April 30, 2011, 12:59:29 PM »
ਕਦੇ ਸੀ ਸ਼ੌਕ ਮੌਤ ਨਾਲ ਖੇਡਣ ਦਾ
ਅੱਜ ਮੌਤ ਕਲੋਲਾਂ ਕਰਦੀ ਏ
ਤੂੰ ਜਿਸ ਦਿਨ ਕਮਲੀ ਦੂਰ ਹੋਈ
ਜਿੰਦ ਤਿਲ-ਤਿਲ ਕਰ ਕੇ ਮਰਦੀ ਹੈ
ਕਦੇ ਸ਼ੋਕੀ ਤੋਂ ਸੀ ਸਭ ਤ੍ਰਹਿੰਦੇ ,
ਅੱਜ ਹਰ ਇੱਕ ਨੂੰ ਜੀ ਕਹਿੰਦਾ ਹਾਂ
ਮਰ ਗਿਆ ਓਹ ਆਕੜ ਵਿੱਚ ਰਹਿਣ ਵਾਲਾ ਸ਼ੋਕੀ
ਹੁਣ ਆਪਣੇ ਆਪ ਚ ਮਸਤ ਰਹਿੰਦਾ ਹਾਂ
ਕਤਰਾ -ਕਤਰਾ ਵਗਦੇ ਨੇ ਹੰਝੂ
ਤੇ ਮੈਂ ਕਤਰਾ ਕਤਰਾ ਮਰਦਾ ਹਾਂ
ਬੱਸ ਤੈਨੂੰ ਚੇਤੇ ਕਰਦਾ ਹਾਂ
ਕਤਰਾ-ਕਤਰਾ ਮਰਦਾ ਹਾਂ
225
« on: April 30, 2011, 12:56:56 PM »
galib veer ji hun ta bhatkan lag gaye apa
bhout sohna veer
226
« on: April 30, 2011, 12:54:11 PM »
ਯਾਰੀ ਯਾਰਾ ਦੀ ਸੀ, ਸੁਣ ਅੱਲੜ ਮੁਟਿਆਰੇ
ਤੇਰੇ ਵਰਗੀ ਨੂੰ ਸੀ ਟਿਚ ਜਾਣਦੇ ਨਾਰੇ
ਤੂੰ ਸਾਡੇ ਯਾਰ ਨੂੰ ਲੈ ਗਈ ਸੀ ਆਪਣਾ ਬਣਾ ਕੇ
ਹੁਣ ਕਿਉ ਪਿਛੇ ਮੋੜ ਲਏ ਪੈਰ ਤੂੰ ਮੁਟਿਆਰੇ
ਕੋਣ ਭੁੱਲ ਸਕਦਾ ਕੀਤੋ ਜਾਣ ਭੁੱਲੀਆ ਮਸ਼ੂਕਾਂ ਹੋਣ ਜਾਨ ਤੋ ਪਿਆਰੀਆਂ
bhullna kaun chahunda bai ,oh bhulla dindiya sb kuj
ਇਸ਼ਕ਼ ਭੁਲਦਾ ਨਹੀ ਇਹ ਤਾ ਦੁਨਿਆ ਭੁਲਾ ਦਿੰਦਾ
ਇਸ਼ਕ਼ ਮਰਦਾ ਨਹੀ ਇਹ ਆਸ਼ਿਕ਼ ਮਰਵਾ ਦਿੰਦਾ
227
« on: April 30, 2011, 12:38:05 PM »
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, ਤੇਰੀ ਹੀ ਅਖ ਕਿਉ ਨਮ ਰਿਹੰਦੀ ਆ ,,,,,,, ਤੇਰੀ ਇਨਾ ਖ਼ੁਸ਼ਿਯਾ ਵਿਚ ਕੇਹਰੀ ਕਮੀ ਅਜੇ ਵੀ ਰਿਹੰਦੀ ਆ ,,,,,,,, ਕੇਹਰਾ ਦੁਖ ਜੋ ਤੂ ਚੁਪ ਰਹਕੇ ਸੇਹੰਦੀ ਆ ,,,,, ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, Arsh B.
bhout sohna blori ji likhia =D>
ਦਿਲ ਦਾ ਦਰਦ ਜਦ ਸਾਝਾਂ ਕੀਤਾ
ਤਾਂ ਮਜ਼ਾਕ ਉਡਾਇਆ ਲੋਕਾ ਨੇ
ਦੁਖ ਅੰਦਰੋ ਅੰਦਰੀ ਮੈ ਘੁੱਟਦਾ ਰਿਹਾ
ਜਿਵੇ ਖੂਨ ਪੀਦੀਆ ਜ਼ੋਕਾ ਨੇ
ਰੂਹ ਮੇਰੀ ਨੂੰ ਟੋਟੇ-ਟੋਟੇ ਕਰ ਦਿੱਤਾ
ਗਮਾਂ ਦੀਆ ਤਲਵਾਰੀ ਨੋਕਾ ਨੇ
ਸ਼ੋਕੀ ਨੇ ਵੀ ਭਰੀ ਜਵਾਨੀ ਵਿਚ ਮੁੱਕ ਜਾਣਾ
ਤੇ ਬਾਤ ਨਾ ਪੁੱਛਣੀ ਲੋਕਾ ਨੇ
loka di shad tu apni suna,,,,,,, dhabe hoie dukha to dhoor tu laha,,,,,, eh loka tah ronde nu ruhande ne,,,,,,, khush hoke thora khushi nu bula,,,,,, buhat sona likhya ji,,,,,,,,tusi ,,,,,,,,,,,
lao ji apni suna den aa
ਮੈਂ ਉਸਕੇ ਹਾਥੋ ਮੇਂ ਥਾ ਟੂਟੇ ਹੁਏ ਸ਼ੀਸ਼ੇ ਕੀ ਤਰਾਂ
ਬੜੀ ਉਮੀਦ ਥੀ ਕੀ ਬਿਖਰਨੇ ਨਹੀ ਦੇਗਾ
ਬਾਸ ਗਿਰਾਯਾ ਕੁਛ ਇਸ ਅਦਾ ਸੇ
ਕਿ ਸਿਮਟਨੇ ਕੀ ਆਸ ਨਾ ਰਹੀ
228
« on: April 30, 2011, 12:31:51 PM »
ਯਾਰੀ ਯਾਰਾ ਦੀ ਸੀ, ਸੁਣ ਅੱਲੜ ਮੁਟਿਆਰੇ
ਤੇਰੇ ਵਰਗੀ ਨੂੰ ਸੀ ਟਿਚ ਜਾਣਦੇ ਨਾਰੇ
ਤੂੰ ਸਾਡੇ ਯਾਰ ਨੂੰ ਲੈ ਗਈ ਸੀ ਆਪਣਾ ਬਣਾ ਕੇ
ਹੁਣ ਕਿਉ ਪਿਛੇ ਮੋੜ ਲਏ ਪੈਰ ਤੂੰ ਮੁਟਿਆਰੇ
veer ena sach na bol sade dona de din thode lagde, aa,bhout sohna galib veer ji
229
« on: April 30, 2011, 12:18:46 PM »
wah ji wah galib veer tusi ta hneri lia deti :superhappy:
230
« on: April 29, 2011, 04:52:46 PM »
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, ਤੇਰੀ ਹੀ ਅਖ ਕਿਉ ਨਮ ਰਿਹੰਦੀ ਆ ,,,,,,, ਤੇਰੀ ਇਨਾ ਖ਼ੁਸ਼ਿਯਾ ਵਿਚ ਕੇਹਰੀ ਕਮੀ ਅਜੇ ਵੀ ਰਿਹੰਦੀ ਆ ,,,,,,,, ਕੇਹਰਾ ਦੁਖ ਜੋ ਤੂ ਚੁਪ ਰਹਕੇ ਸੇਹੰਦੀ ਆ ,,,,, ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,, Arsh B.
bhout sohna blori ji likhia =D> ਦਿਲ ਦਾ ਦਰਦ ਜਦ ਸਾਝਾਂ ਕੀਤਾ
ਤਾਂ ਮਜ਼ਾਕ ਉਡਾਇਆ ਲੋਕਾ ਨੇ
ਦੁਖ ਅੰਦਰੋ ਅੰਦਰੀ ਮੈ ਘੁੱਟਦਾ ਰਿਹਾ
ਜਿਵੇ ਖੂਨ ਪੀਦੀਆ ਜ਼ੋਕਾ ਨੇ
ਰੂਹ ਮੇਰੀ ਨੂੰ ਟੋਟੇ-ਟੋਟੇ ਕਰ ਦਿੱਤਾ
ਗਮਾਂ ਦੀਆ ਤਲਵਾਰੀ ਨੋਕਾ ਨੇ
ਸ਼ੋਕੀ ਨੇ ਵੀ ਭਰੀ ਜਵਾਨੀ ਵਿਚ ਮੁੱਕ ਜਾਣਾ
ਤੇ ਬਾਤ ਨਾ ਪੁੱਛਣੀ ਲੋਕਾ ਨੇ
231
« on: April 14, 2011, 02:01:16 PM »
ਨਖਰੋ ਕਿਥੇ ਚਲ ਗਈ
ਤੂ ਸਾਨੂ ਛੱਡ ਕੇ ਇਕੱਲੇ
ਤੇਰੇ ਬਿਨਾ ਹੋ ਗਏ
ਅਸੀਂ ਵੀ ਹੁਣ ਝੱਲੇ
ਪਲਕਾ ਤੇਰੇ ਰਾਹਾ ਵਿਚ
ਵਿਛਾ ਕੇ ਬੇਠੇ ਆ ਇਕੱਲੇ :sad: :sad: :sad: :sad: :sad:
232
« on: April 13, 2011, 04:02:47 PM »
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ
ਜਿਹਨੂੰ ਭੁਲਾਇਆ ਨਹੀ ਜਾਣਾ
ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ
ਪਰ ਤੇਰੇ ਤੋ ਬਚਾਇਆ ਨਹੀ ਜਾਣਾ
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ
ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ
ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ ਕਮਲੀਏ
ਤੇਰੇ ਕੋਲੋ ਤਾ ਸ਼ੋਕੀ ਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ
233
« on: April 13, 2011, 03:56:54 PM »
ਫੁੱਲ ਸਜਦੇ ਸਦਾ ਟਾਹਣੀਆ ਤੇ
ਸੁੰਘ ਲਈਏ ਪਰ ਕਦੇ ਤੋੜੀਏ ਨਾ
ਜੇਕਰ ਤੋੜੀਏ ਤਾ ਸਾਂਬਨ ਦੀ ਕਸਮ ਉੱਤੇ
ਐਵੇਂ ਹੱਥ ਵਿਚ ਕਦੇ ਮਰੋੜੀਏ ਨਾ
ਯਾਰਾ ਕਰੀਏ ਜਿਸਨੂੰ ਪਿਆਰ ਇਕ ਵਾਰੀ
ਮੁੱਖ ਕਦੇ ਫਿਰ ਊਸ ਤੋਂ ਮੋੜੀਏ ਨਾ
ਜੇ ਪਾਉਣੀ ਹੋਵੇ ਤਾਂ ਪ੍ਰੀਤ ਸੱਚੀ ਪਾਈਏ
ਐਵੇਂ ਨਾਤਾ ਕਿਸੇ ਨਾਲ ਜੋੜੀਏ ਨਾ
234
« on: April 13, 2011, 03:39:54 PM »
bhot sohna likhiya galib veer
235
« on: April 12, 2011, 04:09:00 PM »
kaim galib veere
ਤੇਰੇ ਯਾਰ ਦਾ ਇਸ਼ਕ਼ ਅਵੱਲਾ ਏ
ਓਸ ਦੇ ਲੱਛਣ ਦੇਖ ਕੇ ਲਗਦਾ ਆ
ਓਹ ਹੋ ਗਿਆ ਹੁਣ ਝੱਲਾ ਏ
236
« on: April 12, 2011, 03:29:34 PM »
thxx saghi & muskaan
chal tenu samjh ta a gia muskan nahi tere khne nahi pendi meri koi vi kahi gal
237
« on: April 12, 2011, 03:28:21 PM »
bhot sohna likhiya saghiee
ਓਹਦੀਆ ਯਾਦਾ ਹੀ ਵੱਸ ਪੱਲੇ ਨੇ
ਹੋਰ ਸਰਾ ਕੁਝ ਗਵਾ ਬੈਠੇ
ਤੇਰੇ ਨਾਲ ਵਫ਼ਾ ਕਰ ਕੇ ਸੱਜਣਾ
ਬੇਵਫਾ ਖੁੱਦ ਨੂ ਹੀ ਕਹਾ ਬੈਠੇ
238
« on: April 12, 2011, 03:06:31 PM »
thxx saghiee
ja ja chli ja kam te mehak
239
« on: April 12, 2011, 03:05:17 PM »
ਸਾਡੇ ਸੱਜਣ ਸੋਹਣੇ ਲਗਦੇ ਨੇ
ਪਰ ਨੀਤਾਂ ਮਾੜੀਆ ਰਖਦੇ ਨੇ
ਪਹਿਲਾ ਦਿਲ ਤੇ ਹੱਥ ਰਖਦੇ ਨੇ
ਫਿਰ ਦਰਦ ਅਵੱਲਾ ਦਿੰਦੇ ਨੇ
ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ
ਥੋੜਾ ਨਖਰਾ ਜਿਹਾ ਵੀ ਰਖਦੇ ਨੇ
ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ
ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ
ਅਸੀ ਦਿਲ ਲਈ ਬੈਠੇ ਹੱਥਾ ਵਿੱਚ
ਤੇ ਉਹ ਰੂਪ ਸਾਣ ਤੇ ਲਾ ਕੇ ਰਖਦੇ ਨੇ
ਜਿਹਨੂੰ ਜਾਨ ਬਣਾਈ ਬੈਠੇ ਹਾ
ਉਹ ਸ਼ੋਕ ਜਾਨ ਲੈਣ ਦਾ ਰਖਦੇ ਨੇ
240
« on: April 12, 2011, 02:46:40 PM »
ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ, ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ,
ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ, ......ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ,
ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ ਹੁੰਦੇ, ਘਾਟਾ ਹੀ ਮਿਲਿਆ ਏ ਸ਼ੋਕੀ ਤਾਂ ਅੱਖਾਂ ਦੋ ਤੋਂ ਚਾਰ ਕਰਕੇ
ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ
ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ
ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ
ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ
ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ ਹੁੰਦੇ
ਘਾਟਾ ਹੀ ਮਿਲਿਆ ਏ ਸ਼ੋਕੀ ਤਾਂ ਅੱਖਾਂ ਦੋ ਤੋਂ ਚਾਰ ਕਰਕੇ...................
ਇੱਕ ਇੱਕ ਕਰ ਕਿੰਨੇ ਯਾਰਾਂ ਨੇ ਦਿੱਤੀ ਬਲੀ ਯਾਰੀ ਦੀ
ਬੱਦਲ ਜਦ ਵੀ ਆਇਆ ਏ ਮੇਰੇ ਉੱਤੇ ਦੁੱਖਾਂ ਦਾ ਚੜਕੇ
ਦੁਆਵਾਂ ਮੰਗਦਾ ਸੀ ਟੁੱਟਦਾ ਵੇਖ ਕੇ ਜਿੰਨਾਂ ਨੂੰ ਕਦੇ ਮੈਂ
ਸੌਂ ਜਾਂਦਾ ਹਾਂ ਹੁਣ ਅਕਸਰ ਮੈਂ ਓਹ ਤਾਰਿਆਂ ਨਾਲ ਲੜਕੇ
ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਓਹ ਵੀ ਕਦੇ ਮੈਨੂੰ
ਬੱਸ ਤਾਂ ਹੀਂ ਲੈਂਦਾ ਹਾਂ ਨਾਂ ਓਹਦਾ ਉੱਠ ਪਹਿਲੇ ਪਹਿਰ ਤੜਕੇ
ਕਿੰਨੀ ਤੇਜ਼ ਦੌੜ ਰਹੀ ਏ ਓਹਦੀ ਯਾਦ ਮੇਰੀਆਂ ਰਗਾਂ ਦੇ ਵਿੱਚ
ਵੇਖ ਲੈਂਦਾ ਹਾਂ ਅਕਸਰ ਹੀ ਇਹ ਮੈਂ ਆਪਣੀ ਨਬਜ਼ ਨੂੰ ਫੜਕੇ,
ਤੋੜ ਦਿੱਤਾ ਹੋਣਾ ਏ ਮੈਂ ਵੀ ਕਿਸੇ ਦਾ ਦਿਲ ਕਦੇ ਅਣਜਾਣੇ ਚ
ਜੋ ਨਿਕਲ ਰਹੀ ਏ ਜਾਨ ਇਵੇਂ ਸਾਹਾਂ ਚ ਅੜਕੇ
Pages: 1 ... 7 8 9 10 11 [12] 13 14 15 16 17 ... 94
|