November 21, 2024, 02:08:29 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 [2] 3 4 5 6 7 ... 94
21
Maan-Sanmaan/Respect+ / Re: Gill Galib - Local Mod Promotion
« on: July 16, 2011, 01:30:31 PM »
hahahahh theek aa veer tere te yakeen aa mainu  :blah:
ena vi ykeen na kari mere te galib veer kite tenu hi na lea ke beh jawa   :D: :D:

22
Maan-Sanmaan/Respect+ / Re: Gill Galib - Local Mod Promotion
« on: July 16, 2011, 01:12:38 PM »
hor harry ki haal aa veer ,nikke jihe kamre di chabi de ti tere veer nu ,j tu koi khraabi kerni hoyi tan das di , :hehe:
tere ker k ji lagg gya c pj te haale tak gummi jana mai bhambeeri ban k
was veer mehra teria dunia te bhaje firde aa :blink: koi na veer kam kamre tou start hunda apa baqi ghat te ta kabza hi kar lena
dina vich tu dekhi ja  :happy:

23
Maan-Sanmaan/Respect+ / Re: Gill Galib - Local Mod Promotion
« on: July 16, 2011, 12:53:44 PM »
congregation galib veer  :blowout: :happy:

24
Maan-Sanmaan/Respect+ / Re: Pj Sarpanch - Sub Admin Promotion
« on: July 16, 2011, 12:42:36 PM »
congrulation  :blowout: :blowout: tiger bro  :happy:

25
Shayari / Re: ਪ੍ਰੀਤੋ
« on: July 03, 2011, 03:47:43 PM »
ਨੈਣਾ ਨੇ ਨੈਣਾ ਦੀ ਗਲ ਬੁਜਲਈ ,,,,,

ਦਿਲਾ ਦਾ ਦਿਲਾ ਨਾਲ ਹੋਗਿਆ ਪਿਆਰ ,,,,,,,,,

ਸਾਡੀ ਪਾਕ ਮੁਹਬਤ ਅੱਗੇ ,,,,

ਦੁਨਿਆ ਦੀਆ ਚੁਸਤਚਲਾਕਿਆ ਗਿਆ ਹਾਰ,,,,,

ਸੋਹਾ ਖਾਣ ਦਾ ਕੀ ਫੇਦਾ ,,,,,

ਜਿਥੇ ਹੋਵੇ ਸਾਡਾ ਮਜਬੂਤ ਏਤਬਾਰ ,,,,,,,,,,

ਤਾਕ਼ਦੀਰ ਦੇ ਫੇਸਲੇ ਨਹੀ ਮਨਦੇ,,,,

ਜਦੋ ਕੀ ਡੁੱਬ ਹੀ ਝਨਾ ਨੂ ਕਰਨਾ ਹੋਵੇ ਪਾਰ,,,,,

ਨੈਣਾ ਨੇ ਨੈਣਾ ਦੀ ਗਲ ਬੁਜਲਈ ,,,,,

ਦਿਲਾ ਦਾ ਦਿਲਾ ਨਾਲ ਹੋਗਿਆ ਪਿਆਰ ,,,,,,,,,

Arsh B.


~♥~Haaniya~♥~Punjabi Love Song




tere song da jwab a


Bille Bille Naina wali


ਨੀਲੇ ਨੈਣਾ ਦੇ ਬੂਹੇ ਖੋਲ

ਮੈ ਉਨਾ ਵਿਚ ਡੁੱਬ ਕੇ ਤੇਰੇ

ਦਿਲ ਤਕ ਆਉਣਾ ਚਾਹਦਾ ਹਾ

ਕਿਸੇ ਨੂ ਕਿਸੇ ਨੇ ਏਨਾ ਚਾਹਿਆ ਨਹੀ ਹੁਣਾ

ਮੇਂ ਤੇਨੁ ਉਸ ਹੱਦ ਤਕ ਚਾਹੁਣਾ ਚਾਹਦਾ ਹਾ 

ਮੁਲ ਤੇਰੇ ਸੱਚੇ ਸੁੱਚੇ ਪਿਆਰ ਦਾ ਨੀ  ਪ੍ਰੀਤੋ

ਇਸ ਜਨਮ ਵਿਚ ਹੀ ਲਾਹੁਣਾ  ਚਾਹਦਾ ਹਾ

ਤੇਰੀਆ ਖੁਸ਼ੀਆ ਤੇ ਖਿਲੇ ਹਾਸਿਆ

ਦੇ ਵਿਚ ਮੈਂ ਅਲੋਪ ਹੋਣਾ ਜਾਣਾ ਚਾਹਦਾ ਹਾ

ਦੁਨਿਆ  ਮੇਨੂ ਕੇਹਂਦੀ ਸੀ ਝੱਲਾ ਪਹਿਲਾ

ਹੁਣ ਮੇਂ ਤੇਰੇ ਜੋਬਨ ਦਾ ਜੋਗ ਅਪਨਾਣਾ ਚਾਹਦਾ ਹਾ

ਨੀਲੇ ਨੈਣਾ ਦੇ ਬੂਹੇ ਖੋਲ

ਮੈ ਉਨਾ ਵਿਚ ਡੁੱਬ ਕੇ ਤੇਰੇ

ਦਿਲ ਤਕ ਆਉਣਾ ਚਾਹਦਾ ਹਾ

26
kya din si eh v  :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy:




apa lea ayune wapis oh din vi  veere was tu nal reh  :excited: :excited:

28
Shayari / Re: ਮੈ ਮਾਯੂਸੀ ਦੇ
« on: July 03, 2011, 01:34:10 PM »

ਮੈ ਮਾਯੂਸੀ ਦੇ

ਜੰਗਲ ਵਿਚ

ਕੋਈ ਹਿਰਨ ਗਵਾਚਾ ਸੀ ਲੱਗਦਾ

ਕਿਸੇ ਜਨਮ ਜਨਮ ਦਾ ਤਿਰਹਾਇਆ

ਤੇਰੇ ਰੂਪ ਦਾ ਪਾਣੀ

ਸੀ ਲੱਭਦਾ

ਸੁਪਨੇ ਵਿੱਚ ਇਕ ਰੁਖ ਤੇ

ਲਿਖਿਆ ਰਾਤੀਂ ਆਪਣਾ ਨਾਮ ਅਸੀਂ

ਦਿਨ ਚੜ੍ਹਦੇ ਨੂੰ ਹੋ ਗਏ

ਸਾਰੇ ਜੰਗਲ ਵਿੱਚ ਬਦਨਾਮ ਅਸੀਂ

29

 :hug: :hug: :hug: :hug: :hug: :hug: :hug: :hug:
:hug: :hug: :hug: oh veer pehla ta kuch hor hi likh ho gia se hun dekh lea ja ke  :D: :D: thik kar ta  :happy:

30
aje mudi ke nahi veere  :lost: :lost: :lost: :lost: jihdi sirnawa lea ke gai se  :blush:

31

 :blush: :blush: :blush: :blush: :blush: :blush:
ena na sang jalma awe na kise nu jakhmi kar dewi  :pagel: :kamli:

32
hun nahi gumda veer galib  :love: :love: :love: :excited: :excited: :excited:

33
Shayari / Re: ਪੀ ਜੇ ਦੀ ਸੱਥ ਦੇ ਬਾਬੇ
« on: July 03, 2011, 01:13:23 PM »
bahut hi wadiyan likheya a gill g u r great  mere kol ta ajj word nahi kuj kehn nu
eh nakhro nu koi word de dao  es kol word muk gaye  :D: :D: :D: :D:

34
 8-> 8->

35
Shayari / Re: ਪ੍ਰੀਤੋ
« on: June 28, 2011, 03:35:20 PM »
ਖਿੜੀ ਹੋਈ ਵਾਦੀ ਵਿਚ ਇਕ ਫੂਲ ਤੇਨੁ ਦੇਖ ਮੁਸ੍ਕਰਾਦਾ ਏ ,,,,,,,,,

ਤੁੜ ਲੈ  ਸਬਾਲ ਕੇ ਰਖ ਲੈ,,,

ਲੋਕਾ ਦੀਆ ਨਜ਼ਰਾ ਕੋਲੋ ਬਚ ਕੇ

ਤੇਰੇ ਦਿਲ ਵਿਚ ਰੇਹਣਾ ਚਾਉਂਦਾ ਏ ,,,,,,

ਬਲੋਰੀ ਅਖ ਦਾ ਪਟੇਆ ਤੂ ਜੋਗੀ ,,,,,,,,,,,,

ਇਸ਼ਕ਼ ਦੀਆ ਬਾਤਾ ਰੋਜ ਪਾਉਂਦਾ ਏ ,,,,,,,,,,,,

ਇਹ ਲੋਕਾ ਦੇ ਸਮਝਣ ਤੋ ਬਾਹਰ ਹੋਈ ਗਲ ,,,,,,,,,

ਕੀ ਉਹ ਜੋਗੀ ਕਿਉ ਮੇਨੂ ਰਬ ਤੋ ਵਦ ਚਾਉਂਦਾ ਏ ,,,,,,,

ਸੋਹਣੇ ਜਹੇ ਮੁਖ ਤੇ ਇਕ ਮਸਤੀ ਦੇ ਜਾਂਦਾ ਏ ,,,,,,,,,

ਫਿਰ ਮੁੜ ਕੇ ਆਣ ਦੀ ਇਕ ਵਜਾ ਦੇ ਜਾਂਦਾ ਏ,,,,,,

ਖਿੜੀ ਹੋਈ ਵਾਦੀ ਵਿਚ ਇਕ ਫੂਲ ਤੇਨੁ ਦੇਖ ਮੁਸ੍ਕਰਾਦਾ ਏ ,,,,,,,,,

ਤੁੜ ਲੈ  ਸਬਾਲ ਕੇ ਰਖ ਲੈ,,,

ਲੋਕਾ ਦੀਆ ਨਜ਼ਰਾ ਕੋਲੋ ਬਚ ਕੇ

ਤੇਰੇ ਦਿਲ ਵਿਚ ਰੇਹਣਾ ਚਾਉਂਦਾ ਏ ,,,,,,

Arsh B.


BEST ROMANTIC HINDI SONG - Saathiya HD
ਮੰਨਦਾ ਨੀ ਦਿਲ ਮੇਰਾ ਹੋਇਆ ਏ ਦੀਵਾਨਾ ਤੇਰਾ

ਵੇਖਿਆ ਮੈਂ ਬੜਾ ਸਮਝਾ ਕੇ ਸੱਜਣਾ

ਜ਼ਿੰਦਗੀ ਬਦਲ ਗਈ ਤੇ ਖੁਦ ਨੂੰ ਬਦਲ ਦਿੱਤਾ

ਤੇਰੇ ਪਿਆਰ ਵਿੱਚ ਮੈਂ ਸਮਾ ਕੇ ਸੱਜਣਾ

ਰੱਬ ਵੀ ਨਾ ਰੱਖੇ ਤੇ ਜਿਊਂਦਾ ਨਾ ਹੀ ਮੈਂ ਰਹਿਣਾ

ਜ਼ਿੰਦਗੀ 'ਚ ਤੈਨੂੰ ਵੇ ਭੁਲਾ ਕੇ ਸੱਜਣਾ

ਹੁਣ ਨਹੀਉ ਤੇਰੇ ਬਾਜੋਂ ਜ਼ਿੰਦਗੀ ਗੁਜ਼ਾਰ ਹੋਣੀ

ਤੇਨੁ
ਸਾਹਾ ਵਾਂਗੂ ਰੱਖਇਆ ਏ ਖੁੱਦ ਚ ਵਸਾ ਕੇ ਸੱਜਣਾ


 
Annan Faanan song - Namastey London

36
Shayari / Re: ਪ੍ਰੀਤੋ
« on: June 25, 2011, 05:07:31 PM »
ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ  ਦੇ ਨਖਰੇ ,,,,,,,,,

ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,

ਸਿਦਾ ਦਿਲ ਤੇ ਡਾਕਾ ਮਾਰਦੇ ਨੇ ,,,,,

ਮੁਲੋਕ ਜਹੀ ਜਿੰਦ ਨੂ ਇੰਜ ਸਾੜਦੇ ਨੇ ,,,,,,,,,,

ਇਨਾ ਵਰਗੇ ਆਇਸ਼ਕ਼ ਹੋਂਦੇ ਨੇ ਬੁਹਤ ਸਕੜੇ..........

ਸੋਹਣੇ ਲੱਗਦੇ ਨੇ ਸਾਨੂ ਵੀ ਸੋਹੀਣੇਆ  ਦੇ ਨਖਰੇ ,,,,,,,,,

ਜਾ ਹੋਣ ਨਬਾਬੀ ਜਾ ਹੋਣ ਕਿਤਾਬੀ ਇਹ ਨੇ ਜੈਤੋ ਤਕੜੇ ,,,,

Arsh B.

Sohni Lagdi Menu (SAJJAD ALI) HQ
ਡੁੱਬ ਗਏ ਅਸੀਂ ਤੇਰੀਆ ਅੱਖਾ  ਵਿਚ

ਬਚਣ ਦੀ ਕੋਈ ਆਸ ਨਹੀ

ਨਸ਼ਾ ਹੈ ਜਾ ਫਿਰ ਕੋਈ ਸਰੂਰ ਹੈ ਏਨ੍ਹਾ ਵਿਚ

ਹੋਸ਼ ਵਿਚ ਮੈਂ ਆ ਸਕਾ ਮਿਲਦੀ ਕੋਈ ਵਜਾ ਖਾਸ ਨਹੀ

ਜਿੰਦਗੀ ਤੇਰੀਆ ਲੇਖੇ ਲਾ  ਬੈਠੇ

ਮਰ ਗਏ ਤੋਂ ਸਮਝਣਾ ਇਹ ਮੇਰੀ ਲਾਸ਼ ਨਹੀ

ਡੁੱਬ ਗਏ ਅਸੀਂ ਤੇਰੀਆ ਅੱਖਾ  ਵਿਚ

ਬਚਣ ਦੀ ਕੋਈ ਆਸ ਨਹੀ

mika singh mitti song mera dil tere naina vich kho geya._OFFICIAL FULL SONG


37
bhout sohna blori ji  :balle:

38

ਨਾ ਚੜੀਆਂ ਝਨਾਬ ਦੀ ਛੱਲਾਂ

ਨਾ ਕੈਦੋਂ ਨੇ ਪੁਚਾਈਆਂ ਸੈਦੇ ਕੋਲ ਗੱਲਾਂ

ਕਾਹਤੋਂ ਦਿਲੋਂ ਮੈਨੂੰ ਬੈਠੀਂ ਏਂ ਵਿਸਾਰੀ

ਬਿਨਾ ਗੱਲ ਤੋਂ ਹੀ ਤੋੜ ਗਈ ਏਂ ਯਾਰੀ

ਨਾ ਕੋਈ ਮੁੰਦਰੀ ਨਿਸ਼ਾਨੀ ਨਾ ਕੋਈ ਛੱਲਾ 

ਦਿਲ ਐਂਵੇ ਹੋਇਆ ਤੇਰੇ ਪਿੱਛੇ ਝੱਲਾ

ਨੀ ਮੈਂ ਰਿਹਾ ਉਡੀਕਦਾ ਬੈਠਾ ਕੱਲਾ

ਲਾਰਾ ਲਾ ਕੇ ਨਾ ਆਈ ,ਗੱਲ ਮਾੜੀ

ਬਿਨਾ ਗੱਲ ਤੋਂ ਹੀ ਤੋੜ ਗਈ ਏਂ ਯਾਰੀ




bombb aa galib veer jma hi sire la ti  :blink:

ਓਹਦੇ ਸ਼ਹਿਰ ਨੂੰ ਆਪਣਾ ਸ਼ਹਿਰ ਬਣਾ ਬੈਠੇ

ਇਕ ਟੁਟੇ ਤਾਰੇ ਵਾਂਗ ਵਜੂਦ ਗਵਾ ਬੈਠੇ

ਜੋ ਗੀਤ ਸੁਣਾਉਣਾ ਸੀ ਦਿਲਦਾਰਾਂ ਨੂੰ

ਉਹ ਬੇਕਦਰਾਂ ਦੀ ਮਹਿਫਲ ਚ ਸੁਣਾ ਬੈਠੇ

ਮੇਰੇ ਯਾਰ ਵੀ ਮੈਨੂੰ ਕਹਿੰਦੇ ਸੀ

ਨਾਲ ਸਮੁੰਦਰਾਂ ਛਪੜ ਯਾਰੀ ਲਾ ਬੈਠੇ

39
Complaints / Re: helppppppppppppppp
« on: June 22, 2011, 01:43:01 PM »

tere chaloone kyun kadn lagg jande aa ? tu har thaan te mujra kerna hi hunda aa?
ਚਲੂਣੇ :laugh: :laugh: :laugh: :laugh:

40
Shayari / Re: ਪਿੰਡ ਦੀ ਯਾਦ
« on: June 22, 2011, 01:32:09 PM »

shaunki veer pind yaad aunda lagda veer sade nu
wass veer kade kdayi ahi jandi aa  :whew:

Pages: 1 [2] 3 4 5 6 7 ... 94