1661
Jokes Majaak / Re: ਜੱਟ ਦਾ ਪੁੱਤ
« on: December 30, 2010, 10:17:27 AM »KOI NA VEER..........TU AA JA INDIA..........MERE KOL HAIGI A.............ha 22 jo hun ta punjab a k kasra puryea karnyea : :laugh: :laugh:
This section allows you to view all posts made by this member. Note that you can only see posts made in areas you currently have access to. 1661
Jokes Majaak / Re: ਜੱਟ ਦਾ ਪੁੱਤ« on: December 30, 2010, 10:17:27 AM »KOI NA VEER..........TU AA JA INDIA..........MERE KOL HAIGI A.............ha 22 jo hun ta punjab a k kasra puryea karnyea : :laugh: :laugh: 1662
Jokes Majaak / Re: ਜੱਟ ਦਾ ਪੁੱਤ« on: December 30, 2010, 10:00:41 AM »AAE OE GAINT AA..........ਐਂਵੇ ਤਾਂ ਨੀ ਸ਼ੌਂਕੀ ਜੱਟ ਦਾ ਪੁੱਤ ਕਾਲੇ ਮਾਲ ਦਾ....MAI VI AA22 apa ta hun was likhan joge hi rah gaye milda mulda ta hea nahi eathe :sad: :sad: :sad: 1663
Shayari / Re: ਜਿਹੜੇ ਉਹਨਾਂ ਨਾਲ ਬਿਤਾਏ ਪੱਲ« on: December 30, 2010, 09:59:25 AM »GOOD AA.................... =D> =D> =D>veer good ta oh saal c zindgi ch jihra kad deta : :happy: 1664
Shayari / ਜਿਹੜੇ ਉਹਨਾਂ ਨਾਲ ਬਿਤਾਏ ਪੱਲ« on: December 30, 2010, 09:41:15 AM »ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ` :sad: :break: 1665
Jokes Majaak / Re: ਜੱਟ ਦਾ ਪੁੱਤ« on: December 30, 2010, 09:37:16 AM »
brar ji tusi ajj kite ta nahi kha leta kala maal X_X :laugh: :laugh: :laugh: :laugh:
1666
Shayari / Re: sukke bull« on: December 30, 2010, 09:30:57 AM »
tuhadi shayri att ee 22 ji :happy:
1667
Shayari / Re: yaar.....« on: December 30, 2010, 09:29:05 AM »
bhout wadyea likhyea 22 ji :okk:
1668
Jokes Majaak / ਜੱਟ ਦਾ ਪੁੱਤ« on: December 29, 2010, 05:18:18 PM »
ਨਸ਼ੇ ਚੋਂ
ਹਰ ਅੰਗ ਵਿਚੋਂ ਲਹੂ ਜਾਵੇ ਅੱਗ ਬਾਲਦਾ ਇਕ ਅੱਖ ਖੜੀ ਦੂਜੀ ਮੁੱਛ ਖੜੀ ਪਾਵੇ ਰੋਹਬ ਕਮਾਲ ਦਾ ਐਂਵੇ ਨੀ ਜੱਟ ਦਾ ਪੁੱਤ ਸ਼ੋਕੀ ਕਾਲੇ ਮਾਲ ਦਾ ਜਿਵੇਂ - ਜਿਵੇਂ ਚੰਦਰੀ ਇਹ ਜਾਵੇ ਖੁਰਦੀ ਮੱਗਦਾ ਏ ਰੰਗ ਨਾਲੇ ਗੱਲ ਫੁਰਦੀ , ਮਿਲ ਜਾਵੇ ਨਾਲ ਕਿਤੇ ਚਾਅ ਗੁੜ ਦੀ ਅੱਗ ਵਾਂਗ ਨਾੜ-ਨਾੜ ਵਿੱਚ ਤੁਰਦੀ , ਵਖ਼ਰਾ ਹੀ ਰੋਬ ਹੁੰਦਾ ਅੱਖ ਲਾਲ ਦਾ, ਐਂਵੇ ਤਾਂ ਨੀ ਸ਼ੌਂਕੀ ਜੱਟ ਦਾ ਪੁੱਤ ਕਾਲੇ ਮਾਲ ਦਾ.. :he: :excited: :excited: 1669
Jokes Majaak / Re: Munde nai badalde« on: December 29, 2010, 02:06:52 PM »
munde wale sau hunde ne 22 ji es layi nahi badalde :happy: :blink: :happy:
1670
Jokes Majaak / Re: Munde nai badalde« on: December 29, 2010, 01:54:47 PM »Ik din ik munde nal ik kuri baithi c, 1671
Shayari / ਇਸ਼ਕੇ ਚ ਫੱਟ« on: December 29, 2010, 01:38:20 PM »
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ , ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ , ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ , ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ , ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ// 1672
Pics / Re: Hadh ho gi kurian aali« on: December 29, 2010, 12:35:15 PM »THNX........... :laugh: :laugh: :laugh: :laugh: :laugh: :happy: 1673
Jokes Majaak / Re: ek kutta...« on: December 29, 2010, 12:34:17 PM »fas gaya ik haha 22 read ta badyea ne kita kise ne cooment hi nahi kita nale mere nalo ta pehla tu hi fasyea ee : :laugh: :laugh: 1674
Pics / Re: Hadh ho gi kurian aali« on: December 29, 2010, 12:27:24 PM »
:laugh: :laugh: :laugh: :laugh: :laugh: :
1675
Shayari / Re: PJ ਸੱਜਣ ਸਾਰੇ ਪਿਆਰੇ ਨੇ« on: December 29, 2010, 11:49:22 AM »
22 mea v teri Category ch ayuna aa :hihpanga: :hehe:
1676
Shayari / Re: ਸਹੇਲੀਆ ਅਣਮੂਲੀਆby girlzz« on: December 29, 2010, 11:46:24 AM »
:Laugh: :Laugh: :rockon: att aa 22 :
1677
Gup Shup / Re: ਇਸ਼ਕ ਵਿੱਚ« on: December 29, 2010, 11:44:48 AM »hahaha aho 25% tera hissa pa lena : 1678
Gup Shup / Re: ਇਸ਼ਕ ਵਿੱਚ« on: December 29, 2010, 11:13:17 AM »:hehe: good a ji22 ji good ta udo howega jado koi ishq karegi aje ta bad hi aa :sad: :sad: 1680
Gup Shup / Re: Dream Vehicle« on: December 29, 2010, 10:42:23 AM »:laugh: :laugh: :laugh: :laugh: :laugh: APNI SHAKAL JO OKHO JAHI HUNDI A :laugh: :laugh: :laugh:fir ta kuch nahi ho sakda apna :woried: :woried: |