161
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ
« on: May 07, 2011, 03:42:06 PM »
galib veer & saghi
This section allows you to view all posts made by this member. Note that you can only see posts made in areas you currently have access to. 161
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 07, 2011, 03:42:06 PM »
galib veer & saghi
162
Shayari / Re: ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,« on: May 07, 2011, 03:37:23 PM »ਵਾਧਾ ਘਟਾ ਨੂ ਕੂਣ ਦੇਖਦਾ ਹੈ,,,,,,ਯਾਰਾ ਦੇ ਯਾਰ ਸੀ ਜੋ ਓਹ ਯਾਰ ਨਹੀ ਰਹੇ ਵਫ਼ਾ ਬਦਲੇ ਵਫ਼ਾ ਦੇਣ ਓਹ ਸੱਚੇ ਪਿਆਰ ਨਹੀ ਰਹੇ ਉਨਾ ਹੱਥਾ ਹੀ ਘੁੱਟ ਦਿਤਾ ਮੇਰੇ ਪਿਆਰ ਦਾ ਗਲਾ ਜਿਨਾ ਗੋਰਿਆ ਬਾਹਾ ਦੇ ਕਦੇ ਗਲ ਹਾਰ ਸੀ ਰਹੇ ਅਸੀ ਤਾ ਅੱਜ ਵੀ ਜਾਨ ਦੇ ਸਕਦੇ ਹਾ ਪਰ ਓਹ ਮੰਗਣ ਦੇ ਹੁਣ ਹਕਦਾਰ ਨਹੀ ਰਹੇ 163
Shayari / ਅਨਜਾਣ ਹਾ ਇਸ ਜੱਗ ਤੋ« on: May 07, 2011, 03:09:24 PM »
ਵੇ ਦਿਲਾ ਕਿਸੇ ਦਾ ਐਨਾ ਇੰਤਜ਼ਾਰ ਨਾ ਕਰਇਆ ਕਰ
ਦਿਲ ਦੇ ਰਾਜ਼ ਖੋਲਣ ਦੀ ਇਹ ਭੁਲ ਤੂ ਵਾਰ ਵਾਰ ਨਾ ਕਰਇਆ ਕਰ ਇਹ ਤੂ ਸਮਝ ਲੈ ਕੇ ਕੋਈ ਨਹੀ ਹੈ ਇਥੇ ਤੇਰਾ ਸ਼ੋਕੀ ਤੂ ਬਹੁਤ ਅਨਜਾਣ ਹੈ ਇਸ ਜੱਗ ਤੋ ਇਥੇ ਕਿਸੇ ਦੇ ਵਾਧੇ ਦਾ ਐਨਾ ਏਤਬਾਰ ਨਾ ਕਰਇਆ ਕਰ 164
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 07, 2011, 03:02:13 PM »ਬੇ ਖਬਰੇ ਦਿਲ ਨੂ ਹੁਣ ਦਰਦ ਨਹੀ ਹੋਂਦਾ ,,,,,,,,,ਵਾਰਿਸ ਸ਼ਾਹ ਪਿਆਰ ਪ੍ਰੀਤ ਦਾ ਰੋਗ ਬੁਰਾ ਜਿਹੜਾ ਰੋਜ਼ ਹੱਡਾਂ ਨੂ ਖਾਵੇ ਵਾਰਿਸ ਮਿਆ ਮੋਤ ਆਹ ਜਾਵੇ ਪਰ ਦਿਲ ਨਾ ਕਿਸੇ ਤੇ ਆਵੇ 165
Shayari / Re: ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,« on: May 07, 2011, 02:57:47 PM »
ਸੱਜਣਾ ਦੇ ਲਈi ਵਾਧਾ ਘਟਾ ਜਰਨਾ ਪੈਂਦਾ ਹੈ
ਕਈ ਵਾਰ ਮਿਤਰੋ ਜਿਤ ਕੇ ਵੀ ਹਰਨਾ ਪੈਂਦਾ ਹੈ ਆਈ ਮੌਤ ਤੇ ਹਰ ਕੋਈ ਮਾਰਦਾ ਪਰ ਪਿਆਰ ਦੀ ਖਾਤਿਰ ਬਿਨ ਆਈ ਮੌਤ ਵੀ ਮਾਰਨਾ ਪੈਂਦਾ ਹੈਂ 166
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 06, 2011, 03:52:59 PM »ਲੱਗਦਾ ਸਾਨੂ ਪ੍ਯਾਰ ਕਰਨਾ ਨਹੀ ਆਈਯ,,,,,,,ਪਿਆਰ ਕਰਇਆ ਨਹੀ ਕਰਦੇ ਇਹ ਤਾ ਹੋ ਜਾਂਦਾ ਹੈ ਇਹ ਜਿੰਦਗੀ ਜਿਉਣ ਦਾ ਨਸ਼ਾ ਬਣ ਜਾਂਦਾ ਹੈ ਪਿਆਰ ਪੱਥਰ ਦੀ ਮੂਰਤ ਨਹੀ ਇਹ ਤਾ ਪੱਥਰ ਨੂ ਵੀ ਮੋਮ ਬਨਾ ਜਾਂਦਾ ਹੈ ਪਿਆਰ ਕਰੋ ਜੇ ਸੱਚੇ ਦਿੱਲ ਨਾਲ ਨਹੀ ਤੇ ਇਹ ਹੀਂ ਪਿਆਰ ਸਜਾ ਬਣ ਜਾਂਦਾ ਹੈ, 167
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 06, 2011, 03:31:44 PM »ਚਲੋ ਮਨ ਲਿਯਾ ਸਭ ਕਹਿੰਣ ਦਿਯਾ ਗੱਲਾ ਨੇ ,,,,,,,ਦੁਖ ਤਾ ਇਥੇ ਇਕਲੇਆ ਹੀ ਹਢਾਉਣਾ ਪੈਦਾ ਏ ਹਸਦਿਆ ਨਾਲ ਹਸਣਾ ਰੋਂਦਾ ਨਾਲ ਰੋਣਾ ਪੈਦਾ ਏ ਡੂਘੀਆ ਬੜੀਆ ਨੇ ਸੱਟਾ ਦਿਲ ਜੋ ਖਾਧੀਆ ਹੋਈਆ ਨੇ ਅਸੀ ਓਹ ਦਰਦ ਤਾ ਹੁਣ ਸੀਨੇ ਦਬਾਉਣਾ ਪੈਦਾ ਏ ਦੁਖ ਤਾ ਇਥੇ ਇਕਲੇਆ ਹੀ ਹਢਾਉਣਾ ਪੈਦਾ ਏ 168
Shayari / Re: ਅੱਜ ਦਿਲ ਟੁੱਟਿਆ ਟੁੱਟਿਆ ਜਿਹਾ ਲੱਗਦਾ ਏ« on: May 06, 2011, 03:17:29 PM »ਇਸ ਦਿਲ ਨੂੰ ਸਮਝਾ ਕੇ ਰੱਖਇਆ ਕਰ ਨਹੀ ਤਾ ਇਹ ਦਿਲ ਵੀ ਗਦਾਰੀ ਕਰ ਜਾਊਗਾ ਜਿਸ ਨੇ ਤੇਰਾ ਇਹ ਹਾਲ ਕੀਤਾ ਇਹ ਚੰਦਰਾ ਉਹਦੇ ਉੱਤੇ ਹੀ ਮਰ ਜਾਊਗਾ 169
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 06, 2011, 03:10:03 PM »
galib ver bhout sohna tusi te hneri leyai jande oo :excited: :excited:
170
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 06, 2011, 03:08:36 PM »ਕਮੀ ਨਹੀ ਸੀ ਪਹਿਲਾ ਵੀ ਸਾਨੂ ਤੇਰੇ ਜਹੇ ਦਿਲਦਾਰਾ ਦੀ ,,,,,ਤੁਸੀਂ ਤੇ ਸਿਰਫ਼ ਪਿਆਰ ਹੀ ਕਰਦੇ ਹੋ ਅਸੀਂ ਤਾਂ ਇੰਤਜ਼ਾਰ ਕਰਦੇ ਹਾਂ ਤੁਹਾਨੂ ਹੀ ਆਉਂਦੇ ਨੇ ਸ਼ੱਕ ਕਰਨੇ ਅਸੀਂ ਤਾਂ ਅੱਜ ਵੀ ਓਨਾ ਹੀ ਇਤਬਾਰ ਕਰਦੇ ਹਾਂ ਓਹ ਤੁਸੀਂ ਹੀ ਏਂ ਜੋ ਰੱਖਦੀ ਏ ਓਹਲੇ ਅਸੀਂ ਤਾਂ ਹਾਲੇ ਵੀ ਖੁੱਲ੍ਹ ਕਿ ਇਜ਼ਹਾਰ ਕਰਦੇ ਹਾਂ 171
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 06, 2011, 02:56:38 PM »ਹਕ ਜਤਾਨ ਦਾ ਤੁਸੀਂ ਮੁਕਾ ਨਹੀਉ ਦੀਦੇ ,,,,,,,,,ਹੁਣ ਤਾਂ ਸਾਡੇ ਇਕੱਲੇ ਰਹਿਣ ਦੀਆਂ ਗੱਲਾਂ ਨੇ ਦੁਨਿਆ ਤੋਂ ਤਨਹਾ ਰਹਿਣ ਦੀਆਂ ਗੱਲਾਂ ਨੇ ਹੁਣ ਦਿਲ ਦੇ ਜ਼ਖਮ ਤੇ ਅਖ ਦਾ ਪਾਣੀ ਹਰ ਕਿਸੇ ਨੂ ਨਹੀ ਦਿਖਾਣਾ ਵਕਤ ਨਾਲ ਬਦਲ ਜਾਂਦੇ ਨੇ ਸਭ ਕੋਈ ਵੰਡਾਦਾ ਦੁਖ ਕਿਸੇ ਦੇ ਸਭ ਕਹਿਣ ਦੀਆਂ ਗੱਲਾਂ ਨੇ 172
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 04:46:33 PM »ਅਬ ਹਮ ਪੇ ਹਕ਼ ਜਤਾਏ ਕੋਨ ਇਸ ਟੂਟੇ ਦਿਲ ਕਾ ਦਰਦ ਬਟਾਏ ਕੋਨ ਹਮੇ ਤੋ ਮੋਤ ਵੀ ਠੁਕਰਾ ਕਰ ਚਲੀ ਗਈ ਅਬ ਹਮੇ ਅਪਨਾਏ ਕੋਨ 173
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 05, 2011, 04:32:29 PM »ਡੁਬਨ ਤੋ ਬਾਦ ਉਬਰ ਜਾਂਦੇ ਨੇ ਲੋਕ ,,,,,,ਮਿੱਟਦੀ ਰਾਤ ਦੇ ਦੀਵੇ ਵਾਂਗੂ ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ ਤਿੜਕੇ ਘੜੇ ਦੇ ਪਾਣੀ ਵਾਂਗੂ ਬੁੰਦ ਬੁੰਦ ਕਰਕੇ ਸੁੱਕ ਜਾਣਾ ਕੁਝ ਕਹਿ ਜਾਣੇ ਰਾਜ ਦਿਲਾਂ ਦੇ ਕੁਝ ਨਾਲ ਵੀ ਲੈਕੇ ਤੁੱਰ ਜਾਣਾ ਖੁੱਸ਼ ਹੋਣਾ ਕਇਆਂ ਨੇ ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ. ਤੋਹਫਾ ਹੰਝੂਆਂ ਦਾ ਦੇਕੇ ਤੁੱਰ ਜਾਣਾ ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ ਸੋਚਣਾ ਕਦੇ ਲੈਣਾ ਸ਼ਾਇਦ ਨਾਂ ਮੇਰਾ ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ ਅਖਿਰ ਮਾਰ ਓਡਾਰੀ ਫ਼ੁਰ ਜਾਣਾ "ਸ਼ੋਕੀ " ਨੇ ਏਸ ਜਹਾਨੋਂ ਤੁੱਰ ਜਾਣਾ 174
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 03:40:37 PM »kaun aa oh kamli jis da jikar har jaga karda aa tu yaara ਅੱਜ ਦਸਦੇ ਯਾਰਾ ਉਸ ਕਮਲੀ ਦਾ ਨਾਮ ,,,,ਇਸ ਰਾਜ ਕੋ ਰਾਜ ਹੀ ਰਹਨੇ ਦੋ ਵਰਨਾ ਹਮ ਵੀ ਬੇ-ਵਫਾਓ ਮੈ ਗਿਨੇ ਜਾਏਗੇ 175
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 05, 2011, 03:34:10 PM »ਭੁਜਿਆ ਦਿਵਾ ਖੁਦ ਰੋਸ਼ਨੀ ਲਾਭਦਾ ਆ ,,,,,,ਜਿੰਨੇ ਹੱਕ ਦਿੱਤਾ ਮੇਨੂੰ ਮੁਸਕਰਾੳਣ ਦਾ ਉਹਨੂੰ ਸ਼ੋਕ ਹੈ ਹੁਣ ਮੇਨੂੰ ਰੁਵਾੳਣ ਦਾ ਜੋ ਲਹਿਰਾ ਤੋ ਕਿਨਾਰੇ ਤੇ ਲੈ ਕਿ ਆਇਆ ਸੀ ਹੁਣ ਇੰਤਜ਼ਾਰ ਕਰ ਰਿਹਾ ਹੈ ਮੇਨੂੰ ਡਬਾੳਣ ਦਾ 176
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 02:45:32 PM »Meriyan wafawan da cheta jadon aaunda hona,ਅਸੀਂ ਪਾਗਲ ਹ ਜਿਸਦੇ ਲਈ ਉਸਨੁ ਜਾਨ ਜਾਨ ਕੇਹਣ ਵਾਲੇ ਬਹੁਤ ਨੇ ਅਸੀਂ ਕੁਝ ਵੀ ਕਰ ਸਕਦੇ ਜਿਦੇ ਲਈ ਉਸ ਲਈ ਜਾਂ ਦੇਣ ਵਾਲੇ ਬਹੁਤ ਨੇ ਰੱਬਾ ਹਰ ਖੁਸ਼ੀ ਦੇਵੀ ਉਸ ਕਮਲੀ ਨੂ ਫੇਰ ਕੀ ਹੋਏਆ ਉਸ ਨੂ ਚਾਹੁਣ ਵਾਲੇ ਬਹੁਤ ਨੇ 177
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 05, 2011, 02:37:28 PM »ਰਿਸਤੇਆ ਤੋ ਤੰਗ ਆਗਿਯਾ ਹਾ,,,,,,,ਗੁੜੇ ਰਿਸਤੇ ਜੱਦ ਵੀ ਟੁਟਦੇ ਹੱਥਾ ਚੇ ਹੱਥ ਜੱਦ ਵੀ ਛੁਟਦੇ ਔਖੇ ਹੁੰਦੇ ਮੁੜ ਕੇ ਹੱਕ ਜਤਾਉਣੇ ਨੀ ਸ਼ਾਮਾ ਢਲਦੀਆ ਨੂ ਚੇਤੇ ਆਉਂਦੇ ਯਾਰ ਪੁਰਾਣੇ ਨੀ 178
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 02:17:38 PM »ਦਰਦ ਮੇਨੂ ਹੁਣ ਨਹੀਉ ਹੋਂਦਾ ,,,,,ਕੋਈ ਨਹੀਂ ਚਾਹੁੰਦਾ ਕਰਨੀਆਂ ਅੱਖੀਆਂ ਨਮ ਇਹ ਤਾਂ ਆਪੇ ਹੀ ਹੋ ਜਾਂਦੀਆਂ ਨੇ ਗ਼ਮ ਦਾ ਘੁਣਾ ਖਾ ਜਾਵੇ ਜੇ ਬਾਲਿਆਂ ਨੂੰ ਛੱਤਾਂ ਅੰਤ ਨੂੰ ਚੋ ਹੀ ਜਾਂਦੀਆਂ ਨੇ 179
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 05, 2011, 02:11:03 PM »j kise dard vdauna hunda ta dard denda he kyu,ਕੌਣ ਕਰੇ ਇਤਬਾਰ ਕਿਸੇ ਤੇ ਇਹ ਬੇਇਤਬਾਰੀ ਦੁਨੀਆ ਪੈਰ ਪੈਰ ਤੇ ਧੋਖੇ ਦਿੰਦੀ ਇਹ ਜ਼ਾਲਮ ਸਾਰੀ ਦੁਨੀਆ 180
Shayari / Re: ਗਾਲਿਬ ਦਾ ਚੇਤਕ« on: May 05, 2011, 02:03:11 PM »
ਅੱਜ ਬੇਠੇ ਬੇਠੇ ਗਾਲਿਬ ਨੂ ਫਿਰ ਚੇਤਕ ਦਾ ਚੇਤਾ ਆਇਆ
ਸੁਟੇਆ ਸੀ ਚੇਤਕ ਉਸ ਨੇ ਤੂੜੀ ਵਾਲੇ ਅੰਦਰ ਜਿਸ ਦਿਨ ਦਾ ਘਰੇ ਬੁੱਲਟ ਸੀ ਲਿਆਇਆ ਮਾਰ ਕੇ ਹਾਕ਼ ਰਾਮੂ ਉਸ ਨੇ ਬਾਹਰ ਫਿਰ ਕਡਾਇਆ ਲਾ ਕੇ 2 ਘੰਟੇ ਰਾਮੂ ਨਾਲ ਮਲ ਮਲ ਕੇ ਚੇਤਕ ਨਹਾਇਆ ਅੱਜ ਫਿਰ ਚੇਤਕ ਵਾਂਗ ਪਟੋਲੇ ਸਜਾਇਆ ਉਤਰ ਕੇ ਢੋਲਕੀ ਗਾਲਿਬ ਨੇ ਬੁਲੇਟ ਦਾ ਸ੍ਲਾਸਰ ਲਾਇਆ ਲਗਾ ਜਦ ਕਿੱਕ ਮਾਰਨ ਤਾ ਉਸ ਟੀਏਮ ਬਰਾੜ ਦਾ ਚੇਤਾ ਆਇਆ ਫਿਰ ਭਜ ਕੇ ਦੁਕਾਨੋ ਦਸਾ ਦੇ ਕੁਕੜ ਪਟਾਕੇ ਲੇਆਇਆ ਬੰਨ ਕੇ ਪਟਾਕੇ ਲਾ ਕੇ ਪੇਗ ਹੁਣ ਚਲਾਉਣ ਦਾ ਮੂਡ ਬਣਾਇਆ ਬਿਠਾ ਕੇ ਰਾਮੂ ਨੂ ਪਿਛੇ ਗਾਲਿਬ ਨੇ ਅੱਜ ਸਾਰਾ ਮੋਗਾ ਘੁਮਾਇਆ ਵਜਾ ਵਜਾ ਪਟਾਕੇ ਮਾਹੋਲ ਸੇ ਦਿਵਾਲੀ ਦਾ ਬਣਾਇਆ ਬੇਠੇ ਬੇਠੇ ਗਾਲਿਬ ਨੂ ਅੱਜ ਚੇਤਕ ਦਾ ਚੇਤਾ ਆਇਆ |