This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 ... 74 75 76 77 78 [79] 80 81 82 83 84 ... 94
1561
« on: January 10, 2011, 11:59:52 AM »
Power: oye Sandhu machli khayega? Sandhu:nahi yaar usme kaante hote hain. Power: oye chadd yaar, chappal pahen k kha lwage. :superhappy: :laugh:
1562
« on: January 10, 2011, 11:54:01 AM »
[/i]Tiger to Sandhu yaar Aj bahut dino baad kitab kholi toh kayi Raaz pata chale jaise ki...
Aa ni aunda. Aa vi ni aunda Aa tan pehli var padya. Aa vi syllabus vich hai? :scared: :rockon: :rockon:[/color][/b]
1563
« on: January 10, 2011, 11:48:32 AM »
BAHUT KUCH DITTA EH RABBA TU MAINU, BASS IK MEHARBANI HOR KARDE. JA TAH MILAADE MAINU YAAR MERE NAAL, NHI TAH BOTAL WHISKY DI MERE MOOHRE DHARDE.... :rockon: :excited:
1564
« on: January 10, 2011, 08:15:19 AM »
AFEEM KHA MASTI MANA DARU PEE BAKRE.. BULA JARDE LA MOTION BANA BHUKI KHA TE DHOLE.. GA FANCY PEE 100 SALL JE FROM ALL INDIA AMLI ASSOCIATION.. :superhappy: X_X :laugh: :laugh: :laugh:
1565
« on: January 10, 2011, 08:06:51 AM »
ਜਦੋਂ ਪਰਦੇਸੀ ਪਿੰਡ ਫ਼ੇਰਾ ਪਾਉਣਗੇ, ਤਦ ਤੱਕ ਕਈ ਆਪਣੇ ਬੇਗਾਨੇ ਹੋਗੇ ਹੋਣਗੇਃ......... :woried: :woried:
1566
« on: January 10, 2011, 08:02:57 AM »
ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ ੳਹਦੇ ਇਸ਼ਕ ਚ ਐਸਾ ਉਲਝਿਆ ਕਿ ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ :sad: :sad:
1567
« on: January 10, 2011, 07:56:46 AM »
ਵਗ ਰਿਹਾ ਸੀ ਵਲਵਲਾ ਮਹੁੱਬਤ ਦਾ ਪਿਆਰ ਉਹਦਾ ਪਾਣੀਆ ਤੇ ਲੀਕ ਸੀ ਬੂਹੇ ਉਤੇ ਰਹੀ ਸੀ ਬੈਠੀ ਉਡੀਕ ਮੱਸਿਆ ਨੂੰ ਚੰਨ ਦੀ ਉਡੀਕ ਸੀ... ਉਹਦੇ ਉਤੇ ਵੀ ਸੀ ਜਿੰਮੇਵਾਰੀਆਂ ਠੀਕ ਸੀ ਆਪਣੀ ਜਗਾ ਉਹ ਠੀਕ ਸੀ.. :sad: __________________
1568
« on: January 10, 2011, 07:54:33 AM »
ਮਰਨਾ ਈ ਜੋ ਤਕਦੀਰ ਏ ਅਪਨੀ ਕਿਯੋਂ ਫ਼ੇਰ ਏਸ ਤੋਂ ਨਸੀਏ ਕਿਯੋਂ ਫੇਰ ਇਸ ਨੂੰ ਭੁਲਣ ਲਈ ਦੁਨੀਆ ਦੇ ਜਾਲ ਚ ਫਸੀਏ ਝੂਠੇ ਸੱਚੇ ਯਾਰ ਬਨਾ ਕੇ ਦਿਲ ਦੀਆਂ ਗੱਲਾਂ ਦੱਸੀਏ ਕਯੋਂ ਨਾ ਘਰ ਵਿੱਚ ਕੱਲੇ ਬੈਹਕੇ ਪਾਗਲਾਂ ਵਾਗੂੰ ਹੱਸੀਏ :blah: :blah:
1569
« on: January 10, 2011, 07:51:59 AM »
ਇਸ਼ਕ ਤੇ ਆਤਿਸ਼ ਦੁਹੀ ਬਰਾਬਰ, ਹੋਵਤ ਇਸ਼ਕ ਦਾ ਤਾਉ ਤੀਖੇਰਾ, ਆਤਿਸ਼ ਸਾੜੇ ਕੱਖ ਤੇ ਕਾਨੇਰਾ, ਅਤੇ ਇਸ਼ਕ ਸਾੜੇ ਦਿਲ-ਜੇਰਾ, ਆਤਿਸ਼ ਨੂੰ ਤਾਂ ਪਾਣੀ ਬੁਝਾਵੇ, ਤੇ ਦੱਸੋ ਇਸ਼ਕ ਦਾ ਦਾਰੂ ਕਿਹੜਾ, ਆਖੇ ਗੁਲਾਮ ਫਰੀਦਾ ਉਥੇ ਕੁਛ ਨਹੀਂ ਬਚਦਾ, ਓ ਜਿਥੇ ਇਸ਼ਕ ਨੇ ਲਾ ਲਿਆ ਡੇਰਾ............
1570
« on: January 10, 2011, 07:50:10 AM »
ਉਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ ਕਿੱਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ ਇੱਕ ਅੱਧਾ ਘੁੱਟ ਪੀਕੇ ਵੇਖ ਤਾਂ ਸਹੀ ਫੱਕਰਾਂ ਦੇ ਵਾਂਗ ਜੀਕੇ ਵੇਖ ਤਾਂ ਸਹੀ ਐਂਵੇਂ ਪੀਈ ਜਾਂਨਾਂ ਏਂ ਸ਼ਰਾਬਾਂ ਕੌੜੀਆਂ ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ ਜੱਗ ਦੀਆਂ ਟੋਲੀਆਂ ਮੱਕੇ ਨੂੰ ਦੌੜੀਆਂ, :rabb:
1571
« on: January 10, 2011, 02:08:20 AM »
VEER NARAZ KYU HUNA A TENU KAALE NU DAS DU............YAAR TU NARAZ NA HO............ADMIN NE KEHA ETHE KOI GALT GAL NHI KARNI :hehe:
:laugh: :laugh: :laugh:ok veer :pagel: 8->
1572
« on: January 10, 2011, 01:57:29 AM »
AAGE NHI DASNA :hehe: :hehe: THNX VEER......................
nahi dasna na das fir :huhh: :huhh: :huhh: :huhh:
1573
« on: January 10, 2011, 01:48:35 AM »
jehde charre aa oh vi ronde jehde nahi oh vi - tuanu tek hai kitte?
kamli mea apa rehna fir v chhre hi oh ta was koi gf lahb rahe aa :pagel: :pagel: :pagel: :pagel: 8->
1574
« on: January 09, 2011, 04:46:08 PM »
1576
« on: January 09, 2011, 12:19:21 PM »
ਚੰਨ ਤੇ ਲਿਖ ਦੇਵਾ ਨਾਮ ਤੇਰਾ,, ਇਹ ਦਿਲ ਮੇਰਾ ਚਾਹੁੰਦਾ ਏ,, 'ਪਰ' ਇਕ ਤਾ ਮੇਰਾ ਹੱਥ ਨੀ ਉੱਥੇ ਤੱਕ ਜਾਂਦਾ, 'ਦੂਜ਼ਾ' ਏ ਖਿਆਲ ਦੁਪਿਹਰ ਨੂੰ ਆਂਉਦਾ ਏ, 8-> X_X :pagel: :laugh: :laugh:
1577
« on: January 09, 2011, 11:12:49 AM »
bhout wadyea 22 ji :okk: :okk:
1578
« on: January 09, 2011, 11:11:00 AM »
ਕਦੇ ਦਗਾ ਨਾ ਕਰੀਏ ਓਸ ਜਗਾ, ਜਿਥੇ ਪਰੀਤ ਲਾਓੁਣ ਰੀਤ ਹੋਵੇ, ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ, ਭਾਵੇਂ ਓੁਚ ਹੋਵੇ ਤੇ ਭਾਵੇਂ ਨੀਚ ਹੋਵੇ, ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰੀਏ, ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ, "ਓ ਸੌਹਣਿਆਂ, ਸੱਜਣਾ ,, ਯਾਰੀ ਤਾਂ ਲਾਈਏ, ਜੇ ਤੋੜ ਨਿਭਾਓਣ ਦੀ ਨੀਤ ਹੋਵੇ..
1579
« on: January 09, 2011, 10:54:45 AM »
GOOD GOOD VEER................
22 ji :hug:
1580
« on: January 09, 2011, 10:53:33 AM »
KIDDA tiger fir gal age v wadi ja eathe hi ruk gayi :blink: :he: :he:
Pages: 1 ... 74 75 76 77 78 [79] 80 81 82 83 84 ... 94
|