141
Shayari / Re: ਮੁਦਤਾ ਬਾਅਦ ਕਲ ਰਾਤੀ
« on: May 09, 2011, 04:14:32 PM »
ji
galib veer es nu v bitha lea de de thodi jgah twe te :
galib veer es nu v bitha lea de de thodi jgah twe te :
This section allows you to view all posts made by this member. Note that you can only see posts made in areas you currently have access to. 141
Shayari / Re: ਮੁਦਤਾ ਬਾਅਦ ਕਲ ਰਾਤੀ« on: May 09, 2011, 04:14:32 PM »
ji
galib veer es nu v bitha lea de de thodi jgah twe te : 142
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 09, 2011, 04:01:48 PM »ਦਿਲ ਦਾ ਦਰਦ ਦਿਲ ਨੂ ਹੀ ਕੋਸਦਾ ਹੈ,,,,ਦਿਲ ਦਾ ਦਰਦ ਸੇਹਣਾ ਸਿੱਖ ਲਿਆ ਓਹਦੀ ਯਾਦ ਨਾਲ ਖੇਹਣਾ ਸਿੱਖ ਲਿਆ ਓਹ ਤਾ ਚਲੀ ਗਈ ਸਾਨੂ ਤਬਾਹ ਕਰ ਕੇ ਉਸ ਬਿਨ ਅਸੀਂ ਮਰ ਕੇ ਜੀਣਾ ਸਿੱਖ ਲਿਆ 143
Shayari / Re: ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,« on: May 08, 2011, 12:07:02 PM »]ਯਾਰਾ ਦੇ ਯਾਰ ਸੀ ਜੋ ਓਹ ਯਾਰ ਨਹੀ ਰਹੇਓਹਦੀਆ ਯਾਦਾ ਹੀ ਵੱਸ ਪੱਲੇ ਨੇ ਹੋਰ ਸਾਰਾ ਕੁਝ ਗਵਾ ਬੈਠੇ ਨਾ ਹੀ ਉਸਦਾ ਪਿਆਰ ਮਿਲਿਆ ਨਾ ਹੀ ਉਸ ਦੀ ਪ੍ਰੀਤ ਅਸੀਂ ਤਾ ਆਪਣਾ ਆਪ ਭੁਲਾ ਬੈਠੇ ਤੇਰੇ ਨਾਲ ਵਫ਼ਾ ਕਰ ਕੇ ਸੱਜਣਾ ਬੇਵਫਾ ਖੁੱਦ ਨੂ ਹੀ ਕਹਾ ਬੈਠੇ 144
Shayari / Re: ਮੁਦਤਾ ਬਾਅਦ ਕਲ ਰਾਤੀ« on: May 08, 2011, 11:30:16 AM »chal ja ke veer tusi fir dudh da glaas pee awo : 145
Shayari / Re: ਮੁਦਤਾ ਬਾਅਦ ਕਲ ਰਾਤੀ« on: May 08, 2011, 11:17:40 AM »veer 2-4 andar peg sut ke aa fir akhh kahdni teri . 146
Shayari / Re: ਮੁਦਤਾ ਬਾਅਦ ਕਲ ਰਾਤੀ« on: May 08, 2011, 11:12:18 AM »oh aah mai ki kehta :veer ji jad khyal kite hor pase howe ta aksar eda ho janda ee nale eah mafi ufi sade vich kado tou aa gayi ? 147
Shayari / Re: ਮੁਦਤਾ ਬਾਅਦ ਕਲ ਰਾਤੀ« on: May 08, 2011, 11:05:44 AM »:balle: :balle: achha ji hun mulakaatan yahoo te hundiyan aa :balle: :balle:veer us tou badh jo hoyea oh v dekh lea ikli mulakat na dekh :sad: 148
Shayari / Re: ਪੁਛਦਾ ਨੀ ਆਇਆਂ ਨੂੰ« on: May 08, 2011, 11:03:17 AM »tu ta mai ta veer baithe hi twe te aa :blah:dekhi veer koi sun na lawe :cooll: :blah: 149
Shayari / ਮੁਦਤਾ ਬਾਅਦ ਕਲ ਰਾਤੀ« on: May 08, 2011, 11:01:28 AM »
ਮੁਦਤਾ ਬਾਅਦ ਕਲ ਰਾਤੀ ਉਸ ਨਾਲ yahoo ਮੁਲਾਕਾਤ ਹੋ ਗਈ
ਬੜੀ ਦੇਰ ਤੋ ਅੱਖੀਆ ਵਿਚ ਸੋਕਾ ਸੀ ਉਦੋ ਫਿਰ ਬਰਸਾਤ ਹੋ ਗਈ ਕਿੰਝ ਭੁਲਾਵਾ ਉਸ ਦੀਆ ਯਾਦਾ ਨੂ ਪੂਰੀ ਜਿੰਦਗੀ ਤੋ ਲੰਬੀ ਕਲ ਰਾਤ ਹੋ ਗਈ 150
Shayari / Re: ਪੁਛਦਾ ਨੀ ਆਇਆਂ ਨੂੰ« on: May 08, 2011, 10:50:45 AM »
veer ji ji ayea nu :hug: me hi keh dena nahi kite twa mere wal nu na ho jawe :smile:
151
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 08, 2011, 10:49:24 AM »]ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇਸਿਰ ਦਿਤਿੱਆਂ ਬਾਜ ਨਾ ਇਸ਼ਕ ਪੁੱਗਦਾ ਮੁਫਤ ਵਿਚ ਨਾ ਸੱਜਣ ਦੇ ਦੀਦ ਹੁੰਦੇ ਬਿਨਾ ਮਤਲਬ ਤੋਂ ਮੁਰਸ਼ਦ ਦੀ ਕਰਨ ਸੇਵਾ ਵਿਰਲੇ ਟਾਂਵੇ ਹੀ ਇਥੇ ਮੁਰੀਦ ਹੁੰਦੇ ਕਿਸੇ ਲਈ ਤਾਂ ਮਰਨਾ ਬਹੁਤ ਔਖਾ ਕਫਨ ਆਪਣੇ ਲਈ ਨਾਂ ਖਰੀਦ ਹੁੰਦੇ 152
Shayari / Re: ਜਰਾ ਨਿਗਾ ਲਾਕੇ ਦੇਖੋ ਤਾ ਤਸਵੀਰ ਨਿਰੀ ਰੱਬ ਦੀ,,, (Happy Mother's Day)« on: May 08, 2011, 10:43:22 AM »
ਮੈਂ ਨਹੀ ਵੇਖਇਆ ਕਦੇ ਤੇਰਾ ਮੁਖ ਰੱਬਾ
ਪਰ ਮਾਂ ਦਾ ਦਰਜਾ ਤੇਰੇ ਤੋਂ ਉਚਾ ਏ ਤੇਨ੍ਨੁ ਦਿੱਤੇ ਨੇ ਲੋਕਾ ਨੇ ਕਈ ਨਾਮ ਪਰ ਮਾਂ ਦਾ ਨਾਮ ਸਭ ਤੋ ਸੁਚਾ ਏ 153
Shayari / Re: ਮਾਂ ਦਿਵਸ« on: May 08, 2011, 10:14:10 AM »
bhout sohna galib veer =D>
ਮਾਂ ਕੱਢੇ ਗਾਲ੍ਹਾਂ ਬੇਸ਼ੱਕ ਪਰ ਔਲਾਦ ਦਾ ਦੁੱਖ ਨਹੀ ਸਹਿੰਦੀ ਔਲਾਦ ਦੀ ਖਾਤਰ ਥਾਂ ਥਾਂ ਤੇ ਮਾਂ ਨੱਕ ਰੱਗੜਦੀ ਰਹਿੰਦੀ ਜਿਉਦੇ ਰਹਿਣ ਬੱਚੇ ਮੇਰੇ ਮਾਂ ਸੁੱਖਾਂ ਸੁੱਖੇ ਸੋ ਸੋ ਵਾਰੀ ਮਾਂ ਹੈ ਰੱਬ ਦਾ ਨਾਂਅ 154
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 08, 2011, 10:02:17 AM »ਇਸ਼ਕ਼ ਇਸ਼ਕ਼ ਨਾ ਕਰੇਇਆ ਕਰ ਨੀਮਾਨਾ ਕੇ ਬੁਰਾ ਹੂੰ ਮੈ ਮਗਰ ਇਤਨਾ ਭੀ ਨਹੀ ਹੂ ਕੁਛ ਨਜ਼ਰੋ ਸੇ ਗਿਰਾ ਹੂੰ ਮਗਰ ਇਤਨਾ ਭੀ ਨਹੀ ਕੀ ਉਠ ਨਾ ਪਾਉ ਕੋਈ ਕੋਸ਼ਿਸ਼ ਤੋ ਕਰੇ ਮੁਝੇ ਸਮੇਟਨੇ ਕੀ ਮੈ ਟੂਟ ਕੇ ਬਿਖਰਾ ਹੂੰ ਮਗਰ ਇਤਨਾ ਭੀ ਨਹੀ ਕੀ ਸਿਮਟ ਨਾ ਪਾਉ ਕੋਨ ਕੇਹਤਾ ਹੈ ਮੈਂ ਵਾਕ਼ਿਫ਼ ਨਹੀ ਅਦਬ-ਏ -ਮਹੋਬਤ ਸੇ ਥੋੜਾ ਬੇਵਫਾ ਹੂੰ ਮਗਰ ਇਤਨਾ ਭੀ ਨਹੀ ਹੂ 155
Shayari / Re: ਅਨਜਾਣ ਹਾ ਇਸ ਜੱਗ ਤੋ« on: May 08, 2011, 09:59:26 AM »ਆਖਰੀ ਵਾਰ ਤੇਨੁ ਮੇਂ ਵੀ ਮਿਲ ਲੈਂਦੀ ,,,,,,, ਅੱਲੜਾ ਦੇ ਨਾਲ ਯਾਰੀ ਹਾਰ ਹੰਜੂਆ ਦੇ ਹੁੰਦੇ ਹਾਸੇ ਇਕ ਦੋ ਪੱਲ ਦੇ ਤੇ ਰੋਣੇ ਉਮਰਾ ਦੇ ਹੁੰਦੇ 156
Shayari / Re: ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ« on: May 07, 2011, 08:22:19 PM »ਪਿਆਰ ਕਰਇਆ ਨਹੀ ਕਰਦੇ ਇਹ ਤਾ ਹੋ ਜਾਂਦਾ ਹੈਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਤੇ ਮੇਰੀ ਚੁੱਪ ਹੀ ਤੇਰਾ ਹਰਜਾਨਾ ਏ ਝੱਖੜ ਆਓਂਦੇ ਨੇ ਪਤਾ ਨਹੀਂ ਰੋਜ਼ ਕਿੰਨੇ ਵੱਸਦਾ ਤੇ ਅੱਜ ਵੀ ਮੇਰਾ ਆਸ਼ਿਅਨਾ ਏ ਬੈਠੇ ਧੂੜ ਗੁਬਾਰ ਦੀ ਤਾਂ ਵੇਖੀਂ ਮੁੜ ਕੇ ਕੱਲਾ ਹਾ ਮੈ ਤੇ ਤੇਰੇ ਨਾਲ ਜ਼ਮਾਨਾ ਏ ਓਹ ਫੁੱਲ ਜਾਂ ਸੁੱਟੇ ਅੰਗਾਰ ਭਾਂਵੇ ਏਹੀ ਮੇਰਾ ਖਜ਼ਾਨਾ ਏ ਤੁਰ ਪਈ ਦਾ ਅਡੋਲ ਕੰਡਿਆਲੀ ਰਾਹਾਂ ਤੇ ਸ਼ੋਹਰਤਾਂ ਤੋਹਮਤਾਂ ਦਾ ਰਿਸ਼ਤਾ ਪੁਰਾਣਾ ਏ 157
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 07, 2011, 04:37:31 PM »
ਗਾਲਿਬ ਇਕ ਪਾਸੇ ਖੜਾ ਚੁਪ ਚਾਪ ਸਭ ਕੁਛ ਦੇਖਦਾ
ਹੱਥ ਵਿਚ ਗਲਾਸੀ ਫੜੀ ਪਤਾ ਨਹੀ ਕੀ ਸੋਚਦਾ ਸੱਗੀ ਮੁਸਕਾਨ ਦਿਲਰਾਜ ਬੰਬ ਬੀਬੀ ਵੱਲ ਦੇਖ ਕੇ ਠੰਡੇ ਹੋਕੇ ਭਰਦਾ ਮੇਨੂ ਦਾਰੂ ਪੀਂਦੇ ਨੂ ਵੇਖ ਪਤਾ ਨਹੀ ਗੁੱਸਾ ਕਿਓ ਇਸ ਨੂ ਚੜ ਦਾ ਮੁੜ ਮੁੜ ਤਵਾ ਗਾਲਿਬ ਵਿਕੀ ਉਤੇ ਧਰਦਾ ਪਤਾ ਨਹੀ ਵਿਕੀ ਨੇ ਪਾਰਟੀ ਚ ਕੀ ਗਾਲਿਬ ਨੂ ਆਖ ਤਾ ਗਾਲਿਬ ਏਦਾ ਭੜਕਿਆ ਜਿਵੇ ਸੁਤੇ ਪਏ ਕੁਤੇ ਦੀ ਕਿਸੇ ਪੂਛ ਤੇ ਪੈਰ ਰਖ ਤਾ ਸਰਪੰਚ ਨੇ ਫੜ ਮਸਾ ਗਾਲਿਬ ਠੰਡਾ ਕਰਇਆ ਮੈ ਵੀ ਆ ਕੇ ਫਿਰ ਇਕ peg ਗਾਲਿਬ ਹੱਥ ਧਰੇਆ ਕੀਤੀ ਨਹੀ ਸ਼ਰਮ ਓਹ ਤਾ ਇਕੋ ਸਾਹੇ ਪੀ ਗਿਆ ਜਾ ਕੇ ਫਿਰ ਗਾਲਿਬ ਬਲੋਰੀ ਕੋਲ ਬੈਹ ਗਿਆ ਜਾਦਾ ਹੋਇਆ ਸ਼ੇਖੋ ਕੋਲ ਪਕੋੜਾ ਵੀ ਇਕ ਲੈ ਗਿਆ 158
Shayari / Re: 2 ਚੀਜ਼ਾਂ« on: May 07, 2011, 04:16:25 PM »bhout wadeya galib veer 2 ਚੀਜ਼ਾਂ ਸਾਰੀ ਉਮਰ ਕਦੇ ਨਹੀ ਭੁੱਲਣਿਆ:- ਗਾਲਿਬ ਦੇ ਯਾਰੀ ,ਤੇ ਦੂਜੀ ਜਿਸ ਨੈ ਦਿਲ ਤੇ ਸੱਟ ਮਾਰੀ 159
Shayari / Re: ਅਨਜਾਣ ਹਾ ਇਸ ਜੱਗ ਤੋ« on: May 07, 2011, 04:10:19 PM »ਇੰਤਜ਼ਾਰ ਵੀ ਓਹੀ ਕਰਦਾ ਆ ,,,,,,,,,ਖੀੰਚ ਲਾਤੀ ਹੈ ਮੁਝੇ ਉਸਕੀ ਮੁਹੱਬਤ ਵਰਨਾ ਆਖਰੀ ਵਾਰ ਮਿਲਾ ਹੂੰ ਮੈ ਕਈ ਵਾਰ ਉਸ ਸੇ 160
Shayari / Re: ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,« on: May 07, 2011, 03:59:05 PM »ਇਸ਼ਕ਼ ਇਸ਼ਕ਼ ਨਾ ਕਰੇਇਆ ਕਰ ਨੀ ਵੇਖ ਇਸ਼ਕ਼ ਦੇ ਕਾਰੇ ਇਸ ਇਸ਼ਕ਼ ਨੇ ਜੋਬਨ ਰੁੱਤੇ ਕਈ ਲੁੱਟੇ ਕਈ ਮਾਰੇ ਇਸ਼ਕ਼ ਕਮਾਵਣ ਆਏ ਜਿਹੜੇ ਨੈਣਾ ਦੇ ਵਣਜਾਰੇ ਜੱਟਾਂ ਦੇ ਪੁੱਤ ਜੋਗੀ ਹੋ ਗਏ ਛੱਡ ਕੇ ਤਖ਼ਤ ਹਜਾਰੇ |