This section allows you to view all posts made by this member. Note that you can only see posts made in areas you currently have access to.
Messages - ਜੱਟ ਸ਼ੋਕੀ ਕਾਲੇ ਮਾਲ ਦਾ
Pages: 1 2 3 4 5 [6] 7 8 9 10 11 ... 94
101
« on: May 23, 2011, 02:41:36 PM »
ਮੇਰੀਆ ਅਖਿਯਾ ਦਾ ਦਾਰੂ ਤੇਰੇ ਸਿਰ ਚਰਕੇ ਬੋਲਦਾ ਏ ਸਜਣਾ,,,,,,,, ਦਿਲ ਨੂ ਦਿਲਾ ਨਾਲ ਇਸ਼੍ਕ਼ੇ ਦੀ ਰਘ ਨੂ ਜ਼ੋਰਦਾ ਏ ਸਜਣਾ ,,,,,,,,,,
ਹੁਣ ਇਸ ਨਸ਼ੇ ਵਿਚ ਅਸਾ ਦੋਨਾ ਨੇ ਉਮਰ ਭਰ ਰੇਹਨਾ ਏ ,,,,,,,,,
ਨਾ ਇਸ ਮਦਹੋਸ਼ੀ ਤੇ ਹਕ਼ ਕਿਸੇ ਹੋਰ ਦਾ ਏ ਸਜਣਾ ,,,,,,,,,,,
ਤੂ ਹੀ ਤੂ ਮੇਂ ਹੀ ਮੇਂ ਬੁਸ ਇਕ ਦੂਜੇ ਨੂ ਦਿਖੇ ,,,,,,
ਜਮਨੇ ਦਿਯਾ ਬੁਰਿਯਾ ਨਜ਼ਰਾ ਨੂ ਫਿਰ ਕੋਲ ਲੋੜ੍ਹਦਾ ਏ ਸਜਣਾ ,,,,,
ਮੇਰੀਆ ਅਖਿਯਾ ਦਾ ਦਾਰੂ ਤੇਰੇ ਸਿਰ ਚਰਕੇ ਬੋਲਦਾ ਏ ਸਜਣਾ,,,,,,,,
ਦਿਲ ਨੂ ਦਿਲਾ ਨਾਲ ਇਸ਼੍ਕ਼ੇ ਦੀ ਰਘ ਨੂ ਜ਼ੋਰਦਾ ਏ ਸਜਣਾ ,,,,,,,,,,
Arsh B.
Nain Preeto De - Mukki G
ਤੇਰੇ ਨੈਣਾ ਵਾਲੀ ਦਾਰੂ ਜਾਵੇ ਹੱਡਾ ਵਿਚ ਰਚਦੀ
ਬੋਤਲਾ ਵਾਲੀ ਨਹੀ ਹੁਣ ਸਾਨੂ ਜਚਦੀ
ਇਹ ਤਾ ਸਾਡਾ ਅੰਗ ਅੰਗ ਨਸ਼ੇਆ ਦੇਵੇ
ਦਿਲ ਨੂ ਇਕ ਵਖਰਾ ਸਰੂਰ ਜਿਹਾ ਚੜਾ ਦੇਵੇ
ਉਮਰ ਭਰ ਪਿਆਵੇ ਅਸੀਂ ਜੀਉਣ ਨੂ ਤਿਆਰ ਨੀ
ਬਿਨ ਤੇਰੇ ਭਾਵੇ ਸਾਨੂ ਮੋਤ ਜਾਵੇ ਆ ਨੀ
ਤੂ ਤੇ ਸਾਡੇ ਹੁਣ ਸਾਹਾ ਵਿਚ ਵਸਦੀ
ਤੇਰੇ ਨੈਣਾ ਵਾਲੀ ਦਾਰੂ ਜਾਵੇ ਹੱਡਾ ਵਿਚ ਰਚਦੀ
102
« on: May 22, 2011, 03:05:32 PM »
ਲੈ ਕੇ ਤੇਨੁ ਬੁਕਲ ਵਿਚ ਬਾਤਾ ਇਸ਼ਕ਼ੇ ਦੀਆ ਪਾਵਾ ਸੱਜਣਾ
ਹਨੇਰਿਆ ਰਾਤਾ ਪਿਆਰ ਆਪਣੇ ਨਾਲ ਰੁਸ਼ਨਾਵਾ ਸੱਜਣਾ ਤੇਰੀਆ ਬਲੋਰੀ ਅੱਖਾ ਵਿਚ ਡੁਬ ਜਾਵਾ ਸੱਜਣਾ
ਸਾਰੇ ਜੱਗ ਨੂ ਭੁਲਾ ਕੇ ਤੇਨੁ ਹਿਕ਼ ਨਾਲ ਲਾਵਾ ਸੱਜਣਾ
ਅੱਜ ਦਿਲ ਦੀਆ ਸਾਰਿਆ ਰੀਝਾ ਲਾਉਣੀਆ
ਅੱਜ ਸਾਰੀਆ ਅਸਾ ਹਦਾ ਲੱਗ ਜਾਣਿਆ ਸੱਜਣਾ ਰੂਹਾ ਦੀਆ ਰੂਹਾ ਨਾਲ ਮੁਲਾਕਾਤ ਕਰਾਣੀ ਸੱਜਣਾ
To be continue...
ਨਹੀ ਰੇਹ ਸਕਦੀ ਤੇਥੁ ਬੇਗੈਰ ਤੇਰੀ ਪ੍ਰੀਤ ਵੇ ਸਜਣਾ,,,,,,
ਕਰ ਕੋਈ ਹਿਲਾ ਮਿਲਣ ਦਾ ਤੂ ਵੀ ਸਜਣਾ ,,,,,,,,,,,
ਇਕ ਇਕ ਪਲ ਸਾਡਾ ਸਦੀ ਵਾਂਗਨ ਲੱਗਦਾ ,,,,
ਸਮੇ ਦਿਯਾ ਦੂਰਿਯ ਨੂ ਕਰ ਨੇੜ੍ਹੇ ਸਜਣਾ ,,,,,,,,,
ਗਲਬਕੜ੍ਹੀ ਤੇਰੇ ਪਿਆਰ ਦੀ ਸਪਨੇ ਵਿਚ ਵੀ ਕਦੇ ਛੋਟੇ ਨਾ ,,,,,
ਅਦਾ ਦਾ ਪਰੋ ਕੇ ਹਾਰ ਗਲ ਪਾ ਸਜਣਾ,,,,,,,,,,,,
ਨਹੀ ਰੇਹ ਸਕਦੀ ਤੇਥੁ ਬੇਗੈਰ ਤੇਰੀ ਪ੍ਰੀਤ ਵੇ ਸਜਣਾ,,,,,,
ਕਰ ਕੋਈ ਹਿਲਾ ਮਿਲਣ ਦਾ ਤੂ ਵੀ ਸਜਣਾ ,,,,,,,,,,,
Arsh B.
To be continue...
mera dil tera pyar
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ਸੱਜਣਾ
ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ
ਵੱਸ ਥੋੜਾ ਜਿਹਾ ਸਬਰ ਤੂ ਕਰ ਸੱਜਣਾ
ਰੇਹ ਸਾਡੇ ਕੋਲੋ ਵੀ ਤੇਰੇ ਤੋ ਦੂਰ ਨਹੀ ਹੁੰਦਾ
ਕੀਤੇ ਨਜਰੀ ਨਾ ਪਵੇ ਪੈਂਦੇ ਕਾਲਜੇ ਚ ਹੋਲ ਸੱਜਣਾ
ਪਿਆਰ ਤੇਰਾ ਰੂਹਾ ਤੱਕ ਕਰ ਗਿਆ ਅਸਰ ਸੱਜਣਾ ਤੇਨੁ ਆਪਣਾ ਬਨਾਣ ਦਾ ਹੁਨਰ ਸਿਖ ਲਿਆ ਸੱਜਣਾ
ਜਿਵੇ ਪੰਛੀ ਖਿਲਰੇ ਤੀਲਿਆਂ ਤੋ ਬਨਾਉਣ ਆਲੱਣਾ
ਇਹ ਦੁਨਿਆ ਫਿਰ ਮਚਦੀ ਏ ਜਦ ਨਾਮ ਤੇਰਾ ਲਵਾ ਮੈ ਸੱਜਣਾ
ਸਾਰੀ ਦੁਨਿਆ ਨਾਲ ਵੈਰ ਪੈ ਗਿਆ ਵੱਸ ਤੇਨੁ ਮਿਲਣ ਦੇ ਲਈ ਸੱਜਣਾ
ਵੱਸ ਥੋੜਾ ਜਿਹਾ ਸਬਰ ਤੂ ਕਰ ਸੱਜਣਾ
ਰੇਹ ਸਾਡੇ ਕੋਲੋ ਵੀ ਤੇਰੇ ਤੋ ਦੂਰ ਨਹੀ ਹੁੰਦਾ ਸੱਜਣਾ
103
« on: May 22, 2011, 04:45:30 AM »
ਅੱਜ ਸਾਰੀਆ ਅਸਾ ਹਦਾ ਲੱਗ ਜਾਂਨੀਆ ਸਜਣਾ,,,,,,,ਰੂਹਾ ਦਿਯਾ ਰੂਹਾ ਨਾਲ ਮੁਲਾਕਾਤ ਕਰਾਣੀ ਸਜਣਾ ,,,,,,,,,,
ਅੱਜ ਤਾ ਆਪਾ ਆਪਣੇ ਵਿਚ ਆਪਣੇ ਸਾਹ ਵੀ ਨਹੀ ਆਣ ਦੇਣੇ ,,,,,,
ਜਿਸਮਾ ਨੂ ਵੀ ਇਕ ਹੋਣ ਦਾ ਬਰਾ ਚਾਹ ਸਜਣਾ ,,,,,,,,,,,
ਅੱਜ ਸਾਰੀਆ ਅਸਾ ਹਦਾ ਲੱਗ ਜਾਂਨੀਆ ਸਜਣਾ,,,,,,
ਰੂਹਾ ਦਿਯਾ ਰੂਹਾ ਨਾਲ ਮੁਲਾਕਾਤ ਕਰਾਣੀ ਸਜਣਾ ,,,,,,,,,,
To be continue,,,,,,,,,
Arsh B. ਲੈ ਕੇ ਤੇਨੁ ਬੁਕਲ ਵਿਚ ਬਾਤਾ ਇਸ਼ਕ਼ੇ ਦੀਆ ਪਾਵਾ ਸੱਜਣਾ
ਹਨੇਰਿਆ ਰਾਤਾ ਪਿਆਰ ਆਪਣੇ ਨਾਲ ਰੁਸ਼ਨਾਵਾ ਸੱਜਣਾ ਤੇਰੀਆ ਬਲੋਰੀ ਅੱਖਾ ਵਿਚ ਡੁਬ ਜਾਵਾ ਸੱਜਣਾ
ਸਾਰੇ ਜੱਗ ਨੂ ਭੁਲਾ ਕੇ ਤੇਨੁ ਹਿਕ਼ ਨਾਲ ਲਾਵਾ ਸੱਜਣਾ
ਅੱਜ ਦਿਲ ਦੀਆ ਸਾਰਿਆ ਰੀਝਾ ਲਾਉਣੀਆ
ਅੱਜ ਸਾਰੀਆ ਅਸਾ ਹਦਾ ਲੱਗ ਜਾਣਿਆ ਸੱਜਣਾ ਰੂਹਾ ਦੀਆ ਰੂਹਾ ਨਾਲ ਮੁਲਾਕਾਤ ਕਰਾਣੀ ਸੱਜਣਾ To be continue...
104
« on: May 21, 2011, 08:00:17 PM »
bhout sohna likhyea saghieee & sandhu 22 ji =D>
105
« on: May 21, 2011, 02:55:26 PM »
ਇਕ ਸਜਦਾ ਮੇਰਾ ਰੱਬ ਅੱਗੇ
ਵੱਸ ਤੇਨੁ ਮਿਲਣ ਦੇ ਵਾਸਤੇ ਇਕ ਖਵਾਹਿਸ਼ ਮੇਰੀ ਜੱਗ ਉੱਤੇ
ਵੱਸ ਜੀਵਾ ਤੇਰੇ ਵਾਸਤੇ
ਇਹ ਦਿਲ ਦਾ ਅਰਮਾਨ ਐਸਾ ਹੈ ਜੋ ਮਾਣ ਕਰੇ ਵੱਸ ਤੇਰੇ ਤੇ
ਚੰਨ ਤੋ ਵੀ ਸੋਹਣਾ ਮੁਖ ਤੇਰਾ
ਚਾਨਣ ਵਾਂਗੂ ਲਸ਼ਕੋਰ ਵਾਸਤੇ
ਚੰਦਰਾ ਇਹ ਦਿਲ ਚੰਨ ਤੋ ਡਰਦਾ ਨਹੀ
ਚੰਨ ਦੁਸ਼ਮਨ ਹੋਇਆ ਤੇਰੇ ਵਾਸਤੇ ਇਹ ਤਾਰੇ ਬਚੇ ਸੀ ਬਦਲਾਂ ਵਿਚ ਓਹ ਵੀ ਖੜਦੇ ਨੇ ਤੇਰੀ ਆਸ ਤੇ
ਇਹ ਦੁਨਿਆ ਮੈਥੋ ਜਲਦੀ ਹੈ
ਜਦ ਨਾਮ ਮੈਂ ਤੇਰਾ ਲੈਂਦਾ ਹਾਂ
ਜੱਗ ਵੈਰ ਪਾਇਆ ਮੇਰੇ ਸੱਜਣਾ
ਵੱਸ ਤੈਨੂ ਮਿਲਣ ਦੇ ਵਾਸਤੇ
ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,,
ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,,
ਮੇਂ ਉਸ ਨੂ ਸਜਦਾ ਕਰਾ ਜਾ ਫਿਰ ਪਿਆਰ ,,,,,,,
ਮੇਰਾ ਯਾਰ ਵੀ ਰੱਬਾ ਤੇਰੇ ਪਾਕ ਰਿਸਤੇ ਵਰਗਾ ,,,,,,
ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,,
ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,,
ਬਿਨਾ ਬਜ਼ਾ ਅਖ ਵਿਚ ਲ੍ਯਾਂਦਾ ਏ ਹੰਝੂ ,,,,,,,,,,
ਉਸ ਦਾ ਪਿਆਰ ਵੀ ਝੱਲਾ ਸੁਮਦਰ ਦਿਯਾ ਬੋਦਾ ਵਰਗਾ ,,,,,,,,,,
ਮੇਰਾ ਸੋਹਣਾ ਮਾਹੀ ਚੰਨ ਵਰਗਾ ,,,,,,,,, ਅਮ੍ਬਰਾ ਤੋ ਉਤਾਰੇਆ ਰੱਬ ਵਰਗਾ ,,,,,,,
Arsh B. Rab Ne Bana Di Jodi- Tujhe Mein Rab Dikhta Hai
ਤੇਰੇ ਪਿਆਰ ਨੇ ਪਾਗਲ ਕਰ ਦਿੱਤਾ
ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ
ਡਰ ਲੱਗਦਾ ਬੜਾ ਬੜਾ ਵਿਛੋੜੇ ਤੋਂ
ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ
ਮਰ ਕੇ ਵੀ ਤੈਨੂੰ ਸੋਹਣੀਏ
ਨਹੀ ਸਕਦਾ ਦਿਲੋਂ ਵਿਸਾਰ
ਚੰਨ ਤੋਂ ਸੋਹਣੀ ਚਾਨਣੀ
ਓਸ ਤੋਂ ਵੀ ਸੋਹਣਾ ਯਾਰ
ਕਈ ਜਨਮਾ ਤੋਂ ਧੜਕਦਾ
ਮੇਰੇ ਦਿਲ ਵਿੱਚ ਤੇਰਾ ਪਿਆਰ
106
« on: May 21, 2011, 12:43:06 AM »
Thanks sis ji,,,,,,,,atleast koi tah kadr karda ha ji,,,,,,
ਪਤਝਰ ਦੀ ਰੂਤ ਵਿਚ ਬਹਾਰ ਲੇਕੇ ਆਈਯ ਤੂ ,,,,,,,,, ਉਜ੍ਹੜੀ ਹੋਈ ਪ੍ਰੀਤ ਨੂ ਫਿਰ ਆਕੇ ਬਾਸਾਈਆ ਤੂ ,,,,,,,, ਹੁਣ ਵਿਛੋੜ੍ਹੀਆ ਤੋ ਡਰ ਲੱਗਦਾ ਹੈ,,,,, ਮੇਰੇ ਨਾਲ ਜੋ ਏਨਾ ਪਿਆਰ ਪਾਈਆ ਤੂ ,,,,,,, ਦਿਨ ਰਾਤ ਸਾਡੇ ਮੁਖ ਤੇ ਇਕ ਅਜੀਬ ਜਹੀ ਖੁਸ਼ੀ ਹੋਂਦੀ ਏ ,,,,,,, ਸਗਦੀ ਹੋਈ ਪ੍ਰੀਤ ਨੂ ਜਦੋ ਘੁਟ ਕੇ ਗਲ ਨਾਲ ਲਾਈਆ ਤੂ ,,,,,,,, ਹੁਣ ਕੋਈ ਖੁਆਇਸ਼ ਬਾਕੀ ਨਹੀ ਰਹੀ ਸਾਡੀ ,,,,, ਮੇਰੇ ਲਈ ਤਹ ਮੇਰਾ ਰੱਬ ਬਣ ਕੇ ਆਈਆ ਤੂ ,,,,,,,, ਪਤਝਰ ਦੀ ਰੂਤ ਵਿਚ ਬਹਾਰ ਲੇਕੇ ਆਈਯ ਤੂ ,,,,,,,,, ਉਜ੍ਹੜੀ ਹੋਈ ਪ੍ਰੀਤ ਨੂ ਫਿਰ ਆਕੇ ਬਾਸਾਈਆ ਤੂ ,,,,,,,,
Arsh B. SUKH SARKARIA
ਇਕ ਸਜਦਾ ਮੇਰਾ ਰੱਬ ਅੱਗੇ
ਵੱਸ ਤੇਨੁ ਮਿਲਣ ਦੇ ਵਾਸਤੇ ਇਕ ਖਵਾਹਿਸ਼ ਮੇਰੀ ਜੱਗ ਉੱਤੇ
ਵੱਸ ਜੀਵਾ ਤੇਰੇ ਵਾਸਤੇ
ਇਹ ਦਿਲ ਦਾ ਅਰਮਾਨ ਐਸਾ ਹੈ ਜੋ ਮਾਣ ਕਰੇ ਵੱਸ ਤੇਰੇ ਤੇ
ਚੰਨ ਤੋ ਵੀ ਸੋਹਣਾ ਮੁਖ ਤੇਰਾ
ਚਾਨਣ ਵਾਂਗੂ ਲਸ਼ਕੋਰ ਵਾਸਤੇ
ਚੰਦਰਾ ਇਹ ਦਿਲ ਚੰਨ ਤੋ ਡਰਦਾ ਨਹੀ
ਚੰਨ ਦੁਸ਼ਮਨ ਹੋਇਆ ਤੇਰੇ ਵਾਸਤੇ ਇਹ ਤਾਰੇ ਬਚੇ ਸੀ ਬਦਲਾਂ ਵਿਚ ਓਹ ਵੀ ਖੜਦੇ ਨੇ ਤੇਰੀ ਆਸ ਤੇ
ਇਹ ਦੁਨਿਆ ਮੈਥੋ ਜਲਦੀ ਹੈ
ਜਦ ਨਾਮ ਮੈਂ ਤੇਰਾ ਲੈਂਦਾ ਹਾਂ
ਜੱਗ ਵੈਰ ਪਾਇਆ ਮੇਰੇ ਸੱਜਣਾ
ਵੱਸ ਤੈਨੂ ਮਿਲਣ ਦੇ ਵਾਸਤੇ
107
« on: May 21, 2011, 12:40:25 AM »
preeet nd shonkii dona ne bohttt vadiaa likheyaaaaa =D> =D>
thxx saghiee
108
« on: May 20, 2011, 02:53:30 PM »
ਤੇਨੂਂ ਪਾਉਣ ਦੀ ਚਾਹਤ ਹੋ ਗਈ ਏ
ਇਸ ਚਾਹਤ ਦੀ ਆਦਤ ਹੋ ਗਈ ਏ
ਹੁਣ ਖਾਬਾ ਵਿਚ ਹੀ ਸਹੀ
ਤੇਨੁ ਮਿਲਣ ਦੀ ਆਦਤ ਹੋ ਗਈ ਏ
ਅਖ ਬਲੋਰੀ ਬੜੀ ਸੋਹਨੀ ਲਗਦੀ ਏ
ਜੋ ਦਿਲ ਤੇ ਸਿਧਾ ਵਾਰ ਕਰਦੀ ਏ
ਬਚਇਆ ਨਹੀ ਜਾਂਦਾ ਨੈਣਾ ਦੇ ਤਿਖੇ ਵਾਰ ਤੋ
ਵੱਸ ਏਨਾ ਨੈਣਾ ਵਿਚ ਖੋਣ ਦੀ ਆਦਤ ਹੋ ਗਈ ਏ
ਤੇਨੂਂ ਪਾਉਣ ਦੀ ਚਾਹਤ ਹੋ ਗਈ ਏਇਸ ਚਾਹਤ ਦੀ ਆਦਤ ਹੋ ਗਈ ਏ
ਤੇਰੀਆ ਅਖਿਯਾ ਵਿਚ ਵੱਸ ਕੇ ਪ੍ਰੀਤ ਰੇਹ ਗਈ,,,,,,,,,,ਮੰਗਦੀ ਬੁਸ ਇਹ ਦੁਆਮਾ ਰੇਹ ਗਈ ,,,,,,,,,,ਤੇਰੀਆ ਖ਼ੁਸ਼ਿਯਾ ਰੇਹਾਨ ਸਲਾਮਤ ,,,,,,,,ਘਮਾ ਦਿਯਾ ਕਾਲੀਆ ਰਾਤਾ ਆਪਣੇ ਨਾਲ ਲੇਗਈ,,,,ਪੁਨਿਯਾ ਦੀ ਰਾਤ ਵਿਚ ਵੀ ਚਨਾ ,,,,ਮੇਂ ਤੇਰੇ ਬਾਨੇਰਿਯ ਤੇ ਦਿਵਾ ਬਣ ਕੇ ਬੇਹ ਗਈ ,,,,,,,,,,,,ਤੇਰੀਆ ਅਖਿਯਾ ਵਿਚ ਵੱਸ ਕੇ ਪ੍ਰੀਤ ਰੇਹ ਗਈ,,,,,,,,,,ਮੰਗਦੀ ਬੁਸ ਇਹ ਦੁਆਮਾ ਰੇਹ ਗਈ ,,,,,,,,,,ਸਾਨੂ ਹੁਣ ਤੂ ਚਨਾ ਦਿਲ ਵਿਚੋ ਵਿਸਾਰੀ ਨਾ ,,,,,,,,,ਸਾਡੀ ਨਾ ਕੋਈ ਹੁਣ ਪਿਛਾੜ੍ਹੀ ਰੇਹ ਗਈ ,,,,,,,ਤੇਰੀਆ ਅਖਿਯਾ ਵਿਚ ਵੱਸ ਕੇ ਪ੍ਰੀਤ ਰੇਹ ਗਈ,,,,,,,,,, ਮੰਗਦੀ ਬੁਸ ਇਹ ਦੁਆਮਾ ਰੇਹ ਗਈ ,,,,,,,,,,Arsh B.
109
« on: May 20, 2011, 12:40:53 AM »
ਦੁਬ ਦੇ ਆ ਜਿੰਦਾ ਲਾਸ਼ ਦੇ ਸ਼ਵ ਦੁਬ ਦੇ ਆ ,,,,,,,,, ਬੁਜਦੇ ਆ ਦੀਵੇ ਦੀ ਲੋਹ ਦੇ ਮੇਹ੍ਖਾਨੇ ਬੁਜਦੇ ਆ ,,,,, ਮਿਲਦੇ ਆ ਰੂਹ ਦੇ ਹਾਣੀ ਮਾਰ ਕੇ ਵੀ ਮਿਲਦੇ ਆ ,,,,,,,, ਚਲਦੇ ਆ ਵਕ਼ਤ ਦੇ ਗੇਰੇ ਰੁਕ ਕੇ ਵੀ ਚਲਦੇ ਆ ,,,,,,, ਖਿਲਦੇ ਦੇ ਪਤਝਰ ਕੇ ਵਾਦ ਵੀ ਫੂਲ ਖਿਲਦੇ ਆ ,,,,,,,,,,, ਸਿਲਦੇ ਆ ਜ਼ਖਮ ਭਰ ਕੇ ਵੀ ਦੁਵਾਰਾ ਸਿਲਦੇ ਆ ,,,,,,,, ਜੋਰਦੇ ਆ ਦਿਲ ਟੁਟ ਕੇ ਵੀ ਫਿਰ ਜੋਰਦੇ ਆ ,,,,, ਹਸਦੇ ਆ ਰੂਣੇ ਤੋ ਵਾਦ ਵੀ ਲੋਕ ਹਸਦੇ ਆ ,,,,,,,, ਉਠਦੇ ਆ ਗਿਰ ਕੇ ਵੀ ਪ੍ਰੀਤ ਫਿਰ ਸਾਰੇ ਉਠਦੇ ਆ ,,,,,,,, ਚਲਦੇ ਆ ਸਚੇ ਪਿਆਰ ਦੇ ਪ੍ਰੇਮੀ ਨਾਲ ਹਮੀਸ਼ਾ ਚਲਦੇ ,,,,,, ਜਿਤਦੇ ਆ ਹਾਰ ਕੇ ਵਜ਼ੀ ਕੁਜ ਲੋਕ ਜਿਤਦੇ ਆ ,,,,,, ਜਾਕੀਨ ਰਾਖਦੇ ਆ ਧੋਖੇ ਖਾਕੇ ਵੀ ਜਾਕੀਨ ਰਖਦੇ ਆ ,,,,,,, ਸਿਰਦੇ ਆ ਇਹ ਜ਼ਖਮ ਪੂਰਨੇ ਕਦੇ ਕਦੇ ਸਿਰਦੇ ਆ ,,,,, ਭਜਦੇ ਆ ਪਿਛੇ ਰੇਹਣ ਤੋ ਵਾਦ ਵੀ ਇਹ ਭਜਦੇ ਆ ,,,,, ਡਿਗਦੇ ਆ ਲਖ ਖ਼ੁਸ਼ਿਯਾ ਦੇ ਵਾਵਜੂਦ ਵੀ ਖਾਰੇ ਹੰਝੂ ਡਿਗਦੇ ਆ ,,,,,,,,, ਚੀਰਦੇ ਆ ਇਹ ਖੋਆਬ ਦੇ ਭੂਖੇ ਫ਼ਕੀਰ ਬਰੇ ਚੀਰਦੇ ਆ ,,,,,,,,,,
Arsh B. Tere Mere Pyar Ki Baatein
ਯਾਦ ਵੀ ਤੇਰੀ
ਖੁਆਬ ਵੀ ਤੇਰੇ
ਸੁਪਨਿਆ ਵਿੱਚ ਵੀ ਘੁੰਮੇ
ਇੱਕ ਪਲ ਦੇ ਵਿੱਚ ਅੱਖ ਖੁੱਲ ਜਾਂਦੀ
ਜਦ ਮੱਥਾ ਮੇਰਾ ਚੁੰਮੇ
ਰਹੀਏ ਹੱਸਦੇ ਕਰਕੇ ਚੇਤੇ
ਨਾ ਕਿਸੇ ਹੋਰ ਨੂੰ ਦੱਸਦੇ ਹਾਂ
ਇਹ ਬਲੋਰੀ ਅੱਖੀਆ
ਕੈਸਾ ਕਰ ਗਿਆ ਵਾਰ ਦਿਲ ਤੇ
ਭੁਲ ਕੇ ਸਾਰੀ ਦੁਨਿਆ ਨੂ
ਵੱਸ ਤੇਰੇ ਉਤੇ ਮਰਦੇ ਹਾ
110
« on: May 19, 2011, 03:03:40 PM »
galib veer mar ayea kar gedi yaara velya kol vi una da vi man khush kar dia kar :blink:
111
« on: May 19, 2011, 02:42:19 PM »
ਜੱਗ ਦਿਯਾ ਨਜ਼ਰਾ ਤੋ ਓਲੇ ਓਲੇ ,,,,,,,
ਪਿਆਰ ਕਰਾਗੇ ਅਸਾ ਹੋਲੇ ਹੋਲੇ ,,,,,,
ਜਦੋ ਦੁਨਿਆ ਸਭ ਸੁਤੇ ਹੋਵੇ ਨਾ ਕੋਈ ਫਿਰ ਬੋਲੇ ਬੋਲੇ ,,,,,,,,,,
ਰਾਤ ਦੀ ਚਾਦਰ ਉਤੇ ਪੈਰ ਰਖ ਕੇ ਆਈ ਤੂ ਪੋਲੇ ਪੋਲੇ ,,,,,,,,
ਸਾਂਜਾ ਦੀ ਪ੍ਰੀਤ ਦੇ ਭੇਦ ਫਿਰ ਸਜਣਾ ਨਾਲ ਖੋਲੇ ਖੋਲੇ ,,,,,,
ਫਿਰ ਨਾ ਕੋਈ ਸਾਡੇ ਪਿਆਰ ਨੂ ਵਿਰਹਾ ਦੀ ਤਕੜ੍ਹੀ ਵਿਚ ਤੋਲੇ ਤੋਲੇ ,,,,,,,
ਇਸ਼ਕ਼ ਪਿਆਰ ਦਾ ਗੇਹਣਾ ਅਸਾ ਦੁਹਾ ਨੇ ਪਾਲਿਯਾ ,,,,,,,,,,
ਹੁਣ ਨਾ ਕੋਈ ਇਸ ਅਨਮੋਲ ਨਗੀਨੇ ਨੂ ਥਲਾ ਵਿਚ ਰੋਲੇ ਰੋਲੇ ,,,,,
ਮੇਰੀਆ ਬੁਲਿਯਾ ਵਿਚੋ ਸਾਹ ਆਣ ਕੋਲੇ ਕੋਲੇ ,,,,,
ਮੇਰੀਆ ਪਲਕਾ ਦੇ ਸਰਾਣੇ ਤੂ ਰੱਜ ਕੇ ਸੋਲੇ ਸੋਲੇ ,,,,
ਜੱਗ ਦਿਯਾ ਨਜ਼ਰਾ ਤੋ ਓਲੇ ਓਲੇ ,,,,,,,
ਪਿਆਰ ਕਰਾਗੇ ਅਸਾ ਹੋਲੇ ਹੋਲੇ ,,,,,,
Arsh B.
chand chandni
ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ ਸਹਾਰਾ
ਤੇਰੀ ਹੋਂਦ ਵਿੱਚ ਹੀ ਵਸਦੀ ਏ ਮੇਰੀ ਹੋਂਦ ਦਿਲਦਾਰਾ
ਗਵਾਚ ਗਿਆ ਸੀ ਮੈ ਕਿਧਰੇ ਲੋਕਾਂ ਦੀ ਭੀੜ ਵਿੱਚ
ਤੇਰਾ ਮਿਲਣਾ ਹੋਇਆ ਜਿਵੇਂ ਹਨੇਰੀ ਰਾਤ ਚ ਕੋਈ ਤਾਰਾ
ਜੀਣ ਦੀ ਆਸ ਵਿੱਚ ਹੀ ਮਰ ਮਿਟੇ ਤੇਰੇ ਪਿਆਰ ਵਿੱਚ
ਤੇਰੇ ਬਾਝੋ ਇੱਕ ਦਿਨ ਤਾਂ ਕੀ ਇਕ ਪਲ ਵੀ ਨਹੀ ਗੁਜ਼ਾਰਾ
ਅੱਜ ਤੱਕ ਢੋ ਰਹੇ ਸੀ ਬੇਜਾਨ ਜਹੀ ਇਕ ਲਾਸ਼ ਨੂੰ
ਮੁੜ ਜ਼ਿੰਦਗੀ ਨਾਲ ਮੋਹ ਪੈ ਗਿਆ ਤੱਕ ਤੇਰੀ ਬਲੋਰੀ ਅੱਖ ਦਾ ਨਜ਼ਾਰਾ
ਤੇਰੀ ਦੂਰੀ ਦੇ ਅਹਿਸਾਸ ਨੇ ਵਾਂਗ ਝੱਲੇਆ ਰੋਲ ਦਿੱਤਾ
ਏਹੋ ਜੇ ਡਾਡੇ ਜ਼ੁਲਮ ਨਾ ਕਦੀ ਵੀ ਮੁੜ ਕਰੀਂ ਦੋਬਾਰਾ
ਪਲ ਪਲ ਤੂੰ ਨਾਲ ਰਹਿਨਾ ਏਂ ਬਣਕੇ ਧੜਕਣ ਸੀਨੇ ਵਿਚ
ਤੇਰਾ ਪਿਆਰ ਹੀ ਹੈ ਹੁਣ ਸਾਡੇ ਜੀਉਣ ਦਾ ਸਹਾਰਾ
112
« on: May 19, 2011, 02:39:39 PM »
att aa bai ,l aava v ho giyan mainu sadeya hi nhi , :pagel: bahut sohna likh rhe ho dove =D> =D> =D> =D> =D> =D> =D> =D>
galib veer veer krna ta tu hi aa tenu hi sadna sabh tou pehla :happy:
113
« on: May 18, 2011, 06:51:58 PM »
ਸੁੰਨੇ ਪਏ ਦਿਲ ਦੇ ਵਿਹੜੇ ਵਿੱਚ
ਫਿਰ ਤੋਂ ਬਹਾਰ ਲੈਕੇ ਆਈ ਹੈ ਤੂੰ
ਪੱਤਝੜ ਵਾਂਗ ਦਿਲ ਮੁਰਝਾ ਸੀ ਚੱਲਿਆ
ਪਰ ਨਵੀਂ ਨੁਹਾਰ ਲੈਕੇ ਆਈ ਹੈ ਤੂੰ
ਕੋਈ ਨਹੀਂ ਚਾਹੁੰਦਾ ਪੰਨੂ ਚੰਦਰੇ ਨੂੰ
ਮੇਰੇ ਲਈ ਪਿਆਰ ਲੈਕੇ ਆਈ ਹੈ ਤੂੰ
ਮੇਰੇ ਨਾਲ ਬੋਲਕੇ ਕੋਈ ਰਾਜ਼ੀ ਨਹੀਂ
ਬੁੱਲਾਂ ਤੇ ਇਕਰਾਰ ਲੈਕੇ ਆਈ ਹੈ ਤੂੰ
ਮੁਸਕਰਾਹਟ ਉੱਡ ਚੁੱਕੀ ਸੀ ਮੇਰੇ ਬੁੱਲਾਂ ਤੋਂ
ਨੂਰ ਫਿਰ ਏਸ ਉਦਾਸੀ ਚੇਹਰੇ ਤੇ ਲੈਕੇ ਆਈ ਹੈ ਤੂੰ
ਕਿਵੇਂ ਮੋੜ ਦੇਵਾਂ ਤੈਨੂੰ ਤੂੰ ਹੀ ਦੱਸ ਅੜੀਏ
ਖੁਸ਼ੀਆਂ ਕਈ ਹਜਾਰ ਲੈਕੇ ਆਈ ਹੈ ਤੂੰ
ਜਦ ਜੀਉਣ ਦੀ ਉਮੀਦ ਛੱਡੀ,
ਉਦੋਂ ਬਾਹਵਾਂ ਦਾ ਹਾਰ ਲੈਕੇ ਆਈ ਹੈ ਤੂੰ
ਫਿਰ ਜੀਉਣ ਦੀ ਪ੍ਰੀਤ ਜਗਾਈ ਹੈ ਤੂੰ ਤੇਰੀਆ ਹੀ ਖੇਯਾਲਾ ਵਿਚ ਬੁਸ ਮੇਂ ਰੇਹਣਾ ਚਾਹਉਦੀ ਆ ਤੇਰੇ ਹੀ ਸਪਨੇ ਬੁਸ ਮੇਂ ਹੁਣ ਸਜੋਣਾ ਚਾਹਉਦੀ ਆ ,,,,, ਹੁਣ ਮੇਂ ਆਪਣੇ ਲਈ ਨਹੀ ,,,,,, ਬੁਸ ਤੇਰੇ ਲਈ ਹੀ ਜਿਉਣਾ ਚਾਹਉਦੀ ਆ ,,,,,, ਇਹ ਦੁਨਿਆ ਤੋ ਵਖ ਕੀਤੇ ,,,,,,, ਮੇਂ ਆਪਣਾ ਇਕ ਵਖਰਾ ਸਨਸਾਰ ਸਿਰਜਣਾ ਚਾਹਉਦੀ ਆ ,,,,,, ਤੂ ਮੇਨੂ ਆਪਣਾ ਸਾਥ ਦੇ ,,,,,,, ਮੇਂ ਇਸ਼ਕ਼ ਵਿਚ ਆਪਣੇ ਜਨ੍ਨਤ ਬਨਣਾ ਚਾਹਉਦੀ ਆ ,,,,, ਰੱਬ ਮਾਰੇ ਹਾਕ ਜੇ ਤੇਨੁ ,,,,,,,, ਤੇਰੇ ਬੋਲਣ ਤੋ ਪਹਿਲਾ ਮੇਂ ਉਸ ਕੋਲ ਜਾਣਾ ਚਾਹਉਦੀ ਆ ,,,,, ਤੇਰੀ ਹੀ ਖੁਸ਼ੀ ਤੇ ਵਿਚ ਹੀ ,,,,,, ਬੁਸ ਮੇਂ ਹੁਣ ਹੱਸਣਾ ਚਾਹਉਦੀ ਆ ,,,,,,,,,,,, ਹੋਰ ਕਿਸੇ ਦਾ ਨਾਮ ਤੇਰੇ ਲਬ ਤੇ ਆਣ ਤੋ ,,,,, ਪਹਿਲਾ ਮੇਂ ਇਹ ਦੁਨਿਆ ਛੱਡਣਾ ਚਾਹਉਦੀ ਆ ,,,,, ਤੇਰਾ ਹੀ ਲੜ੍ਹ ਫਰਕੇ ,,,,,,, ਤੇਰੇ ਨਾਲ 4 ਲਾਮਾ ਲੇਣੀਯਾ ਚਾਹਉਦੀ ਆ ਮੰਦਿਰ ਮਸਜਿਦਾ ਵਿਚ ਨਹੀ ,,,,,,,, ਤੇਰੀ ਇਬਾਦਤ ਕਰਕੇ ਬੁਸ ਹੁਣ ਤੇਨੁ ਆਪਣਾ ਖੁਦਾ ਅਖਵਾਣਾ ਚਾਹਉਦੀ ਆ ,,,,,,,,,, ਤੇਰੀਆ ਹੀ ਖੇਯਾਲਾ ਵਿਚ ਬੁਸ ਮੇਂ ਰੇਹਣਾ ਚਾਹਉਦੀ ਆ ਤੇਰੇ ਹੀ ਸਪਨੇ ਬੁਸ ਮੇਂ ਹੁਣ ਸਜੋਣਾ ਚਾਹਉਦੀ ਆ ,,,,,
Arsh B. mahi da sohne da SALEEM GURMIT SHWETA PANDIT
ਤੁਸੀਂ ਆਏ ਜਿੰਦਗੀ ਵਿੱਚ ਤਾ ਬਦਲਿਆ ਬਦਲਿਆ ਲੱਗੇ ਜਹਾਨ ਮੈਨੂੰ
ਹੱਟ ਗਏ ਦੁੱਖਾਂ ਦੇ ਬੱਦਲ ਸਾਫ ਜਿਹਾ ਲੱਗੇ ਦਿਲ ਦਾ ਅਸਮਾਨ ਮੈਨੂੰ
ਰੱਬਾ ਨਾ ਹੋਵੇ ਇਹ ਖੁਸ਼ੀ ਕਦੀ ਹੁਣ ਦੂਰ ਮੇਰੇ ਆਸ਼ੀਆਨੇ ਵਿੱਚੋਂ
ਮਰਦੇ ਦਮ ਤੱਕ ਏਸੇ ਇੱਕ ਸਾਹਾਰੇ ਦਾ ਹੈ ਬੱਸ ਅਰਮਾਨ ਮੈਨੂੰ
114
« on: May 18, 2011, 04:19:13 PM »
ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,
ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,
ਅਲੜ੍ਹ ਪੁਣੇ ਵਿਚ ਲਾਗ੍ਗਿਯਾ ,,,,,,,,
ਮੇਂ ਉਮਰਾ ਤਕ ਨਿਬਾਮਾ ,,,,,,,,,,,
ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,
ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,
ਦਰਖਤਾ ਉਤੇ ਜਦੋ 2 ਪਛੀ ਦੇਖਾ ,,,,,,,,,
ਮੇਂ ਅਕਲੀ ਸੋਚ ਦੀ ਰੇਹ ਜਾਮਾ,,,,,
ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,
ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,
ਮੇਨੂ ਵੀ ਕੋਈ ਪ੍ਰੀਤ ਆਖੇ ,,,,,,,
ਮੇਂ ਵੀ ਪ੍ਰੀਤ ਬਣ ਕੇ ਪ੍ਰੀਤ ਨੂ ਪਾ ਜਾਮਾ ,,,,,,,,,
ਮੇਰੇ ਪੈਰ ਵੀ ਫਿਰ ਭੁਜੇ ਨਾ ਲੱਗਣ,,,,,,
ਮੇਂ ਅਮ੍ਬਰਾ ਵਿਚ ਉੱਡਰੀ ਲਾਮਾ ,,,,,,,
ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,
ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,
ਸਾਡੇ ਪਿਆਰ ਦਿਯਾ ਵੀ ਕਸ਼ਮਾ ਖਾਵਣ,,,,,
ਐਸੀ ਪਾਕ ਮੁਹਬਤ ਦਾ ਬੂਟਾ ਮੇਂ ਲਾਮਾ ,,,,,,,,,,
ਕਰ ਇਸ਼ਾਰਾ ਤੂ ਵੀ ਸਜਣਾ ਵੇ ,,,,,,,,,
ਤੇ ਮੇਂ ਵੀ ਕੋਈ ਪਿਆਰ ਦੀ ਬਾਤ ਪਾਮਾ,,,,,,,,,
Arsh B.
ਸੁੰਨੇ ਪਏ ਦਿਲ ਦੇ ਵਿਹੜੇ ਵਿੱਚ
ਫਿਰ ਤੋਂ ਬਹਾਰ ਲੈਕੇ ਆਈ ਹੈ ਤੂੰ
ਪੱਤਝੜ ਵਾਂਗ ਦਿਲ ਮੁਰਝਾ ਸੀ ਚੱਲਿਆ
ਪਰ ਨਵੀਂ ਨੁਹਾਰ ਲੈਕੇ ਆਈ ਹੈ ਤੂੰ
ਕੋਈ ਨਹੀਂ ਚਾਹੁੰਦਾ ਪੰਨੂ ਚੰਦਰੇ ਨੂੰ
ਮੇਰੇ ਲਈ ਪਿਆਰ ਲੈਕੇ ਆਈ ਹੈ ਤੂੰ
ਮੇਰੇ ਨਾਲ ਬੋਲਕੇ ਕੋਈ ਰਾਜ਼ੀ ਨਹੀਂ
ਬੁੱਲਾਂ ਤੇ ਇਕਰਾਰ ਲੈਕੇ ਆਈ ਹੈ ਤੂੰ
ਮੁਸਕਰਾਹਟ ਉੱਡ ਚੁੱਕੀ ਸੀ ਮੇਰੇ ਬੁੱਲਾਂ ਤੋਂ
ਨੂਰ ਫਿਰ ਏਸ ਉਦਾਸੀ ਚੇਹਰੇ ਤੇ ਲੈਕੇ ਆਈ ਹੈ ਤੂੰ
ਕਿਵੇਂ ਮੋੜ ਦੇਵਾਂ ਤੈਨੂੰ ਤੂੰ ਹੀ ਦੱਸ ਅੜੀਏ
ਖੁਸ਼ੀਆਂ ਕਈ ਹਜਾਰ ਲੈਕੇ ਆਈ ਹੈ ਤੂੰ
ਜਦ ਜੀਉਣ ਦੀ ਉਮੀਦ ਛੱਡੀ,
ਉਦੋਂ ਬਾਹਵਾਂ ਦਾ ਹਾਰ ਲੈਕੇ ਆਈ ਹੈ ਤੂੰ
ਫਿਰ ਜੀਉਣ ਦੀ ਪ੍ਰੀਤ ਜਗਾਈ ਹੈ ਤੂੰ
115
« on: May 18, 2011, 01:11:36 AM »
HAPPY BRITHDAY VEERE :happy: :rockon: :rockon: :rockon: :rockon: KUCH KAR LAO AJJ MUH KODE DA JUGAD :
116
« on: May 18, 2011, 12:54:51 AM »
ਤੇਰੇ ਨਾਮ ਅੱਸੀ ਸਭ ਕੁਜ ਕਰ ਗਏ ਆ ,,,, ਡੁਬਦੇ ਡੁਬਦੇ ਅੱਸੀ ਤਰ ਗਏ ਆ,,,,, ਮੇਰਾ ਆਪਣਾ ਹੁਣ ਕੁਜ ਵੀ ਨਹੀ,,,,, ਤੇਰੇ ਦਰ ਤੇ ਅੱਸੀ ਫ਼ਕੀਰ ਬਣ ਖ਼ਰ ਆ,,,,,,,,, ਝੋਲੀ ਭਰ ਜਾ ਫਿਰ ਖਾਲੀ ਮੁੜ੍ਹ ਦੇ ,,,,,,,,, ਅੱਸੀ ਆਪਣਾ ਫਰਜ਼ ਅਦਾ ਕਰ ਗਏ ਆ ,,,,,,, ਤੇਰੇ ਨਾਮ ਅੱਸੀ ਸਭ ਕੁਜ ਕਰ ਗਏ ਆ ,,,, ਡੁਬਦੇ ਡੁਬਦੇ ਅੱਸੀ ਤਰ ਗਏ ਆ,,,,,
ਸਾਡਾ ਕੰਮ ਹੈ ਤੇਰੇ ਉੱਪਰ ਸਭ ਲਟੋਉਣਾ ਨੀ
ਬਿਨਾ ਸ਼ਰਤ ਤੋ ਤੈਨੂ ਸੱਜਣਾ ਦਿਲ ਤੋ ਚਾਹਨਾ ਨੀ
ਓਸਦੀ ਰਜ਼ਾ ਤੋ ਬਿਨਾ ਸਭ ਨੂ ਨਾਹ ਹੁੰਦੇ ਨੇ
ਸੱਚੇ ਇਸ਼ਕ਼ ਨੂ ਦਿਲਾ ਰਾਹੀ ਰਾਹ ਹੁੰਦੇ ਨੇ
117
« on: May 17, 2011, 02:38:02 PM »
ਯਾਰ ਮਿਲੇਆ ਇਮੇ ਲਾਗ੍ਗਿਯਾ ਸਾਡਾ ਰੱਬ ਸਾੰਨੂ ਮਿਲੇਆ,,,,,, ਹੁਣ ਮੇਂ ਲਖ ਲਖ ਸ਼ੁਕਰ ਮਨਮਾ ,,,,,,,,, ਦੇਖੀ ਕੀਤੇ ਸਾਜਨਾ ਵੇ ਏਨਾ ਪਿਆਰ ਪਾਕੇ,,,, ਮੇਂ ਕੀਤੇ ਝਲੀ ਨਾ ਹੋਜਾਮਾ ,,,,,,,,ਮੇਂ ਕੀਤੇ ਝਲੀ ਨਾ ਹੋਜਾਮਾ ,,,,,,,,,,,, ਯਾਰ ਮਿਲੇਆ ਇਮੇ ਲਾਗ੍ਗਿਯਾ ਸਾਡਾ ਰੱਬ ਸਾੰਨੂ ਮਿਲੇਆ,,,,,, ਹੁਣ ਮੇਂ ਲਖ ਲਖ ਸ਼ੁਕਰ ਮਨਮਾ ,,,,,,,,,
Arsh B.
ਬਹੁਤਾ ਚਿਰ ਨਾ ਇਕ ਦੂਜੇ ਤੋਹ ਦੂਰ ਓਹ ਰਖਦਾ ਹੈ
ਜਿਨੀ ਹੋਵੇ ਜੁਦਾਈ ਉਨਾ ਇਸ਼ਕ਼ ਹੱਡੀ ਰਚਦਾ ਹੈ
ਆਸ਼ਿਕ਼ ਹੋਵੇ ਪਾਕ ਤਾ ਇਸ਼ਕ਼ ਵਿਚ ਹੀ ਸਾਹ ਹੁੰਦੇ ਨੇ
ਸੱਚੇ ਇਸ਼ਕ਼ ਨੂ ਦਿਲਾ ਰਾਹੀ ਰਾਹ ਹੁੰਦੇ ਨੇ
118
« on: May 17, 2011, 02:25:14 PM »
SHONKI nd PREET dona ne vadia likheyaa =D>
saghieee :happy:
119
« on: May 16, 2011, 04:25:42 PM »
ਨੇੜ੍ਹੇ ਨੇੜ੍ਹੇ ਅਸੀਂ ਤੇਰੇ ਏਨੇ ਨੇੜ੍ਹੇ ਹੋਗੇ ,,,,,,,, ਹੁਣ ਤਾਹ ਇਹ ਜਿੰਦ ਤੇਰਾ ਪਲ ਵੀ ਵਸਾਹ ਨਾ ਖਾਵੇ ,,,,,,,,, ਮੇਰੀਆ ਆਖਾ ਦੇ ਸਾਮਣੇ ਤੂ ਦਿਸਦਾ ਰਹੇ ,,,,,,, ਰਾਤਾ ਮੇਰੀਆ ਤੇਰੇ ਹੀ ਖਾਬ ਪਰੋਵੇ ,,,,,,,,, ਜੇ ਕੋਈ ਪੋਛੇ ਮੇਨੂ ਤੇਰੇ ਵਾਰੇ ,,,,,,,, ਪਿਆਰ ਏਨਾ ਕੀ ਮੁਹੋ ਬੋਲ ਕੇ ਦੱਸ ਨਾ ਹੋਵੇ ,,,,,,,, ਨੇੜ੍ਹੇ ਨੇੜ੍ਹੇ ਅਸੀਂ ਤੇਰੇ ਏਨੇ ਨੇੜ੍ਹੇ ਹੋਗੇ ,,,,,,,, ਹੁਣ ਤਾਹ ਇਹ ਜਿੰਦ ਤੇਰਾ ਪਲ ਵੀ ਵਸਾਹ ਨਾ ਖਾਵੇ ,,,,,,,,,
Arsh B.
ਭਾਵੇ ਲਖ ਜੁਦਾਇਆ ਆਵਣ
ਭਾਵੇ ਲੋਕ ਮਿਲ ਵਿਛੜ ਜਾਵਣ
ਆਪ ਮਿਲਾਵੇ ਰੱਬ ਜਿਨਾ ਨੂ
ਇਕ ਦੂਜੇ ਦੇ ਸਾਹਾ ਵਿਚ ਸਾਹ ਹੁੰਦੇ ਨੇ
ਸੱਚੇ ਇਸ਼ਕ਼ ਨੂ ਦਿਲਾ ਰਾਹੀ ਰਾਹ ਹੁੰਦੇ ਨੇ
120
« on: May 15, 2011, 06:14:51 PM »
well this song is my favorite ji,,,,,,,,,,thanks for sharing ji eh lok sache pyar di kadar nahi karn wale ,,,,,,
ਦਿਲਾ ਨੂ ਹੁਣ ਦਿਲਾ ਦੀ ਕਦਰ ਨਾ ਰਹੀ ,,,,,,,,, ਪਤਾ ਨਹੀ ਦੁਨਿਆ ਹੀ ਮੇਰੇ ਪਿਆਰ ਜ਼ਹੀ ਨਾ ਰਹੀ ,,,,,,,,,, ਕੀਨੁ ਗਿਲਾ ਕਰਨਾ ਯਾਰਾ ,,,,,,, ਸਾਡੀ ਤਾਹ ਹੁਣ ਜਿੰਦਗੀ ,,,,,ਜਿੰਦਗੀ ਨਾ ਰਹੀ ,,,,,,, ਦਿਲਾ ਨੂ ਹੁਣ ਦਿਲਾ ਦੀ ਕਦਰ ਨਾ ਰਹੀ ,,,,,,,,,
Arsh B.
ਰਾਹਾਂ ਤਾਂ ਹੁਣ ਵੀ ਔਖੀਆ ਨੇ
ਪਰ ਮੰਜਿਲ ਪਾ ਹੀ ਜਾਵਾਂਗੇ
ਪਹਿਲਾ ਬੇਕਦਰਾਂ ਨਾਲ ਲਾ ਬੈਠੇ ਸੀ
ਹੁਣ ਦਿਲ ਨੂ ਸਮਝਾ ਹੀ ਜਾਵਾਂਗੇ
ਓਹਦੀ ਬਦਲਣ ਦੀ ਫਿਤਰਤ ਮਸ਼ਹੂਰ ਬੜੀ
ਅਸੀਂ ਵੀ ਰੰਗ ਵਟਾ ਹੀ ਜਾਵਾਂਗੇ
ਮੰਜਿਲਾਂ ਮੋਹਤਾਜ਼ ਨੀ ਹੁੰਦਿਆ ਕਿਸੇ ਦੀਆ
"ਪੰਨੂ " ਸਫ਼ਰ ਕਿਸੇ ਸੱਚੇ ਨਲ ਰਲ ਕੇ ਮੁਕਾ ਹੀ ਜਾਵਾਗੇ
Pages: 1 2 3 4 5 [6] 7 8 9 10 11 ... 94
|