November 22, 2024, 12:03:29 AM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 9 10 11 12 13 [14] 15 16
261
Shayari / ਆਸ਼ਕੀ nu Chad k
« on: January 12, 2011, 01:51:37 PM »
ਬਾਪੂ ne ਕਿਹਾ c 1 ਵਾਰ ਕੋਲ ਸੱਦ k,
 ਖਾਹ pee ਪੁਤਰਾ ਬੇਸ਼ੱਕ ਰੱਜ k,
ਛੱਟਿਆ na ਜਾਂਵੀ ਪਿੱਛੇ ਅੱਲੜਾਂ de ਲੱਗ k,
 ਸਾਰੇ ਕੰਮ kri 1 ਆਸ਼ਕੀ nu Chad k, :cooll:

262
Jokes Majaak / santa & banta
« on: January 12, 2011, 11:20:40 AM »
brothers santa n banta were in d same class.
teacher: y u wrote ur father`s name diff?
boys: madam tusi fir kehna c nakal maari... :superhappy: :laugh:

263
Jokes Majaak / nark te swarg
« on: January 12, 2011, 08:13:50 AM »
Ik Admi chori chori nark  vicho nikal ker swarg vich  chala gaya,
Frishta ne fad k bada kutyea,
Admi uth qe  bolea,
Tuhade ina harkatan to koi swarg  wich nai anda :rabb: :laugh:/color]

264
Jokes Majaak / chandigadh ch
« on: January 11, 2011, 07:48:13 AM »
Santa- Bebe m chandigadh ch computer chalana sikh lavan.
Bebe- Putter sikh tan le per chandigadh ch bheed bahut hundi h kite bhida na dein.. :excited: :excited:

265
Jokes Majaak / Simari & Ronak
« on: January 11, 2011, 07:34:24 AM »
Simari:yar Ronak kende ne zindgi 4 dina di ey.

Ronak:ha simari thik kiha tu..

Simari:te fer menu ik gal de samjh nahi ayundi Ronak  :wait: eah test match kyn 5 dina da honda ey? :wait: :wait:

266
Jokes Majaak / speed breaker
« on: January 11, 2011, 02:50:42 AM »
Hitler: Drinking n driving dono nalo naal nai ho sakde.

Tiger: keyo??

Hitler: Je speed breaker aa gaya taa peg dul jau. 8-> :loll: :excited: :excited:

267
Jokes Majaak / 1st prize
« on: January 11, 2011, 02:42:53 AM »

Mand: Titlee  titleeeeeeeeee.

Titlee: ha das mand ki rola payea aa..

Mand:Mainu disco dance wich 1st prize milea..

Titlee: Mand tu jhooth na bol tenu te dance nahi c Aanda..?? :angry:

Mand: Yaar mainu Stage te Mirgi da daura pai gaya c... X_X :laugh: :excited: :excited:

268
Jokes Majaak / Anti & Noxious
« on: January 10, 2011, 12:07:17 PM »
Jatti Anti ka ghora race main sbse peechay tha,

Noxious ne poocha:

Jatti Anti apka ghora konsa hai?

Jatti Anti:O dekh jinnay sareyan ghoreya nu

agay laya hoya ae. :hihpanga: :laugh: :excited: :excited:

269
Jokes Majaak / Sandhu machli khayega
« on: January 10, 2011, 11:59:52 AM »
Power: oye Sandhu machli khayega?
Sandhu:nahi yaar usme kaante hote hain.
Power: oye chadd yaar, chappal pahen k kha lwage. :superhappy: :laugh:

270
Jokes Majaak / Tiger to Sandhu
« on: January 10, 2011, 11:54:01 AM »
[/i]Tiger to Sandhu yaar
Aj bahut dino baad kitab kholi toh kayi Raaz pata chale jaise ki...

Aa ni aunda.
Aa vi ni aunda
Aa tan pehli var padya.
Aa vi syllabus vich hai? :scared: :rockon: :rockon:[/color][/b]

271
Shayari / IK MEHARBANI
« on: January 10, 2011, 11:48:32 AM »
BAHUT KUCH DITTA EH RABBA TU MAINU,
BASS IK MEHARBANI HOR KARDE.
JA TAH MILAADE MAINU YAAR MERE NAAL,
NHI TAH BOTAL WHISKY DI MERE MOOHRE DHARDE.... :rockon: :excited:

272
Jokes Majaak / AMLI ASSOCIATION
« on: January 10, 2011, 08:15:19 AM »
AFEEM KHA MASTI MANA
DARU PEE BAKRE.. BULA
JARDE LA MOTION BANA
BHUKI KHA TE DHOLE.. GA
FANCY PEE 100 SALL JE
FROM ALL INDIA AMLI ASSOCIATION.. :superhappy: X_X :laugh: :laugh: :laugh:

273
Love Pyar / ਜਦੋਂ ਪਰਦੇਸੀ
« on: January 10, 2011, 08:06:51 AM »
ਜਦੋਂ ਪਰਦੇਸੀ ਪਿੰਡ ਫ਼ੇਰਾ ਪਾਉਣਗੇ,
ਤਦ ਤੱਕ ਕਈ ਆਪਣੇ ਬੇਗਾਨੇ ਹੋਗੇ ਹੋਣਗੇਃ......... :woried: :woried:

274
Shayari / ੳਹਦੇ ਇਸ਼ਕ ਚ
« on: January 10, 2011, 08:02:57 AM »
ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ
ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ
ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ
ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ
ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ
ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ
ੳਹਦੇ ਇਸ਼ਕ ਚ ਐਸਾ ਉਲਝਿਆ ਕਿ
ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ :sad: :sad:

275
Shayari / ਮਹੁੱਬਤ ਦਾ
« on: January 10, 2011, 07:56:46 AM »
ਵਗ ਰਿਹਾ ਸੀ ਵਲਵਲਾ ਮਹੁੱਬਤ ਦਾ
ਪਿਆਰ ਉਹਦਾ ਪਾਣੀਆ ਤੇ ਲੀਕ ਸੀ
ਬੂਹੇ ਉਤੇ ਰਹੀ ਸੀ ਬੈਠੀ ਉਡੀਕ
ਮੱਸਿਆ ਨੂੰ ਚੰਨ ਦੀ ਉਡੀਕ ਸੀ...
ਉਹਦੇ ਉਤੇ ਵੀ ਸੀ ਜਿੰਮੇਵਾਰੀਆਂ
ਠੀਕ ਸੀ ਆਪਣੀ ਜਗਾ ਉਹ ਠੀਕ ਸੀ.. :sad:
__________________

276
Shayari / ਹੱਸੀਏ
« on: January 10, 2011, 07:54:33 AM »
ਮਰਨਾ ਈ ਜੋ ਤਕਦੀਰ ਏ ਅਪਨੀ
ਕਿਯੋਂ ਫ਼ੇਰ ਏਸ ਤੋਂ ਨਸੀਏ
ਕਿਯੋਂ ਫੇਰ ਇਸ ਨੂੰ ਭੁਲਣ ਲਈ
ਦੁਨੀਆ ਦੇ ਜਾਲ ਚ ਫਸੀਏ
ਝੂਠੇ ਸੱਚੇ ਯਾਰ ਬਨਾ ਕੇ
ਦਿਲ ਦੀਆਂ ਗੱਲਾਂ ਦੱਸੀਏ
ਕਯੋਂ ਨਾ ਘਰ ਵਿੱਚ ਕੱਲੇ ਬੈਹਕੇ
ਪਾਗਲਾਂ ਵਾਗੂੰ ਹੱਸੀਏ :blah: :blah:

277
Shayari / ਗੁਲਾਮ ਫਰੀਦਾ
« on: January 10, 2011, 07:51:59 AM »

ਇਸ਼ਕ ਤੇ ਆਤਿਸ਼ ਦੁਹੀ ਬਰਾਬਰ,
ਹੋਵਤ ਇਸ਼ਕ ਦਾ ਤਾਉ ਤੀਖੇਰਾ,
ਆਤਿਸ਼ ਸਾੜੇ ਕੱਖ ਤੇ ਕਾਨੇਰਾ,
ਅਤੇ ਇਸ਼ਕ ਸਾੜੇ ਦਿਲ-ਜੇਰਾ,
ਆਤਿਸ਼ ਨੂੰ ਤਾਂ ਪਾਣੀ ਬੁਝਾਵੇ,
ਤੇ ਦੱਸੋ ਇਸ਼ਕ ਦਾ ਦਾਰੂ ਕਿਹੜਾ,
ਆਖੇ ਗੁਲਾਮ ਫਰੀਦਾ ਉਥੇ ਕੁਛ ਨਹੀਂ ਬਚਦਾ,
ਓ ਜਿਥੇ ਇਸ਼ਕ ਨੇ ਲਾ ਲਿਆ ਡੇਰਾ............

278
Shayari / ਜੱਗ ਦੀਆਂ ਟੋਲੀਆਂ
« on: January 10, 2011, 07:50:10 AM »
ਉਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿੱਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀਕੇ ਵੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀਕੇ ਵੇਖ ਤਾਂ ਸਹੀ
ਐਂਵੇਂ ਪੀਈ ਜਾਂਨਾਂ ਏਂ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ
ਜੱਗ ਦੀਆਂ ਟੋਲੀਆਂ ਮੱਕੇ ਨੂੰ ਦੌੜੀਆਂ, :rabb:

279
Gup Shup / ਚੰਨ ਤੇ ਲਿਖ
« on: January 09, 2011, 12:19:21 PM »
ਚੰਨ ਤੇ ਲਿਖ ਦੇਵਾ ਨਾਮ ਤੇਰਾ,,
ਇਹ ਦਿਲ ਮੇਰਾ ਚਾਹੁੰਦਾ ਏ,,
'ਪਰ' ਇਕ ਤਾ ਮੇਰਾ ਹੱਥ ਨੀ ਉੱਥੇ ਤੱਕ ਜਾਂਦਾ,
'ਦੂਜ਼ਾ' ਏ ਖਿਆਲ ਦੁਪਿਹਰ ਨੂੰ ਆਂਉਦਾ ਏ, 8-> X_X :pagel: :laugh: :laugh:

280
Shayari / ਓ ਸੌਹਣਿਆਂ, ਸੱਜਣਾ
« on: January 09, 2011, 11:11:00 AM »
ਕਦੇ ਦਗਾ ਨਾ ਕਰੀਏ ਓਸ ਜਗਾ,
ਜਿਥੇ ਪਰੀਤ ਲਾਓੁਣ ਰੀਤ ਹੋਵੇ,
ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ,
ਭਾਵੇਂ ਓੁਚ ਹੋਵੇ ਤੇ ਭਾਵੇਂ ਨੀਚ ਹੋਵੇ,
ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰੀਏ,
ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ,
"ਓ ਸੌਹਣਿਆਂ, ਸੱਜਣਾ ,,
ਯਾਰੀ ਤਾਂ ਲਾਈਏ,
ਜੇ ਤੋੜ ਨਿਭਾਓਣ ਦੀ ਨੀਤ ਹੋਵੇ..

Pages: 1 ... 9 10 11 12 13 [14] 15 16