This section allows you to view all posts made by this member. Note that you can only see posts made in areas you currently have access to.
Messages - ♥♥ ਗਭਰੂ ਚੋਟੀ ਦਾ ♥♥
Pages: 1 ... 10 11 12 13 14 [15] 16 17 18 19 20 ... 83
281
« on: November 08, 2014, 08:42:47 AM »
3086 asi vi launi si bass eve bappu bimar ho gya te jehri 2967 payi si mai fer chak ke sarri ohi lati dekahde aa kive da jhaad niklada 3086 da ehs waar :wait:
282
« on: November 08, 2014, 08:31:10 AM »
mubarak bro :hug:
283
« on: November 06, 2014, 08:46:21 AM »
mubarka veere bhut shon9i pagg si mai vi u nu vote payi si wese mai jisnu vote pati ohh ta jitt hi janda :D: fer ctoh congrats bro :)
284
« on: November 06, 2014, 08:12:30 AM »
Eh saare options Ghaint ne khud try kitte hoye a... :D:
sirra hi lata bai :D:
285
« on: November 04, 2014, 09:30:29 AM »
welcome :)
Fun ta tuhanu aap hi krna paina ithe di janta boldi ta haini kise nal
ehdi nah suni aa mai sareya nal bolda jehre nahi vi bhulaunde ohna nal vi dhakke nal bol laina :D:
286
« on: November 04, 2014, 09:08:19 AM »
timepass hi kri bai je jyada ghumeya fer pj ni chadd honi :D:
... padayi vi viche reh ju nale :D:
287
« on: November 04, 2014, 08:57:57 AM »
2nd last awesome :ok:
288
« on: November 04, 2014, 08:54:56 AM »
1. 1 week tak nahana nhi . (for girls/boys)
2. bakri de dudh di tea banake roj peeni 1 month takk
3. sariya kudiya nu didi didi kehna (for boys)
4.apni gali de 4 kuttiya de muh vicho rotti chinn ke khani
5. kichad vich bethe kisi soor naal jaake beh jana for 1 hour .
6. kise kudi di nakk utte dandi vadd khani jora di
7. nakk naal dudh peena
8. ghaint doctor (myself) kolo apne didh da ilaz karana
9. 5 din bina toilet kitte rehna
^ Ehh sariyan cheeja tu karr yenki nu taa khushi millu sadda ki aa sadde kuch kitte toh kehra kise nu fark paina :D:
289
« on: November 04, 2014, 08:52:43 AM »
usa da par mai punjab toh aa bai sarre diffrent country toh aunde ne ithe paani peen tu vi aa gya :)
290
« on: November 04, 2014, 08:41:06 AM »
welcome bai mera vi nam jidda sameya aa guri :)
291
« on: November 03, 2014, 04:49:11 AM »
congrats preet :)
292
« on: November 01, 2014, 10:59:46 AM »
He was from my town :wow:
sachi bai mai ta bass jankari share kitti mainu wese koi gyan ni si :wow:
293
« on: November 01, 2014, 10:22:39 AM »
ਨਵੰਬਰ 1984, ਦੇਸ਼ ਦਾ ਰਾਖਾ ਵੀ ਕਤਲ ਕੀਤਾ ਜਨੂੰਨੀਆਂ ਦੀ ਭੀੜ ਨੇ ਫੌਜੀ ਇੰਦਰਜੀਤ ਸਿੰਘ ਸਮੇਤ 32 ਸਿੰਘ ਸਿੰਘਣੀਆਂ ਜਿਊਂਦੇ ਜਲਾ ਦਿਤੇ ਗਏ ਫੌਜੀ ਇੰਦਰਜੀਤ ਸਿੰਘ ਜੈਕ ਰਾਈਫਲ ਵਿੱਚ ਸੀ । ਇਸ ਜਵਾਨ ਦੇ ਵਿਆਹ ਨੂੰ ਸਾਲ ਹੀ ਪੂਰਾ ਹੋਇਆ ਸੀ । ਇਹ 31 ਅਕਤੂਬਰ 1984 ਨੂੰ ਆਪਣੀ ਰਜਮੈਂਟ ਤੋਂ ਆਪਣੇ ਘਰ ਬਟਾਲ਼ੇ ਨੂੰ ਆ ਰਿਹਾ ਸੀ । ਰਾਸਤੇ ਵਿੱਚ ਸਿੱਖਾਂ ਦਾ ਕਤਲੇਆਮ ਸੁਰੂ ਹੋ ਗਿਆ ਅਤੇ ਇਹ ਦਿਲੀ ਜਾਣ ਦੀ ਬਜਾਏ ਰੇਵਾੜੀ ਆ ਗਿਆ ਗਿਆ । ਇਸ ਨੂੰ ਕਿਸੇ ਨੇ ਦੱਸਿਆ ਕਿ ਏਥੇ ਲਾਗੇ ਹੀ ਸਿੱਖਾਂ ਦਾ ਪਿੰਡ ਹੋਦ ਹੈ ਤੂੰ ਓਥੇ ਚਲਾ ਜਾਹ ਤੇਰਾ ਬਚਾਅ ਹੋ ਜਾਵੇਗਾ । ਇਹ ਰੇਵਾੜੀ ਤੋਂ ਲਾਈਨਾ ਦੇ ਨਾਲ਼ ਤੁਰਦਾ ਤੁਰਦਾ ਪੁੱਛਦਾ ਪੁਛਾਉਂਦਾ 2 ਨਵੰਬਰ ਦੀ ਸਵੇਰ 7 ਵਜੇ ਹੋਦ ਪਹੁੰਚ ਗਿਆ । ਓਥੇ ਇਸ ਨੂੰ ਬਾਪੂ ਉੱਤਮ ਸਿੰਘ ਮਿਲਿਆ । ਉਸ ਨੇ ਇਸ ਨੂੰ ਨਹਾਉਣ ਲਈ ਪਾਣੀ ਦਿਤਾ ਅਤੇ ਰੋਟੀ ਵੀ ਖੁਆਈ । ਫੌਜੀ ਜਵਾਨ ਗੁਰੁ ਘਰ ਵਿੱਚ ਅਰਾਮ ਕਰਨ ਲੱਗ ਗਿਆ । ਏਨੇ ਨੂੰ 11 ਵਜੇ ਤਕਰੀਬਨ ਕਾਤਲ ਭੀੜ ਨੇ ਪਿੰਡ ਨੂੰ ਘੇਰ ਲਿਆਂ ਅਤੇ ਇਸ ਨੂੰ ਪਿੰਡ ਦੇ ਲੋਕਾਂ ਨਾਲ਼ ਹੀ ਜਿੰਦਾ ਜਲ਼ਾ ਦਿਤਾ । ਹੋਦ ਵਿੱਚ 31 ਪਿੰਡ ਦੇ ਵਸਨੀਕ ਸ਼ਹੀਦ ਹੋਏ ਅਤੇ ਇੱਕ ਇਹ ਫੌਜੀ ਜਵਾਨ ਇੰਦਰਜੀਤ ਸਿੰਘ ਸਾਰਿਆਂ ਨੂੰ ਮਿਲ਼ਾ ਕੇ ਟੋਟਲ 32 ਸਿੰਘ/ਸਿੰਘਣੀਆਂ/ਬੱਚੇ ਸ਼ਹੀਦ ਹੋਏ । ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ ਪਹਿਲਾਂ ਪਹਿਲ ਤਾਂ ਇਹਨਾਂ ਨੂੰ ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ । ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ 7 ਸਾਲਾਂ ਬਾਅਦ ਫੌਜ ਨੇ ਮਿੰਸਿਗ ਸ਼ੋ ਕਰ ਦਿਤਾ । ਮਾਰਚ 2011 ਨੂੰ ਜਦੋਂ ਹੋਦ ਪਿੰਡ ਵਿੱਚ ਸਮਾਗਮ ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ ਫੋਟੋ ਉੱਤਮ ਸਿੰਘ ਨੂੰ ਦਿਖਾਈ। ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ 26 ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਮੌਤ ਹੋਦ ਚਿਲੱੜ ਵਿੱਚ ਹੋਈ ਹੈ ।
294
« on: October 31, 2014, 02:33:55 AM »
happy b'day bro ..
295
« on: October 31, 2014, 02:33:17 AM »
happy b'day bai .
296
« on: October 31, 2014, 02:27:42 AM »
............. Tu ohi wa na ...jinne PJ de committee mari se :D:
tu ohi aa nah jehra mere toh nasha mangada rehnda si :D:
297
« on: October 30, 2014, 05:12:09 AM »
gabru bi haa ki pashto ji liki wa :D: :D:
samj ni laggi bai muuh cho paan kadd ke bolyea karr :D: aap thodi krna m eh sb.. kise nu keh k sra kamm krwana.. apna ta killa hou te fulla te jo spray honi oh... :hehe: kamm ta okhaa aa, bt start kr ta fer okha ni lgna..
chal marji aa bai teri hun sadde ta door door takk koi fulla di kheti ni karda par fer vi jinni ke jankari hoyi appa dasage :)
298
« on: October 29, 2014, 09:31:38 AM »
yaar flowers aali khetti kive hundi nd 1 saal ch kinni vaar .... soch rhya koi 1 killa flowers laa lyiye, boht munaafa dinde, bt mehnat puri mangde...
sahi keha par dekah rehh bhut karni paidi aa ohna di fer baad ch mandikarn ch vi thora bhuta khajal hona painda munafa ta hunda par kde kde full vikde vi nai putha jeha kam aa kalle jane de wass di gall ni je kheti karni aa ta kise nu nal hissa pwa layi .
299
« on: October 29, 2014, 09:24:31 AM »
mubaraka bro and gud work gujjar bai ji hun ehh teri jimewarri aa mahatma gandhi de agle janmdin takk pj te koi bina promotion yoh nahi rehna chida :D:
300
« on: October 28, 2014, 09:51:55 AM »
sadde pind 55000 nu killa hoo gya thekke da kithe jayu jatt :wow: ... and ehss warri hareyane wala beej layea si jhonna da laea si asi ''701'' wadia nikleya 33-34 di averge nikli ohdi par pussa de nalda hi aa par time ohde nalo vi jyada lainda : upro dana pakk janda fer vi thleyo hra hi rehnda sab toh wadia gall ki koi bimari ni paidi :ok:
Pages: 1 ... 10 11 12 13 14 [15] 16 17 18 19 20 ... 83
|